ਚੀਨੀ ਘੁਸਪੈਠ ‘ਤੇ ਆਵਾਜ਼ ਚੁੱਕ ਰਹੇ ਹਨ ਲੱਦਾਖੀ
ਨਜ਼ਰਅੰਦਾਜ਼ ਕਰਨਾ ਪਵੇਗਾ ਭਾਰੀ : ਰਾਹੁਲ
ਨਵੀਂ ਦਿੱਲੀ। ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਲੱਦਾਖ ਦੇ ਦੇਸ਼ ਭਗਤ ਲੋਕ ਚੀਨੀ ਫੌਜੀਆਂ ਦੀ ਘੁਸਪੈਠ ਨੂੰ ਲੈ ਕੇ ਬਰਾਬਰ ਸੁਚੇਤ ਕਰ ਰਹੇ ਹਨ ਤੇ ਉਨ੍ਹਾਂ ਦੀ ਚਿਤਾਵਨੀ ਨੂੰ ਨਜ਼ਰਅੰਦਾਜ਼ ਕਰਨਾ ਦੇਸ਼ ਨੂੰ ਮਹਿੰਗਾ ਪਵੇਗਾ।
ਗਾਂਧੀ ਨੇ ਸ਼ਨਿੱਚਰਵਾ...
ਧੰਮ ਚੱਕਰ ਦਿਵਸ ‘ਤੇ ਰਾਸ਼ਟਰਪਤੀ ਨੇ ਕੀਤਾ ਸੰਬੋਧਨ
ਜੇਕਰ ਸਾਰੇ ਲੋਕ ਭਗਵਾਨ ਬੁੱਧ ਜੀ ਦੇ ਦੱਸੇ ਮਾਰਗ 'ਤੇ ਚੱਲ ਪੈਣ ਤਾਂ ਲੋਕ ਸੁਖੀ ਜੀਵਨ ਬਤੀਤ ਕਰ ਸਕਦੇ ਹਨ।
ਅਮਰੀਕਾ ‘ਚ ਜਹਾਜ਼ ਹਾਦਸਾ, ਚਾਰ ਜਣਿਆਂ ਦੀ ਮੌਤ
ਅਮਰੀਕਾ 'ਚ ਜਹਾਜ਼ ਹਾਦਸਾ, ਚਾਰ ਜਣਿਆਂ ਦੀ ਮੌਤ
ਵਾਸ਼ਿੰਗਟਨ। ਅਮਰੀਕਾ 'ਚ ਉਟਾਹ ਪ੍ਰਾਂਤ ਦੇ ਫੋਰਕ ਕੈਂਓਨ ਪਰਬਤੀ ਖੇਤਰ 'ਚ ਇੱਕ ਛੋਟੇ ਜਹਾਜ਼ ਦੇ ਹਾਦਸਾਗ੍ਰਸਤ ਹੋ ਜਾਣ ਨਾਲ ਚਾਰ ਵਿਅਕਤੀਆਂ ਦੀ ਮੌਤ ਹੋ ਗਈ ਹੈ।
ਜਾਣਕਾਰੀ ਅਨੁਸਾਰ ਐਸਜੀਟੀ ਸਪੈਂਸਰ ਕੈਨਨਨ ਨਾਂਅ ਦਾ ਇਹ ਜਹਾਜ਼ ਸਥਾਨਕ ਸਮੇਂ ਅਨੁਸਾਰ ਸ਼ੁੱਕਰਵਾ...
ਸ੍ਰੀਨਗਰ ‘ਚ ਮੁਕਾਬਲਾ, ਇੱਕ ਅੱਤਵਾਦੀ ਢੇਰ
ਮੁਕਾਬਲੇ 'ਚ ਸੀਆਰਪੀਐਫ ਜਵਾਨ ਹੋਇਆ ਸ਼ਹੀਦ
ਸ੍ਰੀਨਗਰ। ਜੰਮੂ ਕਸ਼ਮੀਰ (jammu kashmir) ਦੇ ਸ੍ਰੀਨਗਰ 'ਚ ਸ਼ੁੱਕਰਵਾਰ ਰਾਤ ਘੇਰਾਬੰਦੀ ਤੇ ਤਲਾਸ਼ੀ ਅਭਿਆਨ ਦੌਰਾਨ ਸੁਰੱਖਿਆ ਬਲਾਂ ਨੇ ਬਿਜਬੇਹਰਾ ਹਮਲੇ ਲਈ ਜ਼ਿੰਮੇਵਾਰ ਜੰਮੂ-ਕਸ਼ਮੀਰ ਇਸਲਾਮਿਕ ਸਟੇਟ ਦੇ ਇੱਕ ਅੱਤਵਾਦੀ ਨੂੰ ਮੁਕਾਬਲੇ 'ਚ ਮਾਰ ਸੁੱਟਿਆ। ਇਸ ਦੌਰਾਨ ਕੇਂਦ...
ਰਿਕਾਰਡ 2.41 ਲੱਖ ਤੋਂ ਵਧ ਕੋਰੋਨਾ ਨਮੂਨਿਆਂ ਦੀ ਜਾਂਚ
ਕੋਰੋਨਾ ਟੈਸਟ 'ਚ ਹੋ ਰਿਹਾ ਵਾਧਾ ਦੇਸ਼ ਦੇ ਲਈ ਇੱਕ ਚੰਗੀ ਗੱਲ ਹੈ ਕਿਉਂਕਿ ਟੈਸਟਾਂ ਰਾਹੀਂ ਹੀ ਬਿਮਾਰੀ ਦਾ ਪਤਾ ਲੱਗੇਗਾ ਤੇ ਫਿਰ ਹੀ ਇਸ ਬਿਮਾਰੀ 'ਤੇ ਕਾਬੂ ਪਾਇਆ ਜਾ ਸਕੇਗਾ।
ਉੱਤਰ ਪ੍ਰਦੇਸ਼ ‘ਚ ਹੈ ਗੁੰਡਾ ਰਾਜ : ਰਾਹੁਲ
ਉੱਤਰ ਪ੍ਰਦੇਸ਼ 'ਚ ਹੈ ਗੁੰਡਾ ਰਾਜ : ਰਾਹੁਲ
ਨਵੀਂ ਦਿੱਲੀ। ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਉੱਤਰ ਪ੍ਰਦੇਸ਼ 'ਚ ਗੁੰਡਾ ਰਾਜ ਹੈ ਤੇ ਉੱਥੇ ਪੁਲਿਸ ਮੁਲਾਜ਼ਮ ਵੀ ਸੁਰੱਖਿਅਤ ਨਹੀਂ ਹਨ।
ਰਾਹੁਲ ਨੇ ਸ਼ੁੱਕਰਵਾਰ ਨੂੰ ਟਵੀਟ ਕੀਤਾ, 'ਉੱਤਰ ਪ੍ਰਦੇਸ਼ 'ਚ ਗੁੰਡਾ ਰਾਜ ਦਾ ਇੱਕ ਸਬੂਤ। ਜਦੋਂ ਪੁਲ...
ਕਾਨਪੁਰ ‘ਚ ਬਦਮਾਸ਼ਾਂ ਦਾ ਪੁਲਿਸ ‘ਤੇ ਹਮਲਾ
ਹਮਲੇ 'ਚ ਡੀਐਸਪੀ ਸਮੇਤ ਅੱਠ ਪੁਲਿਸ ਮੁਲਾਜ਼ਮ ਸ਼ਹੀਦ
ਕਾਨਪੁਰ। ਉੱਤਰ ਪ੍ਰਦੇਸ਼ ਦੇ ਕਾਨਪੁਰ 'ਚ ਹਿਸਟ੍ਰੀਸ਼ੀਟਰ ਬਦਮਾਸ਼ ਨੂੰ ਫੜਨ ਗਈ ਪੁਲਿਸ ਟੀਮ 'ਤੇ ਬਦਮਾਸ਼ਾਂ ਨੇ ਹਮਲਾ ਕਰ ਦਿੱਤਾ। ਜਿਸ 'ਚ ਇੱਕ ਡੀਐਸਪੀ ਸਮੇਤ ਅੱਠ ਪੁਲਿਸ ਮੁਲਾਜ਼ਮ ਸ਼ਹੀਦ ਹੋ ਗਏ ਜਦੋਂਕਿ ਸੱਤ ਜ਼ਖਮੀ ਹਨ।
ਇਸ ਘਟਨਾ ਨੂੰ ਗੰਭੀਰਤਾ ਨਾਲ ਲੈਂਦਿਆਂ ਮ...
ਮਸ਼ਹੂਰ ਕੋਰੀਓਗ੍ਰਾਫਰ ਸਰੋਜ ਖਾਨ ਦਾ ਦੇਹਾਂਤ
ਮਸ਼ਹੂਰ ਕੋਰੀਓਗ੍ਰਾਫਰ ਸਰੋਜ ਖਾਨ ਦਾ ਦੇਹਾਂਤ
ਮੁੰਬਈ। ਫਿਲਮ ਇੰਡਸਟਰੀ ਨੂੰ ਅੱਜ ਇੱਕ ਹੋਰ ਵੱਡਾ ਝਟਕਾ ਲੱਗਾ। ਮਸ਼ਹੂਰ ਕੋਰੀਓਗ੍ਰਾਫਰ (choreographer) ਸਰੋਜ ਖਾਨ ਦਾ ਸ਼ੁੱਕਰਵਾਰ ਰਾਤ ਦਿਲ ਧੜਕਣ ਬੰਦ ਹੋਣ ਕਾਰਨ ਗੁਰੂ ਨਾਨਕ ਹਸਪਤਾਲ 'ਚ ਦੇਹਾਂਤ ਹੋ ਗਿਆ।
ਉਹ 71 ਸਾਲ ਦੇ ਸਨ। ਉਹ ਪਿਛਲੇ ਕੁਝ ਦਿਨਾਂ ਤੋਂ ਬਿਮ...
ਪਾਕਿ ਨੇ ਪੁੰਛ ‘ਚ ਕੀਤੀ ਜੰਗਬੰਦੀ ਦੀ ਉਲੰਘਣਾ
ਪਾਕਿ ਨੇ ਪੁੰਛ 'ਚ ਕੀਤੀ ਜੰਗਬੰਦੀ ਦੀ ਉਲੰਘਣਾ
ਜੰਮੂ। ਪਾਕਿਸਤਾਨੀ ਫੌਜੀਆਂ ਨੇ ਜੰਮੂ-ਕਸ਼ਮੀਰ ਦੇ ਪੁੰਛ ਜ਼ਿਲ੍ਹੇ 'ਚ ਕੰਟਰੋਲ ਰੇਖਾ ਕੋਲ ਵੀਰਵਾਰ ਨੂੰ ਗੋਲੀਬਾਰੀ ਕਰਕੇ ਇੱਕ ਵਾਰ ਫਿਰ ਜੰਗਬੰਦੀ ਦੀ ਉਲੰਘਣਾ ਕੀਤੀ।
ਰੱਖਿਆ ਮੰਤਰਾਲੇ ਦੇ ਬੁਲਾਰੇ ਨੇ ਦੱਸਿਆ ਕਿ ਪਾਕਿਸਤਾਨੀ ਫੌਜੀਆਂ ਨੇ ਬਿਨਾ ਕਿਸੇ ਉਕਸਾਵ...
ਸ਼ਿਵਰਾਜ ਮੰਤਰੀ ਮੰਡਲ ਦਾ ਹੋਇਆ ਵਿਸਥਾਰ
28 ਨਵੇਂ ਮੰਤਰੀਆਂ 'ਚ 12 ਸਿੰਧੀਆ ਹਮਾਇਤੀ
ਮੱਧ ਪ੍ਰਦੇਸ਼ ਦੀ ਰਾਜਪਾਲ ਆਨੰਦੀ ਬੇਨ ਪਟੇਲ ਨੇ ਨਵੇਂ ਮੰਤਰੀਆਂ ਨੂੰ ਚੁਕਵਾਈ ਸਹੁੰ
28 ਮੰਤਰੀਆਂ ਨੇ ਸਹੁੰ ਚੁੱਕੀ, ਜਿਸ 'ਚ 20 ਕੈਬਨਿਟ ਮੰਤਰੀ, 8 ਰਾਜ ਮੰਤਰੀ ਸ਼ਾਮਲ ਹਨ
ਮੱਧ ਪ੍ਰਦੇਸ਼। ਮੱਧ ਪ੍ਰਦੇਸ਼ 'ਚ ਭਾਜਪਾ ਦੀ ਸਰਕਾਰ ਦਾ ਅੱਜ ਮੰਤਰੀ ਮੰਡਲ ਵਿਸਥਾ...