ਦੇਸ਼ ’ਚ ਕੋਰੋਨਾ ਦੇ 80 ਹਜ਼ਾਰ ਤੋਂ ਵੱਧ ਨਵੇਂ ਮਾਮਲੇ
86 ਹਜ਼ਾਰ ਤੋਂ ਵੱਧ ਹੋਏ ਠੀਕ
ਨਵੀਂ ਦਿੱਲੀ। ਦੇਸ਼ ’ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 80,472 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਕੋਰੋਨਾ ਦਾ ਅੰਕੜਾ 62 ਲੱਖ ਤੋਂ ਪਾਰ ਪਹੁੰਚ ਗਿਆ ਹਾਲਾਂਕਿ ਰਾਹਤ ਦੀ ਗੱਲ ਇਹ ਹੈ ਕਿ ਇਸ ਦੌਰਾਨ 86 ਹਜ਼ਾਰ ਤੋਂ ਵੱਧ ਲੋਕਾਂ ਨੇ ਕੋਰੋਨਾ ਨੂੰ ਵੀ ਹਰਾ ਦਿੱਤਾ, ਜਿਸ ਨਾਲ ਸਰਗਰ...
ਅਸਤੀਫ਼ਾ ਦੇਣ ਯੋਗੀ ਆਦਿੱਤਿਆਨਾਥ : ਰਾਹੁਲ-ਪ੍ਰਿਅੰਕਾ
ਅਸਤੀਫ਼ਾ ਦੇਣ ਯੋਗੀ ਆਦਿੱਤਿਆਨਾਥ : ਰਾਹੁਲ-ਪ੍ਰਿਅੰਕਾ
ਨਵੀਂ ਦਿੱਲੀ। ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਤੇ ਉੱਤਰ ਪ੍ਰਦੇਸ਼ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਨੇ ਹਾਥਰਸ ’ਚ ਇੱਕ ਲੜਕੀ ਦੇ ਨਾਲ ਸਮੂਹਿਕ ਦੁਰਾਚਾਰ ਦੀ ਘਟਨਾਂ ਤੇ ਇਸ ਨਾਲ ਜੁੜੇ ਤੱਥਾਂ ਨੂੰ ਦਬਾਉਣ ਨੂੰ ਗੰਭੀਰ ਅਪਰਾਧ ਦੱਸਦਿਆਂ ਸ...
ਬਾਬਰੀ ਮਸਜਿਦ ਕੇਸ ’ਚ ਕਿਸੇ ਵੀ ਸਮੇਂ ਆ ਸਕਦਾ ਹੈ ਫੈਸਲਾ
ਜੱਜ ਐਸ. ਕੇ. ਯਾਦ ਸੁਣਾਉਣਗੇ ਫੈਸਲਾ
ਲਖਨਊ। 6 ਦਸੰਬਰ 1992 ਨੂੰ ਕਾਰ ਸੇਵਕਾਂ ਵੱਲੋਂ ਬਾਬਰੀ ਮਸਜਿਦ ਢਾਹੀ ਗਈ ਸੀ। ਇਸ ਮਾਮਲੇ ’ਚ ਅੱਜ ਸੀਬੀਆਈ ਕੋਰਟ ਥੋੜ੍ਹੀ ਦੇਰ ’ਚ ਆਪਣਾ ਫੈਸਲਾ ਸੁਣਾਏਗੀ।
ਇਸ ਮਾਮਲੇ ’ਚ ਲਾਲ ਕ੍ਰਿਸ਼ਨ ਅਡਵਾਨੀ ਸਮੇਤ 32 ਮੁਲਜ਼ਮ ਹਨ। ਅੱਜ ਇਸ ’ਤੇ ਦੇਸ਼ ਭਰ ਦੀਆਂ ਨਜ਼ਰ ਹੋਣਗੀਆਂ। ਕਿਉਂਕ...
ਪੰਜਾਬ ‘ਚ ਮੌਤਾਂ ਫਿਰ ਵਧੀਆ, ਨਵੇਂ ਮਰੀਜ਼ਾਂ ਦੇ ਮਾਮਲੇ ‘ਚ ਆਈ ਰਾਹਤ
1100 ਆਏ ਨਵੇਂ ਮਾਮਲੇ ਤੇ 1932 ਹੋਏ ਠੀਕ
ਚੰਡੀਗੜ, (ਅਸ਼ਵਨੀ ਚਾਵਲਾ)। ਪੰਜਾਬ ਵਿੱਚ ਕੋਰੋਨਾ ਦਾ ਕਹਿਰ ਇੱਕ ਵਾਰ ਮੁੜ ਤੋਂ ਵਧ ਗਿਆ ਹੈ। ਜਿਸ ਦੇ ਚਲਦੇ 24 ਘੰਟੇ ਦੌਰਾਨ ਪੰਜਾਬ ਵਿੱਚ 75 ਮੌਤਾਂ ਹੋਈਆ ਹਨ। ਪੰਜਾਬ ਦੇ 20 ਜਿਲ੍ਹਿਆ ਵਿੱਚ ਪਿਛਲੇ 24 ਘੰਟਿਆ ਦੌਰਾਨ ਮੌਤਾਂ ਹੋਈਆ ਹਨ, ਇਸ ਮੌਤ ਦੇ ਕਾਲ ਤੋਂ ਪੰਜਾ...
ਖੇਤੀ ਕਾਨੂੰਨਾਂ ਖਿਲਾਫ ਸੱਦਿਆ ਜਾਏਗਾ ਵਿਸ਼ੇਸ਼ ਇਜਲਾਸ, ਕਿਸਾਨਾ ਕੋਲ ਅਮਰਿੰਦਰ ਸਿੰਘ ਨੇ ਭਰੀ ਹਾਮੀ
ਗੈਰ-ਸੰਵਿਧਾਨਕ ਕਾਨੂੰਨਾਂ ਖਿਲਾਫ ਸੁਪਰੀਮ ਕੋਰਟ ਜਾਣ ਅਤੇ ਨਵੇਂ ਕਦਮ ਬਾਰੇ ਫੈਸਲਾ ਲੈਣ ਲਈ ਵਿਧਾਨ ਸਭਾ ਸੈਸ਼ਨ ਸੱਦਣ ਲਈ ਤਿਆਰ
ਸਿੱਖਿਆ ਵਿਭਾਗ ਵੱਲੋਂ ਬੱਚਿਆਂ ਨੂੰ ਜ਼ਿੰਦਗੀ ਜਿਉਣ ਦੇ ਹੁਨਰ ਸਿਖਾਉਣ ਦੀ ਮੁਹਿੰਮ ਸ਼ੁਰੂ
'ਸਵਾਗਤ ਜ਼ਿੰਦਗੀ' ਸ਼ੁਰੂ ਕਰਨਾ ਵਾਲਾ ਪੰਜਾਬ ਦੇਸ਼ ਦਾ ਪਹਿਲਾ ਸੂਬਾ ਬਣਿਆ
ਮੋਤੀ ਮਹਿਲ ਵੱਲ ਜਾਂਦੀਆਂ ਆਸ਼ਾ ਵਰਕਰਾਂ ਦੀ ਪੁਲਿਸ ਨੇ ਕੀਤੀ ਖਿੱਚ-ਧੂਹ
ਬੈਰੀਕੇਡ ਲਾਕੇ ਪੁਲਿਸ ਵੱਲੋਂ ਮੁੱਖ ਮੰਤਰੀ ਦੀ ਰਿਹਾਇਸ਼ ਦੇ ਰਸਤਿਆਂ ਨੂੰ ਕੀਤਾ ਗਿਆ ਸੀ ਸੀਲ
ਯੂਪੀ ‘ਚ ਹੱਦ ਨਾਲੋਂ ਵੱਧ ਵਿਗੜੀ ਕਾਨੂੰਨ ਵਿਵਸਥਾ : ਪ੍ਰਿਅੰਕਾ
ਬੱਚੀ ਦੇ ਕਾਤਲਾਂ ਨੂੰ ਮਿਲੇ ਸਖ਼ਤ ਤੋਂ ਸਖ਼ਤ ਸਜ਼ਾ
ਨਵੀਂ ਦਿੱਲੀ। ਕਾਂਗਰਸ ਦੀ ਉੱਤਰ ਪ੍ਰਦੇਸ਼ ਦੀ ਇੰਚਾਰਜ਼ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਨੇ ਸੂਬੇ 'ਚ ਹਾਥਰਸ 'ਚ ਹੈਵਾਨੀਅਤ ਦੀ ਸ਼ਿਕਾਰ ਹੋਈ ਇੱਕ ਬੱਚੀ ਦਾ ਹਵਾਲਾ ਦਿੰਦਿਆਂ ਯੋਗੀ ਆਦਿੱਤਿਆਨਾਥ ਸਰਕਾਰ 'ਤੇ ਮੰਗਲਵਾਰ ਨੂੰ ਸ਼ਖਤ ਸ਼ਬਦੀ ਹਮਲਾ ਕਰਦਿਆਂ ਕਿਹਾ ਕ...
ਖੇਤੀ ਕਾਨੂੰਨਾਂ ਸਬੰਧੀ ਅਮਰਿੰਦਰ ਨੇ ਕਿਸਾਨਾਂ ਨਾਲ ਕੀਤੀ ਗੱਲਬਾਤ
ਪੰਜਾਬ ਵਿਧਾਨ ਸਭਾ ਦਾ ਸੈਸ਼ਨ ਛੇਤੀ ਸੱਦਿਆ ਜਾਵੇਗਾ : ਅਮਰਿੰਦਰ
ਕੇਂਦਰ ਵੱਲੋਂ ਜਦੋਂ ਤੱਕ ਐਕਟ ਵਾਪਸ ਨਹੀਂ ਲਿਆ ਜਾਂਦਾ ਅੰਦਲੋਨ ਰਹੇਗਾ ਜਾਰੀ :ਕਿਸਾਨ
7 ਅਕਤੂਬਰ ਨੂੰ ਹੋਵੇਗੀ ਅਗਲੀ ਮੀਟਿੰਗ
ਚੰਡੀਗੜ੍ਹ। ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਪੰਜਾਬ ਭਵਨ ਪੁੱਜ ਕੇ ਕਿਸਾਨਾਂ ਨਾਲ ਕੇਂਦਰ ਵੱਲੋਂ ਲਿਆਂਦ...
ਦੇਸ਼ ‘ਚ ਕੋਰੋਨਾ ਨਾਲ ਠੀਕ ਹੋਣ ਵਾਲਿਆਂ ਦੀ ਗਿਣਤੀ 51 ਲੱਖ ਤੋਂ ਪਾਰ
ਦੇਸ਼ 'ਚ ਕੋਰੋਨਾ ਦੇ 70,589 ਨਵੇਂ ਮਾਮਲੇ ਸਾਹਮਣੇ ਆਏ
776 ਮਰੀਜ਼ਾਂ ਦੀ ਹੋਈ ਮੌਤ
ਨਵੀਂ ਦਿੱਲੀ। ਦੇਸ਼ 'ਚ ਪਿਛਲੇ 24 ਘੰਟਿਆਂ ਦੌਰਾਨ 84 ਹਜ਼ਾਰ ਤੋਂ ਵੱਧ ਮਰੀਜ਼ਾਂ ਨੇ ਹਰਾ ਨੂੰ ਦਿੱਤਾ ਹੈ, ਜਿਸ ਨਾਲ ਠੀਕ ਹੋਣ ਵਾਲਿਆਂ ਦੀ ਗਿਣਤੀ 51 ਲੱਖ ਤੋਂ ਪਾਰ ਪਹੁੰਚ ਗਈ ਤੇ ਇਸ ਦੌਰਾਨ ਕੋਰੋਨਾ ਦੇ ਲਗਭਗ 70 ਹਜ਼ਾਰ ਮਾਮਲਿ...