ਛੇ ਤੋਂ ਸੱਤ ਪੈਸੇ ਪ੍ਰਤੀ ਲੀਟਰ ਸਸਤਾ ਹੋਇਆ ਡੀਜਲ
ਛੇ ਤੋਂ ਸੱਤ ਪੈਸੇ ਪ੍ਰਤੀ ਲੀਟਰ ਸਸਤਾ ਹੋਇਆ ਡੀਜਲ
ਨਵੀਂ ਦਿੱਲੀ। ਦੇਸ਼ ਦੇ ਚਾਰ ਮਹਾਨਗਰਾਂ ਵਿਚ ਸ਼ੁੱਕਰਵਾਰ ਨੂੰ ਡੀਜ਼ਲ ਦੀ ਕੀਮਤ ਲਗਾਤਾਰ ਚਾਰ ਦਿਨਾਂ ਲਈ ਸਸਤਾ ਹੋ ਗਈ ਅਤੇ ਡੀਜ਼ਲ ਵਿਚ ਛੇ ਤੋਂ ਸੱਤ ਪੈਸੇ ਪ੍ਰਤੀ ਲੀਟਰ ਦੀ ਕਟੌਤੀ ਕੀਤੀ ਗਈ, ਜਦਕਿ ਪੈਟਰੋਲ ਦੀ ਕੀਮਤ ਦਸਵੇਂ ਦਿਨ ਸਥਿਰ ਰਹੀ। ਪਿਛਲੇ ਇਕ ਮਹੀਨੇ ਵ...
ਦੇਸ਼ ‘ਚ ਕੋਰੋਨਾ ਦੇ 81,484 ਨਵੇਂ ਮਾਮਲੇ ਮਿਲੇ
ਮ੍ਰਿਤਕਾਂ ਦੀ ਗਿਣਤੀ ਇੱਕ ਲੱਖ ਦੇ ਕਰੀਬ, 1095 ਹੋਈਆਂ ਮੌਤਾਂ ਮੌਤਾਂ
ਨਵੀਂ ਦਿੱਲੀ। ਦੇਸ਼ 'ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 81,484 ਮਾਮਲੇ ਸਾਹਮਣੇ ਆਏ, ਜਦੋਂਕਿ ਕੋਰੋਨਾ ਨਾਲ ਠੀਕ ਹੋਣ ਵਾਲਿਆਂ ਦੀ ਗਿਣਤੀ 78,877 ਘੱਟ ਰਹਿਣ ਨਾਲ ਸਰਗਰਮ ਮਾਮਲਿਆਂ 'ਚ 1,500 ਤੋਂ ਵੱਧ ਦਾ ਵਾਧਾ ਹੋਇਆ ਤੇ ਇਸ ਦੌਰਾ...
ਰੋਹਿਤ, ਪੋਲਾਰਡ ਤੇ ਹਾਰਦਿਕ ਪਾਂਡਿਆ ਦੇ ਵਿਸਫੋਟ ‘ਚ ਉੱਡਿਆ ਪੰਜਾਬ
ਕਿੰਗਜ਼ ਇਲੈਵਨ ਪੰਜਾਬ ਨੂੰ 48 ਦੌੜਾਂ ਨਾਲ ਹਰਾਇਆ
ਅਬੂਧਾਬੀ। ਕਪਤਾਨ ਰੋਹਿਤ ਸ਼ਰਮਾ (70), ਕਿਰੋਨ ਪੋਲਾਰਡ (ਨਾਬਾਦ 47) ਤੇ ਹਾਰਦਿਕ ਪਾਂਡਿਆ (ਨਾਬਾਦ 30) ਦੀਆਂ ਧਮਾਕੇਦਾਰ ਪਾਰੀਆਂ ਦੇ ਦਮ 'ਤੇ ਮੁੰਬਈ ਇੰਡੀਅਨਸ਼ ਨੇ ਕਿੰਗਜ਼ ਇਲੈਵਨ ਪੰਜਾਬ ਨੂੰ ਵੀਰਵਾਰ ਨੂੰ 48 ਦੌੜਾ ਨਾਲ ਹਰਾ ਕੇ ਆਈਪੀਐਲ-13 'ਚ ਚਾਰ ਮੈਚਾਂ '...
ਰਾਸ਼ਟਰਪਤੀ ਨੇ ਲਾਲ ਬਹਾਦਰ ਸ਼ਾਸਤਰੀ ਨੂੰ ਦਿੱਤੀ ਭਾਵ-ਭਿੰਨੀ ਸ਼ਰਧਾਂਜਲੀ
ਰਾਸ਼ਟਰਪਤੀ ਨੇ ਲਾਲ ਬਹਾਦਰ ਸ਼ਾਸਤਰੀ ਨੂੰ ਦਿੱਤੀ ਭਾਵ-ਭਿੰਨੀ ਸ਼ਰਧਾਂਜਲੀ
ਨਵੀਂ ਦਿੱਲੀ। ਰਾਸ਼ਟਰਪਤੀ ਰਾਮਨਾਥ ਕੋਵਿੰਦਰ ਨੇ ਸਾਬਕਾ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਦੀ ਜੈਅੰਤੀ 'ਤੇ ਉਨ੍ਹਾਂ ਨੂੰ ਯਾਦ ਕੀਤਾ ਤੇ ਸ਼ਰਧਾਂਜਲੀ ਭੇਂਟ ਕੀਤੀ।
ਕੋਵਿੰਦ ਨੇ ਸ਼ੁੱਕਰਵਾਰ ਨੂੰ ਟਵੀਟ ਕਰਕੇ ਕਿਹਾ, ਸਾਬਕਾ ਪ੍ਰਧਾਨ ਮੰਤਰ...
ਉੱਤਰ ਪ੍ਰਦੇਸ਼ ‘ਚ ਅਨਲਾੱਕ-5 ਦੀਆਂ ਗਾਇਡ ਲਾਈਨਾਂ ਜਾਰੀ
15 ਅਕਤੂਬਰ ਤੋਂ ਬਾਅਦ ਖੋਲ੍ਹੇ ਜਾ ਸਕਣਗੇ ਸਕੂਲ-ਕਾਲਜ
ਲਖਨਊ। ਕੇਂਦਰ ਤੋਂ ਬਾਅਦ ਹੁਣ ਉੱਤਰ ਪ੍ਰਦੇਸ਼ ਸਕਰਾਰ ਨੇ ਅਨਲਾੱਕ-5 ਦੇ ਦਿਸ਼ਾ ਨਿਰਦੇਸ਼ਾਂ ਵੀਰਵਾਰ ਨੂੰ ਜਾਰੀ ਦਿੱਤੇ। ਨਵੇਂ ਦਿਸ਼ਾ ਨਿਰਦੇਸ਼ਾਂ ਤਹਿਤ ਹੁਣ ਸਕੂਲ ਤੇ ਸਿੱਖਿਆ ਅਦਾਰੇ 15 ਅਕਤੂਬਰ ਤੋਂ ਬਾਅਦ ਲੜੀਬੱਧ ਤਰੀਕੇ ਨਾਲ ਖੋਲ੍ਹੇ ਜਾ ਸਕਣਗੇ।
ਸੂਬੇ...
ਪਰਾਲੀ ਨੂੰ ਅੱਗ ਲਗਾਉਣ ਸਬੰਧੀ ਕਿਸਾਨਾਂ ਤੇ ਅਧਿਕਾਰੀਆਂ ‘ਚ ਮੁੜ ਪੈਦਾ ਹੋਣ ਲੱਗਾ ਟਕਰਾਅ
ਪਿਛਲੇ ਸਾਲ ਮੁਆਵਜੇ ਲਈ ਭਰਵਾਏ ਫਾਰਮ ਰੱਦੀ ਦਾ ਸ਼ਿੰਗਾਰ ਬਣੇ, ਨਹੀਂ ਮਿਲਿਆ ਜਿਆਦਾਤਰ ਨੂੰ ਮੁਆਵਜ਼ਾ
ਪੰਜਾਬ ‘ਚ ਐਤਵਾਰ ਦੇ ਕਰਫਿਊ ਸਬੰਧੀ ਪੰਜਾਬ ‘ਚ ਨਵੀਂ ਗਾਈਡਲਾਈਨ ਜਾਰੀ
ਪੰਜਾਬ 'ਚ ਐਤਵਾਰ ਦੇ ਕਰਫਿਊ ਸਬੰਧੀ ਪੰਜਾਬ 'ਚ ਨਵੀਂ ਗਾਈਡਲਾਈਨ ਜਾਰੀ
ਚੰਡੀਗੜ੍ਹ। ਪੰਜਾਬ 'ਚ ਕੋਰੋਨਾ ਦੇ ਚੱਲਦਿਆਂ ਲਗਾਏ ਗਏ ਐਤਵਾਰ ਦੇ ਕਰਫ਼ਿਊ ਨੂੰ ਹਟਾ ਦਿੱਤਾ ਗਿਆ ਹੈ। ਇਥੇ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਕੋਰੋਨਾ ਦੇ ਚੱਲਦਿਆਂ ਸੂਬਾ ਸਰਕਾਰ ਵਲੋਂ ਐਤਵਾਰ ਨੂੰ ਸਵੇਰੇ 9ਵਜੇਂ ਤੋਂ ਲੈ ਕੇ ਸ਼ਾਮ ਪੰਜ ਵਜੇ ਤ...
ਵਾਪਸੀ ਕਰਨ ਉਤਰੇਗੀ ਧੋਨੀ ਟੀਮ
ਵਾਪਸੀ ਕਰਨ ਉਤਰੇਗੀ ਧੋਨੀ ਟੀਮ
ਦੁਬਈ। ਚੇਨਈ ਸੁਪਰ ਕਿੰਗਜ਼ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਸ਼ੁੱਕਰਵਾਰ ਨੂੰ ਸਨਰਾਈਜ਼ਰਜ਼ ਹੈਦਰਾਬਾਦ ਖਿਲਾਫ ਆਈਪੀਐਲ ਟਾਈ ਵਿਚ ਵਾਪਸੀ ਕਰਨ ਦਾ ਟੀਚਾ ਰੱਖੇਗਾ, ਜਦੋਂ ਕਿ ਡੇਵਿਡ ਵਾਰਨਰ ਦੀ ਹੈਦਰਾਬਾਦ ਦੀ ਟੀਮ ਜੇਤੂ ਰਫ਼ਤਾਰ ਕਾਇਮ ਰੱਖਣਾ ਚਾਹੇਗੀ। ਚੇਨਈ ਨੂੰ ਪਿਛਲੇ ਦੋ ਮੈਚਾਂ ਵਿਚ ...
ਕੈਨੇਡਾ ਦੀ ਯਾਤਰਾ ‘ਤੇ ਰੋਕ 31 ਅਕਤੂਬਰ ਤੱਕ ਵਧਾਈ
ਕੈਨੇਡਾ ਦੀ ਯਾਤਰਾ 'ਤੇ ਰੋਕ 31 ਅਕਤੂਬਰ ਤੱਕ ਵਧਾਈ
ਟੋਰਾਂਟੋ। ਕੈਨੇਡਾ ਨੇ ਕੋਰੋਨਾ ਵਾਇਰਸ (ਕੋਵਿਡ -19) ਦੇ ਮੱਦੇਨਜ਼ਰ ਵਿਦੇਸ਼ੀ ਲੋਕਾਂ ਦੀ ਯਾਤਰਾ 'ਤੇ ਪਾਬੰਦੀ 31 ਅਕਤੂਬਰ ਤੱਕ ਵਧਾ ਦਿੱਤੀ ਹੈ। ਜਨਤਕ ਸੁਰੱਖਿਆ ਮੰਤਰੀ ਬਿਲ ਬਲੇਅਰ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਉਸਨੇ ਟਵੀਟ ਕਰਕੇ ਕਿਹਾ, “ਅਸੀਂ ਵ...
ਸ਼ੇਅਰ ਬਾਜਾਰ ‘ਚ ਜਬਰਦਸਤੀ ਤੇਜ਼ੀ
ਸ਼ੇਅਰ ਬਾਜਾਰ 'ਚ ਜਬਰਦਸਤੀ ਤੇਜ਼ੀ
ਮੁੰਬਈ। ਵੀਰਵਾਰ ਨੂੰ ਘਰੇਲੂ ਸਟਾਕ ਬਾਜ਼ਾਰਾਂ ਵਿਚ ਭਾਰੀ ਤੇਜ਼ੀ ਦੇਖਣ ਨੂੰ ਮਿਲੀ ਕਿਉਂਕਿ ਅਨਲਾਕ ਪ੍ਰਕਿਰਿਆ ਦੇ ਹਿੱਸੇ ਵਜੋਂ ਆਰਥਿਕ ਗਤੀਵਿਧੀਆਂ ਵਿਚ ਹੋਰ ਹਿੱਲ ਆਈ। ਬੀ ਐਸ ਸੀ ਸੈਂਸੈਕਸ 342.27 ਅੰਕਾਂ ਦੀ ਤੇਜ਼ੀ ਨਾਲ 38,410.20 ਅੰਕ 'ਤੇ ਖੁੱਲ੍ਹਿਆ ਅਤੇ ਕਾਰੋਬਾਰ ਦੇ ਪਹਿਲ...