ਕੋਰੋਨਾ ਮਰੀਜ਼ਾਂ ਦਾ ਅੰਕੜਾ 72 ਲੱਖ ਤੋਂ ਪਾਰ
ਠੀਕ ਹੋਣ ਵਾਲਿਆਂ ਦੀ ਗਿਣਤੀ 'ਚ ਲਗਾਤਾਰ ਵਾਧਾ
ਨਵੀਂ ਦਿੱਲੀ। ਦੇਸ਼ 'ਚ ਕੋਰੋਨਾ ਵਾਇਰਸ ਦੇ ਮਾਮਲੇ 72 ਲੱਖ ਤੋਂ ਵਧ ਹੋ ਚੁੱਕੇ ਹਨ। ਹਾਲਾਂਕਿ ਨਵੇਂ ਮਾਮਲਿਆਂ ਦੇ ਮੁਕਾਬਲੇ ਠੀਕ ਹੋਣ ਵਾਲਿਆਂ ਦੀ ਦਰ ਗਿਣਤੀ ਰੋਜ਼ਾਨਾ ਵਧ ਰਹੀ ਹੈ ਤੇ ਹੁਣ ਤੱਕ 63 ਲੱਖ ਤੋਂ ਵੱਧ ਮਰੀਜ਼ ਠੀਕ ਹੋ ਚੁੱਕੇ ਹਨ।
ਕੇਂਦਰੀ ਸਿਹਤ ਤੇ...
ਕਿਸਾਨ ਜੱਥਬੰਦੀਆਂ ਦੀ ਕੇਂਦਰ ਨਾਲ ਮੀਟਿੰਗ ਸ਼ੁਰੂ
ਕਿਸਾਨ ਜਥੇਬੰਦੀਆਂ ਦੇ ਆਗੂ ਕੇਂਦਰ ਨਾਲ ਮੀਟਿੰਗ 'ਚ ਤਿੰਨ ਖੇਤੀ ਕਾਨੂੰਨਾਂ 'ਤੇ ਕਰ ਰਹੇ ਹਨ ਚਰਚਾ
ਚੰਡੀਗੜ੍ਹ। ਕਿਸਾਨ ਜੱਥੇਬੰਦੀਆਂ ਦੀ ਮੀਟਿੰਗ ਦਿੱਲੀ ਵਿਖੇ ਕੇਂਦਰ ਸਰਕਾਰ ਨਾਲ ਸ਼ੁਰੂ ਹੋ ਚੁੱਕੀ ਹੈ। ਕਿਸਾਨ ਜਥੇਬੰਦੀਆਂ ਅੱਜ ਸਵੇਰੇ ਹੀ ਦਿੱਲੀ ਲਈ ਰਵਾਨਾ ਹੋਈਆਂ ਸਨ। ਕਿਸਾਨ ਜਥੇਬੰਦੀਆਂ ਕੇਂਦਰ ਸਰਕਾਰ ਨਾਲ...
ਕਿਸਾਨ ਜੱਥਬੰਦੀਆਂ ਕੇਂਦਰ ਨਾਲ ਗੱਲਬਾਤ ਕਰਨ ਲਈ ਦਿੱਲੀ ਰਵਾਨਾ
ਕਿਸਾਨ ਜੱਥਬੰਦੀਆਂ ਕੇਂਦਰ ਨਾਲ ਗੱਲਬਾਤ ਕਰਨ ਲਈ ਦਿੱਲੀ ਰਵਾਨਾ
ਚੰਡੀਗੜ੍ਹ। ਕੇਂਦਰ ਸਰਕਾਰ ਨਾਲ ਮੀਟਿੰਗ ਕਰਨ ਲਈ ਕਿਸਾਨ ਜੱਥੇਬੰਦੀਆਂ ਦਿੱਲੀ ਲਈ ਰਵਾਨਾ ਹੋ ਚੁੱਕੀਆਂ ਹਨ। ਕਿਸਾਨ ਜਥੇਬੰਦੀਆਂ ਕੇਂਦਰ ਨਾਲ ਖੇਤੀ ਕਾਨੂੰਨਾਂ ਖਿਲਾਫ਼ ਅੰਦੋਲਨ ਕਰ ਰਹੀਆਂ ਹਨ ਤੇ ਇਸ ਸਿਲਸਿਲੇ 'ਚ ਉਹ ਇਨ੍ਹਾਂ ਤਿੰਨੇ ਖੇਤੀ ਕਾਨੂੰਨ...
ਹੈਦਰਾਬਾਦ ‘ਚ ਭਾਰੀ ਮੀਂਹ, ਕੰਧ ਡਿੱਗਣ ਨਾਲ 9 ਮੌਤਾਂ
ਹਾਦਸੇ 'ਚ 2 ਮਹੀਨਿਆਂ ਦੇ ਬੱਚੇ ਦੀ ਵੀ ਮੌਤ
ਹੈਦਰਾਬਾਦ। ਆਂਧਰਾ ਪ੍ਰਦੇਸ਼ ਤੇ ਤੇਲੰਗਾਨਾ 'ਚ ਬੀਤੇ ਤਿੰਨ ਦਿਨਾਂ ਤੋਂ ਰੁਕ-ਰੁੱਕ ਕੇ ਮੀਂਹ ਪੈ ਰਿਹਾ। ਮੌਸਮ ਵਿਭਾਗ ਨੇ ਅਗਲੇ 24 ਘੰਟਿਆਂ 'ਚ ਭਾਰੀ ਮੀਂਹ ਦੀ ਚਿਤਾਵਨੀ ਦਿੱਤੀ ਹੈ। ਆਂਧਰਾ ਸਰਕਾਰ ਨੇ ਪ੍ਰਭਾਵਿਤ ਜ਼ਿਲ੍ਹਾ ਅਧਿਕਾਰੀਆਂ ਨੂੰ ਇਸ ਸਬੰਧੀ ਚਿੱਠੀ ਲਿਖ ...
ਪੰਜਾਬ ‘ਚ ਆਏ 692 ਨਵੇਂ ਮਾਮਲੇ ਤਾਂ 34 ਦੀ ਹੋਰ ਹੋਈ ਮੌਤ
1006 ਮਰੀਜ਼ ਹੋਏ ਠੀਕ, 8 ਹਜ਼ਾਰ ਦੇ ਨੇੜੇ ਪੁੱਜੇ ਐਕਟਿਵ ਕੇਸ
ਚੰਡੀਗੜ,(ਅਸ਼ਵਨੀ ਚਾਵਲਾ)। ਪੰਜਾਬ ਵਿੱਚ ਪਿਛਲੇ 24 ਘੰਟਿਆ ਦੌਰਾਨ ਨਵੇਂ 692 ਮਾਮਲੇ ਆਏ ਹਨ ਤੇ 1006 ਠੀਕ ਹੋ ਕੇ ਵਾਪਸ ਆਪਣੇ ਘਰਾਂ ਨੂੰ ਪਰਤ ਗਏ ਹਨ, ਠੀਕ ਹੋਣ ਵਾਲੇ ਮਰੀਜ਼ਾ ਵਿੱਚ ਕਾਫ਼ੀ ਆਪਣੇ ਘਰਾਂ ਵਿੱਚ ਹੀ ਇਕਾਂਤਵਾਸ 'ਚ ਸਨ। ਇਸੇ ਤਰ੍ਹਾਂ ਮੰ...
ਕੇਂਦਰ ਨਾਲ ਮੀਟਿੰਗ ਕਰਨਗੀਆਂ ਕਿਸਾਨ ਜਥੇਬੰਦੀਆਂ, 7 ਮੈਂਬਰੀ ਕਮੇਟੀ ਦਾ ਗਠਨ
ਮੀਟਿੰਗ 'ਚ ਭਾਗ ਨਾ ਲੈ ਕੇ ਕੇਂਦਰ ਨੂੰ ਨਹੀਂ ਦੇਣਾ ਚਾਹੁੰਦੀਆਂ ਹਨ ਜਥੇਬੰਦੀਆਂ ਕੋਈ ਮੁੱਦਾ
15 ਨੂੰ ਮੁੜ ਚੰਡੀਗੜ ਵਿਖੇ ਹੋਏਗੀ ਮੀਟਿੰਗ, ਅਗਲੀ ਤਿਆਰ ਹੋਏਗੀ ਰਣਨੀਤੀ
ਕੋਵਿਡ ਮਹਾਂਮਾਰੀ : ਪੰਜਾਬ ਸਰਕਾਰ ਵੱਲੋਂ ਇੰਟਰ ਸਟੇਟ ਰੂਟਾਂ ਦੀਆਂ ਬੱਸਾਂ ਚਲਾਉਣ ਦੀ ਪ੍ਰਵਾਨਗੀ
ਕੋਰੋਨਾ ਕਾਲ ਦੌਰਾਨ ਬੰਦ ਕੀਤੀਆਂ ਗਈਆਂ ਸਨ ਵੱਖ-ਵੱਖ ਸੂਬਿਆਂ ਨੂੰ ਜਾਣ ਵਾਲੀਆਂ ਬੱਸਾਂ
ਟੀਮ ਦੀ ਜਿੱਤ ‘ਚ ਯੋਗਦਾਨ ਦੇਣਾ ਸੁਖਦ : ਡੀਵਿਲੀਅਰਜ਼
ਟੀਮ ਦੀ ਜਿੱਤ 'ਚ ਯੋਗਦਾਨ ਦੇਣਾ ਸੁਖਦ : ਡੀਵਿਲੀਅਰਜ਼
ਸ਼ਾਰਜਾਹ। ਕੋਲਕਾਤਾ ਨਾਈਟ ਰਾਈਡਰਜ਼ ਖ਼ਿਲਾਫ਼ ਵਿਸਫੋਟਕ ਪਾਰੀ ਖੇਡਣ ਵਾਲੇ ਰਾਇਲ ਚੈਲੇਂਜਰਜ਼ ਬੰਗਲੌਰ ਦੇ ਵਿਕਟਕੀਪਰ ਬੱਲੇਬਾਜ਼ ਏਬੀ ਡੀਵਿਲੀਅਰਜ਼ ਨੇ ਕਿਹਾ ਹੈ ਕਿ ਟੀਮ ਦੀ ਜਿੱਤ ਵਿੱਚ ਯੋਗਦਾਨ ਦੇਣਾ। ਉਸ ਲਈ ਖੁਸ਼ੀ ਦੀ ਗੱਲ ਹੈ। ਬੰਗਲੁਰੂ ਨੇ ਏਬੀ ਡੀਵਿਲੀਅਰਜ਼ ਦੀ...
ਪਠਾਨਕੋਟ ਦੇ ਵਿਧਾਇਕ ਅਮਿਤ ਵਿੱਜ ਨੂੰ ਸਦਮਾ, ਪਿਤਾ ਦਾ ਦੇਹਾਂਤ
ਪਠਾਨਕੋਟ ਦੇ ਵਿਧਾਇਕ ਅਮਿਤ ਵਿੱਜ ਨੂੰ ਸਦਮਾ, ਪਿਤਾ ਦਾ ਦੇਹਾਂਤ
ਪਠਾਨਕੋਟ। ਸੀਨੀਅਰ ਕਾਂਗਰਸੀ ਆਗੂ ਅਨਿਲ ਵਿੱਜ ਦਾ ਅੱਜ ਦੇਹਾਂਤ ਹੋ ਗਿਆ। ਪਠਾਨਕੋਟ ਤੋਂ ਵਿਧਾਇਕ ਅਮਿਤ ਵਿੱਜ ਨੂੰ ਪਿਤਾ ਦੇ ਦੇਹਾਂਤ ਹੋ ਜਾਣ ਨਾਲ ਵੱਡਾ ਸਦਮਾ ਲੱਗਿਆ ਹੈ ਜੋ ਕਦੇ ਨਾ ਪੁਰਾ ਹੋਣ ਵਾਲਾ ਘਾਟਾ ਹੈ।
ਉਨ੍ਹਾਂ ਦਾ ਅੰਤਿਮ ਸਸਕਾਰ ...
ਕੋਰੋਨਾ ਦੇ ਨਵੇਂ ਮਾਮਲਿਆਂ ‘ਚ ਲਗਾਤਾਰ ਔਸਤਨ ਕਮੀ
ਨਵੇਂ ਮਾਮਲਿਆਂ 'ਚ ਔਸਤਨ ਰੋਜ਼ਾਨਾ 20 ਹਜ਼ਾਰ 254 ਦੀ ਵੱਡੀ ਗਿਰਾਵਟ
ਨਵੀਂ ਦਿੱਲੀ। ਦੇਸ਼ 'ਚ ਵਿਸ਼ਵ ਮਹਾਂਮਾਰੀ ਕੋਵਿਡ-19 ਦੇ ਭਿਆਨਕ ਰੂਪ ਦੌਰਾਨ ਰਾਹਤ ਦੀ ਗੱਲ ਇਹ ਹੈ ਕਿ ਪਿਛਲੇ ਪੰਜ ਹਫ਼ਤਿਆਂ 'ਚ ਔਸਤਨ ਰੋਜ਼ਾਨਾ ਨਵੇਂ ਮਾਮਲਿਆਂ 'ਚ ਤੇਜ਼ੀ ਨਾਲ ਕਮੀ ਦਰਜ ਕੀਤੀ ਗਈ ਹੈ।
ਕੇਂਦਰੀ ਸਿਹਤ ਤੇ ਪਰਿਵਾਰ ਕਲਿਆਣ ਮੰਤਰ...