ਸਾਡੇ ਨਾਲ ਸ਼ਾਮਲ

Follow us

31 C
Chandigarh
Saturday, September 28, 2024
More

    ਮੁੱਖ ਮੰਤਰੀ ਦਾ ਸ਼ਹਿਰ ਪਟਿਆਲਾ ਸੌਚ ਮੁਕਤ ਮੁਕਾਬਲੇ ’ਚੋਂ ਦੇਸ਼ ਭਰ ’ਚੋਂ ਅੱਵਲ

    0
    ਸਾਂਸਦ ਪ੍ਰਨੀਤ ਕੌਰ ਨੇ ਇਸ ਪ੍ਰਾਪਤੀ ’ਤੇ ਨਿਗਮ ਸਟਾਫ ਤੇ ਸ਼ਹਿਰ ਵਾਸੀਆਂ ਨੂੰ ਦਿੱਤੀ ਵਧਾਈ
    No, Need, To Review, Nagraj, Decision, Supreme, Court

    ਕੇਂਦਰ ਨੂੰ ਕਾਨੂੰਨ ਰੱਦ ਕਰਨ ਲਈ ਕਹੇ ਸੁਪਰੀਮ ਕੋਰਟ: ਉਗਰਾਹਾਂ

    0
    ਕੇਂਦਰ ਨੂੰ ਪਾਈ ਝਾੜ ਨੂੰ ਸਵਾਗਤਯੋਗ ਕਿਹਾ ਸੰਗਰੂਰ, (ਗੁਰਪ੍ਰੀਤ ਸਿੰਘ) ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੀ ਸੂਬਾ ਕਮੇਟੀ ਨੇ ਸੁਪਰੀਮ ਕੋਰਟ ਵੱਲੋਂ ਕਾਨੂੰਨਾਂ ’ਤੇ ਰੋਕ ਲਾਉਣ ਬਾਰੇ ਕੀਤੀ ਜਾ ਰਹੀ ਵਿਚਾਰ ’ਤੇ ਟਿੱਪਣੀ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਮੰਗ ਕਨੂੰਨਾਂ ’ਤੇ ਸਿਰਫ਼ ਰੋਕ ਲਾਉਣ ਦੀ ਨਹÄ ਸਗ...

    ਭਾਰਤ ਤੇ ਆਸਟਰੇਲੀਆ ਵਿਚਾਲੇ ਬ੍ਰਿਸਬੇਨ ’ਚ ਹੋਵੇਗਾ ਚੌਥਾ ਟੈਸਟ ਮੈਚ

    0
    ਭਾਰਤ ਤੇ ਆਸਟਰੇਲੀਆ ਵਿਚਾਲੇ ਬ੍ਰਿਸਬੇਨ ’ਚ ਹੋਵੇਗਾ ਚੌਥਾ ਟੈਸਟ ਮੈਚ ਸਿਡਨੀ। ਭਾਰਤ ਤੇ ਆਸਟਰੇਲੀਆ ਵਿਚਾਲੇ ਅੰਤਮ ਅਤੇ ਆਖਰੀ ਚੌਥਾ ਟੈਸਟ ਕ੍ਰਿਕਟ ਮੈਚ ਬਿ੍ਰਸਬੇਨ ਵਿਚ ਹੋਵੇਗਾ। ਸਿਡਨੀ ਵਿਚ ਭਾਰਤ ਅਤੇ ਆਸਟਰੇਲੀਆ ਵਿਚਾਲੇ ਖੇਡਿਆ ਗਿਆ। ਤੀਜਾ ਟੈਸਟ ਮੈਚ ਸੋਮਵਾਰ ਨੂੰ ਖਤਮ ਹੋਇਆ। ਚਾਰ ਮੈਚਾਂ ਦੀ ਸੀਰੀਜ਼ ਇਕ ਦੂ...

    ਸ਼ੇਅਰ ਬਾਜ਼ਾਰ (Stock Market) ਪਹਿਲੀ ਵਾਰ 49 ਹਜ਼ਾਰ ਤੋਂ ਪਾਰ

    0
    Stock Market ਪਹਿਲੀ ਵਾਰ 49 ਹਜ਼ਾਰ ਤੋਂ ਪਾਰ ਮੁੰਬਈ। ਦੇਸ਼ ’ਚ ਕੋਵਿਡ -19 ਵੈਕਸੀਨ ਪ੍ਰਤੀ ਪ੍ਰਗਤੀ ਤੋਂ ਉਤਸ਼ਾਹਿਤ ਨਿਵੇਸ਼ਕਾਂ ਦੁਆਰਾ ਖਰੀਦਣ ’ਤੇ, ਘਰੇਲੂ ਸਟਾਕ ਬਾਜ਼ਾਰਾਂ ਵਿਚ ਤਾਕਤ ਦਾ ¬ਕ੍ਰਮ ਸੋਮਵਾਰ ਨੂੰ ਜਾਰੀ ਰਿਹਾ ਅਤੇ ਬੀ ਐਸ ਸੀ 30-ਸ਼ੇਅਰਾਂ ਵਾਲਾ ਸੈਂਸੈਕਸ ਸੂਚਕਾਂਕ (Stock Market) 40 ਹਜ਼ਾਰ ਅੰਕ...

    ਲੱਦਾਖ ’ਚ ਫੜੇ ਗਏ ਚੀਨੀ ਸੈਨਿਕ ਨੂੰ Indian Army ਨੇ ਚੀਨ ਨੂੰ ਸੌਂਪਿਆ

    0
    ਲੱਦਾਖ ’ਚ ਫੜੇ ਗਏ ਚੀਨੀ ਸੈਨਿਕ ਨੂੰ Indian Army ਨੇ ਚੀਨ ਨੂੰ ਸੌਂਪਿਆ ਦਿੱਲੀ। ਫੌਜ ਨੇ (Indian Army) ਅਚਾਨਕ ਭਾਰਤੀ ਸਰਹੱਦ ਵਿਚ ਦਾਖਲ ਹੋ ਕੇ ਪੂਰਬੀ ਲੱਦਾਖ ਦੇ ਚੁਸ਼ੂਲ ਮੋਲਡੋ ਵਿਚ ਅੱਜ ਇਕ ਚੀਨੀ ਸੈਨਿਕ ਨੂੰ ਚੀਨੀ ਅਧਿਕਾਰੀਆਂ ਦੇ ਹਵਾਲੇ ਕਰ ਦਿੱਤਾ। ਇਸ ਸਿਪਾਹੀ ਨੂੰ ਸ਼ੁੱਕਰਵਾਰ ਨੂੰ ਚੁਸ਼ੂਲ ਸੈਕਟਰ ਦ...
    Parliament House

    Bhandara Fire | ਹਾਦਸੇ ਦੇ ਪੀੜਤ ਪਰਿਵਾਰਾਂ ਨੂੰ ਦੋ-ਦੋ ਲੱਖ ਰੁਪਏ ਦਾ ਮੁਆਵਜ਼ਾ

    0
    Bhandara Fire | ਹਾਦਸੇ ਦੇ ਪੀੜਤ ਪਰਿਵਾਰਾਂ ਨੂੰ ਦੋ-ਦੋ ਲੱਖ ਰੁਪਏ ਦਾ ਮੁਆਵਜ਼ਾ ਦਿੱਲੀ। ਮਹਾਰਾਸ਼ਟਰ ਦੇ ਭੰਡਾਰਾ (Bhandara Fire) ਦੇ ਇਕ ਹਸਪਤਾਲ ਵਿਚ ਅੱਗ ਲੱਗਣ ਨਾਲ ਮਾਰੇ ਗਏ ਬੱਚਿਆਂ ਦੇ ਪਰਿਵਾਰਾਂ ਨੂੰ ਪ੍ਰਧਾਨ ਮੰਤਰੀ ਰਾਸ਼ਟਰੀ ਰਾਹਤ ਫੰਡ ਵਿਚੋਂ ਦੋ-ਦੋ ਲੱਖ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਗਿਆ ...

    ਕਿਸਾਨ ਅੰਦੋਲਨ : ਸਰਕਾਰ ਖੇਤੀ ਕਾਨੂੰਨਾਂ ’ਤੇ ਰੋਕ ਲਾਵੇ ਜਾਂ ਅਸੀਂ ਐਕਸ਼ਨ ਲਈਏ? : ਸੀਜੇਆਈ

    0
    ਸੁਪਰੀਮ ਕੋਰਟ ਨੇ ਕਿਹਾ, ਸਰਕਾਰ ਜਿਸ ਢੰਗ ਨਾਲ ਇਸ ਨੂੰ ਹੈਂਡਲ ਕਰ ਰਹੀ ਹੈ ਕਾਫ਼ੀ ਨਿਰਾਸ਼ਾਜਨਕ ਨਵੀਂ ਦਿੱਲੀ। ਕੇਂਦਰ ਦੇ ਖੇਤੀ ਕਾਨੂੰਨਾਂ ਖਿਲਾਫ਼ ਕਿਸਾਨਾਂ ਦਾ ਸੰਘਰਸ਼ ਜਾਰੀ ਹੈ। ਇਸ ਦੌਰਾਨ ਸੁਪਰੀਮ ਕੋਰਟ ’ਚ ਕਿਸਾਨ ਅੰਦੋਲਨ ਨਾਲ ਜੁੜੀ ਪਟੀਸ਼ਨ ’ਤੇ ਸੁਣਵਾਈ ਕੀਤੀ ਗਈ। ਕਿਸਾਨਾਂ ਨੂੰ ਦਿੱਲੀ ਦੀਆਂ ਹੱਦਾਂ ਤੋਂ ...

    ਯੋਗੀ ਨੂੰ ਧਮਕੀ ਦੇਣ ਵਾਲਾ ਵਿਅਕਤੀ ਬਲੀਆ ਤੋਂ ਗ੍ਰਿਫ਼ਤਾਰ

    0
    ਯੋਗੀ ਨੂੰ ਧਮਕੀ ਦੇਣ ਵਾਲਾ ਵਿਅਕਤੀ ਬਲੀਆ ਤੋਂ ਗ੍ਰਿਫ਼ਤਾਰ ਬਲੀਆ। ਉੱਤਰ ਪ੍ਰਦੇਸ਼ ਦੀ ਬਲੀਆ ਪੁਲਿਸ ਨੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੂੰ ਧਮਕੀ ਦੇਣ ਵਾਲੇ ਵਿਅਕਤੀ ਨੂੰ ਗੜਵਾਰ ਇਲਾਕੇ ਤੋਂ ਗ੍ਰਿਫ਼ਤਾਰ ਕਰ ਲਿਆ। ਪੁਲਿਸ ਮੁਖੀ ਵਿਪਿਨ ਤਾਂਡਾ ਨੇ ਨੇ ਅੱਜ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਪਿਛਲੇ ਦ...
    Spain Storm

    ਸਪੇਨ ’ਚ ਤੂਫਾਨ ਨਾਲ ਚਾਰ ਦੀ ਮੌਤ

    0
    ਸਪੇਨ ’ਚ ਤੂਫਾਨ ਨਾਲ ਚਾਰ ਦੀ ਮੌਤ ਮੈਡ੍ਰਿਕ। ਸਪੇਨ ’ਚ ਤੂਫ਼ਾਨ ਕਾਰਨ ਚਾਰ ਵਿਅਕਤੀਆਂ ਦੀ ਮੌਤ ਹੋ ਗਈ ਹੈ। ਪੁਲਿਸ ਨੇ ਚਾਰ ਵਿਅਕਤੀਆਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਇਸ ਤੋਂ ਪਹਿਲਾਂ ਗ੍ਰਹਿ ਮੰਤਰਾਲੇ ਦੀ ਰਿਪੋਰਟ ’ਚ ਕੁਦਰਤੀ ਆਫ਼ਤ ਦੇ ਕਾਰਨ ਤਿੰਨ ਵਿਅਕਤੀਆਂ ਦੀ ਮੌਤ ਹੋਣ ਦੀ ਜਾਣਕਾਰੀ ਦਿੱਤੀ ਗਈ ਸੀ। ਜ਼ਿਕ...

    ਦੋ ਕਿਲੋਗ੍ਰਾਮ ਅਫੀਮ , 9.5 ਕਿਲੋਗਰਾਮ ਚਰਸ ਸਮੇਤ 2 ਵਿਅਕਤੀ ਗਿ੍ਰਫਤਾਰ

    0
    ਦੋ ਕਿਲੋਗ੍ਰਾਮ ਅਫੀਮ , 9.5 ਕਿਲੋਗਰਾਮ ਚਰਸ ਸਮੇਤ 2 ਵਿਅਕਤੀ ਗਿ੍ਰਫਤਾਰ ਮੋਹਾਲੀ, (ਕੁਲਵੰਤ ਕੋਟਲੀ) ਮੋਹਾਲੀ ਜ਼ਿਲ੍ਹਾ ਪੁਲਿਸ ਵੱਲੋਂ ਲਗਾਏ ਗਏ ਇੱਕ ਨਾਕੇ ’ਤੇ 2 ਕਿਲੋਗ੍ਰਾਮ ਅਫੀਮ, 9.5 ਕਿਲੋਗ੍ਰਾਮ ਚਰਸ, 16000 ਗੋਲੀਆਂ ਲੋਮੋਟਿਲ , 900 ਗੋਲੀਆਂ ਨਿਟਰਾਜ਼ਿੰਪਾਮ ਅਤੇ 75 ਬੋਤਲਾਂ ਬਾਇਓਰੈਪ ਸਿਰਪ ਸਮੇਤ 2 ਵਿ...

    ਤਾਜ਼ਾ ਖ਼ਬਰਾਂ

    Ludhiana News

    ਸਿਵਲ ਸਰਜਨ ਡਾ. ਪ੍ਰਦੀਪ ਕੁਮਾਰ ਵੱਲੋਂ ਕਮਿਊਨਿਟੀ ਹੈਲਥ ਸੈਂਟਰ ਸਾਹਨੇਵਾਲ ਦਾ ਅਚਨਚੇਤ ਦੌਰਾ

    0
    (ਰਘਬੀਰ ਸਿੰਘ) ਲੁਧਿਆਣਾ। ਸਿਵਲ ਸਰਜਨ ਡਾ ਪ੍ਰਦੀਪ ਕੁਮਾਰ ਵੱਲੋਂ ਅੱਜ ਕਮਿਊਨਿਟੀ ਹੈਲਥ ਸੈਟਰ ਸਾਹਨੇਵਾਲ ਦਾ ਅਚਨਚੇਤ ਦੌਰਾ ਕੀਤਾ ਗਿਆ। ਇਸ ਮੌਕੇ ਉਨਾਂ ਵੱਖ ਵੱਖ ਵਾਰਡਾਂ ਵਿਚ ਜਾ ਕੇ ਮ...
    Rajasthan Weather Alert

    Rajasthan Weather Alert: ਕੋਟਾ ਬੈਰਾਜ਼ ’ਚ ਪਾਣੀ ਦਾ ਪੱਧਰ ਵਧਿਆ, 2 ਗੇਟ ਖੋਲ੍ਹੇ

    0
    ਅੱਜ ਵੀ 19 ਜ਼ਿਲ੍ਹਿਆਂ ’ਚ ਮੀਂਹ ਦਾ ਅਲਰਟ | IMD Alert ਭਲਕੇ ਤੋਂ ਰੁਕ ਸਕਦਾ ਹੈ ਮੀਹ ਦਾ ਦੌਰ ਜੈਪੁਰ (ਸੱਚ ਕਹੂੰ ਨਿਊਜ਼)। Rajasthan Weather Alert: ਰਾਜਸਥਾਨ ’ਚ ਮਾਨਸ...
    Sehat Bima Yojana

    Sehat Bima Yojana: ਆਯੁਸ਼ਮਾਨ ਭਾਰਤ ਪ੍ਰਧਾਨ ਮੰਤਰੀ ਸਿਹਤ ਬੀਮਾ ਯੋਜਨਾ ਲਈ ਵਧੀਆ ਕੰਮ ਕਰਨ ’ਤੇ ਡਾ. ਸੁਰਿੰਦਰ ਸਿੰਘ ਦਾ ਸਨਮਾਨ

    0
    ਡਾ. ਸੁਰਿੰਦਰ ਸਿੰਘ ਸੀਨੀਅਰ ਮੈਡੀਕਲ ਅਫਸਰ ਚਰਨਾਥਲ ਕਲਾਂ ਨੂੰ ਡਿਪਟੀ ਕਮਿਸ਼ਨਰ ਨੇ ਪ੍ਰਸ਼ੰਸਾ ਪੱਤਰ ਦਿੱਤਾ Sehat Bima Yojana: (ਅਨਿਲ ਲੁਟਾਵਾ) ਫ਼ਤਹਿਗੜ੍ਹ ਸਾਹਿਬ। ਡਿਪਟੀ ਕਮਿਸ਼ਨਰ ...
    Lata Mangeshkar

    Bollywood News: ਆਵਾਜ਼ ਦੇ ਜਾਦੂ ਨਾਲ ਸੰਗੀਤ ਪ੍ਰੇਮੀਆਂ ਦੇ ਦਿਲਾਂ ‘ਤੇ ਰਾਜ ਕੀਤਾ ਲਤਾ ਮੰਗੇਸ਼ਕਰ ਨੇ

    0
    Bollywood News: ਮੁੰਬਈ (ਏਜੰਸੀ)। ਬਾਲੀਵੁੱਡ ਵਿੱਚ, ਲਤਾ ਮੰਗੇਸ਼ਕਰ (Lata Mangeshkar) ਨੂੰ ਇੱਕ ਪਲੇਬੈਕ ਗਾਇਕਾ ਵਜੋਂ ਯਾਦ ਕੀਤਾ ਜਾਂਦਾ ਹੈ, ਜਿਸ ਨੇ ਲਗਭਗ ਸੱਤ ਦਹਾਕਿਆਂ ਤੱਕ ...
    Saint Dr MSG

    Saint Dr MSG: ਜਦੋਂ ਪੂਜਨੀਕ ਪਰਮ ਪਿਤਾ ਜੀ ਨੇ ਚੋਰ ਨੂੰ ਦਿੱਤੀ ਅਨੋਖੇ ਤਰੀਕੇ ਨਾਲ ਚੋਰੀ ਦੀ ਆਦਤ ਛੱਡਣ ਦੀ ਸਿੱਖਿਆ

    0
    ਪੂਜਨੀਕ ਪਰਮ ਪਿਤਾ ਜੀ ਦੀ ਮਹਾਨਤਾ ਵਰਣਨ ਤੋਂ ਪਰੇ | Saint Dr MSG ਗੁਰਗੱਦੀ 'ਤੇ ਬਿਰਾਜਮਾਨ ਹੋਣ ਤੋਂ ਪਹਿਲਾਂ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਸ੍ਰੀ ਜਲਾਲਆਣਾ ਸ...
    Punjab Sarpanch Elections

    Punjab Sarpanch Elections: ਸਰਪੰਚ ਗੁਰਪ੍ਰੀਤ ਸਿੰਘ ਗਰੇਵਾਲ ਨੇ ਮਿਹਨਤ ਨਾਲ ਬਦਲੀ ਪਿੰਡ ਦੀ ਨੁਹਾਰ

    0
    ਬਲਾਕ ਅਮਲੋਹ ਦਾ ਪਿੰਡ ਕਲਾਲ ਮਾਜਰਾ, ਬਲਾਕ ’ਚੋਂ ਨੰਬਰ ਵੰਨ ਪਿੰਡ (ਅਨਿਲ ਲੁਟਾਵਾ) ਅਮਲੋਹ। Punjab Sarpanch Elections: ਪੰਜਾਬ ਵਿੱਚ ਪੰਚਾਇਤੀ ਚੋਣਾਂ ਦਾ ਵਿਗਲ ਵੱਜ ਚੁਕਿਆ ਹੈ ...
    India vs Bangladesh

    India vs Bangladesh: ਕਾਨਪੁਰ ਟੈਸਟ ਦੇ ਦੂਜੇ ਦਿਨ ਦੀ ਖੇਡ ਮੀਂਹ ਕਾਰਨ ਰੱਦ, ਭਲਕੇ ਵੀ ਮੀਂਹ ਦਾ ਅਲਰਟ

    0
    ਪਹਿਲੇ ਦਿਨ ਸੁੱਟੇ ਗਏ ਸਨ ਸਿਰਫ 35 ਓਵਰ ਭਲਕੇ ਵੀ 59 ਫੀਸਦੀ ਮੀਂਹ ਦੀ ਸੰਭਾਵਨਾ ਸਪੋਰਟਸ ਡੈਸਕ। India vs Bangladesh: ਭਾਰਤ-ਬੰਗਲਾਦੇਸ਼ ਦੇ ਦੂਜੇ ਟੈਸਟ ਮੈਚ ਦੇ ਦੂਜੇ ਦਿ...
    US Cyclone Helene

    US Cyclone Helene: ਅਮਰੀਕਾ ’ਚ ਹੇਲੇਨ ਤੂਫਾਨ ਨਾਲ 49 ਦੀ ਮੌਤ, ਬਚਾਅ ਲਈ 4 ਹਜ਼ਾਰ ਫੌਜੀ ਤਾਇਨਾਤ

    0
    ਹਸਪਤਾਲ ’ਚ ਫਸੇ ਲੋਕਾਂ ਨੂੰ ਹੈਲੀਕਾਪਟਰ ਰਾਹੀਂ ਬਚਾਇਆ ਵਾਸ਼ਿੰਗਟਨ (ਏਜੰਸੀ)। US Cyclone Helene: ਸ਼ੁੱਕਰਵਾਰ (27 ਸਤੰਬਰ) ਨੂੰ ਅਮਰੀਕਾ ’ਚ ਆਏ ਚੱਕਰਵਾਤ ਹੇਲੇਨ ਕਾਰਨ 5 ਸੂਬਿਆਂ ’...
    New Rules October 2024

    New Rules October 2024: 1 ਅਕਤੂਬਰ ਤੋਂ ਬਦਲਣ ਜਾ ਰਿਹੈ ਸਿਮ ਕਾਰਡ ਦਾ ਇਹ ਨਵਾਂ ਨਿਯਮ, Jio, Airtel, Voda ਤੇ BSNL ਵਾਲੇ ਧਿਆਨ ਦੇਣ

    0
    New Rules October 2024: ਜੇਕਰ ਤੁਸੀਂ ਸਿਮ ਕਾਰਡ ਦੀ ਵਰਤੋਂ ਕਰਦੇ ਹੋ ਤਾਂ ਅਸੀਂ ਤੁਹਾਨੂੰ ਇਸ ਨਾਲ ਜੁੜੀ ਕੁਝ ਜਾਣਕਾਰੀ ਦੇਣ ਜਾ ਰਹੇ ਹਾਂ। ਟਰਾਈ ਵੀ ਸਮੇਂ-ਸਮੇਂ ’ਤੇ ਨਿਯਮ ਬਦਲਦੀ...
    TOURIST PLACES

    TOURIST PLACES: ਇੰਨਾਂ ਦੇਸ਼ਾਂ ’ਚ ਘੁੰਮਣ ਲਈ ਨਹੀਂ ਪੈਂਦੀ ਵੀਜੇ ਦੀ ਜ਼ਰੂਰਤ, ਇੱਕ ਦੇਸ਼ ’ਚ ਤਾਂ ਪਾਸਪੋਰਟ ਵੀ ਨਹੀਂ…

    0
    TOURIST PLACES: ਪਿਛਲੇ ਕੁਝ ਸਾਲਾਂ ਵਿੱਚ ਸੈਰ-ਸਪਾਟਾ ਉਦਯੋਗ ਵਿੱਚ ਕਾਫੀ ਵਾਧਾ ਹੋਇਆ ਹੈ। ਯਾਤਰਾ ਕਰਨਾ ਸਾਡਾ ਸ਼ੌਕ ਹੋ ਸਕਦਾ ਹੈ, ਪਰ ਇਸ ਨਾਲ ਦੇਸ਼ਾਂ ਦੀ ਆਰਥਿਕਤਾ ਨੂੰ ਬਹੁਤ ਫਾਇਦਾ...