ਪਿੰਡ ਝਾੜੋਂ ਦੇ ਨਾਮ ਚਰਚਾ ਘਰ ਵਿਖੇ ਲਾਇਆ ਮੁਫਤ ਕਰੋਨਾ ਵੈਕਸੀਨ ਕੈਂਪ
ਮੁਫਤ ਕਰੋਨਾ ਵੈਕਸੀਨ ਕੈਂਪ
ਲੌਂਗੋਵਾਲ 26 ਸਤੰਬਰ(ਹਰਪਾਲ)। ਪਵਿੱਤਰ ਮਹਾਂ ਪਰਉਪਕਾਰ ਮਹੀਨੇ ਨੂੰ ਸਮਰਪਿਤ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਬਲਾਕ ਲੌਂਗੋਵਾਲ ਵੱਲੋਂ ਸਿਹਤ ਵਿਭਾਗ ਦੇ ਸਹਿਯੋਗ ਨਾਲ ਮੁਫਤ ਕਰੋਨਾ ਵੈਕਸੀਨ ਟੀਕਾ ਕਰਨ ਦਾ ਤੀਜਾ ਕੈਂਪ ਪਿੰਡ ਝਾੜੋਂ ਦੇ ਅਡੋਲ ਆਸਿਕ ਏ ਸਤਿਗੁਰੂ ਯਾ...
ਕੋਰੋਨਾ ਦੇ ਨਵੇਂ ਮਾਮਲਿਆਂ ’ਚ ਕਮੀ ਦੇ ਬਾਵਜ਼ੂਦ ਲਗਾਤਾਰ ਦੂਜੇ ਦਿਨ ਵਧੇ ਸਰਗਰਮ ਮਾਮਲੇ
24 ਘੰਟਿਆਂ ’ਚ ਕੋਰੋਨਾ ਦੇ 28,326 ਨਵੇਂ ਮਾਮਲੇ
(ਏਜੰਸੀ) ਨਵੀਂ ਦਿੱਲੀ। ਦੇਸ਼ ’ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ ਨਵੇਂ ਮਾਮਲਿਆਂ ’ਚ ਗਿਰਾਵਟ ਦੇ ਬਾਵਜ਼ੂਦ ਠੀਕ ਹੋਣ ਵਾਲਿਆਂ ਦੀ ਗਿਣਤੀ ਉਮੀਦ ਅਨੁਸਾਰ ਘੱਟ ਰਹਿਣ ਕਾਰਨ ਸਰਗਰਮ ਮਾਮਲਿਆਂ ’ਚ ਦੋ ਹਜ਼ਾਰ ਤੋਂ ਵੱਧ ਦਾ ਵਾਧਾ ਹੋਇਆ ਹੈ। ਇਸ ਦਰਮਿਆਨ ਦੇਸ਼ ’ਚ...
ਡੀਜ਼ਲ 25 ਪੈਸੇ ਹੋਇਆ ਮਹਿੰਗਾ, ਪੈਟਰੋਲ ਦੀਆਂ ਕੀਮਤਾਂ ਜਿਉਂ ਦੀ ਤਿਉਂ
ਡੀਜ਼ਲ 25 ਪੈਸੇ ਹੋਇਆ ਮਹਿੰਗਾ, ਪੈਟਰੋਲ ਦੀਆਂ ਕੀਮਤਾਂ ਜਿਉਂ ਦੀ ਤਿਉਂ
(ਏਜੰਸੀ) ਨਵੀਂ ਦਿੱਲੀ। ਕੌਮਾਂਤਰੀ ਬਜ਼ਾਰ ’ਚ ਬੀਤੇ ਹਫ਼ਤੇ ਕੱਚੇ ਤੇਲ ਦੀਆਂ ਕੀਮਤਾਂ ’ਚ ਆਈ ਜ਼ਬਰਦਸਤ ਤੇਜ਼ੀ ਕਾਰਨ ਐਤਵਾਰ ਨੂੰ ਘਰੇਲੂ ਬਜ਼ਾਰ ’ਚ ਡੀਜ਼ਲ ਦੀਆਂ ਕੀਮਤਾਂ ’ਚ ਇੱਕ ਦਿਨ ਬਾਅਦ 25 ਪੈਸੇ ਪ੍ਰਤੀ ਲੀਟਰ ਦਾ ਵਾਧਾ ਕੀਤਾ ਗਿਆ ਜਦੋਂਕਿ ...
ਤਾਲਿਬਾਨੀ ’ਚ ਚਾਰ ਵਿਅਕਤੀਆਂ ਨੂੰ ਸ਼ਰੇਆਮ ਮਾਰੀ ਗੋਲੀ, ਚੋਰਾਹੇ ’ਤੇ ਘੰਟਿਆਂ ਤੱਕ ਲੰਮਕਾਈਆਂ ਲਾਸ਼ਾਂ
ਚੋਰਾਹੇ ’ਤੇ ਘੰਟਿਆਂ ਤੱਕ ਲੰਮਕਾਈਆਂ ਲਾਸ਼ਾਂ
(ਏਜੰਸੀ) ਕਾਬਲ । ਅਫਗਾਨਿਸਤਾਨ ’ਚ ਬਿਹਤਰ ਤੇ ਰਲਿਆ-ਮਿਲਿਆ ਸ਼ਾਸਨ ਦੇਣ ਦੇ ਤਾਲਿਬਾਨ ਦੇ ਕਥਿਤ ਦਾਅਵਿਆਂ ਦਰਮਿਆਨ ਉਸ ਦੀਆਂ ਹਰਕਤਾਂ ਤੋਂ ਅੱਤਵਾਦ ਸੰਗਠਨ ਦਾ ਅਸਲੀ ਚਿਹਰਾ ਸਾਹਮਣੇ ਆਉਣ ਲੱਗਿਆ ਹੈ ਤੇ ਇਸ ਕੜੀ ’ਚ ਉਸਨੇ ਸਥਾਨਕ ਲੋਕਾਂ ਨੂੰ ਚਿਤਾਵਨੀ ਦੇਣ ਲਈ ਅਗਵਾਕ...
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਉਪ ਮੁੱਖ ਮੰਤਰੀ ਰੰਧਾਵਾ ਵੱਲੋਂ ਨਰਮਾ ਪੱਟੀ ਦਾ ਦੌਰਾ
ਪੈਸੇ ਦੀ ਨਹੀਂ ਕੋਈ ਪ੍ਰਵਾਹ ਪਰ ਕਿਸਾਨਾਂ ਦੀ ਫਸਲ ਖਰਾਬ ਨਹੀਂ ਹੋਣੀ ਚਾਹੀਦੀ : ਮੁੱਖ ਮੰਤਰੀ
ਬਿਮਾਰੀ ਦੇ ਖਾਤਮੇ ਲਈ ਮੁਫ਼ਤ ’ਚ ਹੋਵੇਗਾ ਨਰਮੇ ’ਤੇ ਕੀਟਨਾਸ਼ਕਾਂ ਦਾ ਛਿੜਕਾਅ
ਬਠਿੰਡਾ (ਸੁਖਜੀਤ ਮਾਨ)। ਗੁਲਾਬੀ ਸੁੰਡੀ ਕਾਰਨ ਬੁਰੀ ਤਰਾਂ ਤਬਾਹ ਹੋਈ ਨਰਮੇ ਦੀ ਫਸਲ ਦਾ ਜਾਇਜ਼ਾ ਲੈਣ ਲਈ ਅੱਜ ਮੁੱਖ ਮੰਤਰੀ ਚਰਨਜੀਤ ...
ਆਈਪੀਐੱਲ 2021 : ਰੋਮਾਂਚਕ ਮੈਚ ’ਚ ਪੰਜਾਬ ਨੇ ਹੈਦਰਾਬਾਦ ਨੂੰ 5 ਦੌੜਾਂ ਨਾਲ ਹਰਾਇਆ, ਟਾੱਪ 5 ’ਚ ਪੁੱਜੀ ਪੰਜਾਬ
ਜੇਸਨ ਹੋਲਡਰ ਨੂੰ 47 ਦੌੜਾਂ ਦੀ ਤੂਫ਼ਾਨੀ ਪਾਰੀ ਲਈ ਮੈਨ ਆਫ਼ ਦ ਮੈਚ ਐਲਾਨਿਆ
(ਏਜੰਸੀ) ਆਬੂਧਾਬੀ। ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ-2021) ਦੇ 37ਵੇਂ ਮੁਕਾਬਲੇ ’ਚ ਸ਼ਨਿੱਚਰਵਾਰ ਰਾਤ ਨੂੰ ਪੰਜਾਬ ਕਿੰਗਜ਼ ਇਲੈਵਨ ਨੇ ਰੋਮਾਂਚਕ ਮੈਚ ’ਚ ਸਨਰਾਈਜ਼ ਹੈਦਰਾਬਾਦ ਨੂੰ 5 ਦੌੜਾਂ ਨਾਲ ਹਰਾ ਦਿੱਤਾ। ਇਸ ਜਿੱਤ ਨਾਲ ਪੰਜਾਬ ...
ਪਾੜ ਪੂਰਨ ਦਾ ਕੰਮ ਦੂਜੇ ਦਿਨ ਵੀ ਜਾਰੀ, ਬੀਤ ਰਾਤ ਤੋਂ ਜੁਟੇ ਹੋਏ ਹਨ ਸ਼ਾਹ ਸਤਿਨਾਮ ਜੀ ਗਰੀਨ ਐਸ ਵੈੱਲਫੇਅਰ ਫੋਰਸ ਵਿੰਗ ਦੇ ਸੈਂਕੜੇ ਸੇਵਾਦਾਰ
ਪ੍ਰਸ਼ਾਸਨ ਦੇ ਨਾਲ ਡੇਰਾ ਸੱਚਾ ਸੌਦਾ ਦੇ ਜ਼ਿੰਮੇਵਾਰ ਮੌਕੇ ’ਤੇ ਰਹੇ ਮੌਜ਼ੂਦ
ਪਾੜ ਪੂਰਨ ਦਾ ਕੰਮ ਦੂਜੇ ਦਿਨ ਵੀ ਜਾਰੀ, ਜੁਟੇ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੱੈਲਫੇਅਰ ਫੋਰਸ ਵਿੰਗ ਦੇ ਸੈਂਕੜੇ ਸੇਵਾਦਾਰ
(ਸੁਨੀਲ ਵਰਮਾ/ਭਗਤ ਸਿੰਘ), ਨਾਥੂਸਰੀ ਚੋਪਟਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ...
ਪਾਣੀਪਤ ’ਚ ਕਿਸਾਨ ਮਹਾਂ ਪੰਚਾਇਤ ਥੋੜ੍ਹੀ ਦੇਰ ’ਚ ਹੋਵੇਗੀ ਸ਼ੁਰੂ
ਰਾਕੇਸ਼ ਟਿਕੈਤ ਸਮੇਤ ਕਿਸਾਨ ਆਗੂ ਕਰਨਗੇ ਸ਼ਿਰਕਤ
(ਸੱਚ ਕਹੂੰ ਨਿਊਜ਼) ਪਾਣੀਪਤ। ਖੇਤੀ ਕਾਨੂੰਨਾਂ ਖਿਲਾਫ਼ ਦੇਸ਼ ਦੇ ਧਰਤੀ ਪੁੱਤਰਾਂ ਦਾ ਰੋਸ ਰੋਕਦਾ ਨਜ਼ਰ ਨਹੀਂ ਆ ਰਿਹਾ ਇਸ ਕ੍ਰਮ ’ਚ ਪਾਣੀਪਤ ਜ਼ਿਲ੍ਹੇ ‘ਚ ਐਤਵਾਰ ਨੂੰ ਜ਼ਿਲ੍ਹਾ ਪੱਧਰੀ ਕਿਸਾਨ ਮਹਾਂ ਪੰਚਾਇਤ ਹੋਣ ਜਾ ਰਹੀ ਹੈ ਬਸ ਥੋੜ੍ਹੀ ਦੇਰ ’ਚ ਹੀ ਮਹਾਂਪੰਚਾਇਤ ਦੀ ...
ਆਈਪੀਐੱਲ-2021 : ਦਿੱਲੀ ਕੈਪੀਟਲਸ ਨੇ ਰਾਜਸਥਾਨ ਰਾਇਲਸ ਨੂੰ 33 ਦੌੜਾਂ ਨਾਲ ਹਰਾਇਆ
ਰਾਜਸਥਾਨ ਦੀ ਟੀਮ 20 ਓਵਰਾਂ ’ਚ 6 ਵਿਕਟਾਂ ਗੁਆ ਕੇ 121 ਦੌੜਾਂ ਬਣਾ ਸਕੀ
(ਏਜੰਸੀ) ਆਬੂਧਾਬੀ। ਆਈਪੀਐਲ 14ਦੇ 36ਵੇਂ ਮੈਚ ’ਚ ਦਿੱਲੀ ਨੇ ਰਾਜਸਥਾਨ ਨੂੰ 33 ਦੌੜਾਂ ਨਾਲ ਹਰਾ ਦਿੱਤਾ ਦਿੱਲੀ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 20 ਓਵਰਾਂ ’ਚ 6 ਵਿਕਟਾਂ ਗੁਆ ਕੇ 154 ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾਇਆ ਤੇ ਇਸ ...
ਗੁਲਾਬੀ ਸੁੰਡੀ ਕਾਰਨ ਬਰਬਾਦ ਹੋਏ ਨਰਮੇ ਦਾ ਜਾਇਜ਼ਾ ਲੈਣ ਪਹੁੰਚੇ ਸੁਖਬੀਰ ਦਾ ਕਿਸਾਨਾਂ ਵੱਲੋਂ ਵਿਰੋਧ
ਕਿਸਾਨਾਂ ਨੇ ਸੁਖਬੀਰ ਬਾਦਲ ਮੁਰਦਾਬਾਦ ਦੇ ਨਾਅਰੇ ਲਾ ਕੇ ਵਿਖਾਈਆਂ ਕਾਲੀਆਂ ਝੰਡੀਆਂ
(ਮਨਜੀਤ ਨਰੂਆਣਾ/ਸੁਖਤੇਜ ਧਾਲੀਵਾਲ) ਸੰਗਤ ਮੰਡੀ। ਬਠਿੰਡਾ-ਡੱਬਵਾਲੀ ਰਾਸਟਰੀ ਮਾਰਗ ਤੇ ਪੈਂਦੇ ਪਿੰਡ ਚੱਕ ਰੁਲਦੂ ਸਿੰਘ ਵਾਲਾ ਵਿਖੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਉਸ ਸਮੇਂ ਕਿਸਾਨਾਂ ਦੇ ਭ...