ਏਲਨਾਬਾਦ ਉਪ ਚੋਣਾਂ : ਨਿੰਮ ਫੌਜੀ ਬਲਾਂ ਦੀਆਂ ਕੰਪਨੀਆਂ ਤਾਇਨਾਤ
ਏਲਨਾਬਾਦ ਉਪ ਚੋਣਾਂ : ਨਿੰਮ ਫੌਜੀ ਬਲਾਂ ਦੀਆਂ ਕੰਪਨੀਆਂ ਤਾਇਨਾਤ
ਸਰਸਾ (ਏਜੰਸੀ)। ਨਿੰਮ ਫੌਜੀ ਬਲਾਂ ਦੀਆਂ ਪੰਜ ਕੰਪਨੀਆਂ ਹਰਿਆਣਾ ਦੇ ਸਰਸਾ ਜ਼ਿਲ੍ਹੇ ਦੀ ਏਲਨਾਬਾਦ ਵਿਧਾਨ ਸਭਾ ਸੀਟ ਲਈ 30 ਅਕਤੂਬਰ ਨੂੰ ਨਿਰਪੱਖ ਅਤੇ ਸੁਤੰਤਰ ਢੰਗ ਨਾਲ ਉਪ ਚੋਣਾਂ ਕਰਵਾਉਣ ਲਈ ਇੱਥੇ ਪਹੁੰਚੀਆਂ ਹਨ। ਇਹ ਜਾਣਕਾਰੀ ਦਿੰਦਿਆਂ ਪੁਲ...
ਕਰੂਜ਼ ਡਰੱਗ ਪਾਰਟੀ ਕੇਸ : ਆਰੀਅਨ ਖਾਨ 7 ਅਕਤੂਬਰ ਤੱਕ ਐਨਸੀਬੀ ਦੇ ਰਿਮਾਂਡ ’ਤੇ
ਕੋਰਟ ਨੇ ਕਿਹਾ, ਜਾਂਚ ਲਈ ਜ਼ਰੂਰੀ ਹੈ ਹਿਰਾਸਤ
(ਏਜੰਸੀ) ਨਵੀਂ ਦਿੱਲੀ। ਸ਼ਾਹਰੁਖ ਖਾਨ ਦੇ ਪੁੱਤਰ ਆਰੀਅਨ ਖਾਨ ਨੂੰ 7 ਅਕਤੂਬਰ ਤੱਕ ਐਨਸੀਬੀ ਦੇ ਰਿਮਾਂਡ ’ਤੇ ਰਹਿਣਾ ਪਵੇਗਾ ਸੋਮਵਾਰ ਨੂੰ ਮੁਬੰਈ ਦੀ ਕਿਲਾ ਕੋਰਟ ’ਚ ਐਨਸੀਬੀ ਨੇ 11 ਅਕਤੂਬਰ ਤੱਕ ਦਾ ਰਿਮਾਂਡ ਮੰਗਿਆ ਸੀ ਹਾਲਾਂਕਿ ਕੋਰਟ ਨੇ ਆਰੀਅਨ ਤੇ ਉਸ...
ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਵੱਲੋਂ ਜ਼ਿਲ੍ਹਾ ਫਰੀਦਕੋਟ ਦੀ ਕਰਵਾਈ ਗਈ ਚੋਣ
ਗੁਰਮੀਤ ਕੌਰ ਦਬੜੀਖਾਨਾ ਨੂੰ ਬਣਾਇਆ ਗਿਆ ਜ਼ਿਲਾ ਪ੍ਰਧਾਨ
(ਸੁਭਾਸ਼ ਸ਼ਰਮਾ) ਕੋਟਕਪੂਰਾ। ਆਲ ਪੰਜਾਬ ਆਂਗਣਵਾੜੀ ਮੁਲਾਜਮ ਯੂਨੀਅਨ ਜ਼ਿਲਾ ਫਰੀਦਕੋਟ ਦੇ ਆਗੂਆਂ ਦੀ ਮੀਟਿੰਗ ਸਥਾਨਕ ਮਿਉਂਸਪਲ ਪਾਰਕ ’ਚ ਹੋਈ। ਜਿਸ ਦੌਰਾਨ ਯੂਨੀਅਨ ਦੀ ਸੂਬਾਈ ਪ੍ਰਧਾਨ ਮੈਡਮ ਹਰਗੋਬਿੰਦ ਕੌਰ ਵਿਸ਼ੇਸ਼ ਤੌਰ ’ਤੇ ਪਹੁੰਚੇ। ਇਸ ਸਮੇਂ ਆਂਗਣਵਾੜੀ...
ਲਖੀਮਪੁਰ ਹਿੰਸਕ ਝੜਪ : ਸਰਕਾਰ-ਕਿਸਾਨਾਂ ਦਰਮਿਆਨ ਸਮਝੌਤਾ
ਹਿੰਸਾ ਦੇ ਕਾਰਨਾਂ ਦੀ ਨਿਆਂਇਕ ਜਾਂਚ ਕਰਨਗੇ ਹਾਈਕੋਰਟ ਦੇ ਸੇਵਾ ਮੁਕਤ ਜੱਜ
ਮ੍ਰਿਤਕ ਕਿਸਾਨਾਂ ਨੂੰ ਮਿਲਿਆ 45-45 ਲੱਖ ਤੇ ਸਰਕਾਰੀ ਨੌਕਰੀ ਦੇਵੇਗੀ ਸਰਕਾਰ
ਗੰਭੀਰ ਤੌਰ ’ਤੇ ਜ਼ਖਮੀ 8 ਕਿਸਾਨਾਂ ਨੂੰ 10-10 ਲੱਖ ਰੁਪਏ ਦੀ ਆਰਥਿਕ ਮੱਦਦ ਦਿੱਤੀ ਜਾਵੇਗੀ
(ਏਜੰਸੀ) ਲਖਮੀਪੁਰ। ਉੱਤਰ ਪ੍ਰਦੇਸ਼ ’ਚ ਲਖੀਮਪੁ...
ਬਾਬਾ ਸਾਹਿਬ ਦੇ ਸੁਫ਼ਨਿਆਂ ਨੂੰ ਪੂਰਾ ਕਰੇਗੀ ਆਪ : ਐਡਵੋਕੇਟ ਦਹੀਆ
ਕਿਹਾ, ਕੇਜਰੀਵਾਲ ਵੱਲੋਂ ਐਸਸੀ ਸਮਾਜ ਲਈ ਕੀਤੇ ਉਪਰਾਲਿਆਂ ਨੂੰ ਘਰ-ਘਰ ਪਹੁੰਚਾਵੇਗਾ ਐਸਸੀ ਵਿੰਗ
(ਸਤਪਾਲ ਥਿੰਦ) ਫਿਰੋਜ਼ਪੁਰ । ਸੰਵਿਧਾਨ ਵਿੱਚ ਦਰਜ ਸਮਾਨਤਾ ਦੇ ਅਧਿਕਾਰ ਅਤੇ ਬਾਬਾ ਸਾਹਿਬ ਦੇ ਸੁਫ਼ਨਿਆਂ ਨੂੰ ਸਿਰਫ ਅਰਵਿੰਦ ਕੇਜਰੀਵਾਲ ਹੀ ਪੂਰਾ ਕਰ ਸਕਦੇ ਹਨ। ਅੱਜ ਤੱਕ ਰਿਵਾਇਤੀ ਪਾਰਟੀਆਂ ਨੇ ਦਲਿਤ ਸਮਾਜ ਨੂੰ ...
ਕੇਂਦਰੀ ਪੈਨਲ ਦੇ ਆਧਾਰ ’ਤੇ ਹੀ ਹੋਵੇਗੀ ਪੰਜਾਬ ਦੇ ਡੀਜੀਪੀ ਦੀ ਨਿਯੁਕਤੀ: ਚੰਨੀ
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਦਿੱਤਾ ਸਿੱਧੂ ਦੇ ਟਵੀਟ ਦਾ ਜਵਾਬ
ਕਿਹਾ, ਸਿੱਧੂ ਆਪਣੀ ਕੋਈ ਵੀ ਗੱਲ ਪਾਰਟੀ ਫੋਰਮ ’ਤੇ ਰੱਖਣ
(ਸੱਚ ਕਹੂੰ ਨਿਊਜ਼) ਮੋਰਿੰਡਾ। ਪੰਜਾਬ ਕਾਂਗਰਸ ’ਚ ਚੱਲ ਰਿਹਾ ਸਿਆਸੀ ਰੇੜਕਾ ਰੁਕਣ ਦਾ ਨਾਂਅ ਨਹੀਂ ਲੈ ਰਿਹਾ ਅੱਜ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਵੀ ਇਸ ’ਚ ...
ਨਰਮੇ ਦੇ ਮੁਆਵਜ਼ੇ ਲਈ ਅਕਾਲੀਆਂ ਵੱਲੋਂ ਸਰਕਾਰ ਨੂੰ ਹਫ਼ਤੇ ਦੀ ਮੋਹਲਤ
ਜੇ ਹਫ਼ਤੇ ’ਚ ਨਾ ਦਿੱਤਾ ਮੁਆਵਜ਼ਾ ਤਾਂ ਘੇਰਾਂਗੇ ਮੁੱਖ ਮੰਤਰੀ ਦੀ ਰਿਹਾਇਸ਼: ਸੁਖਬੀਰ ਬਾਦਲ
ਕਿਸਾਨਾਂ ਨੂੰ ਭਰੋਸੇ ’ਚ ਨਾ ਲੈ ਕੇ ਭਾਜਪਾ ਨੇ ਕੀਤਾ ਵਿਸ਼ਵਾਸਘਾਤ: ਪਰਕਾਸ਼ ਸਿੰਘ ਬਾਦਲ
(ਸੁਖਜੀਤ ਮਾਨ) ਬਠਿੰਡਾ। ਨਰਮੇ ਨੂੰ ਪਈ ਗੁਲਾਬੀ ਸੁੰਡੀ ਕਾਰਨ ਕਿਸਾਨਾਂ ਨੂੰ ਮੁਆਵਜ਼ਾ ਦਿਵਾਉਣ ਲਈ ਕੀਤੇ ਗਏ ਰੋਸ ਮੁਜ਼ਾਹ...
ਗੋਬਿੰਦ ਕਾਂਡਾ ਭਾਜਪਾ ’ਚ ਸ਼ਾਮਲ, ਲੜ ਸਕਦੇ ਹਨ ਏਲਨਾਬਾਦ ਤੋਂ ਚੋਣ
ਗੋਬਿੰਦ ਕਾਂਡਾ ਭਾਜਪਾ ’ਚ ਸ਼ਾਮਲ, ਲੜ ਸਕਦੇ ਹਨ ਏਲਨਾਬਾਦ ਤੋਂ ਚੋਣ
(ਸੁਨੀਲ ਵਰਮਾ) ਸਰਸਾ । ਹਰਿਆਣਾ ਲੋਕਹਿੱਤ ਪਾਰਟੀ ਦੇ ਸੀਨੀਅਰ ਉਪ ਪ੍ਰਧਾਨ ਤੇ ਸਰਸਾ ਦੇ ਵਿਧਾਇਕ ਗੋਪਾਲ ਕਾਂਡਾ ਦੇ ਭਰਾ ਗੋਬਿੰਦ ਕਾਂਡਾ ਐਤਵਾਰ ਨੂੰ ਭਾਜਪਾ ’ਚ ਸ਼ਾਮਲ ਹੋ ਗਏ ਹਨ ਸਰਸਾ ’ਚ ਹੋਏ । ਪ੍ਰੋਗਰਾਮ ਦੌਰਾਨ ਉਨ੍ਹਾਂ ਭਾਜਪਾ ’ਚ ਸ਼ਾਮਲ ...
ਲਖੀਮਪੁਰ ਖੀਰੀ ’ਚ ਕਾਰ ਨੇ ਤਿੰਨ ਕਿਸਾਨਾਂ ਨੂੰ ਦਰੜਿਆ
ਰੋਹ ’ਚ ਆਏ ਕਿਸਾਨਾਂ ਨੇ ਦੋ ਵਾਹਨਾਂ ਨੂੰ ਲਾਈ ਅੱਗ
(ਏਜੰਸੀ) ਲਖੀਮਪੁਰ ਖੀਰੀ। ਉੱਤਰ ਪ੍ਰਦੇਸ਼ ’ਚ ਲਖੀਮਪੁਰ ਖੀਰੀ ਦੇ ਤਿਕੁਨੀਆ ਇਲਾਕੇ ’ਚ ਅੱਜ ਧਰਨੇ ’ਤੇ ਬੈਠੇ ਕਿਸਾਨਾਂ ਨੂੰ ਇੱਕ ਕਾਰ ਨੇ ਦਰੜ ਦਿੱਤਾ ਇਸ ਹਾਦਸੇ ’ਚ ਤਿੰਨ ਕਿਸਾਨਾਂ ਦੇ ਗੰਭੀਰ ਜਖ਼ਮੀ ਹੋਣ ਦੀ ਸੂਚਨਾ ਹੈ। ਭਰੋਸੇਯੋਗ ਸੂਤਰਾਂ ਨੇ ਦੱਸਿਆ ਕਿ ਕ...
ਸੁਪਰ ਮਲਟੀਸਪੈਸ਼ਲਿਟੀ ਹਸਪਤਾਲ ਦਾ ਉੱਪ ਮੁੱਖ ਮੰਤਰੀ ਸੋਨੀ ਨੇ ਰੱਖਿਆ ਨੀਂਹ ਪੱਥਰ
ਪੁਰਾਣੇ ਹਸਪਤਾਲ ਦਾ ਮੁਹਾਂਦਰਾ ਸੰਵਾਰਨ ਲਈ ਦੋ ਕਰੋੜ ਦੇਣ ਦਾ ਵੀ ਕੀਤਾ ਐਲਾਨ
ਇਲਾਕੇ ਦੇ 1.70 ਲੱਖ ਲੋਕਾਂ ਨੂੰ ਹਰ ਵੱਡੇ ਇਲਾਜ਼ ਦੀ ਮਿਲੇਗੀ ਸਹੂਲਤ : ਸੋਨੀ
(ਜਸਵੀਰ ਸਿੰਘ ਗਹਿਲ/ਮਨੋਜ ਸ਼ਰਮਾ) ਬਰਨਾਲਾ/ਹੰਡਿਆਇਆ। ਜ਼ਿਲ੍ਹਾ ਬਰਨਾਲਾ ਵਾਸੀਆਂ ਨੂੰ ਉੱਚ ਪੱਧਰੀ ਸਿਹਤ ਸਹੂਲਤਾਂ ਦੇਣ ਦੇ ਮੰਤਵ ਨਾਲ ਕਸਬਾ ਹੰਡਿਆਇਆ...