ਪਾਕਿਸਤਾਨ ਪਰਮਾਣੂ ਵਿਗਿਆਨੀ ਅਬਦੁਲ ਕਦੀਰ ਖਾਨ ਦਾ ਦੇਹਾਂਤ
ਪਾਕਿਸਤਾਨ ਪਰਮਾਣੂ ਵਿਗਿਆਨੀ ਅਬਦੁਲ ਕਦੀਰ ਖਾਨ ਦਾ ਦੇਹਾਂਤ
(ਏਜੰਸੀ) ਕਰਾਚੀ। ਪਾਕਿਸਤਾਨ ਦੇ ਪਰਮਾਣੂ ਵਿਗਿਆਨੀ ਅਬਦੁਲ ਕਦੀਰ ਖਾਨ ਦਾ 85 ਸਾਲ ਦੀ ਉਮਰ ’ਚ ਦੇਹਾਂਤ ਹੋ ਗਿਆ ਹੈ। ਕਦੀਰ ਖਾਨ ਲੰਮੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ। ਇਸਲਾਮਾਬਾਦ ਦੇ ਹਸਪਤਾਲ ’ਚ ਉਨ੍ਹਾਂ ਨੇ ਆਖਰੀ ਸਾਹ ਲਿਆ ਪਰਮਾਣੂ ਵਿਗਿਆਨੀ ਦੇ ...
ਕੋਲੇ ਦੀ ਕਮੀ : ਦਿੱਲੀ-ਯੂਪੀ ’ਚ ਡੂੰਘਾ ਹੋਇਆ ਬਿਜਲੀ ਸੰਕਟ
ਕੋਲੇ ਦੀ ਭਾਰੀ ਕਮੀ ਨਾਲ ਜੂਝ ਰਹੇ ਪਲਾਂਟ
ਇੱਕ ਮਹੀਨੇ ਦੀ ਬਜਾਇ ਸਿਰਫ਼ ਇੱਕ ਦਿਨ ਬਚਿਆ ਸਟਾਕ
(ਏਜੰਸੀ) ਨਵੀਂ ਦਿੱਲੀ। ਕੇਂਦਰ ਸਰਕਾਰ ਨੇ ਕੋਲੇ ਦੀ ਲੋੜੀਂਦੀ ਉਪਲੱਬਧਾ ਹੋਣ ਦੇ ਦਾਅਦੇ ਦੇ ਬਾਵਜ਼ੂਦ ਦਿੱਲੀ ਤੇ ਉੱਤਰ ਪ੍ਰਦੇਸ਼ ਸਮੇਤ ਕਈ ਖੇਤਰਾਂ ’ਚ ਕੋਲੇ ਦੀ ਕਮੀ ਦਾ ਸੰਕਟ ਪੈਦਾ ਹੋ ਗਿਆ ਹੈ, ਜਿਸ ਕਾਰਨ ...
ਦਿੱਲੀ ’ਤੇ ਮੰਡਰਾਇਆ ਬਿਜਲੀ ਸੰਕਟ, ਕੇਜਰੀਵਾਲ ਨੇ ਮੋਦੀ ਨੂੰ ਲਿਖੀ ਚਿੱਠੀ
ਆਖਿਆ, ਕੇਂਦਰ ਸਰਕਾਰ ਨੂੰ ਸਾਡੀ ਅਪੀਲ ਹੈ ਕਿ ਰੇਲਵੇ ਵੈਗਨ ਦਾ ਇੰਤਜ਼ਾਮ ਕੀਤਾ ਜਾਵੇ
(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਕਿਹਾ ਕਿ ਕੌਮੀ ਰਾਜਧਾਨੀ ਦੇ ਲੋਕਾਂ ਨੂੰ ਬਿਜਲੀ ਦੇ ਸੰਕਟ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਤੇ ਉਨ੍ਹਾਂ ਦੀ ਸਰਕਾਰ ਇਸ ਸਥਿਤੀ ਨਾਲ ਨਜਿ...
ਸੁਖਬੀਰ ਬਾਦਲ ਨੇ ਤੋੜੀਆਂ ‘ਕਿਸਾਨ ਜ਼ਾਬਤਾ’, ਸਾਂਝੇ ਮੋਰਚੇ ਦੇ ਰੋਕ ਲਗਾਉਣ ਦੇ ਬਾਵਜੂਦ ਜਲੰਧਰ ਵਿਖੇ ਕੀਤੀ ਰੈਲੀ
ਚੰਡੀਗੜ ਵਿਖੇ ਸਿਆਸੀ ਪਾਰਟੀਆਂ ਨਾਲ ਮੀਟਿੰਗ ਦੌਰਾਨ ਸੁਣਾਇਆ ਗਿਆ ਸੀ ਰੋਕ ਦਾ ਫੈਸਲਾ
ਸਿਆਸੀ ਪਾਰਟੀਆਂ ਨੂੰ ਦਿੱਤੀ ਗਈ ਸੀ ਚਿਤਾਵਨੀ, ਕਿਸਾਨ ਵਿਰੋਧੀ ਕਰਾਰ ਦੇ ਦਿੱਤੀ ਜਾਏਗੀ ਸਿਆਸੀ ਪਾਰਟੀ
(ਅਸ਼ਵਨੀ ਚਾਵਲਾ) ਚੰਡੀਗੜ। ਤਿੰਨ ਕਾਲੇ ਖੇਤੀ ਕਾਨੂੰੂਨਾਂ ਖ਼ਿਲਾਫ਼ ਲੜਾਈ ਲੜ ਰਹੇ ਕਿਸਾਨ ਜਥੇਬੰਦੀਆਂ ਵਲੋਂ ਤਿ...
ਟੈਂਪੂ ਚਲਾ ਕੇ ਪੁੱਤਰ ਨੂੰ ਬਣਾਇਆ ਵਿਗਿਆਨੀ
ਮਿਹਨਤ ਕਰਕੇ ਇਨਸਾਨ ਕੋਈ ਵੀ ਮੁਕਾਮ ਹਾਸਿਲ ਕਰ ਸਕਦਾ ਹੈ : ਕਮਲਦੀਪ ਸ਼ਰਮਾ
(ਰਾਮ ਸਰੂਪ ਪੰਜੋਲ) ਸਨੌਰ। ਹਲਕਾ ਸਨੌਰ ਦੇ ਪਿੰਡ ਮਘਰ ਸਾਹਿਬ ਦੇ ਰਹਿਣ ਵਾਲੇ ਪੁਸ਼ਪ ਨਾਥ ਸ਼ਰਮਾ ਨੇ ਸਖਤ ਮਿਹਨਤ ਕਰ ਟੈਂਪੂ ਚਲਾ ਕੇ ਆਪਣੇ ਪੁੱਤਰ ਕਮਲਦੀਪ ਸ਼ਰਮਾ ਨੂੰ ਉੱਚ ਸਿੱਖਿਆ ਦਿੱਤੀ। ਪੁੱਤਰ ਨੇ ਵੀ ਪਿਤਾ ਦੀ ਹੱਡ-ਤੋੜਵੀਂ ਮਿਹਨ...
ਕੋਲੇ ਦੀ ਘਾਟ: ਪਾਵਰਕੌਮ ਵੱਡੇ ਵੱਡੇ ਕੱਟਾਂ ਨਾਲ ਟਪਾ ਰਿਹੈ ਡੰਗ
ਲੋਕਾਂ ਨੂੰ ਕੀਤੀ ਅਪੀਲ, ਫਾਲਤੂ ਬਿਜਲੀ ਦੀ ਵਰਤੋਂ ਨਾ ਕਰਨ
ਦੇਸ਼ ਅੰਦਰ ਪੈਦਾ ਹੋਈ ਕੋਲੇ ਦੀ ਘਾਟ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਦੇਸ਼ ’ਚ ਕੋਲੇ ਦੀ ਘਾਟ ਕਾਰਨ ਗੰਭੀਰ ਬਿਜਲੀ ਸੰਕਟ ਪੈਦਾ ਹੋ ਗਿਆ ਹੈ। ਪੰਜਾਬ ਅੰਦਰ ਵੀ ਕੋਲੇ ਦੀ ਘਾਟ ਕਾਰਨ ਪਾਵਰਕੌਮ ਨੇ ਵੱਡੇ ਵੱਡੇ ਕੱਟਾਂ ਦਾ ਦੌਰ ਸ਼ੁਰੂ ਕਰ ਦਿੱਤਾ ਹ...
ਬਠਿੰਡਾ ਪੁਲਿਸ ਵੱਲੋਂ ਬੱਚਾ ਵੇਚਣ ਵਾਲਾ ਗਿਰੋਹ ਕਾਬੂ
ਕੁਝ ਦਿਨ ਪਹਿਲਾਂ ਵੇਚਿਆ ਸੀ ਦੋ ਦਿਨ ਦਾ ਲੜਕਾ
ਲੜਕਾ ਵੇਚਣ ਦੇ ਮਾਮਲੇ ’ਚ ਮਾਂ-ਪਿਉ ਸਮੇਤ 8 ਜਣੇ ਕੀਤੇ ਗਿ੍ਰਫ਼ਤਾਰ
(ਸੁਖਜੀਤ ਮਾਨ) ਬਠਿੰਡਾ। ਇੱਥੋਂ ਦੇ ਪਰਸਰਾਮ ਨਗਰ ਵਿਖੇ ਸਥਿਤ ਗੁੱਡਵਿਲ ਹਸਪਤਾਲ ’ਚੋਂ ਇੱਕ ਨਵਜੰਮਿਆ ਬੱਚਾ ਵੇਚਣ ਦੇ ਮਾਮਲੇ ’ਚ ਥਾਣਾ ਕੈਨਾਲ ਕਲੋਨੀ ਪੁਲਿਸ ਨੇ ਮਾਂ-ਪਿਉ ਸਮੇਤ 8 ਜ...
ਬੱਸ ਨਾ ਖੜ੍ਹਾਉਣਾ ਪੀਆਰਟੀਸੀ ਦੇ ਡਰਾਈਵਰ ਤੇ ਕੰਡਕਟਰ ਨੂੰ ਪਿਆ ਮਹਿੰਗਾ, ਭਰਨਾ ਪਿਆ ਜ਼ੁਰਮਾਨਾ
ਮਾਮਲਾ ਧਿਆਨ ’ਚ ਆਉਣ ’ਤੇ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਵੱਲੋਂ ਲਏ ਐਕਸ਼ਨ ਸਦਕਾ ਹੋਈ ਕਾਰਵਾਈ
(ਜਸਵੀਰ ਸਿੰਘ ਗਹਿਲ) ਸ਼ਹਿਣਾ/ਬਰਨਾਲਾ। ਫਰੀਦਕੋਟ ਡਿੱਪੂ ਦੀ ਪੀਆਰਟੀਸੀ ਬੱਸ ਦੇ ਡਰਾਇਵਰ ਤੇ ਕੰਡਕਟਰ ਨੂੰ ਕਸਬਾ ਸ਼ਹਿਣਾ ਵਿਖੇ ਬੱਸ ਨਾ ਖੜ੍ਹਾਉਣਾ ਮਹਿੰਗਾ ਪੈ ਗਿਆ, ਕਿਉਂਕਿ ਕੀਤੀ ਗਈ ਸ਼ਿਕਾਇਤ ’ਤੇ ਨਵ ਨਿਯੁਕਤ ਟ...
ਲਖਮੀਪੁਰ ਕਾਂਡ : ਆਸ਼ੀਸ਼ ਮਿਸ਼ਰਾ ਦੀ ਕਿਸੇ ਸਮੇਂ ਵੀ ਹੋ ਸਕਦੀ ਹੈ ਗ੍ਰਿਫਤਾਰ
ਆਸ਼ੀਸ਼ ਮਿਸ਼ਰਾ ਦੇ ਜਵਾਬਾਂ ਤੋਂ ਸੰਤੁਸ਼ਟ ਨਹੀਂ ਕ੍ਰਾਈਮ ਬ੍ਰਾਂਚ
ਕਿਸਾਨ ਲਗਾਤਾਰ ਕਰ ਰਹੇ ਹਨ ਗਿ੍ਰਫ਼ਤਾਰੀ ਦੀ ਮੰਗ
ਕ੍ਰਾਈਮ ਬ੍ਰਾਂਚ ਨੇ ਪੁੱਛੇ ਆਸ਼ੀਸ਼ ਮਿਸ਼ਰਾ ਤੋਂ 40 ਸਵਾਲ
(ਸੱਚ ਕਹੂੰ ਨਿਊਜ਼) ਲਖਨਊ। ਲਖੀਮਪੁਰ ਖੀਰੀ ਹਿੰਸਾ ਦੇ ਸੱਤਵੇਂ ਦਿਨ ਮੁੱਖ ਮੁਲਜ਼ਮ ਤੇ ਕੇਂਦਰੀ ਗ੍ਰਹਿ ਮੰਤਰੀ ਅਜੈ ਮਿਸ਼ਰਾ ਦਾ ਪ...
ਕਾਂਗਰਸ ਨੇ 16 ਅਕਤੂਬਰ ਨੂੰ ਸੱਦੀ ਸੀਡਬਲਯੂਸੀ ਦੀ ਬੈਠਕ
ਅੰਦਰੂਨੀ ਕਲੇਸ਼ ਤੇ ਲੀਡਰਸ਼ਿਪ ਸਬੰਧੀ ਉੱਠੇ ਸਵਾਲਾਂ ਨਾਲ ਵਧੀ ਚਿੰਤਾ
ਸੰਗਠਨ ਚੋਣਾਂ ਸਬੰਧੀ ਹੋ ਸਕਦਾ ਹੈ ਫੈਸਲਾ
(ਏਜੰਸੀ) ਨਵੀਂ ਦਿੱਲੀ ਅੰਦਰੂਨੀ ਕਲੇਸ਼ ਤੇ ਲੀਡਰਸ਼ਿਪ ਸਬੰਧੀ ਉੱਠਦੇ ਸਵਾਲਾਂ ਦਰਮਿਆਨ ਕਾਂਗਰਸ ਪਰਟੀ ਨੇ 16 ਅਕਤੂਬਰ ਨੂੰ ਕਾਂਗਰਸ ਵਰਕਿੰਗ ਕਮੇਟੀ (ਸੀਡਬਲਯੂਸੀ) ਦੀ ਬੈਠਕ ਸੱਦੀ ਹੈ ਹਾਲ ਹੀ ’ਚ...