ਸ਼ਹੀਦ ਜਸਵਿੰਦਰ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਹੋਇਆ ਅੰਤਿਮ ਸੰਸਕਾਰ
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸ਼ਹੀਦ ਨੂੰ ਸ਼ਰਧਾਂਜਲੀ ਭੇਂਟ ਕੀਤੀ
(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਜੰਮੂ-ਕਸ਼ਮੀਰ ਦੇ ਪੁੰਛ ’ਚ ਅੱਤਵਾਦੀ ਹਮਲੇ ’ਚ ਸ਼ਹੀਦ ਹੋਏ ਜਸਵਿੰਦਰ ਸਿੰਘ ਦਾ ਅੰਤਿਮ ਸੰਸਕਾਰ ਅੱਜ ਸਰਕਾਰੀ ਸਨਮਾਨਾਂ ਨਾਲ ਹੋਇਆ ਇਸ ਮੌਕੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਪੰਜਾਬ ਵਿਧਾਨ ਸਭਾ ਦੇ ਸਪੀਕ...
ਕੋਲਾ ਸੰਕਟ: ਪਾਵਰਕੌਮ ਨੇ 12 ਦਿਨਾਂ ’ਚ 2 ਅਰਬ 81 ਕਰੋੜ ਤੋਂ ਵੱਧ ਦੀ ਖਰੀਦੀ ਬਿਜਲੀ
ਪਾਵਰ ਐਕਸਚੇਂਜ਼ ’ਚ ਲਗਾਤਾਰ ਮਿਲ ਰਹੀ ਐ ਮਹਿੰਗੀ ਬਿਜਲੀ
ਅੱਜ ਇੱਕ ਦਿਨ ’ਚ ਸਭ ਤੋਂ ਵੱਧ 36 ਕਰੋੜ 42 ਲੱਖ ਦੀ ਖਰੀਦ ਕਰਨੀ ਪਈ ਬਿਜਲੀ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਕੋਲੇ ਦੀ ਘਾਟ ਕਾਰਨ ਪਾਵਰਕੌਮ ਨੂੰ ਵੱਡਾ ਵਿੱਤੀ ਝਟਕਾ ਲੱਗ ਰਿਹਾ ਹੈ। ਪਾਵਰਕੌਮ ਵੱਲੋਂ 12 ਦਿਨਾਂ ਵਿੱਚ ਹੀ ਓਪਨ ਐਕਸਚੇਂਜ਼ ’ਚੋਂ ...
ਕੋਲੇ ਦੀ ਘਾਟ : ਪਾਣੀਪਤ ’ਚ ਬਿਜਲੀ ਦੀਆਂ ਚਾਰ ਯੂਨਿਟਾਂ ’ਚੋਂ 2 ਯੂਨਿਟਾਂ ਹੋਈਆਂ ਬੰਦ
ਪਾਣੀਪਤ ’ਚ ਬਿਜਲੀ ਦੀਆਂ ਚਾਰ ਯੂਨਿਟਾਂ ’ਚੋਂ 2 ਯੂਨਿਟਾਂ ਹੋਈਆਂ ਬੰਦ
(ਸੱਚ ਕਹੂੰ ਨਿਊਜ਼) ਪਾਣੀਪਤ। ਦੇਸ਼ ’ਚ ਇਸ ਸਮੇਂ ਕੋਲੇ ਦੀ ਘਾਟ ਕਾਰਨ ਬਿਜਲੀ ਦਾ ਸੰਕਟ ਮੰਡਰਾਅ ਰਿਹਾ ਹੈ ਪੰਜਾਬ, ਹਰਿਆਣਾ ਸਮੇਤ ਬਿਜਲੀ ਦੇ ਕੱਟ ਲੱਗਣੇ ਸ਼ੁਰੂ ਹੋ ਗਏ ਹਨ ਰਾਜਧਾਨੀ ’ਚ ਦਿੱਲੀ ’ਚ ਬਿਜਲੀ ਦਾ ਸੰਕਟ ਵਧਦਾ ਜਾ ਰਿਹਾ ਹੈ। ਹਰਿ...
ਮੋਰਿੰਡਾ ’ਚ ਪ੍ਰਦਰਸ਼ਨਕਾਰੀਆਂ ਵੱਲੋਂ ਪੱਥਰਬਾਜ਼ੀ, ਕਈ ਪੁਲਿਸ ਮੁਲਾਜ਼ਮ ਜ਼ਖਮੀ
ਮੁੱਖ ਮੰਤਰੀ ਦੇ ਸ਼ਹਿਰ ਮੋਰਿੰਡਾ ’ਚ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਵਰਕਰਾਂ ਉਤੇ ਪੁਲਿਸ ਵੱਲੋਂ ਲਾਠੀਚਾਰਜ
(ਸੱਚ ਕਹੂੰ ਨਿਊਜ਼) ਮੋਰਿੰਡਾ। ਜ਼ਮੀਨ ਪ੍ਰਾਪਤੀ ਲਈ ਸੰਘਰਸ਼ ਕਰਦੇ ਆ ਰਹੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਅੱਜ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਸ਼ਹਿਰ ਮੋਰਿੰਡਾ ਵਿੱਚ ਉਨ੍ਹਾਂ ਦ...
ਫਸਲਾਂ ਦੇ ਮੁਆਵਜੇ ਸਬੰਧੀ ਸਰਕਾਰ ਤੇ ਕਿਸਾਨਾਂ ’ਚ ਮੀਟਿੰਗ ਅੱਜ
ਬਾਦਲ ਮੋਰਚੇ ਦੌਰਾਨ ਪਿੰਡ ਬਾਦਲ ਦੀ ਸੱਥ ’ਚ ਖਜ਼ਾਨਾ ਮੰਤਰੀ ਦਾ ਪੂਤਲਾ ਫੂਕਿਆ
(ਮੇਵਾ ਸਿੰਘ) ਲੰਬੀ/ਕਿੱਲਿਆਂਵਾਲੀ ਮੰਡੀ। ਨਰਮਾ ਤੇ ਹੋਰ ਫਸਲਾਂ ਦਾ ਮੁਆਵਜ਼ਾ ਲੈਣ ਲਈ ਮਨਪ੍ਰੀਤ ਸਿੰਘ ਬਾਦਲ ਦੀ ਰਿਹਾਇਸ਼ ਪਿੰਡ ਬਾਦਲ ਮੂਹਰੇ ਚੱਲ ਰਹੇ ਅੱਠਵੇਂ ਦਿਨ ਮੋਰਚੇ ਦੀ ਕਾਰਵਾਈ ਸ਼ੁਰੂ ਕਰਨ ਤੋਂ ਪਹਿਲਾਂ ਲਖੀਮਪੁਰ ਖੀਰੀ ਉ...
ਟੀ-20 ਵਿਸ਼ਵ ਕੱਪ : ਧੋਨੀ ਟੀਮ ਇੰਡੀਆ ਦੇ ਮੇਂਟਰ ਦੀ ਭੂਮਿਕਾ ਵਜੋਂ ਕੋਈ ਫੀਸ ਨਹੀਂ ਲੈਣਗੇ
ਵਿਸ਼ਵ ਕੱਪ ’ਚ ਭਾਰਤੀ ਟੀਮ ਦੇ ਟੀਮ ਮੇਂਟਰ ਹਨ ਮਹਿੰਦਰ ਸਿੰਘ ਧੋਨੀ
(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਟੀ-20 ਵਿਸ਼ਵ ਕੱਪ ’ਚ ਭਾਰਤੀ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਭਾਰਤੀ ਿਕਟ ਟੀਮ ਦੇ ਟੀਮ ਮੇਂਟਰ ਵਜੋਂ ਨਜ਼ਰ ਆਉਣਗੇ। ਇਸ ਦੇ ਲਈ ਧੋਨੀ ਨੇ ਕੋਈ ਫੀਸ ਨਹੀਂ ਲਈ ਹੈ। ਇਹ ਜਾਣਕਾਰੀ ਭਾਰਤੀ ਕਿ੍ਰਕਟ ਕੰ...
ਲਖੀਮਪੁਰ ਖੀਰੀ ਹਿੰਸਾ : ਸ਼ਹੀਦ ਕਿਸਾਨਾਂ ਦੀ ਅੰਤਿਮ ਅਰਦਾਸ ’ਚ ਸ਼ਾਮਲ ਹੋਏ ਹਜ਼ਾਰਾਂ ਕਿਸਾਨ
ਸ਼ਹੀਦ ਕਿਸਾਨਾਂ ਦੀ ਅੰਤਿਮ ਅਰਦਾਸ ’ਚ ਸ਼ਾਮਲ ਹੋਏ ਹਜ਼ਾਰਾਂ ਕਿਸਾਨ
(ਏਜੰਸੀ) ਲਖੀਮਪੁਰ। ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਜ਼ਿਲ੍ਹੇ ਦੇ ਤਿਕੁਨੀਆ ’ਚ 3 ਅਕਤੂਬਰ ਨੂੰ ਹੋਈ ਹਿੰਸਾ ’ਚ ਸ਼ਹੀਦ ਹੋਏ ਕਿਸਾਨਾਂ ਤੇ ਪੱਤਰਕਾਰ ਰਮਨ ਕਸ਼ਯਪ ਨੂੰ ਸ਼ਰਧਾਂਜਲੀ ਦੇਣ ਲਈ ਅੱਜ ਅੰਤਿਮ ਅਰਦਾਸ ਕਰਵਾਈ ਗਈ ਜਿਸ ਥਾਂ ’ਤੇ ਹਿੰਸਾ ਹੋਈ ...
ਅਸਤੀਫ਼ਾ ਦੇਣ ਤੋਂ ਬਾਅਦ 15 ਦਿਨ ਤੋਂ ਕਾਂਗਰਸ ਭਵਨ ਨਹੀਂ ਗਏ ਸਿੱਧੂ, ਹੁਣ ਦਿੱਲੀ ਦਰਬਾਰ ਨੇ ਕੀਤਾ ਤਲਬ
14 ਨੂੰ ਦਿੱਲੀ ਵਿਖੇ ਸ਼ਾਮ ਨੂੰ ਹੋਏਗੀ ਮੀਟਿੰਗ, ਕੇ.ਸੀ. ਵੇਣੂ ਗੋਪਾਲ ਵੀ ਰਹਿਣਗੇ ਹਾਜ਼ਰ
ਨਵਜੋਤ ਸਿੱਧੂ ਦੀ ਨਰਾਜ਼ਗੀ ਦੂਰ ਕਰਨ ਦੀ ਕੀਤੀ ਜਾਏਗੀ ਕੋਸ਼ਿਸ਼, ਚੋਣਾਂ ਨੂੰ ਲੈ ਕੇ ਚਿੰਤਤ ਐ ਕਾਂਗਰਸ ਹਾਈ ਕਮਾਨ
ਹਰੀਸ਼ ਰਾਵਤ ਨੇ ਟਵੀਟ ਕਰਕੇ ਦਿੱਤੀ ਜਾਣਕਾਰੀ
(ਅਸ਼ਵਨੀ ਚਾਵਲਾ) ਚੰਡੀਗੜ੍ਹ। ਕਾਂਗਰਸ ਪ੍ਰਧਾਨ ਦ...
ਫੌਜ ਦੇ ਜਵਾਨਾਂ ਨੇ ਲਿਆ ਬਦਲਾ, ਮੁਕਾਬਲੇ ’ਚ ਸੱਤ ਅੱਤਵਾਦੀ ਢੇਰ
ਅਭਿਆਨ ਹਾਲੇ ਵੀ ਜਾਰੀ
(ਏਜੰਸੀ) ਸ੍ਰੀਨਗਰ। ਜੰਮੂ-ਕਸ਼ਮੀਰ ’ਚ ਸੁਰੱਖਿਆ ਬਲਾਂ ਨੇ ਮੰਗਲਵਾਰ ਨੂੰ ਵੱਖ-ਵੱਖ ਮੁਕਾਬਲਿਆਂ ’ਚ ਸੱਤ ਅੱਤਵਾਦੀਆਂ ਨੂੰ ਮਾਰ ਸੁੱਟਿਆ ਸ਼ੋਪੀਆ ਜ਼ਿਲ੍ਹਾ ਦੇ ਫੇਰੀਪੋਰਾ ’ਚ ਚੰਦ ਘੰਟਿਆਂ ਦੇ ਫਾਸਲੇ ’ਤੇ ਪੰਜ ਤੇ ਅਨੰਤਨਾਗ ਤੇ ਬਾਂਦੀਪੋਰਾ ’ਚ ਇੱਕ-ਇੱਕ ਅੱਤਵਾਦੀ ਮਾਰੇ ਗਏ ਹਨ। ਸ਼ੋਪੀਆ ਦੇ ...
ਰਾਜਨੈਤਿਕ ਹਿੰਸਾ ਤੇ ਅੱਤਵਾਦ ਖਿਲਾਫ਼ ਆਵਾਜ਼ ਚੁੱਕੋ : ਜਸਟਿਸ ਮਿਸ਼ਰਾ
ਮਨੁੱਖੀ ਅਧਿਕਾਰ ਸੁਰੱਖਿਆ ਤੋਂ ਐਨਐਚਆਰਸੀ ਦੀ ਅਪੀਲ
(ਏਜੰਸੀ) ਨਵੀਂ ਦਿੱਲੀ। ਕੌਮੀ ਮਨੁੱਖੀ ਅਧਿਕਾਰ ਕਮਿਸ਼ਨ (ਐਨਐਚਆਰਸੀ) ਦੇ ਮੁਖੀ ਜਸਟਿਸ (ਸੇਵਾ ਮੁਕਤ) ਅਰੁਣ ਕੁਮਾਰ ਮਿਸ਼ਰਾ ਨੇ ਕਿਹਾ ਕਿ ਸਮਾਜ ਸੇਵੀ ਸੰਸਥਾਵਾਂ ਤੇ ਮਨੁੱਖੀ ਅਧਿਕਾਰ ਸੁਰੱਖਿਆ ਨੂੰ ਰਾਜਨੈਤਿਕ ਹਿੰਸਾ ਤੇ ਅੱਤਵਾਦ ਦੀ ਘੋਰ ਨਿੰਦਾ ਕਰਨੀ ਚਾਹੀਦ...