ਪਿੰਡ ਚਨਾਰਥਲ ਕਲਾਂ ਵਿਖੇ ਸ਼ਾਨਦਾਰ ਦੁਸਹਿਰਾ ਟੂਰਨਾਮੈਂਟ ਅਮਿੱਟ ਯਾਦਾਂ ਛੱਡਦਾ ਹੋਇਆ ਸਮਾਪਤ
ਟੂਰਨਾਮੈਂਟ ਦੇ ਅੰਤਿਮ ਦਿਨ ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ, ਵਿਧਾਇਕ ਕੁਲਜੀਤ ਸਿੰਘ ਨਾਗਰਾ ਤੇ ਮੈਂਬਰ ਪਾਰਲੀਮੈਂਟ ਡਾ.ਅਮਰ ਸਿੰਘ ਨੇ ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਕੀਤੀ
(ਅਨਿਲ ਲੁਟਾਵਾ) ਫ਼ਤਹਿਗੜ੍ਹ ਸਾਹਿਬ। ਹਲਕਾ ਫ਼ਤਹਿਗੜ੍ਹ ਸਾਹਿਬ ਦੇ ਵਿਧਾਇਕ ਕੁਲਜੀਤ ਸਿੰਘ ਨਾਗਰਾ ਦੀ ਰਹਿਨੁਮਾਈ ਹੇਠ ਯੂਥ ਸਪੋਰ...
ਮੌਸਮ: ਕੇਰਲ ’ਚ ਮੀਂਹ ਦਾ ਕਹਿਰ, 21 ਮੌਤਾਂ
ਉੱਤਰਾਖੰਡ ’ਚ ਚਾਰ ਧਾਮ ਦੀ ਯਾਤਰਾ ’ਤੇ ਲੱਗੀ ਅਸਥਾਈ ਰੋਕ
ਏਜੰਸੀ ਨਵੀਂ ਦਿੱਲੀ। ਕੇਰਲ ’ਚ ਮੀਂਹ ਨੇ ਭਾਰੀ ਤਬਾਹੀ ਮਚਾਈ ਹੈ। ਕਈ ਜ਼ਿਲ੍ਹਿਆਂ ’ਚ ਹੜ੍ਹਾਂ ਵਰਗੇ ਹਾਲਾਤ ਹਨ ਸੂਬੇ ’ਚ ਹੁਣ ਤੱਕ ਭਾਰੀ ਮੀਂਹ ਅਤੇ ਲੈਂਡਸਲਾਈਡ ਕਾਰਨ 21 ਵਿਅਕਤੀਆਂ ਦੀ ਮੌਤ ਹੋ ਗਈ ਹੈ, ਜਦੋਂਕਿ ਕਈ ਵਿਅਕਤੀ ਲਾਪਤਾ ਹਨ। ਮੀਂਹ ਦਾ ਸਭ...
ਉੱਤਰਾਖੰਡ ’ਚ ਅਗਲੇ ਤਿੰਨ ਦਿਨ ਭਾਰੀ ਮੀਂਹ ਦਾ ਅਲਰਟ
ਐਸਡੀਆਰਐਫ ਦੀਆਂ 29 ਟੀਮਾਂ ਨੇ ਸੰਭਾਲਿਆ ਮੋਰਚਾ
(ਏਜੰਸੀ) ਦੇਹਰਾਦੂਨ। ਉੱਤਰਾਖੰਡ ’ਚ ਅਗਲੇ ਤਿੰਨ ਦਿਨਾਂ ਤੱਕ ਹਲਕੇ ਮੀਂਹ ਦੀ ਚਿਤਾਵਨੀ ਤੋਂ ਬਾਅਦ ਸੂਬਾ ਆਫਤਾ ਪ੍ਰਬੰਧਨ ਬਲ (ਐਸਡੀਆਰਐਫ) ਦੇ ਜਵਾਨਾਂ ਨੇ ਆਪਣਾ ਮੋਰਚਾ ਸੰਭਾਲ ਲਿਆ ਹੈ। ਐਸਡੀਆਰਟੇਫ ਦੇ ਸੈਨਾਨਾਇਕ (ਕਮਾਂਡੈਂਟ) ਨਵਨੀਤ ਭੁੱਲਰ ਨੇ ਅੱਜ
ਦੱਸਿਆ ...
ਸਾਬਕਾ ਕੈਬਿਨਟ ਮੰਤਰੀ ਸ਼ੁੰਦਰ ਸ਼ਾਮ ਅਰੋੜਾ ਦੇ ਘਰ ਪਹੁੰਚੇ ਮੁੱਖ ਮੰਤਰੀ ਚੰਨੀ
ਸਾਬਕਾ ਕੈਬਿਨਟ ਮੰਤਰੀ ਸ਼ੁੰਦਰ ਸ਼ਾਮ ਅਰੋੜਾ ਦੇ ਘਰ ਪਹੁੰਚੇ ਮੁੱਖ ਮੰਤਰੀ ਚੰਨੀ
(ਸੱਚ ਕਹੂੰ ਨਿਊਜ਼) ਚੰਡੀਗੜ੍ਹ । ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪੰਜਾਬ ਕਾਂਗਰਸ ਦੇ ਰੁੱਸੇ ਆਗੂਆਂ ਨੂੰ ਮਨਾ ਕੇ ਉਨ੍ਹਾਂ ਦੀ ਹਮਾਇਤ ਹਾਸਲ ਕਰਨ ਦਾ ਅਭਿਆਨ ਸ਼ੁਰੂ ਕਰ ਦਿੱਤਾ ਹੈ। ਅੱਜ ਮੁੱਖ ਮੰਤਰੀ ਵਿਧਾਇਕ ਸ਼ੁੰਦਰ...
ਸਿੰਘੂ ਬਾਰਡਰ ਕਤਲ ਮਾਮਲੇ ’ਚ ਦੋ ਹੋਰ ਮੁਲਜ਼ਮਾਂ ਨੇ ਕੀਤਾ ਸਿਰੰਡਰ
ਦੋ ਮੁਲਜ਼ਮ ਨਾਰਾਇਣ ਤੇ ਸਰਬਜੀਤ ਪਹਿਲਾਂ ਹੀ ਕਰ ਚੁੱਕੇ ਹਨ ਸਿਰੰਡਰ
(ਸੱਚ ਕਹੂੰ ਨਿਊਜ਼)। ਸਿੰਘੂ ਬਾਰਡਰ ’ਤੇ ਤਰਨਤਾਰਨ ਦੇ ਰਹਿਣ ਵਾਲੇ ਲਖਬੀਰ ਸਿੰਘ ਦੇ ਕਤਲ ਮਾਮਲੇ ’ਚ ਹੁਣ ਤੱਕ ਚਾਰ ਮੁਲਜ਼ਮ ਸਿਰੰਡਰ ਕਰ ਚੁੱਕੇ ਹਨ ਸ਼ਨਿੱਚਰਵਾਰ ਸ਼ਾਮ ਨੂੰ ਪੁਲਿਸ ਨੇ ਭਗੰਵਤ ਸਿੰਘ ਤੇ ਗੋਬਿੰਦ ਸਿੰਘ ਨੂੰ ਕੁੰਡਲੀ ਬਾਰਡਰ ’ਤੇ ਸਿ...
ਵਿਦੇਸ਼ੀ ਕਰੰਸੀ ਭੰਡਾਰ 2.04 ਅਰਬ ਡਾਲਰ ਵਧ ਕੇ 639.51 ਅਰਬ ਡਾਲਰ
ਵਿਦੇਸ਼ੀ ਕਰੰਸੀ ਭੰਡਾਰ 2.04 ਅਰਬ ਡਾਲਰ ਵਧ ਕੇ 639.51 ਅਰਬ ਡਾਲਰ
(ਏਜੰਸੀ) ਮੁੰਬਈ। ਦੇਸ਼ ਦਾ ਵਿਦੇਸ਼ੀ ਕਰੰਸੀ ਭੰਡਾਰ ਪਿਛਲੇ ਚਾਰ ਹਫ਼ਤਿਆਂ ਦੀ ਗਿਰਾਵਟ ਤੋਂ ਉਭਰਦਿਆਂ 8 ਅਕਤੂਬਰ ਨੂੰ ਸਮਾਪਤ ਹਫ਼ਤੇ ’ਚ 2.04 ਅਰਬ ਡਾਲਰ ਵਧ ਕੇ 639.51 ਅਰਬ ਡਾਲਰ ’ਤੇ ਪਹੁੰਚ ਗਿਆ ਜਦੋਂਕਿ ਇਸ ਦੇ ਪਿਛਲੇ ਹਫ਼ਤੇ ਇਹ 1.2 ਅਰਬ ਡਾ...
ਸਾਬਕਾ ਮੰਤਰੀ ਮਹੀਪਾਲ ਮਦੇਰਣਾ ਦਾ ਦੇਹਾਂਤ
ਭੰਵਰੀ ਦੇਵੀ ਮਾਮਲੇ ’ਚ ਮਹੀਨੇ ਭਰ ਪਹਿਲਾਂ ਹਾਈਕੋਰਟ ਤੋਂ ਮਿਲੀ ਸੀ ਜ਼ਮਾਨਤ
(ਸੱਚ ਕਹੂੰ ਨਿਊਜ਼) ਜੋਧਪੁਰ। ਰਾਜਸਥਾਨ ਸਰਕਾਰ ’ਚ ਸਾਬਕਾ ਕੈਬਨਿਟ ਮੰਤਰੀ ਮਹੀਪਾਲ ਮਦੇਰਣਾ ਦਾ ਐਤਵਾਰ ਨੂੰ ਦੇਹਾਂਤ ਹੋ ਗਿਆ। ਮਦੇਰਣਾ 60 ਸਾਲਾ ਦੇ ਸਨ ਉਹ ਪਿਛਲੇ ਕਾਫ਼ੀ ਸਮੇਂ ਤੋਂ ਮੂੰਹ ਦੇ ਕੈਂਸਰ ਤੋਂ ਪੀੜਤ ਸਨ ਤੇ ਬਾਅਦ ’ਚ ਉਨ੍ਹ...
ਰਾਹਤ : ਕੋਰੋਨਾ ਦੇ ਨਵੇਂ ਮਾਮਲੇ 15 ਹਜ਼ਾਰ ਤੋਂ ਹੇਠਾਂ
ਕੋਵਿਡ ਤੋਂ ਮੁਕਤ ਹੋਣ ਦੀ ਦਰ 98.10 ਫੀਸਦੀ
(ਏਜੰਸੀ) ਨਵੀਂ ਦਿੱਲੀ। ਦੇਸ਼ ’ਚ ਕੋਵਿਡ ਮਹਾਂਮਾਰੀ ਦੇ ਕਹਿਰ ਨੂੰ ਰੋਕਣ ਦਾ ਅਭਿਆਨ ਤੇਜ਼ੀ ਨਾਲ ਚੱਲ ਰਿਹਾ ਹੈ, ਜਿਸ ਦੇ ਕਾਰਨ ਕੋਵਿਡ ਤੋਂ ਮੁਕਤ ਹੋਣ ਦੀ ਦਰ 98.10 ਫੀਸਦੀ ਹੋ ਗਈ ਹੈ ਕੇਂਦਰੀ ਸਿਹਤ ਤੇ ਪਰਿਵਾਰ ਕਲਿਆਣ ਮੰਤਰਾਲੇ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੰਦ...
ਦਿੱਲੀ ’ਚ ਹਲਕਾ ਮੀਂਹ, ਹਵਾ ਦੀ ਗੁਣਵੱਤਾ ਖਰਾਬ
ਦਿੱਲੀ ’ਚ ਹਲਕਾ ਮੀਂਹ, ਹਵਾ ਦੀ ਗੁਣਵੱਤਾ ਖਰਾਬ
(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਕੌਮੀ ਰਾਜਧਾਨੀ ਦਿੱਲੀ ’ਚ ਐਤਵਾਰ ਸਵੇਰੇ ਬੱਦਲ ਛਾਏ ਰਹਿਣ ਤੇ ਹਲਕਾ ਜਿਹਾ ਮੀਂਹ ਪਿਆ, ਜਿਸ ਨਾਲ ਹਵਾ ਦੀ ਗੁਣਵੱਤਾ ’ਚ ਸੁਧਾਰ ਹੋਣ ਦੇ ਆਸਾਰ ਹਨ ਹਵਾ ਗੁਣਵੱਤਾ ਤੇ ਮੌਸਮ ਅੰਦਾਜ਼ੇ ਤੇ ਖੋਜ ਪ੍ਰਣਾਲੀ ਅਨੁਸਾਰ ਪੱਛਮੀ ਮੌਨਸੂਨ ਦ...
ਸੱਚੇ ਦਿਲੋਂ ਦੁਆ ਕਰਨ ਵਾਲੇ ਨੂੰ ਨਹੀਂ ਰਹਿੰਦੀ ਕਮੀ: ਪੂਜਨੀਕ ਗੁਰੂ ਜੀ
ਸੱਚੇ ਦਿਲੋਂ ਦੁਆ ਕਰਨ ਵਾਲੇ ਨੂੰ ਨਹੀਂ ਰਹਿੰਦੀ ਕਮੀ: ਪੂਜਨੀਕ ਗੁਰੂ ਜੀ
(ਸੱਚ ਕਹੂੰ ਨਿਊਜ਼) ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਦੇ ਹਨ ਕਿ ਮਾਲਕ ਦਾ ਰਹਿਮੋ-ਕਰਮ ਹਰ ਉਸ ਜੀਵ ’ਤੇ ਵਰਸਦਾ ਹੈ, ਜੋ ਅੰਦਰੋਂ-ਬਾਹਰੋਂ ਇੱਕੋ ਜਿਹਾ ਹੁੰਦਾ ਹੈ, ਜਿਨ੍ਹਾਂ ਦੇ ਹਿਰਦੇ ’ਚ ਮਾਲਕ...