ਬੇ-ਮੌਸਮੀ ਬਾਰਿਸ਼ ਨਾਲ ਫਸਲਾਂ ਦਾ ਭਾਰੀ ਨੁਕਸਾਨ, ਕਿਸਾਨਾਂ ਦੇ ਸਾਹ ਸੁੱਕੇ
ਪੁੱਤਾਂ ਵਾਂਗ ਪਾਲੀ ਝੋਨੇ ਦੀ ਫਸਲ ਮੀਂਹ ਕਾਰਨ ਹੋਈ ਖਰਾਬ
ਮੰਡੀ ’ਚ ਪਈ ਝੋਨੇ ਦੀ ਫਸਲ ਨੂੰ ਢਕਣ ਲਈ ਨਹੀਂ ਮਿਲੀਆਂ ਤਰਪਾਲਾਂ, ਸਰਕਾਰਾਂ ਦੇ ਦਾਅਵੇ ਖੋਖਲੇ: ਕਿਸਾਨ
(ਸੁਸ਼ੀਲ ਕੁਮਾਰ) ਭਾਦਸੋਂ। ਇਸ ਸਮੇਂ ਝੋਨੇ ਦੀ ਫਸਲ ਦੀ ਕਟਾਈ ਜੋਰਾਂ ’ਤੇ ਚੱਲ ਰਹੀ ਹੈ, ਪਰ ਅੱਜ ਤੜਕਸਾਰ ਹੋਈ ਬੇ-ਮੌਸਮੀ ਬਾਰਸ਼ ਕਾਰਨ ਕਿਸਾਨ ...
ਛੋਟਾ ਕਲੀਜਪੁਰ ’ਚ ਗਰੀਬ ਪਰਿਵਾਰ ’ਤੇ ਕਹਿਰ ਬਣ ਡਿੱਗੀ ਅਸਮਾਨੀ ਬਿਜਲੀ
ਧੀ ਦੇ ਵਿਆਹ ਲਈ ਜੋੜਿਆ ਸਮਾਨ ਅਤੇ ਘਰ ਦੀਆਂ ਤਮਾਮ ਚੀਜ਼ਾਂ ਚੜ੍ਹੀਆਂ ਅੱਗ ਦੀ ਭੇਟ
ਕਰਵਾਚੌਥ ’ਤੇ ਸਹੁਰੇ ਪਰਿਵਾਰ ਵੱਲੋਂ ਭੇਜਿਆ ਸਮਾਨ ਵੀ ਸੜਿਆ
(ਸੱਚ ਕਹੂੰ ਨਿਊਜ਼) ਗੁਰਦਾਸਪੁਰ। ਦੀਨਾਨਗਰ ਹਲਕੇ ਦੇ ਪਿੰਡ ਛੋਟਾ ਕਲੀਜਪੁਰ ’ਚ ਡਿੱਗੀ ਅਸਮਾਨੀ ਬਿਜਲੀ ਨੇ ਬੀਤੀ ਰਾਤ ਗਰੀਬ ਪਰਿਵਾਰ ਦੇ ਘਰ ਦਾ ਸਾਰਾ ਸਮ...
ਪੰਜਾਬ ’ਚ ਸ਼ਾਮ 5 ਵਜੇ ਤੋਂ ਬਾਅਦ ਨਹੀਂ ਮਿਲੇਗਾ ਪੈਟਰੋਲ-ਡੀਜਲ
15 ਦਿਨਾਂ ਤੱਕ ਸਵੇਰੇ 7 ਤੋਂ ਸ਼ਾਮ 5 ਵਜੇ ਤੱਕ ਮਿਲੇਗਾ ਤੇਲ
(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਪੰਜਾਬ ’ਚ ਹੁਣ ਸ਼ਾਮ 5 ਵਜੇ ਤੋਂ ਬਾਅਦ ਪੈਟਰੋਲ-ਡੀਜ਼ਲ ਨਹੀਂ ਮਿਲੇਗਾ। ਇਹ ਫੈਸਲਾ ਪੰਜਾਬ ਪੈਟਰੋਲੀਅਮ ਡੀਲਰ ਐਸੋਸੀਏਸ਼ਨ ਦੀ ਬੈਠਕ ’ਚ ਲਿਆ ਗਿਆ। ਪੰਜਾਬ ਦੇ ਪੈਟਰੋਲ ਪੰਪ ਮਾਲਕਾਂ ਦੇ ਇਸ ਫੈਸਲੇ ਨਾਲ ਸੂਬੇ ਦੇ ਲੋਕਾਂ ...
ਦਿੱਲੀ ’ਚ ਅੱਜ ਮਾਡਲ ਟਾਊਨ ਸਮੇਤ 3 ਸਟੇਸ਼ਨਾਂ ’ਤੇ ਨਹੀਂ ਰੁਕੇਗੀ ਮੈਟਰੋ
ਮੁਰੰਮਤ ਦੇ ਕਾਰਜ ਦੇ ਚੱਲਦਿਆਂ ਮੈਟਰੋ ਮੁਸਾਫਰਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ
(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਰਾਜਧਾਨੀ ਦਿੱਲੀ ’ਚ ਐਤਵਾਰ ਨੂੰ ਮੁਰੰਮਤ ਦਾ ਕੰਮ ਚੱਲਣ ਕਾਰਨ ਯੈਲੋ ਲਾਈਨ ’ਤੇ ਕਈ ਮੈਟਰੋ ਸਟੇਸ਼ਨ ਬੰਦ ਰਹਿਣਗੇ ਡੀਐਮਆਰਸੀ ਵੱਲੋਂ ਦੱਸਿਆ ਗਿਆ ਹੈ ਕਿ ਦਿੱਲੀ ਮੈਟਰੋ ਦੀ ਪੀਲੀ...
ਸੁਖਜਿੰਦਰ ਰੰਧਾਵਾ ਮੁੱਕਰੇ , ਕਿਹਾ ਮੈ ਨਹੀਂ ਦਿੱਤੇ ਕੋਈ ਜਾਂਚ ਦੇ ਆਦੇਸ਼
ਸੁਖਜਿੰਦਰ ਰੰਧਾਵਾ ਮੁੱਕਰੇ , ਕਿਹਾ ਮੈ ਨਹੀਂ ਦਿੱਤੇ ਕੋਈ ਜਾਂਚ ਦੇ ਆਦੇਸ਼
ਸੁਖਜਿੰਦਰ ਰੰਧਾਵਾ ਅਰੂਸਾ ਆਲਮ ਦੀ ਦੇਸ਼ ਦੀ ਮੌਜੂਦਗੀ ਸਬੰਧੀ ਜਾਂਚ ਕਰਵਾਉਣ ਤੋਂ ਮੁੱਕਰੇ
(ਅਸ਼ਵਨੀ ਚਾਵਲਾ) ਚੰਡੀਗੜ। ਪੰਜਾਬ ਦੇ ਉਪ ਮੁੱਖ ਮੰਤਰੀ ਅਤੇ ਗ੍ਰਹਿ ਮੰਤਰੀ ਸੁਖਜਿੰਦਰ ਰੰਧਾਵਾ ਹੁਣ ਅਰੂਸਾ ਆਲਮ ਦੇ ਆਈ.ਐਸ.ਆਈ. ਨਾਲ ਕਥਿਤ ਰ...
ਨਰਮੇ ਪੱਟੀ ਦੇ ਪ੍ਰਭਾਵਿਤ ਜ਼ਿਲਿਆਂ ਦੀ ਰਿਪੋਰਟ 29 ਅਕਤੂਬਰ ਤੋਂ ਪਹਿਲਾਂ ਭੇਜਣ ਡਿਪਟੀ ਕਮਿਸ਼ਨਰ, ਮੁੱਖ ਮੰਤਰੀ ਦਾ ਸਖ਼ਤ ਆਦੇਸ਼
ਨਰਮੇ ਪੱਟੀ ਦੇ ਪ੍ਰਭਾਵਿਤ ਜ਼ਿਲਿਆਂ ਦੀ ਰਿਪੋਰਟ 29 ਅਕਤੂਬਰ ਤੋਂ ਪਹਿਲਾਂ ਭੇਜਣ ਡਿਪਟੀ ਕਮਿਸ਼ਨਰ, ਮੁੱਖ ਮੰਤਰੀ ਦਾ ਸਖ਼ਤ ਆਦੇਸ਼
ਸੁੰਡੀ ਦੇ ਹਮਲੇ ਦੇ ਨੁਕਸਾਨ ਨਾਲ ਪ੍ਰਭਾਵਿਤ ਨਰਮਾ ਉਤਪਾਦਕਾਂ ਦਾ ਸਾਥ ਦੇਣ ਲਈ ਆਪਣੀ ਸਰਕਾਰ ਦੀ ਵਚਨਬੱਧਤਾ ਪ੍ਰਗਟਾਈ
(ਅਸ਼ਵਨੀ ਚਾਵਲਾ) ਚੰਡੀਗੜ। ਇੱਕ ਮਹੀਨਾ ਬੀਤਣ ਤੋਂ ਬਾਅਦ ਵੀ ਨ...
ਐਨਸੀਆਰਟੀ ਦੀ ਭਾਸ਼ਾ ਨੀਤੀ ਖਿਲਾਫ਼ ਕੇਂਦਰੀ ਮੰਤਰੀ ਦੇਵੇ ਦਖਲ : ਪੰਜਾਬੀ ਕਲਚਰਲ ਕੌਂਸਲ ਨੇ ਲਿਖੀ ਚਿੱਠੀ
ਪੰਜਾਬੀ ਸਮੇਤ ਖੇਤਰੀ ਭਾਸ਼ਾਵਾਂ ਦੀ ਹੋਂਦ ਬਚਾਉਣ ਲਈ ਕੌਮੀ ਭਾਸ਼ਾ ਨੀਤੀ ਬਣਾਈ ਜਾਵੇ : ਗਰੇਵਾਲ
ਚੰਡੀਗੜ੍ਹ (ਅਸ਼ਵਨੀ ਚਾਵਲਾ) ਪੰਜਾਬੀ ਕਲਚਰਲ ਕੌਂਸਲ ਨੇ ਐਨਸੀਆਰਟੀ ਵੱਲੋਂ ਪੰਜਾਬੀ ਸਮੇਤ ਹੋਰ ਖੇਤਰੀ ਭਾਸ਼ਾਵਾਂ ਨੂੰ ਮਾਈਨਰ (ਗੌਣ) ਭਾਸ਼ਾਵਾਂ ਵਿੱਚ ਸ਼ਾਮਲ ਕਰਨ ਦੀ ਸਖ਼ਤ ਨਿਖੇਧੀ ਕਰਦਿਆਂ ਆਖਿਆ ਹੈ ਕਿ ਇਸ ਕੇਂਦਰੀ...
ਕੌਮੀ ਖਪਤਕਾਰ ਕਮਿਸ਼ਨ ਦਾ ਵੱਡਾ ਫੈਸਲਾ : ਕਿਸੇ ਵੀ ਬੀਮਾ ਕੰਪਨੀ ਦੀ ਕੋਈ ਵੀ ਪਾਲਿਸੀ ਲਈ ਗਾਹਕ ਹੋਵੇਗਾ ਜ਼ਿੰਮੇਵਾਰੀ
ਕਿਸੇ ਵੀ ਬੀਮਾ ਕੰਪਨੀ ਦੀ ਕੋਈ ਵੀ ਪਾਲਿਸੀ ਲਈ ਗਾਹਕ ਹੋਵੇਗਾ ਜ਼ਿੰਮੇਵਾਰੀ
(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਬੀਮਾ ਪਾਲਿਸੀ ਨੂੰ ਲੈ ਕੇ ਵਿਵਾਦ ਸਬੰਧੀ ਕੌਮੀ ਖਪਤਕਾਰ ਕਮਿਸ਼ਨ ਨੇ ਇੱਕ ਅਹਿਮ ਫੈਸਲਾ ਸੁਣਾਇਆ ਹੈ। ਜੇਕਰ ਕੋਈ ਵਿਅਕਤੀ ਕਿਸੇ ਵੀ ਕੰਪਨੀ ਦੀ ਪਾਲਿਸੀ ਲੈਂਦਾ ਹੈ ਤਾਂ ਉਸਦੇ ਲਈ ਗਾਹਕ ਜ਼ਿੰਮੇਵਾਰ ਹੋਵ...
ਟੀ-20 ਵਿਸ਼ਵ ਕੱਪ : ਭਾਰਤ ਦੇ ਖਿਲਾਫ਼ ਮੁਕਾਬਲੇ ਲਈ ਪਾਕਿਸਤਾਨ ਨੇ ਕੀਤਾ ਟੀਮ ਐਲਾਨ
ਸਰਫ਼ਰਾਜ ਨੂੰ ਨਹੀਂ ਮਿਲੀ ਟੀਮ ’ਚ ਜਗ੍ਹਾ
(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਟੀ-20 ਵਿਸ਼ਪ ਕੱਪ ’ਚ ਭਾਰਤ ਨਾਲ ਹੋਣ ਵਾਲੇ ਮੁਕਾਬਲੇ ਲਈ ਪਾਕਿਸਤਾਨ ਨੇ ਆਪਣੀ ਟੀਮ ਦਾ ਐਲਾਨ ਕਰ ਦਿੱਤਾ ਹੈ ਭਾਰਤ ਤੇ ਪਾਕਿਸਤਾਨ ਦਰਮਿਆਨ ਐਤਵਾਰ ਨੂੰ ਸ਼ਾਮ 7:30 ਵਜੇ ਮੁਕਾਬਲਾ ਖੇਡਿਆ ਜਾਵੇਗਾ ਪਾਕਿਸਤਾਨ ਨੇ ਿਕਟ ਟੀਮ ਨੇ ਆਪਣੇ 12 ...
ਰੀਵਿਊ ਮੀਟਿੰਗ ਪਿੱਛੋਂ ਇੱਕ ਸਵਾਲ ਦਾ ਗੈਰ-ਜ਼ਿੰਮੇਵਾਰਾਨਾ ਜਵਾਬ ਦਿੰਦਿਆਂ ਬੋਲੇ ਰਾਣਾ ਗੁਰਜੀਤ ਸਿੰਘ
‘ਇਹ ਤਾਂ ਦੇਖੋ ਬਾਬਾ ਜੀ ਕੋਲ ਜਾਣਾ ਪੈਣਾ ਤੁਹਾਨੂੰ’
(ਜਸਵੀਰ ਸਿੰਘ ਗਹਿਲ) ਬਰਨਾਲਾ। ਜ਼ਿਲ੍ਹਾ ਬਰਨਾਲਾ ’ਚ ਬੰਦ ਪਏ ਸੀਚੇਵਾਲ ਪ੍ਰੋਜੈਕਟਾਂ ਬਾਰੇ ਪੱੁਛੇ ਸਵਾਲ ’ਤੇ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ, ਰੁਜ਼ਗਾਰ ਉਤਪਤੀ ਅਤੇ ਭੂਮੀ ਰੱਖਿਆ ਮੰਤਰੀ ਪੰਜਾਬ ਰਾਣਾ ਗੁਰਜੀਤ ਸਿੰਘ ਨੇ ਗੈਰ ਜ਼ਿੰਮੇਵਾਰਾਨਾ ਬਿਆਨ ਦ...