ਅਜੇ ਪਾਰਟੀ ਦਾ ਨਾਂਅ ਨਹੀਂ ਕਰਾਂਗਾ ਜਨਤਕ, ਗਠਜੋੜ ਨਹੀਂ ਸੀਟਾਂ ਦੀ ਵੰਡ ਨਾਲ ਲੜੀਆਂ ਜਾਣਗੀਆਂ ਚੋਣਾਂ
ਅਮਰਿੰਦਰ ਸਿੰਘ ਨੇ ਚੋਣ ਕਮਿਸ਼ਨ ਦੀ ਮੋਹਰ ਲਗਣ ਤੱਕ ਇੰਤਜ਼ਾਰ ਕਰਨ ਲਈ ਕਿਹਾ
ਭਾਜਪਾ ਸਣੇ ਬਾਕੀ ਪਾਰਟੀਆਂ ਨਾਲ ਕੀਤੀ ਜਾਏਗੀ ਸੀਟਾਂ ਦੀ ਵੰਡ ਪਰ ਨਹੀਂ ਹੋਏਗਾ ਗਠਜੋੜ : ਅਮਰਿੰਦਰ ਸਿੰਘ
(ਅਸ਼ਵਨੀ ਚਾਵਲਾ) ਚੰਡੀਗੜ੍ਹ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਆਪਣੀ ਨਵੀਂ ਸਿਆਸੀ ਪਾਰਟੀ ਦੇ ਨਾਂਅ ਦਾ ਐਲ...
ਅਮਰਿੰਦਰ ਸਿੰਘ ਦਾ ਕਿਸਾਨੀ ‘ਤੇ ਸਿਆਸੀ ਦਾਅ, ਕੱਲ੍ਹ ਮਿਲਣਗੇ ਅਮਿਤ ਸ਼ਾਹ ਨੂੰ, ਲੈ ਕੇ ਜਾਣਗੇ ਨਾਲ ਕਿਸਾਨ ਆਗੂ
ਤਿੰਨੇ ਖੇਤੀ ਕਾਨੂੰਨਾਂ ਨੂੰ ਖ਼ਤਮ ਕਰਵਾਉਣ ਦੀ ਕੋਸ਼ਿਸ਼ ’ਚ ਅਮਰਿੰਦਰ, ਚੋਣਾਂ ’ਚ ਲੈਣਗੇ ਇਹਦਾ ਫਾਇਦਾ
25 ਤੋਂ 30 ਜਣਿਆ ਦਾ ਵਫ਼ਦ ਲੈ ਕੇ ਜਾਣਗੇ ਦਿੱਲੀ, ਅਮਿਤ ਸ਼ਾਹ ਨਾਲ ਕਰਵਾਈ ਜਾਏਗੀ ਮੀਟਿੰਗ
(ਅਸ਼ਵਨੀ ਚਾਵਲਾ) ਚੰਡੀਗੜ। ਪੰਜਾਬ ਵਿੱਚ ਆਪਣੀ ਪਾਰਟੀ ਬਣਾ ਕੇ ਚੋਣਾਂ ਵਿੱਚ ਉੱਤਰਨ ਤੋਂ ਪਹਿਲਾਂ ਅਮਰਿੰਦਰ ਸਿੰਘ ਕ...
ਮੁੱਖ ਮੰਤਰੀ ਚੰਨੀ ਵੱਲੋਂ ਪੰਜਾਬ ਦੇ ਵਪਾਰੀਆਂ ਨੂੰ ਰਾਹਤ, ਵੈਟ ਦੇ ਕੁੱਲ 48000 ਮਾਮਲਿਆਂ ’ਚੋਂ ਵੈਟ ਦੇ 40000 ਮਾਮਲੇ ਖਤਮ
ਬਾਕੀ 8000 ਦਾ ਸੌਖਾ ਨਿਪਟਾਰਾ
ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਦੀ ਪ੍ਰਧਾਨਗੀ ਹੇਠ ਹੋਈ ਮੰਤਰੀ ਮੰਡਲ ਦੀ ਬੈਠਕ
(ਸੱਚ ਕਹੂੰ ਨਿਊਜ਼) ਲੁਧਿਆਣਾ। ਲੁਧਿਆਣਾ ਵਿਖੇ ਹੋਈ ਅੱਜ ਪੰਜਾਬ ਵਜਾਰਤ ਦੀ ਮੀਟਿੰਗ ’ਚ ਛੋਟੇ ਕਾਰੋਬਾਰੀਆ, ਵਪਾਰੀਆਂ ਤੇ ਉਦਮੀਆਂ ਲਈ ਰਿਆਇਤਾਂ ਦੇਣ ਦਾ ਐਲਾਨ ਕੀਤਾ ਗਿਆ ਸਭ ਤੋਂ...
ਟੀ-20 ਵਿਸ਼ਵ ਕੱਪ : ਪਾਕਿਸਤਾਨ ਦੋ ਜਿੱਤ ਨਾਲ ਸੈਮੀਫਾਈਨਲ ਪੁੱਜਣ ਦੇ ਨੇੜੇ
ਨਿਊਜ਼ੀਲੈਂਡ ਨੂੰ 5 ਵਿਕਟਾਂ ਨਾਲ ਹਰਾਇਆ
(ਏਜੰਸੀ) ਆਬੂਧਾਬੀ। ਪਾਕਿਸਤਾਨ ਨੇ ਟੀ-20 ਵਿਸ਼ਵ ਕੱਪ ’ਚ ਦੂਜੇ ਆਪਣੇ ਦੂਜੇ ਮੁਕਾਬਲੇ ’ਚ ਨਿਊਜ਼ੀਲੈਂਡ ਨੂੰ 5 ਵਿਕਟਾਂ ਨਾਲ ਹਰਾ ਦਿੱਤਾ। ਨਿਊਜ਼ੀਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ 20 ਓਵਰਾਂ ’ਚ 8 ਵਿਕਟਾਂ ਗੁਆ ਕੇ 134 ਦੌੜਾਂ ਬਣਾਈਆਂ। ਟੀਮ ਦਾ ਇੱਕ...
ਦਿੱਲੀ ’ਚ ਮਕਾਨ ’ਚ ਲੱਗੀ ਅੱਗ, ਚਾਰ ਵਿਅਕਤੀਆਂ ਦੀ ਮੌਤ
ਦਿੱਲੀ ’ਚ ਮਕਾਨ ’ਚ ਲੱਗੀ ਅੱਗ, ਚਾਰ ਵਿਅਕਤੀਆਂ ਦੀ ਮੌਤ
(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਦਿੱਲੀ ’ਚ ਮੰਗਲਵਾਰ ਨੂੰ ਇੱਕ ਮਕਾਨ ’ਚ ਅੱਗ ਲੱਗਣ ਕਾਰਨ ਚਾਰ ਵਿਅਕਤੀਆਂ ਦੀ ਝੁਲਸਣ ਕਾਰਨ ਮੌਤ ਹੋ ਗਈ। ਪੁਲਿਸ ਨੇ ਦੱਸਿਆ ਕਿ ਹਾਦਸਾ ਦਿੱਲੀ ਦੇ ਪੁਰਾਣੀ ਸੀਮਾਪੁਰੀ ਇਲਾਕੇ ’ਚ ਵਾਪਰਿਆ ਇੱਕ ਮਕਾਨ ਦੀ ਤੀਜੀ ਮੰਜ਼ਿਲ ’...
ਸੂਬੇ ਭਰ ਅੰਦਰ 32 ਕਿਸਾਨ ਜਥੇਬੰਦੀਆਂ ਵੱਲੋਂ ਡੀਸੀ ਤੇ ਐਸਡੀਐਮ ਦਫਤਰਾਂ ਮੂਹਰੇ ਧਰਨੇ ਤੇ ਪ੍ਰਦਰਸ਼ਨ
ਸੂਬੇ ਭਰ ਅੰਦਰ 32 ਕਿਸਾਨ ਜਥੇਬੰਦੀਆਂ ਵੱਲੋਂ ਡੀਸੀ ਤੇ ਐਸਡੀਐਮ ਦਫਤਰਾਂ ਮੂਹਰੇ ਧਰਨੇ ਤੇ ਪ੍ਰਦਰਸ਼ਨ
ਬੇਮੌਸਮੀ ਬਾਰਿਸ਼ ਕਾਰਨ ਖੜ੍ਹੀ ਤੇ ਮੰਡੀ ’ਚ ਪਈ ਫਸਲ ਅਤੇ ਗੁਲਾਬੀ ਸੁੰਡੀ ਕਾਰਨ ਤਬਾਹ ਨਰਮੇ ਦੇ ਮੁਆਵਜ਼ੇ ਲਈ ਮੰਗ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਸੰਯੁਕਤ ਕਿਸਾਨ ਮੋਰਚਾ ’ਚ ਸ਼ਾਮਿਲ ਪੰਜਾਬ ਦੀਆਂ 32 ਕਿਸਾਨ-...
ਚੰਨੀ ਦੇ ਦਰਬਾਰੇ ਪਹੁੰਚੀ ਬਾਦਸ਼ਾਹਪੁਰੀਆਂ ਦੀ ਫਰਿਆਦ ਨੂੰ ਬੂਰ ਪਿਆ
ਐੱਸਸੀ ਪਰਿਵਾਰਾਂ ਨੂੰ ਮਿਲੀ ਆਸ ਦੀ ਕਿਰਨ
ਪੈਰਾਂ ’ਤੇ ਪਏ ਛਾਲਿਆਂ ਦਾ ਵੀ ਹੁਣ ਕੋਈ ਦਰਦ ਨਹੀਂ : ਉੱਕਤ ਪਰਿਵਾਰ
(ਮਨੋਜ ਕੁਮਾਰ) ਬਾਦਸ਼ਾਹਪੁਰ। ਬਾਦਸ਼ਾਹਪੁਰ ਦੇ ਅੱੈਸਸੀ ਪਰਿਵਾਰਾਂ ਦੀਆਂ ਮੰਗਾਂ ਦੀ ਆਵਾਜ਼ ਨੰਗੇ ਪੈਰੀਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਦਰਬਾਰੇ ਪੁੱਜ ਗਈ ਹੈ। ਪਿੰਡ ਦੀ ਮਹਿਲਾ ਸਰਪ...
ਕਰੂਜ਼ ਡਰੱਗ ਕੇਸ : ਆਰੀਅਨ ਖਾਨ ਨੂੰ ਨਹੀਂ ਮਿਲੀ ਬੇਲ
ਕੋਰਟ ’ਚ 27 ਅਕਤੂਬਰ ਨੂੰ ਹੋਵੇਗੀ ਫਿਰ ਸੁਣਵਾਈ
(ਏਜੰਸੀ) ਮੁੰਬਈ। ਸ਼ਾਹਰੁਖ ਖਾਨ ਦੇ ਪੁੱਤਰ ਆਰੀਅਨ ਖਾਨ ਦੀ ਜ਼ਮਾਨਤ ਪਟੀਸ਼ਨ ’ਤੇ ਬਾਕੀ ਸੁਣਵਾਈ ਹੁਣ 27 ਅਕਤੂਬਰ ਨੂੰ ਹੋਵੇਗੀ। ਬੰਬੇ ਹਾਈਕੋਰਟ ਨੇ ਅੱਗੇ ਦੀ ਸੁਣਵਾਈ ਲਈ ਕੱਲ੍ਹ 2:30 ਵਜੇ ਦਾ ਸਮਾਂ ਦਿੱਤਾ ਹੈ। ਕੋਰਟ ’ਚ ਆਰੀਅਨ ਦੇ ਵਕੀਲ ਮੁਕੁਲ ਰੋਹਤਗੀ ਆਪਣੀਆ...
ਕਾਂਗੜਾ ਜ਼ਿਲ੍ਹੇ ’ਚ ਲਾਪਤਾ ਹੋਏ ਬੱਚੇ ਦਿੱਲੀ ਤੋਂ ਮਿਲੇ, ਘੁੰਮਣ ਲਈ ਪਹੁੰਚ ਗਏ ਸਨ ਦਿੱਲੀ
ਸ਼ੋਸ਼ਲ ਮੀਡੀਆ ਰਾਹੀਂ ਦੋਵੇਂ ਬੱਚਿਆਂ ਬਾਰੇ ਮਿਲੀ ਜਾਣਕਾਰੀ
(ਸੱਚ ਕਹੂੰ ਨਿਊਜ਼) ਨਵੀਂ ਦਿੱਲੀ । ਕਾਂਗੜਾ ਜ਼ਿਲ੍ਹੇ ਤੋਂ ਲਾਪਤਾ ਹੋਏ ਬੱਚਿਆਂ ਨੂੰ ਦਿੱਲੀ ਹਨੂੰਮਾਨ ਮੰਦਰ ਤੋਂ ਬਰਾਮਦ ਕਰ ਲਿਆ ਗਿਆ ਹੈ ਇਹ ਦੋਵੇਂ ਬੱਚੇ ਅਜੈ ਸਿੰਘ (13) ਤੇ ਦਗਨਦੀਪ ਸਿੰਘ (13) ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲ੍ਹੇ ਦੇ ਪਿੰਡ ਪਪ...
‘ਪੂਜਨੀਕ ਪਰਮ ਪਿਤਾ ਜੀ ਦੀ ਡੰਗੋਰੀ’ ਕਿਰਾਏਦਾਰ ਨੇ ਛੱਡ ਦਿੱਤੀ ਸ਼ਰਾਬ
‘ਪੂਜਨੀਕ ਪਰਮ ਪਿਤਾ ਜੀ ਦੀ ਡੰਗੋਰੀ’ ਕਿਰਾਏਦਾਰ ਨੇ ਛੱਡ ਦਿੱਤੀ ਸ਼ਰਾਬ
ਇਹ ਗੱਲ ਸੰਨ 1985 ਦੀ ਹੈ ਮੈਂ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਦਰਸ਼ਨ ਕਰਨ ਲਈ ਸਰਸਾ ਦਰਬਾਰ ਪਹੰੁਚਿਆ। ਉਸ ਸਮੇਂ ਮਜਲਸ ਦੌਰਾਨ ਪੂਜਨੀਕ ਪਰਮ ਪਿਤਾ ਜੀ ਸਟੇਜ ’ਤੇ ਬਿਰਾਜਮਾਨ ਸਨ। ਮੈਂ ਜਾ ਕੇ ਮਜਲਸ ਵਿਚ ਬੈਠ ਗਿਆ ਕ...