ਮੁੱਖ ਮੰਤਰੀ ਦੀ ਰਿਹਾਇਸ਼ ਵੱਲ ਵਧਦੇ ਅਧਿਆਪਕ ਚੰਡੀਗੜ੍ਹ ਪੁਲਿਸ ਨੇ ਰੋਕੇ
ਪ੍ਰਸ਼ਾਸਨ ਨੇ ਮੁੱਖ ਮੰਤਰੀ ਨਾਲ ਅੱਜ ਦੀ ਕਰਵਾਈ ਮੀਟਿੰਗ ਤੈਅ
ਅਧਿਆਪਕਾਂ ਨੇ ਚੰਡੀਗੜ੍ਹ ਮੋਹਾਲੀ ਬੈਰੀਅਰ ’ਤੇ ਲਾਇਆ ਧਰਨਾ, ਮੀਟਿੰਗ ਤੱਕ ਜਾਰੀ ਰੱਖਣ ਦਾ ਐਲਾਨ
(ਕੁਲਵੰਤ ਕੋਟਲੀ) ਮੋਹਾਲੀ। ਰੁਜ਼ਗਾਰ ਲਈ ਸੰਘਰਸ਼ ਕਰਦੇ ਆ ਰਹੇ ਬੇਰੁਜ਼ਗਾਰ ਈ.ਟੀ.ਟੀ. ਟੈੱਟ ਪਾਸ ਅਧਿਆਪਕਾਂ ਨੇ ਰੁਜ਼ਗਾਰ ਦੇਣ ਦੀ ਮੰ...
ਅਕਾਲੀ ਆਗੂ ਮਨਪ੍ਰੀਤ ਸਿੰਘ ਇਆਲੀ ਦੇ ਘਰ ਸਮੇਤ ਅੱਧੀ ਦਰਜਨ ਟਿਕਾਨਿਆਂ ’ਤੇ ਇਨਕਮ ਟੈਕਸ ਦੀ ਛਾਪੇਮਾਰੀ
ਅਕਾਲੀ ਆਗੂ ਮਨਪ੍ਰੀਤ ਸਿੰਘ ਇਆਲੀ ਦੇ ਘਰ ਸਮੇਤ ਅੱਧੀ ਦਰਜਨ ਟਿਕਾਨਿਆਂ ’ਤੇ ਇਨਕਮ ਟੈਕਸ ਦੀ ਛਾਪੇਮਾਰੀ
ਛਾਪੇਮਾਰੀ ਨੂੰ ਰਾਜਨੀਤੀ ਤੋਂ ਪ੍ਰੇਰਤ ਦੱਸਿਆ, ਕਿਸਾਨ ਅੰਦੋਲਨ ਦੀ ਹਮਾਇਤ ਕਰਨ ’ਤੇ ਕੀਤਾ ਜਾ ਰਿਹਾ ਤੰਗ ਪ੍ਰੇਸ਼ਾਨ- ਸਮਰਥਕ
(ਸੱਚ ਕਹੂੰ ਨਿਊਜ਼) ਲੁਧਿਆਣਾ। ਸ੍ਰੋਮਣੀ ਅਕਾਲੀ ਦਲ ਦੇ ਆਗੂ ਅਤੇ ਮੁੱਲਾਂਪੁਰ ...
ਪੰਜਾਬ ’ਚ 75 ਫੀਸਦੀ ਮਿਲੇਗਾ ਪੰਜਾਬੀਆਂ ਨੂੰ ਰਾਖਵਾਂਕਰਨ, ਕੈਬਨਿਟ ਨੇ ਬਣਾਈ ਸਬ ਕਮੇਟੀ
ਮਨਪ੍ਰੀਤ ਬਾਦਲ ਦੀ ਅਗਵਾਈ ’ਚ ਰੋਜ਼ਾਨਾ ਮੀਟਿੰਗ ਕਰੇਗੀ ਸਬ ਕਮੇਟੀ
ਸ੍ਰੀ ਕਰਤਾਰਪੁਰ ਸਾਹਿਬ ਜਾਣਗੇ ਮੁੱਖ ਮੰਤਰੀ ਅਤੇ ਕੈਬਨਿਟ ਮੰਤਰੀ, 18 ਅਤੇ 19 ਨੂੰ ਜਾਣਗੇ 50-50 ਦਾ ਵਫ਼ਦ
(ਅਸ਼ਵਨੀ ਚਾਵਲਾ) ਚੰਡੀਗੜ੍ਹ। ਪੰਜਾਬ ਦੇ ਨੌਜਵਾਨਾਂ ਨੂੰ ਪ੍ਰਾਈਵੇਟ ਨੌਕਰੀਆਂ ਵਿੱਚ ਰਾਖਵਾਂਕਰਨ ਮਿਲ ਸਕੇ, ਇਸ ਲਈ ਪੰਜਾਬ ...
ਕਾਂਗਰਸ ਦੇ ਮੌਜੂਦਾ ਵਿਧਾਇਕਾਂ ਨੂੰ ਹੀ ਨਹੀਂ ਮਿਲੇਗੀ ਟਿਕਟ, ਸਿਰਫ਼ ਜੇਤੂ ਵਿਧਾਇਕਾਂ ਬਾਰੇ ਵਿਚਾਰ ਕਰੇਗੀ ਕਾਂਗਰਸ
ਕਾਂਗਰਸ ਇੰਚਾਰਜ ਹਰੀਸ ਚੌਧਰੀ ਦੀ ਦੋ ਟੁੱਕ, ਜਰੂਰੀ ਨਹੀਂ ਵਿਧਾਇਕਾਂ ਨੂੰ ਮੁੜ ਤੋਂ ਦਿੱਤੀ ਜਾਵੇ ਟਿਕਟ
ਮੁੱਖ ਮੰਤਰੀ ਦੇ ਚਿਹਰੇ ਨੂੰ ਨਹੀਂਂ ਕੀਤਾ ਜਾਏਗਾ ਘੋਸ਼ਿਤ, ਨਵਜੋਤ ਸਿੱਧੂ ਲਈ ਖ਼ਤਰੇ ਦੀ ਘੰਟੀ
(ਅਸ਼ਵਨੀ ਚਾਵਲਾ) ਚੰਡੀਗੜ। ਇਹ ਜਰੂਰੀ ਨਹੀਂ ਹੈ ਕਿ ਪੰਜਾਬ ਕਾਂਗਰਸ ਦੇ ਮੌਜੂਦਾ ਵਿਧਾਇਕਾਂ ਨੂੰ ਟਿਕ...
ਦਰਜਾ ਚਾਰ, ਠੇਕਾ ਭਰਤੀ ਅਤੇ ਆਊਟਸੋਰਸ ਮੁਲਾਜ਼ਮਾਂ ਵੱਲੋਂ ਵਿੱਤ ਮੰਤਰੀ ਪੰਜਾਬ ਮਨਪ੍ਰੀਤ ਸਿੰਘ ਬਾਦਲ ਦੇ ਸ਼ਹਿਰ ਬਠਿੰਡਾ ਵਿਖੇ ਰੋਸ ਰੈਲੀ ਕੱਲ੍ਹ
ਰੈਲੀ ਤੋਂ ਬਾਅਦ ਬਠਿੰਡਾ ਸ਼ਹਿਰ ਦੇ ਬਾਜ਼ਾਰਾਂ ਵਿੱਚ ਰੋਸ ਮੁਜ਼ਾਹਰਾ ਵੀ ਕੀਤਾ ਜਾਵੇਗਾ
ਬਠਿੰਡਾ, (ਸ਼ੁਭਾਸ ਸ਼ਰਮਾ)। ਦਿ ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ ਵੱਲੋਂ ਜੱਥੇਬੰਦੀ ਦੇ ਸੂਬਾ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ ਅਤੇ ਸਕੱਤਰ ਜਨਰਲ ਰਣਜੀਤ ਸਿੰਘ ਰਾਣਵਾਂ ਦੀ ਅਗਵਾਈ ਹੇਠ 17 ਨਵੰਬਰ ਨੂੰ ਸਵੇਰੇ 11...
ਰੇਡ ਲਾਈਟ ਆਨ, ਗੱਡੀ ਆਫ਼ ਅਭਿਆਨ ਤਿੰਨ 3 ਦਸੰਬਰ ਤੱਕ ਚੱਲੇਗਾ : ਗੋਪਾਲ ਰਾਏ
ਰੇਡ ਲਾਈਟ ਆਨ, ਗੱਡੀ ਆਫ਼ ਅਭਿਆਨ ਤਿੰਨ 3 ਦਸੰਬਰ ਤੱਕ ਚੱਲੇਗਾ : ਗੋਪਾਲ ਰਾਏ
(ਸੱਚ ਕਹੂੰ ਨਿਊਜ਼) ਦਿੱਲੀ। ਦਿੱਲੀ ਦੇ ਵਾਤਾਵਰਨ ਮੰਤਰੀ ਗੋਪਾਲ ਰਾਏ ਨੇ ਦੱਸਿਆ ਕਿ ਦਿੱਲੀ ’ਚ ਪ੍ਰਦੂਸ਼ਣ ਦੀ ਸਥਿਤੀ ਨੂੰ ਵੇਖਦਿਆਂ ਰੇਡ ਲਾਈਟ ਆਨ, ਗੱਡੀ ਆਫ਼ ਕੈਂਪੇਨ ਦਾ ਦੂਜਾ ਗੇੜ 19 ਨਵੰਬਰ ਤੋਂ 3 ਦਸੰਬਰ ਤੱਕ ਚਲਾਇਆ ਜਾਵੇਗਾ। ਗ...
ਕਰੋੜਾਂ ਦੀ ਘੜੀਆਂ ’ਤੇ ਪਾਂਡਿਆ ਦੀ ਨੇ ਦਿੱਤੀ ਸਫ਼ਾਈ : ਕਿਹਾ ਘੜੀਆਂ ਦੀ ਕੀਮਤ ਡੇਢ ਕਰੋੜ ਰੁਪਏ ਹੈ ਨਾ ਕਿ ਪੰਜ ਕਰੋੜ ਰੁਪਏ
ਹਾਰਦਿਕ ਪਾਂਡਿਆ ਨੇ ਘੜੀ ਜ਼ਬਤ ਕਰਨ ਦੀ ਗੱਲ ਤੋਂ ਕੀਤਾ ਇਨਕਾਰ
(ਏਜੰਸੀ) ਮੁੰਬਈ। ਦੁਬਈ ਤੋਂ ਪਰਤੇ ਟੀਮ ਇੰਡੀਆ ਦੇ ਆਲਰਾਊਂਡਰ ਹਾਰਦਿਕ ਪਾਂਡਿਆ ਨੇ ਮੰਗਲਵਾਰ ਨੂੰ ਮੁੰਬਈ ਸਰਹੱਦੀ ਟੈਕਸ ਵਿਭਾਗ ਵੱਲੋਂ ਬੇਸ਼ਕੀਮਤੀ ਘੜੀਆਂ ਨੂੰ ਜ਼ਬਤ ਕਰਨ ਦੀ ਗੱਲ ਨੂੰ ਰੱਦ ਕੀਤਾ ਤੇ ਕਿਹਾ ਕਿ ਉਹ ਦੁਬਈ ਤੋਂ ਲਿਆਂਦੇ ਗਏ ਸਮਾਨ ਦੀ ...
ਅਖੰਡ ਸਿਮਰਨ : ਸਰਸਾ ਮੋਹਰੀ, 52 ਲੱਖ 25 ਹਜ਼ਾਰ 423 ਘੰਟੇ ਜਪਿਆ ਰਾਮ-ਨਾਮ
ਹਰਿਆਣਾ ਦਾ ਕਲਿਆਣ ਨਗਰ ਦੂਜੇ ਅਤੇ ਪੰਜਾਬ ਦਾ ਸੈਦੇ ਕੇ ਮੋਹਨ ਬਲਾਕ ਤੀਜੇ ਸਥਾਨ ’ਤੇ ਰਿਹਾ
ਦੇਸ਼-ਵਿਦੇਸ਼ ਦੀ ਸਾਧ-ਸੰਗਤ ਨੇ ਕੀਤਾ 7 ਕਰੋੜ 54 ਲੱਖ 45 ਹਜ਼ਾਰ 771 ਘੰਟੇ ਸਿਮਰਨ
ਟਾਪ-10 ’ਚ ਹਰਿਆਣਾ ਦੇ 6 ਅਤੇ ਪੰਜਾਬ ਦੇ 4 ਬਲਾਕਾਂ ਨੇ ਬਣਾਈ ਥਾਂ
(ਸੱਚ ਕਹੂੰ ਨਿਊਜ਼) ਸਰਸਾ। ਡੇਰਾ ਸੱਚਾ ਸੌਦਾ ਦੀ ਸ...
ਡਰੱਗ ਕੇਸ ’ਚ ਧੜਾ-ਧੜਾ ਟਵੀਟ ਕਰਨ ’ਤੇ ਸਿੱਧੂ ਦੀਆਂ ਮੁਸ਼ਕਲਾਂ ਵਧੀਆਂ , 25 ਨਵੰਬਰ ਨੂੰ ਹੋਵੇਗੀ ਮਾਮਲੇ ਦੀ ਸੁਣਵਾਈ
ਹਰਿਆਣਾ ਦੇ ਏਜੀ ਨੇ ਕੰਟੈਪਟ ਪਟੀਸ਼ਨ ’ਤੇ ਵਕੀਲ ਤੋਂ ਜਾਣਕਾਰੀ ਮੰਗੀ
ਸਿੱਧੂ ਕਰ ਰਹੇ ਹਨ ਅਦਾਲਤ ਦੀ ਤੌਹੀਨ : ਵਕੀਲ ਬਾਜਵਾ
(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਖਿਲਾਫ਼ ਡਰੱਗ ਮਾਮਲੇ ਸਬੰਧੀ ਕੀਤੇ ਟਵੀਟ ਹੁਣ ਉਨ੍ਹਾਂ ਲਈ ਪ੍ਰੇਸ਼ਾਨੀ ਬਣ ਸਕਦੇ ਹਨ ਡਰੱਗ ਮਾਮਲੇ ’ਚ ਜ਼ਿਆਦਾ ਉਤਸ਼...
ਬੇਅਦਬੀ ਮਾਮਲਾ: ਪੁਲਿਸ ਅਤੇ ਜਾਂਚ ’ਤੇ ਉੱਠਦੇ ਸਵਾਲ
ਬੇਅਦਬੀ ਮਾਮਲਾ: ਪੁਲਿਸ ਅਤੇ ਜਾਂਚ ’ਤੇ ਉੱਠਦੇ ਸਵਾਲ
ਸੰਨ 2015 ’ਚ ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਨਿੰਦਣਯੋਗ ਘਟਨਾਵਾਂ ਵਾਪਰੀਆਂ ਘਟਨਾਵਾਂ ਦੇ ਛੇ ਸਾਲ ਬਾਅਦ ਵੀ ਪੰਜਾਬ ਪੁਲਿਸ ਮਾਮਲੇ ਦੇ ਅਸਲ ਦੋਸ਼ੀਆਂ ਨੂੰ ਗਿ੍ਰਫ਼ਤਾਰ ਕਰਨ ਦੀ ਬਜਾਇ ਆਪਣੀਆਂ ਸ਼ੁਰੂਆਤੀ ਸਟੇਟਮੈਂਟਾਂ (ਬਿਆਨਾਂ) ਤੇ ...