ਆਦੇਸ਼ ਸੋਲਰ ਨੇ ਸੁਪਰ ਕਿਸਾਨ ਬੰਪਰ ਦਾ ਡਰਾਅ ਕੱਢਿਆ
ਪਹਿਲਾ ਇਨਾਮ ਆਇਸ਼ਰ ਟਰੈਕਟਰ ਜ਼ਿਲ੍ਹਾ ਮੋਗਾ ਦੇ ਪਿੰਡ ਸੇਖਾ ਖੁਰਦ ਦੇ ਕਿਸਾਨ ਸਤਨਾਮ ਸਿੰਘ ਨੇ ਜਿੱਤਿਆ
(ਸੁਖਨਾਮ) ਬਠਿੰਡਾ। ਇਲਾਕੇ ਦੀ ਨਾਮਵਾਰ ਸੰਸਥਾ ਆਦੇਸ਼ ਸੋਲਰ ਪ੍ਰਾਈਵੇਟ ਲਿਮਟਿਡ ਵੱਲੋਂ ਅੱਜ ਸੁਪਰ ਕਿਸਾਨ ਬੰਪਰ ਦਾ ਡਰਾਅ ਕੱਢਿਆ ਗਿਆ ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਪ੍ਰਦਮਨਜੀਤ ਸਿੰਘ ਮਾਨ ਨੇ ਦੱਸਿਆ ਕਿ...
ਅਭਿਨੰਦਨ ਵੀਰ ਚੱਕਰ ਤੇ ਪ੍ਰਕਾਸ਼ ਜਾਧਵ ਕਿਰਤੀ ਚੱਕਰ ਨਾਲ ਸਨਮਾਨਿਤ
ਅਭਿਨੰਦਨ ਵੀਰ ਚੱਕਰ ਤੇ ਪ੍ਰਕਾਸ਼ ਜਾਧਵ ਕਿਰਤੀ ਚੱਕਰ ਨਾਲ ਸਨਮਾਨਿਤ
(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਬਹਾਦਰੀ ਤੇ ਵੀਰਤਾ ਨਾਲ ਮਾਤ ਭੂਮੀ ਦੀ ਰੱਖਿਆ ਕਰਨ ਵਾਲੇ ਹਥਿਆਰਬੰਦ ਫੌਜ ਦੇ ਜਾਂਬਾਜਾਂ ਨੂੰ ਅੱਜ ਦੋ ਕਿਰਤੀ ਚੱਕਰ, ਇੱਕ ਵੀਰ ਚੱਕਰ ਤੇ ਦਸ ਸੌਰਿਆ ਚੱਕਰ ਪੁਰਸਕਾਰਾਂ ਨਾਲ ਸ...
ਅੱਗ ਲੱਗਣ ਨਾਲ ਲੱਖਾਂ ਦਾ ਕੱਪੜਾ ਸੜ ਕੇ ਸੁਆਹ
ਅੱਗ ਲੱਗਣ ਨਾਲ ਲੱਖਾਂ ਦਾ ਕੱਪੜਾ ਸੜ ਕੇ ਸੁਆਹ
(ਅਜਯ ਕਮਲ) ਰਾਜਪੁਰਾ। ਬੀਤੀ ਦੇਰ ਰਾਤ ਕਰੀਬ 9.30 ਵਜੇ ਇੱਥੋਂ ਦੀ ਮੇਨ ਮਾਰਕੀਟ ਵਿੱਚ ਪੈਂਦੀ ਗਾਂਧੀ ਮਾਰਕੀਟ ਵਿੱਚ ਮੋਹਿਤ ਗਾਰਮੈਨਟਸ਼ ਦੀ ਦੁਕਾਨ ਵਿੱਚ ਅੱਗ ਲੱਗ ਗਈ ਜਿਸ ਨੂੰ ਇੱਥੋਂ ਦੀ ਫਾਇਰ ਬਿਗ੍ਰੇਡ ਕਰਮਚਾਰੀਆਂ ਨੇ ਮੌਕੇ ’ਤੇ ਪਹੁੰਚ ਕੇ ਮਾਰਕੀਟ ਵਾਲੇ ਲੋ...
ਆਈਆਈਟੀ ’ਚ ਵਾਧੂ ਸੀਟ ਜਾਰੀ ਕਰਕੇ ਵਿਦਿਆਰਥੀ ਨੂੰ ਦਾਖਲਾ ਦਿਓ : ਸੁਪਰੀਮ ਕੋਰਟ
ਆਈਆਈਟੀ ’ਚ ਵਾਧੂ ਸੀਟ ਜਾਰੀ ਕਰਕੇ ਵਿਦਿਆਰਥੀ ਨੂੰ ਦਾਖਲਾ ਦਿਓ : ਸੁਪਰੀਮ ਕੋਰਟ
(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਸੁਪਰੀਮ ਕੋਰਟ ਨੇ ਸੋਮਵਾਰ ਨੂੰ ਦੇਸ਼ ਦੇ ਪ੍ਰਸਿੱਧ ਭਾਰਤੀ ਉਦਯੋਗਿਕੀ ਸੰਸਥਾਨ (ਆਈਆਈਟੀ) ਮੁੰਬਈ ’ਚ ਵਾਧੂ ਸੀਟ ਜਾਰੀ ਕਰਕੇ ਇੱਕ ਦਲਿਤ ਵਿਦਿਆਰਥੀ ਨੂੰ ਦਾਖਲਾ ਦੇਣ ਦਾ ਆਦੇਸ਼ ਦਿੱਤਾ। ਆਈਆਈਟੀ ਮ...
ਗਹਿਲੋਤ ਨੇ ਆਪਣੇ ਮੰਤਰੀਆਂ ਦੇ ਵਿਭਾਗਾਂ ਦੀ ਵੰਡ ਕੀਤੀ
ਗਹਿਲੋਤ ਨੇ ਆਪਣੇ ਮੰਤਰੀਆਂ ਦੇ ਵਿਭਾਗਾਂ ਦੀ ਵੰਡ ਕੀਤੀ
(ਸੱਚ ਕਹੂੰ ਨਿਊਜ਼) ਜੈਪੁਰ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਸੂਬਾ ਮੰਤਰੀ ਮੰਡਲ ਦਾ ਮੁੜ ਗਠਨ ਕਰਕੇ ਮੰਤਰੀਆਂ ਨੂੰ ਉਨ੍ਹਾਂ ਦੇ ਵਿਭਾਗ ਵੰਡ ਦਿੱਤੇ ਹਨ। ਗ੍ਰਹਿ ਤੇ ਵਿੱਤ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਆਪਣੇ ਕੋਲ ਰੱਖਿਆ ਹੈ। ਨਗਰੀ ਵਿਕਾਸ ...
ਦਿੱਲੀ ’ਚ ਸਰਕਾਰ ਨੇ ਨਿਰਮਾਣ ਕੰਮਾਂ ਤੋਂ ਹਟਾਈ ਰੋਕ, ਸਕੂਲ ਖੋਲ੍ਹਣ ’ਤੇ ਫੈਸਲਾ 24 ਨਵੰਬਰ ਨੂੰ
ਦਿੱਲੀ ’ਚ ਸਰਕਾਰ ਨੇ ਨਿਰਮਾਣ ਕੰਮਾਂ ਤੋਂ ਹਟਾਈ ਰੋਕ, ਸਕੂਲ ਖੋਲ੍ਹਣ ’ਤੇ ਫੈਸਲਾ 24 ਨਵੰਬਰ ਨੂੰ
(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਦਿੱਲੀ ’ਚ ਪ੍ਰਦੂਸ਼ਣ ਕਾਰਨ ਹਵਾ ਜ਼ਿਆਦਾ ਖਰਾਬ ਹੋਣ ਕਾਰਨ ਦਿੱਲੀ ਸਰਕਾਰ ਨੇ ਨਿਰਮਾਣ ਕਾਰਜਾਂ ’ਤੇ ਰੋਕ ਲਾ ਦਿੱਤੀ ਸੀ ਦਿੱਲੀ ਦੇ ਵਾਤਾਵਰਨ ਮੰਤਰੀ ਗੋਪਾਲ ਰਾਏ ਨੇ ਇਹ ਰੋਕ ਅੱਜ...
ਸ੍ਰੀਨਗਰ ’ਚ ਜੇਕੇਸੀਸੀਐਸ ਦਫ਼ਤਰ ’ਤੇ ਐਨਆਈ ਦਾ ਛਾਪਾ
ਸ੍ਰੀਨਗਰ ’ਚ ਜੇਕੇਸੀਸੀਐਸ ਦਫ਼ਤਰ ’ਤੇ ਐਨਆਈ ਦਾ ਛਾਪਾ
(ਏਜੰਸੀ) ਸ੍ਰੀਨਗਰ। ਕੌਮੀ ਜਾਂਚ ਏਜੰਸੀ (ਐਨਆਈਏ) ਨੇ ਇੱਥੇ ਜੰਮੂ ਕਸ਼ਮੀਰ ਕੋਲੀਸ਼ਨ ਆਫ਼ ਸਿਵਲ ਸੁਸਾਈਟੀਜ਼ (ਜੇਕੇਸੀਸੀਐਸ) ਦਫ਼ਤਰ ’ਚ ਸੋਮਵਾਰ ਨੂੰ ਛਾਪੇ ਮਾਰੇ। ਐਨਆਈਏ ਦੇ ਸੂਤਰਾਂ ਅਨੁਸਾਰ ਸ੍ਰੀਨਗਰ ’ਚ ਅਮੀਰਾ ਕਦਲ ਪੁਲ ਕੋਲ ਬੂੰਡ ਦਫ਼ਤਰ ’ਚ ਛਾਪੇਮਾਰੀ ਜਾਰੀ...
ਲੁਧਿਆਣਾ ਰੈਲੀ ’ਚ ਚੰਨੀ ਨੇ ਕੀਤੇ ਅਹਿਮ ਐਲਾਨ
ਪੰਜਾਬ ’ਚ ਸਫ਼ਾਈ ਕਰਮਚਾਰੀਆਂ ਨੂੰ ਕੀਤਾ ਜਾਵੇਗਾ ਪੱਕਾ
(ਰਾਮ ਗੋਪਾਲ ਰਾਏਕੋਟੀ) ਲੁਧਿਆਣਾ। ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਲੁਧਿਆਣਾ ਦੇ ਗਿੱਲ ਰੋਡ ਸਥਿਤ ਦਾਣਾ ਮੰਡੀ ’ਚ ਕਾਂਗਰਸ ਦੀ ਰੈਲੀ ਨੂੰ ਸੰਬੋਧਨ ਕੀਤਾ। ਉਨ੍ਹਾਂ ਐਲਾਨ ਕੀਤਾ ਕਿ ਪੰਜਾਬ ’ਚ ਸਫ਼ਾਈ ਕਰਮਚਾਰੀਆਂ ਨੂੰ ਪੱਕਾ ਕੀਤਾ ਜਾ...
ਟੀ-20 ਲੜੀ ਜਿੱਤਣ ’ਤੇ ਕੋਚ ਦ੍ਰਵਿੜ ਬੋਲੇ, ਸਾਨੂੰ ਪੈਰ ਜ਼ਮੀਨ ’ਤੇ ਹੀ ਰੱਖਣੇ ਹੋਣਗੇ
ਨੌਜਵਾਨ ਖਿਡਾਰੀਆਂ ਦੀ ਕੀਤੀ ਸ਼ਲਾਘਾ
(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਭਾਰਤ ਨੇ ਨਿਊਜ਼ੀਲੈਂਡ ਖਿਲਾਫ਼ ਟੀ-20 ਲੜੀ 3-0 ਨਾਲ ਕਲੀਨ ਸਵੀਪ ਕੀਤੀ। ਨਵੇਂ ਕਪਤਾਨ ਰੋਹਿਸ਼ ਸ਼ਰਮਾ ਤੇ ਨਵੇਂ ਕੋਚ ਰਾਹੁਲ ਦ੍ਰਵਿੜ ਨੇ ਪਹਿਲੀ ਸੀਰੀਜ਼ ’ਚ ਵੱਡੀ ਸਫ਼ਲਾਤ ਹਾਸਲ ਕੀਤੀ ਹੈ ਪਰ ਭਾਰਤੀ ਕੋਚ ਰਾਹੁਲ ਦ੍ਰਵਿੜ ਨੂੰ ਟੀਮ ਨੂੰ ਸਲਾਹ ਦ...
ਭਾਰਤ ਤੇ ਨਿਊਜ਼ੀਲੈਂਡ ਤੀਜਾ ਟੀ-20 : ਭਾਰਤ ਨੇ ਟਾਸ ਜਿੱਤ ਕੇ ਕੀਤਾ ਬੱਲੇਬਾਜ਼ੀ ਦਾ ਫੈਸਲਾ
ਭਾਰਤ ਤੇ ਨਿਊਜ਼ੀਲੈਂਡ ਤੀਜਾ ਟੀ-20 : ਭਾਰਤ ਨੇ ਟਾਸ ਜਿੱਤ ਕੇ ਕੀਤਾ ਬੱਲੇਬਾਜ਼ੀ ਦਾ ਫੈਸਲਾ
(ਸੱਚ ਕਹੂੰ ਨਿਉੂਜ਼) ਨਵੀਂ ਦਿੱਲੀ। ਭਾਰਤ ਤੇ ਨਿਊਜ਼ੀਲੈਂਡ ਖਿਲਾਫ਼ ਅੱਜ ਤੀਜਾ ਟੀ-20 ਮੈਚ ਖੇਡਿਆ ਜਾ ਰਿਹਾ ਹੈ । ਕੋਲਕਾਤਾ ’ਚ ਖੇਡੇ ਜਾ ਰਹੇ ਇਸ ਮੈਚ ’ਚ ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀ...