NEET NET 2027

CBSE ਨੇ NEET ਨੀਟ 2027 ਦਾ ਨਤੀਜਾ ਐਲਾਨਿਆ

ਨਵੀਂ ਦਿੱਲੀ: CBSE ਨੇ ਨੈਸ਼ਨਲ ਐਲੀਜੀਬਲਿਟੀ ਕਮ ਐਂਟਰੈਂਸ (NEET- UG) ਦੇ ਨਤੀਜ਼ੇ ਸ਼ੁੱਕਰਵਾਰ ਸਵੇਰੇ ਜਾਰੀ ਕਰ ਦਿੱਤੇ। NEET 2017 ਵਿੱਚ ਕਰੀਬ 12 ਲੱਖ ਵਿਦਿਆਰਥੀ ਸ਼ਾਮਲ ਹੋਏ ਸਨ। 7 ਮਈ ਨੂੰ ਇਹ ਇਮਤਿਹਾਨ ਹੋਇਆ ਸੀ, ਜਿਸ ਵਿੱਚ 10.5 ਲੱਖ ਵਿਦਿਆਰਥੀਆਂ ਨੇ ਹਿੰਦੀ, ਅੰਗੇਰਜ਼ੀ ਅਤੇ 1.50 ਲੱਖ ਨੇ ਖੇਤਰੀ ਭਾਸ਼ਾ ਵਿੱਚ ਇਹ ਇਮਤਿਹਾਨ ਦਿੱਤਾ ਸੀ। ਪੰਜਾਬ ਦੇ […]
ਦੇਸ਼  Breaking News  Uncategorized