Neeraj Chopra

Neeraj Chopra: ਨੀਰਜ ਚੋਪੜਾ ਨੂੰ ਮਿਲੀ ਮਾਨਦ ਲੈਫਟੀਨੈਂਟ ਕਰਨਲ ਦੀ ਵਰਦੀ, ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕੀਤਾ ਸਨਮਾਨਿਤ

Neeraj Chopra: ਨਵੀਂ ਦਿੱਲੀ, (ਏਜੰਸੀ)। ਭਾਰਤ ਦੇ ਸਟਾਰ ਜੈਵਲਿਨ ਥ੍ਰੋਅਰ ਅਤੇ ਦੋ ਵਾਰ ਓਲੰਪਿਕ ਤਮਗਾ ਜੇਤੂ ਨੀਰਜ ਚੋਪੜਾ ਨੂੰ ਬੁੱਧਵਾਰ ਨੂੰ ਭਾਰਤੀ ਫੌਜ ਦੀ ਟੈਰੀਟੋਰੀਅਲ ਆਰਮੀ ਵਿੱਚ ਆਨਰੇਰੀ ਲੈਫਟੀਨੈਂਟ ਕਰਨਲ ਦਾ ਦਰਜਾ ਦਿੱਤਾ ਗਿਆ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਨਵੀਂ ਦਿੱਲੀ ਦੇ ਸਾਊਥ ਬਲਾਕ ਵਿਖੇ ਆਯੋਜਿਤ ਇੱਕ ਸ਼ਾਨਦਾਰ ਸਮਾਰੋਹ ਵਿੱਚ ਨੀਰਜ ਨੂੰ ਰਸਮੀ ਤੌਰ ‘ਤੇ […]
ਦੇਸ਼  Breaking News  ਦਿੱਲੀ  ਖੇਡ ਮੈਦਾਨ  ਸੂਬੇ  ਖਾਸ ਖਬਰ 

World Athletics Championship: ਜੈਵਲਿਨ ਥ੍ਰੋ ਮੁਕਾਬਲੇ ਦੇ ਫਾਈਨਲ ’ਚ ਨੀਰਜ਼ ਚੋਪੜਾ, ਪਹਿਲੇ ਹੀ ਥ੍ਰੋ ’ਚ ਕੀਤਾ ਕੁਆਲੀਫਾਈ

World Athletics Championship: ਸਪੋਰਟਸ ਡੈਸਕ। ਵਿਸ਼ਵ ਐਥਲੈਟਿਕਸ ਚੈਂਪੀਅਨਸ਼ਿਪ ’ਚ ਜੈਵਲਿਨ ਥ੍ਰੋ ਮੁਕਾਬਲਾ ਸ਼ੁਰੂ ਹੋ ਗਿਆ ਹੈ। ਫਾਈਨਲ ਲਈ ਕੁਆਲੀਫਿਕੇਸ਼ਨ ਰਾਊਂਡ ਇਸ ਸਮੇਂ ਚੱਲ ਰਿਹਾ ਹੈ। ਕੁਆਲੀਫਿਕੇਸ਼ਨ ਰਾਊਂਡ ਵਿੱਚੋਂ ਚੋਟੀ ਦੇ 12 ਐਥਲੀਟ ਫਾਈਨਲ ਲਈ ਕੁਆਲੀਫਾਈ ਕਰਨਗੇ। ਭਾਰਤ ਦੇ ਨੀਰਜ ਚੋਪੜਾ ਤੇ ਪਾਕਿਸਤਾਨ ਦੇ ਅਰਸ਼ਦ ਨਦੀਮ ਐਕਸ਼ਨ ’ਚ ਹਨ। ਹਾਲਾਂਕਿ, ਮੌਜ਼ੂਦਾ ਚੈਂਪੀਅਨ ਨੀਰਜ ਨੇ ਆਪਣੀ ਪਹਿਲੀ […]
Breaking News  ਕੁੱਲ ਜਹਾਨ  ਖੇਡ ਮੈਦਾਨ  ਖਾਸ ਖਬਰ 

Neeraj Chopra ਨੇ ਮੋਟਾਪੇ ਨਾਲ ਲੜਨ ਦਾ ਦਿੱਤਾ ਸੰਦੇਸ਼

Neeraj Chopra: ਪ੍ਰਧਾਨ ਮੰਤਰੀ ਮੋਦੀ ਨੇ ਕੀਤਾ ਸਮਰਥਨ Neeraj Chopra: ਨਵੀਂ ਦਿੱਲੀ (ਏਜੰਸੀ)। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਓਲੰਪਿਕ ਸੋਨ ਤਮਗਾ ਜੇਤੂ ਨੀਰਜ ਚੋਪੜਾ ਦੀ ਇੱਕ ਸੋਸ਼ਲ ਮੀਡੀਆ ਪੋਸਟ ਦਾ ਹਵਾਲਾ ਦੇ ਕੇ ਇੱਕ ਪ੍ਰੇਰਣਾਦਾਇਕ ਸੰਦੇਸ਼ ਦਿੱਤਾ। ਨੀਰਜ ਚੋਪੜਾ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ’ਤੇ ਆਪਣੀ ਪੋਸਟ ਵਿੱਚ ਕਿਹਾ ਸੀ ਕਿ ਸਿਹਤਮੰਦ ਰਹਿਣ […]
ਦੇਸ਼  Breaking News  ਖੇਡ ਮੈਦਾਨ  ਖਾਸ ਖਬਰ 

Olympics 2028: ਅਗਲੇ ਓਲੰਪਿਕ ਲਈ ਹੋਵੇ ਵੱਡੀ ਤਿਆਰੀ

Olympics 2028: ਭਾਰਤ ਦੀ 6 ਤਮਗਿਆਂ ਨਾਲ ਪੈਰਿਸ ਓਲੰਪਿਕ ਮੁਹਿੰਮ ਖਤਮ ਹੋ ਗਈ ਹੈ ਟੋਕੀਓ ਦੀ ਤੁਲਨਾ ’ਚ ਭਾਰਤ ਦੀ ਝੋਲੀ ਇਸ ਵਾਰ ਸੋਨ ਤਮਗੇ ਤੋਂ ਸੱਖਣੀ ਰਹਿ ਗਈ ਹੈ ਪਿਛਲੀ ਵਾਰ ਦੀ ਤੁਲਨਾ ’ਚ ਇੱਕ ਤਮਗਾ ਘਟ ਗਿਆ ਹੈ ਭਾਵੇਂ ਵਿਨੇਸ਼ ਫੌਗਾਟ ਦੇ ਤਮਗੇ ਬਾਰੇ ਫੈਸਲਾ ਆਉਣਾ ਬਾਕੀ ਹੈ ਫਿਰ ਵੀ ਹੋਰਨਾਂ ਮੁਲਕਾਂ ਦੀਆਂ […]
ਦੇਸ਼  Breaking News  ਸੰਪਾਦਕੀ  ਖੇਡ ਮੈਦਾਨ  ਖਾਸ ਖਬਰ 

Paris Olympics 2024: ਪੈਰਿਸ ਓਲੰਪਿਕ ’ਚ ਭਾਰਤ ਦੀ ਮੁਹਿੰਮ ਬਿਨਾਂ ਗੋਲਡ ਤੋਂ ਸਮਾਪਤ, ਤਮਗਾ ਸੂਚੀ ’ਚ ਰਿਹਾ 71ਵੇਂ ਸਥਾਨ ’ਤੇ

ਵਿਨੇਸ਼ ਦੇ ਤਮਗੇ ਦਾ ਫੈਸਲਾ 13 ਅਗਸਤ ਨੂੰ | Paris Olympics 2024 ਸਪੋਰਟਸ ਡੈਸਕ। Paris Olympics 2024: ਪੈਰਿਸ ਓਲੰਪਿਕ 2024 ’ਚ ਭਾਰਤ ਦੀ ਮੁਹਿੰਮ ਸ਼ਨਿੱਚਰਵਾਰ ਰਾਤ ਨੂੰ ਕੁਆਰਟਰ ਫਾਈਨਲ ’ਚ ਭਾਰਤੀ ਪਹਿਲਵਾਨ ਰਿਤਿਕਾ ਹੁੱਡਾ ਦੀ ਹਾਰ ਨਾਲ ਖਤਮ ਹੋ ਗਈ। ਕੁਸ਼ਤੀ ਦੇ ਮਹਿਲਾ 76 ਕਿਲੋਗ੍ਰਾਮ ਵਰਗ ’ਚ ਉਸ ਨੂੰ ਕਿਰਗਿਸਤਾਨ ਦੀ ਇਪੇਰੀ ਮੇਡੇਟ ਕੇਜੀ ਨੇ […]
Breaking News  ਕੁੱਲ ਜਹਾਨ  ਖੇਡ ਮੈਦਾਨ  ਖਾਸ ਖਬਰ 

Neeraj Chopra Win Silver : ਓਲੰਪਿਕ ’ਚ ਚਾਂਦੀ ਦਾ ਤਗਮਾ ਜਿੱਤਣ ਤੋਂ ਬਾਅਦ ਨੀਰਜ ਚੋਪੜਾ ਨੇ ਪਾਕਿਸਤਾਨੀ ਖਿਡਾਰੀ ਲਈ ਕਹੀ ਇਹ ਵੱਡੀ ਗੱਲ!

ਪੈਰਿਸ (ਏਜੰਸੀ)। Neeraj Chopra Win Silver : ਪੈਰਿਸ ਓਲੰਪਿਕ ’ਚ ਪੁਰਸ਼ਾਂ ਦੇ ਜੈਵਲਿਨ ਥਰੋਅ ਮੁਕਾਬਲੇ ’ਚ ਚਾਂਦੀ ਦਾ ਤਗਮਾ ਜਿੱਤਣ ਵਾਲੇ ਚੋਟੀ ਦੇ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਨੇ ਆਪਣੀ ਇਸ ਪ੍ਰਾਪਤੀ ’ਤੇ ਤਸੱਲੀ ਪ੍ਰਗਟ ਕਰਦੇ ਹੋਏ ਕਿਹਾ ਕਿ ਦੇਸ਼ ਲਈ ਤਮਗਾ ਜਿੱਤਣ ਨਾਲ ਹਮੇਸ਼ਾ ਖੁਸ਼ੀ ਮਿਲਦੀ ਹੈ, ਭਾਵੇਂ ਉਹ ਚਾਂਦੀ ਦਾ ਤਮਗਾ ਹੀ ਕਿਉਂ ਨਾ […]
ਦੇਸ਼  Breaking News  ਖੇਡ ਮੈਦਾਨ  ਖਾਸ ਖਬਰ 

Neeraj Chopra: ਨੀਰਜ ਓਲੰਪਿਕ ਜੇਵਲਿਨ ਥ੍ਰੋ ਦੇ ਫਾਈਨਲ ’ਚ, ਸੁੱਟਿਆ ਸੀਜ਼ਨ ਦਾ ਸਰਵੋਤਮ ਥ੍ਰੋ

ਪਹਿਲਾ ਹੀ ਥ੍ਰੋ 89.34 ਮੀਟਰ ਦਾ, ਇਸ ਸੀਜ਼ਨ ਦਾ ਸਰਵੋਤਮ ਰੇਸਲਰ ਵਿਨੇਸ਼ ਫੋਗਾਟ ਵੀ ਸੈਮੀਫਾਈਨਲ ’ਚ ਪਹੁੰਚੀ | Neeraj Chopra Neeraj Chopra : ਪੈਰਿਸ (ਏਜੰਸੀ)। ਪੈਰਿਸ ਓਲੰਪਿਕ ਦੇ 11ਵੇਂ ਦਿਨ ਭਾਰਤ ਦੇ ਗੋਲਡਨ ਬੁਆਏ ਨੀਰਜ ਚੋਪੜਾ ਨੇ ਜੈਵਲਿਨ ਥਰੋਅ ਦੇ ਫਾਈਨਲ ਲਈ ਕੁਆਲੀਫਾਈ ਕਰ ਲਿਆ ਹੈ। ਨੀਰਜ ਮੰਗਲਵਾਰ ਨੂੰ ਜੈਵਲਿਨ ਥ੍ਰੋਅ ਦੇ ਕੁਆਲੀਫਾਇੰਗ ਰਾਊਂਡ ’ਚ […]
Breaking News  ਕੁੱਲ ਜਹਾਨ  ਖੇਡ ਮੈਦਾਨ  ਖਾਸ ਖਬਰ 

ਨੀਰਜ ਚੋਪੜਾ ਨੇ ਰਚਿਆ ਇਤਿਹਾਸ, ਭਾਰਤ ਨੂੰ 40 ਸਾਲਾਂ ’ਚ ਪਹਿਲਾ ਸੋਨ ਤਮਗਾ

ਚੋਟੀ ਦੇ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਨੇ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਦੇ 40 ਸਾਲਾਂ ਦੇ ਇਤਿਹਾਸ ਵਿੱਚ ਭਾਰਤ ਲਈ ਪਹਿਲਾ ਸੋਨ ਤਮਗਾ ਜਿੱਤਿਆ ਹੈ। ਟੋਕੀਓ ਓਲੰਪਿਕ ਚੈਂਪੀਅਨ ਨੀਰਜ ਨੂੰ ਐਤਵਾਰ ਦੇ ਫਾਈਨਲ ’ਚ 88.17 ਦੇ ਸਰਵੋਤਮ ਥ੍ਰੋਅ ਨਾਲ ਵਿਸਵ ਚੈਂਪੀਅਨ ਬਣਾਇਆ ਗਿਆ। ਪਾਕਿਸਤਾਨ ਦੇ ਅਰਸ਼ਦ ਨਦੀਮ 87.82 ਮੀਟਰ ਥਰੋਅ ਨਾਲ ਦੂਜੇ ਸਥਾਨ ’ਤੇ ਰਹੇ ਜਦਕਿ ਚੈੱਕ […]
ਦੇਸ਼  Breaking News  ਖੇਡ ਮੈਦਾਨ  ਖਾਸ ਖਬਰ 

ਹਨੀਪ੍ਰੀਤ ਇੰਸਾਂ ਨੇ ਇਸ ਖਿਡਾਰੀ ਨੂੰ ਦਿੱਤੀ ਵਧਾਈ

ਨੀਰਜ 88.67 ਮੀਟਰ ਦੀ ਥਰੋਅ ਨਾਲ ਪਹਿਲੇ ਸਥਾਨ ‘ਤੇ ਰਿਹਾ ਦੋਹਾ (ਏਜੰਸੀ)। ਭਾਰਤ ਦੇ ਚੋਟੀ ਦੇ ਜੈਵਲਿਨ ਥ੍ਰੋਅਰ ਅਤੇ ਟੋਕੀਓ ਓਲੰਪਿਕ ਸੋਨ ਤਮਗਾ ਜੇਤੂ ਨੀਰਜ ਚੋਪੜਾ (Neeraj Chopra) ਸ਼ੁੱਕਰਵਾਰ ਨੂੰ ਡਾਇਮੰਡ ਲੀਗ ਦੇ ਦੋਵੇਂ ਗੇਡ਼ ‘ਚ ਪਹਿਲੇ ਸਥਾਨ ‘ਤੇ ਰਹੇ। ਇਸ ਸੀਜ਼ਨ ਦੇ ਆਪਣੇ ਈਵੈਂਟ ਵਿੱਚ ਮੁਕਾਬਲਾ ਕਰਦੇ ਹੋਏ, ਨੀਰਜ 88.67 ਮੀਟਰ ਦੀ ਥਰੋਅ ਨਾਲ […]
ਦੇਸ਼  Breaking News  ਖੇਡ ਮੈਦਾਨ  ਸੂਬੇ  ਹਰਿਆਣਾ  ਖਾਸ ਖਬਰ 

ਨੀਰਜ ਚੋਪੜਾ ਨੇ ਫਿਰ ਰਚਿਆ ਇਤਿਹਾਸ

ਦੋਹਾ Diamond League ’ਚ ਚੋਟੀ ’ਤੇ ਰਿਹਾ Neeraj Chopra ਦੋਹਾ (ਏਜੰਸੀ)। ਭਾਰਤ ਦੇ ਚੋਟੀ ਦੇ ਜੈਵਲਿਨ ਥ੍ਰੋਅਰ ਅਤੇ ਟੋਕੀਓ ਓਲੰਪਿਕ ਸੋਨ ਤਮਗਾ ਜੇਤੂ ਨੀਰਜ ਚੋਪੜਾ (Neeraj Chopra) ਸ਼ੁੱਕਰਵਾਰ ਨੂੰ ਡਾਇਮੰਡ ਲੀਗ (Diamond League) ਦੇ ਦੋਹਾ ਲੀਗ ’ਚ ਪਹਿਲੇ ਸਥਾਨ ’ਤੇ ਰਹੇ। ਇਸ ਸੀਜਨ ਵਿੱਚ ਆਪਣੇ ਈਵੈਂਟ ਵਿੱਚ ਮੁਕਾਬਲਾ ਕਰਦਿਆਂ ਨੀਰਜ 88.67 ਮੀਟਰ ਥਰੋਅ ਨਾਲ ਪਹਿਲੇ […]
ਦੇਸ਼  Breaking News  ਖੇਡ ਮੈਦਾਨ  ਖਾਸ ਖਬਰ  Featured 

ਐਥਲੀਟ ਨੀਰਜ ਚੋਪੜਾ ਨੇ ਭਲਵਾਨਾਂ ਦੇ ਧਰਨੇ ਸਬੰਧੀ ਕਹੀ ਵੱਡੀ ਗੱਲ, ਤੁਸੀਂ ਵੀ ਪੜ੍ਹੋ

ਅਥਲੀਟਾਂ ਨੂੰ ਸੜਕਾਂ ’ਤੇ ਉੱਤਰਦੇ ਦੇਖ ਦੁੱਖ ਹੋਇਆ | Neeraj Chopra ਨਵੀਂ ਦਿੱਲੀ (ਏਜੰਸੀ)। ਰੈਸਲਿੰਗ ਫੈਡਰੇਸ਼ਨ ਆਫ਼ ਇੰਡੀਆ (WFI) ਦੇ ਖਿਲਾਫ਼ ਪ੍ਰਦਰਸ਼ਨ ਕਰ ਰਹੇ ਪਹਿਲਵਾਨਾਂ ਦੇ ਸਮੱਰਥਨ ’ਚ ਉੱਤਰਦੇ ਹੋਏ, ਭਾਰਤ ਦੇ ਚੋਟੀ ਦੇ ਜੈਵਲਿਨ ਥਰੋਅਰ ਨੀਰਜ ਚੋਪੜਾ (Neeraj Chopra) ਨੇ ਸ਼ੁੱਕਰਵਾਰ ਨੂੰ ਕਿਹਾ ਕਿ ਖਿਡਾਰੀਆਂ ਨੂੰ ਸੜਕਾਂ ’ਤੇ ਦੇਖ ਕੇ ਦੁੱਖ ਹੋਇਆ ਅਤੇ ਉਨ੍ਹਾਂ […]
ਦੇਸ਼  Breaking News  ਖੇਡ ਮੈਦਾਨ  ਖਾਸ ਖਬਰ  Featured 

ਹਰਿਆਣਾ ਦੇ ਨੀਰਜ ਚੋਪੜਾ ਨੇ ਜਿੱਤਿਆ ਡਾਇਮੰਡ ਲੀਗ ਖਿਤਾਬ

ਡਾਇਮੰਡ ਲੀਗ ’ਚ ਪਹਿਲੇ ਸਥਾਨ ’ਤੇ ਰਹੇ ਨੀਰਜ ਲੁਸਾਨੇ (ਏਜੰਸੀ)। ਟੋਕੀਓ ਓਲੰਪਿਕ ਸੋਨ ਤਗਮਾ ਜੇਤੂ ਨੀਰਜ ਚੋਪੜਾ ਨੇ ਸੱਟ ਤੋਂ ਬਾਅਦ ਸ਼ਾਨਦਾਰ ਵਾਪਸੀ ਕਰਦਿਆਂ ਸ਼ੁੱਕਰਵਾਰ ਨੂੰ ਲੁਸਾਨੇ ਡਾਇਮੰਡ ਲੀਗ ’ਚ ਜੈਵਲਿਨ ਥਰੋਅ ਮੁਕਾਬਲੇ ’ਚ 89.08 ਮੀਟਰ ਦੀ ਸਰਵੋਤਮ ਥਰੋਅ ਨਾਲ ਪਹਿਲਾ ਸਥਾਨ ਹਾਸਲ ਕੀਤਾ। ਨੀਰਜ ਇਸ ਥ੍ਰੋਅ ਨਾਲ ਡਾਇਮੰਡ ਲੀਗ ਦਾ ਖਿਤਾਬ ਜਿੱਤਣ ਵਾਲਾ ਪਹਿਲਾ […]
Breaking News  ਖੇਡ ਮੈਦਾਨ  ਹਰਿਆਣਾ