NDMC

ਐਨਡੀਐਮਸੀ ਨੂੰ ਤਾਜ ਮਾਨ ਸਿੰਘ ਹੋਟਲ ਦੀ ਈ-ਨੀਲਾਮੀ ਦੀ ਆਗਿਆ

ਨਵੀਂ ਦਿੱਲੀ (ਏਜੰਸੀ) ।  ਸੁਪਰੀਮ ਕੋਰਟ ਨੇ ਵਰਤਮਾਨ ‘ਚ ਇੰਡੀਅਨ ਹੋਟਲਜ਼ ਕੰਪਨੀ ਲਿਮਿਟਡ (ਆਈਐਚਸੀਐਲ) ਵੱਲੋਂ ਚਲਾਏ ਜਾ ਰਹੇ ਤਾਜ ਮਾਨ ਸਿੰਘ ਹੋਟਲ ਦੀ ਈ-ਨੀਲਾਮੀ ਦੀ ਨਵੀਂ ਦਿੱਲੀ ਨਗਰ ਪਾਲਿਕਾ ਪਰਿਸ਼ਦ (ਐਨਡੀਐਮਸੀ) ਨੂੰ ਅੱਜ ਆਗਿਆ ਦੇ ਦਿੱਤੀ ਜਸਟਿਸ ਪਿੰਕੀ ਚੰਦਰ ਘੋਸ਼ ਤੇ ਜਸਟਿਸ ਰੋਹਿੰਟਨ ਫਾਲੀ ਨਰੀਮਨ ਦੀ ਬੈਂਚ ਨੇ ਤਾਜ ਮਾਨ ਸਿੰਘ ਤੇ ਐਨਡੀਐਮਸੀ ਦੀਆਂ ਦਲੀਲਾਂ […]
ਦੇਸ਼  Breaking News