ਸਾਡੇ ਨਾਲ ਸ਼ਾਮਲ

Follow us

15.3 C
Chandigarh
Thursday, January 22, 2026
More
    Home Breaking News ਨਕਸਲੀਆਂ ਨੇ ਹੌ...

    ਨਕਸਲੀਆਂ ਨੇ ਹੌਲਦਾਰ ਨੂੰ ਅਗਵਾ ਕਰਕੇ ਕੀਤਾ ਕਤਲ

    ਨਕਸਲੀਆਂ ਨੇ ਹੌਲਦਾਰ ਨੂੰ ਅਗਵਾ ਕਰਕੇ ਕੀਤਾ ਕਤਲ

    ਬੀਜਾਪੁਰ। ਛੱਤੀਸਗੜ ਦੇ ਬੀਜਾਪੁਰ ਜ਼ਿਲੇ ਦੇ ਪੋਂਡਲ ਪਿੰਡ ਨੇੜੇ ਨਕਸਲਵਾਦੀਆਂ ਨੇ ਇਕ ਹੌਲਦਾਰ ਨੂੰ ਅਗਵਾ ਕਰ ਕੇ ਮਾਰ ਦਿੱਤਾ। ਪੁਲਿਸ ਸੁਪਰਡੈਂਟ ਕਮਲੋਚਨ ਕਸ਼ਯਪ ਨੇ ਅੱਜ ਦੱਸਿਆ ਕਿ ਜ਼ਿਲੇ ਦੇ ਗੰਗਲੂਰ ਥਾਣੇ ਵਿੱਚ ਤਾਇਨਾਤ ਕਾਂਸਟੇਬਲ ਸੰਨੂ ਪਨਮ ਕੱਲ੍ਹ ਸ਼ਾਮ ਨੂੰ ਆਪਣੇ ਸਹੁਰੇ ਘਰ ਜਾਣ ਲਈ ਘਰੋਂ ਗਿਆ ਸੀ। ਇਸ ਦੌਰਾਨ ਪੋਂਦੂਲ ਪਿੰਡ ਨੇੜੇ ਉਸਨੂੰ ਨਕਸਲੀਆਂ ਨੇ ਅਗਵਾ ਕਰ ਲਿਆ। ਨਕਸਲਵਾਦੀਆਂ ਨੇ ਉਸ ਦੀ ਹੱਤਿਆ ਤੋਂ ਬਾਅਦ ਮਿ੍ਰਤਕ ਦੇਹ ਨੂੰ ਕੇਸ਼ਕੁਤੂਲ ਪਿੰਡ ਨੇੜੇ ਸੁੱਟ ਦਿੱਤਾ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਫੋਰਸ ਮੌਕੇ ’ਤੇ ਪਹੁੰਚ ਗਈ ਹੈ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.