Navjot sidhu

ਨਵਜੋਤ ਸਿੱਧੂ ਹਮਾਇਤੀ ਵੀ ਪਾਰਟੀ ਅੱਗੇ ਅੜਿਆ

ਨੋਟਿਸ ਦੇ ਜਵਾਬ ਦੇਣ ਦਾ ਸੀ ਆਖਰੀ ਦਿਨ, ਸ਼ੈਰੀ ਰਿਆੜ ਨੇ ਜਵਾਬ ਦੇਣ ਦੀ ਥਾਂ ਕਾਂਗਰਸੀ ਆਗੂਆਂ ਨੂੰ ਘੇਰਿਆ | Navjot Sidhu ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਕਾਂਗਰਸ ’ਚ ਨਵਜੋਤ ਸਿੰਘ ਸਿੱਧੂ ਅਤੇ ਪੰਜਾਬ ਕਾਂਗਰਸ ਦੇ ਆਗੂਆਂ ਵਿਚਕਾਰ ਚੱਲ ਰਹੀ ਆਪਸੀ ਖਿੱਚੋਤਾਣ ਰੁਕਣ ਦਾ ਨਾਂਅ ਨਹੀਂ ਲੈ ਰਹੀ। ਇੱਧਰ ਨਵਜੋਤ ਸਿੰਘ ਸਿੱਧੂ ਦੇ ਕਰੀਬੀ ਹਮਾਇਤੀ ਮਨਸਿਮਰਤ […]
ਪੰਜਾਬ  Breaking News  ਖਾਸ ਖਬਰ 

ਸਿੱਧੂ ਦੇ ਕਰੀਬੀ ਸਾਥੀ ’ਤੇ ਕਾਂਗਰਸ ਦਾ ਵੱਡਾ ਐਕਸ਼ਨ

ਸਿੱਧੂ ਦੇ ਸਾਥੀ ਸੈਰੀ ਰਿਆੜ ਨੂੰ 3 ਦਿਨ ਦਾ ਨੋਟਿਸ ਸੈਰੀ ਰਿਆੜ ਨੇ ਨਵਜੋਤ ਸਿੱਧੂ ਦੇ ਹੱਕ ’ਚ ਲਾਏ ਸਨ ਬੋਰਡ, ਸੂਬਾ ਕਾਂਗਰਸ ਦਾ ਕੀਤਾ ਜਾ ਰਿਹੈ ਵਿਰੋਧ (ਅਸ਼ਵਨੀ ਚਾਵਲਾ) ਚੰਡੀਗੜ। ਪੰਜਾਬ ਯੂਥ ਕਾਂਗਰਸ ਦੇ ਲੀਡਰ ਮਨਸਿਮਰਤ ਸਿੰਘ ਸੈਰੀ ਰਿਆੜ ਖ਼ਿਲਾਫ਼ ਯੂਥ ਕਾਂਗਰਸ ਵੱਲੋਂ ਕਾਰਵਾਈ ਕਰਨ ਲਈ 3 ਦਿਨ ਦਾ ਨੋਟਿਸ ਜਾਰੀ ਕਰ ਦਿੱਤਾ ਗਿਆ […]
ਦੇਸ਼  ਪੰਜਾਬ  Breaking News  ਸੂਬੇ  ਖਾਸ ਖਬਰ 

ਸਿੱਧੂ ਅਤੇ ਪ੍ਰਤਾਪ ਬਾਜਵਾ ‘ਚ ਸ਼ਬਦੀ ਜੰਗ ਭਖੀ, ਮਾਮਲਾ ਪੁੱਜਾ ਹਾਈ ਕਮਾਨ ਦੇ ਦਰਬਾਰ

ਆਲ ਇੰਡੀਆ ਕਾਂਗਰਸ ਪ੍ਰਧਾਨ ਖੜਗੇ ਨੇ ਮੰਗੇ ਦੋਵਾਂ ਆਗੂਆਂ ਦੇ ਬਿਆਨਾਂ ਦੀ ਕਾਪੀ | Navjot Sidhu ਨਵਜੋਤ ਸਿੱਧੂ ਖ਼ਿਲਾਫ਼ ਕਾਂਗਰਸ ਵੱਲੋਂ ਵੱਡੇ ਪੱਧਰ ’ਤੇ ਕਾਰਵਾਈ ਕਰਨ ਦੀ ਮੰਗ | Navjot Sidhu ਚੰਡੀਗੜ੍ਹ (ਅਸ਼ਵਨੀ ਚਾਵਲਾ)। ਨਵਜੋਤ ਸਿੰਘ ਸਿੱਧੂ ਅਤੇ ਪ੍ਰਤਾਪ ਸਿੰਘ ਬਾਜਵਾ ਦੀ ਲੜਾਈ ਕਾਂਗਰਸ ਹਾਈ ਕਮਾਨ ਦੇ ਦਰਬਾਰ ਵਿੱਚ ਪੁੱਜ ਗਈ ਹੈ, ਜਿੱਥੇ ਕਿ ਜਲਦ […]
ਪੰਜਾਬ  Breaking News  ਖਾਸ ਖਬਰ 

ਕਾਂਗਰਸ ਵਰਕਿੰਗ ਕਮੇਟੀ ’ਚ ਨਵਜੋਤ ਸਿੱਧੂ ਕਲੀਨ ਬੋਲਡ, ਪ੍ਰਤਾਪ ਸਿੰਘ ਬਾਜਵਾ ਨੂੰ ਵੀ ਨਹੀਂ ਮਿਲੀ ਥਾਂ

ਚਰਨਜੀਤ ਚੰਨੀ ਦੀ ਐਂਟਰੀ, ਚੰਨੀ ਨੂੰ ਮਿਲੀ ਬਾਕੀਆਂ ਦੇ ਮੁਕਾਬਲੇ ਜ਼ਿਆਦਾ ਤਵੱਜੋ | Navjot Sidhu ਚੰਡੀਗੜ੍ਹ (ਅਸ਼ਵਨੀ ਚਾਵਲਾ)। ਕਾਂਗਰਸ ਦੇ ਕੌਮੀ ਪ੍ਰਧਾਨ ਮਲਿਕਾਅਰਜੁਨ ਖੜਗੇ ਵੱਲੋਂ ਆਪਣੀ ਵਰਕਿੰਗ ਕਮੇਟੀ ਦੀ ਸੂਚੀ ਜਾਰੀ ਕਰਦੇ ਹੋਏ ਉਸ ਵਿੱਚੋਂ ਨਵਜੋਤ ਸਿੰਘ ਸਿੱਧੂ ਨੂੰ ਕਲੀਨ ਬੋਲਡ ਕਰ ਦਿੱਤਾ ਹੈ। ਉਨ੍ਹਾਂ ਨੂੰ ਕਾਂਗਰਸ ਵਰਕਿੰਗ ਕਮੇਟੀ ਵਿੱਚ ਥਾਂ ਨਹੀਂ ਮਿਲੀ ਹੈ। ਵਿਧਾਨ […]
ਪੰਜਾਬ  Breaking News  ਖਾਸ ਖਬਰ  ਸੱਚ ਕਹੂੰ ਵਿਸ਼ੇਸ਼ ਸਟੋਰੀ 

ਨਵਜੋਤ ਸਿੱਧੂ ਦੀ ਸੁਰੱਖਿਆ ਸਬੰਧੀ ਪਟੀਸ਼ਨ ’ਤੇ ਹਾਈ ਕੋਰਟ ’ਚ ਹੋਈ ਸੁਣਵਾਈ, ਫੈਸਲਾ ਰਾਖਵਾਂ

(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ (Navjot Sidhu) ਦੀ ਸੁਰੱਖਿਆ ਸਬੰਧੀ ਪਟੀਸ਼ਨ ’ਤੇ ਅੱਜ ਹਾਈ ਕੋਰਟ ਵਿਚ ਸੁਣਵਾਈ ਹੋਈ। ਹਾਈ ਕੋਰਟ ਨੇ ਸਿੱਧੂ ਦੀ ਜੈੱਡ+ ਸੁਰੱਖਿਆ ਦੀ ਮੰਗ ’ਤੇ ਅਪਣਾ ਫ਼ੈਸਲਾ ਸੁਰੱਖਿਅਤ ਰਖ ਲਿਆ ਹੈ। ਇਸ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਇੰਟੈਲੀਜੈਂਸ ਬਿਊਰੋ ਦੀ ਸੀਲਬੰਦ ਰਿਪੋਰਟ ਹਾਈ ਕੋਰਟ ਨੂੰ ਸੌਂਪੀ […]
ਦੇਸ਼  ਪੰਜਾਬ  Breaking News  ਸੂਬੇ  ਖਾਸ ਖਬਰ 

ਪਟਿਆਲਾ ਜੇਲ੍ਹ ’ਚੋਂ ਰਿਹਾਅ ਹੁੰਦੇ ਹੀ ਨਵਜੋਤ ਸਿੱਧੂ ਨੇ ਸਰਕਾਰ ’ਤੇ ਕੀਤਾ ਵਾਰ

ਸਵੇਰ ਵੇਲੇ ਜੇਲ੍ਹ ਅੱਗੇ ਲੱਗਿਆ ਜਮਾਵੜਾ ਦੁਪਹਿਰ ਤਕ ਘਟਿਆ | Sidhu ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਪਟਿਆਲਾ ਦੀ ਕੇਂਦਰੀ ਜੇਲ੍ਹ ’ਚੋਂ ਨਵਜੋਤ ਸਿੰਘ ਸਿੱਧੂ (Navjot sidhu) ਦੀ ਰਿਹਾਈ ਹੋ ਗਈ ਹੈ। ਹਾਲਾਂਕਿ ਨਵਜੋਤ ਸਿੰਘ ਸਿੱਧੂ ਦੇ ਸਮਰਥਕ ਨੂੰ ਕਾਫੀ ਇੰਤਜਾਰ ਕਰਨਾ ਪਿਆ। ਸਿੱਧੂ ਨੇ ਜੇਲ ਚੋਂ ਬਾਹਰ ਆਉਂਦੇ ਹੀ ਸਰਕਾਰ ’ਤੇ ਵਾਰ ਕਰਨੇ ਸ਼ੁਰੂ ਕਰ ਦਿੱਤੇ। […]
ਪੰਜਾਬ  Breaking News  ਸੂਬੇ  ਖਾਸ ਖਬਰ 

ਜ਼ੇਲ੍ਹ ’ਚੋਂ ਸਿੱਧੂ ਦੀ ਰਿਹਾਈ ਨੇ ਸਮਰਥਕ ਥਕਾਏ

ਸਵੇਰ ਵੇਲੇ ਜੇਲ੍ਹ ਅੱਗੇ ਲੱਗਿਆ ਜਮਾਵੜਾ ਦੁਪਹਿਰ ਤਕ ਘਟਿਆ | Sidhu ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਪਟਿਆਲਾ ਦੀ ਕੇਂਦਰੀ ਜੇਲ੍ਹ ’ਚੋਂ ਨਵਜੋਤ ਸਿੰਘ ਸਿੱਧੂ (Sidhu) ਦੀ ਰਿਹਾਈ ਦੇ ਇੰਤਜਾਰ ’ਚ ਨਵਜੋਤ ਸਿੰਘ ਸਿੱਧੂ ਦੇ ਸਮਰਥਕ ਥਕਾ ਦਿੱਤੇ ਹਨ। ਆਲਮ ਇਹ ਰਿਹਾ ਕੀ ਸਵੇਰ ਤੋ ਹਮ ਹੁਮਾ ਕੇ ਪੁੱਜੇ ਸਮਰਥਕ ਦੁਪਹਿਰ ਤੱਕ ਸਿੱਧੂ ਦੇ ਇੰਤਜਾਰ ’ਚ ਮੁਰਝਾਏ […]
ਪੰਜਾਬ  Breaking News  ਖਾਸ ਖਬਰ  Featured 

ਨਵਜੋਤ ਸਿੱਧੂ ਦੀ ਰਿਹਾਈ ਟਲੀ, ਤਿਆਰੀਆਂ ਰਹਿ ਗਈਆਂ ਧਰੀ-ਧਰਾਈਆਂ

ਨਵਜੋਤ ਕੌਰ ਸਿੱਧੂ ਸਮੇਤ ਕਾਂਗਰਸੀਆਂ ਨੇ ਪੰਜਾਬ ਸਰਕਾਰ ਸਰਕਾਰ ਵਿਰੁੱਧ ਪ੍ਰਗਟਾਇਆ ਰੋਸ (ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪਟਿਆਲਾ ਦੀ ਕੇਂਦਰੀ ਜ਼ੇਲ੍ਹ ’ਚ ਬੰਦ ਸਾਬਕਾ ਕਾਂਗਰਸੀ ਪ੍ਰਧਾਨ ਨਵਜੋਤ ਸਿੰਘ ਸਿੱਧੂ (Navjot Sidhu ) ਦੀ 26 ਜਨਵਰੀ ਵਾਲੇ ਦਿਨ ਰਿਹਾਈ ਨਾ ਹੋਣ ਕਰਕੇ ਕਾਂਗਰਸੀਆਂ ਵੱਲੋਂ ਵੱਡੇ ਪੱਧਰ ’ਤੇ ਕੀਤੀਆਂ ਗਈਆਂ ਤਿਆਰੀਆਂ ਧਰੀਆਂ -ਧਰਾਈਆਂ ਰਹਿ ਗਈਆਂ। ਸਿੱਧੂ ਦੀ ਰਿਹਾਈ […]
ਦੇਸ਼  ਪੰਜਾਬ  Breaking News  ਸੂਬੇ  ਖਾਸ ਖਬਰ 

ਲੁਧਿਆਣਾ ਕੋਰਟ ’ਚ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ ਹੋਣਗੇ Navjot Sidhu

ਲੁਧਿਆਣਾ ਕੋਰਟ ’ਚ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ ਹੋਣਗੇ Navjot Sidhu ਚੰਡੀਗੜ੍ਹ। ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਹਾਈਕੋਰਟ ਤੋਂ ਰਾਹਤ ਮਿਲੀ ਹੈ। ਸਿੱਧੂ ਹੁਣ ਚੇਂਜ ਲੈਂਡ ਆਫ ਯੂਜ਼ ਸੀਐਲਯੂ ਕੇਸ ਵਿੱਚ ਲੁਧਿਆਣਾ ਅਦਾਲਤ ਵਿੱਚ ਪੇਸ਼ ਨਹੀਂ ਹੋਣਗੇ। ਉਸ ਨੂੰ ਵੀਡੀਓ ਕਾਨਫਰੰਸਿੰਗ (ਵੀਸੀ) ਰਾਹੀਂ ਪੇਸ਼ ਕੀਤਾ ਜਾਵੇਗਾ। ਧਿਆਨ ਯੋਗ ਹੈ ਕਿ ਕੁਝ ਦਿਨ […]
ਪੰਜਾਬ  Breaking News 

ਨਵਜੋਤ ਸਿੱਧੂ ਨੂੰ ਮੈਡੀਕਲ ਚੈੱਕਅੱਪ ਲਈ ਪੀਜੀਆਈ ਭੇਜਿਆ

ਨਵਜੋਤ ਸਿੱਧੂ ਨੂੰ ਮੈਡੀਕਲ ਚੈੱਕਅੱਪ ਲਈ ਪੀਜੀਆਈ ਭੇਜਿਆ ਪਟਿਆਲਾ (ਖੁਸ਼ਵੀਰ ਸਿੰਘ ਤੂਰ) ਰੋਡ ਰੇਜ ਦੇ ਮਾਮਲੇ ਵਿੱਚ ਇੱਕ ਸਾਲ ਦੀ ਕੈਦ ਦੀ ਸਜ਼ਾ ਦੇ ਤਹਿਤ ਕੇਂਦਰੀ ਜੇਲ੍ਹ ਪਟਿਆਲਾ ਵਿਚ ਬੰਦ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਮੈਡੀਕਲ ਚੈੱਕਅੱਪ ਲਈ ਅੱਜ ਪੀਜੀਆਈ ਲਿਜਾਇਆ ਗਿਆ ਹੈ ਜਿੱਥੇ ਕਿ ਉਨ੍ਹਾਂ ਦੇ ਟੈਸਟ ਵਗੈਰਾ ਕੀਤੇ ਜਾਣਗੇ […]
ਪੰਜਾਬ  Breaking News 

ਨਵਜੋਤ ਸਿੱਧੂ ਨੂੰ ਜੇਲ੍ਹ ’ਚ ਸੌਂਪਿਆ ਕਲਰਕੀ ਦਾ ਕੰਮ

ਨਵਜੋਤ ਸਿੱਧੂ ਨੂੰ ਜੇਲ੍ਹ ’ਚ ਸੌਂਪਿਆ ਕਲਰਕੀ ਦਾ ਕੰਮ (ਖੁਸ਼ਵੀਰ ਸਿੰਘ ਤੂਰ) ਪਟਿਆਲਾ । ਪਟਿਆਲਾ ਦੀ ਕੇਂਦਰੀ ਜੇਲ੍ਹ ’ਚ ਬੰਦ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਜੇਲ੍ਹ ਅੰਦਰ ਕਲੈਰੀਕਲ ਕੰਮ ਸੌਂਪ ਦਿੱਤਾ ਗਿਆ ਹੈ । ਉਂਜ ਉਨ੍ਹਾਂ ਨੂੰ ਇਸ ਕੰਮ ਦਾ ਤਿੰਨ ਮਹੀਨੇ ਕੁਝ ਵੀ ਮਾਣ-ਭੱਤਾ ਹਾਸਲ ਨਹੀਂ ਹੋਵੇਗਾ ਅਤੇ ਸਿੱਧੂ ਨੂੰ ਤਨਖਾਹ […]
ਪੰਜਾਬ  Breaking News  ਸੂਬੇ  ਖਾਸ ਖਬਰ 

ਜੇਲ੍ਹ ਤੋਂ ਨਵਜੋਤ ਸਿੱਧੂ ਨੂੰ ਮੈਡੀਕਲ ਲਈ ਲਿਆਂਦਾ ਰਾਜਿੰਦਰਾ ਹਸਪਤਾਲ

ਸ਼ਪੈਸ਼ਲ ਡਾਇਟ ਦੀ ਕਰ ਰਹੇ ਹਨ ਮੰਗ, ਜੇਲ੍ਹ ਦੀਆਂ ਰੋਟੀਆਂ ਸਿੱਧੂ (Navjot Sidhu) ਨੂੰ ਨਹੀਂ ਆ ਰਹੀ ਰਾਸ (ਸੱਚ ਕਹੂੰ ਨਿਊਜ਼) ਪਟਿਆਲਾ। ਰੋਡ ਰੇਜ ਕੇਸ ’ਚ ਪਟਿਆਲਾ ਜੇਲ੍ਹ ’ਚ ਬੰਦ ਨਵਜੋਤ ਸਿੱਧੂ (Navjot Sidhu) ਨੂੰ ਅੱਜ ਮੈਡੀਕਲ ਲਈ ਰਾਜਿੰਦਰਾ ਹਸਪਤਾਲ ’ਚ ਲਿਆਂਦਾ ਗਿਆ। ਸਿੱਧੂ ਨੇ ਕੋਟਰ ’ਚ ਸਪੈਸ਼ਲ ਡਾਇਟ ਲਈ ਪਟੀਸ਼ਨ ਦਾਖਲ ਕੀਤੀ ਹੈ। ਜਿਸ […]
ਪੰਜਾਬ  Breaking News  ਸੂਬੇ  ਖਾਸ ਖਬਰ 
Ad Ad Ad