ਸਾਡੇ ਨਾਲ ਸ਼ਾਮਲ

Follow us

17.9 C
Chandigarh
Wednesday, February 25, 2026
More
    Home Breaking News ਸਤਿਗੁਰੂ ਧਾਮ ’...

    ਸਤਿਗੁਰੂ ਧਾਮ ’ਚ ਰਾਮ ਨਾਮ ਦਾ ਡੰਕਾ

    ਸਤਿਗੁਰੂ ਧਾਮ ’ਚ ਰਾਮ ਨਾਮ ਦਾ ਡੰਕਾ

    ਰਾਨੀਆਂ। (ਸੱਚ ਕਹੂੰ ਨਿਊਜ਼)। ਬਲਾਕ ਰਾਨੀਆਂ-ਚਾਮਲ ਦੀ ਮਹੀਨਾਵਾਰ ਬਲਾਕ ਪੱਧਰੀ ਨਾਮਚਰਚਾ ਸ਼ਹਿਰ ਦੇ ਸਤਿਗੁਰੂ ਧਾਮ ਵਿਖੇ ਹੋਇਆ। ਨਾਮਚਰਚਾ ਦੀ ਸ਼ੁਰੂਆਤ ਬਲਾਕ ਭੰਗੀਦਾਸ ਜੈਦਿਆਲ ਇੰਸਾਂ ਨੇ ਪਵਿੱਤਰ ਨਾਅਰਾ ਲਾ ਕੇ ਕੀਤੀ। ਨਾਮਚਰਚਾ ਵਿੱਚ ਬਲਾਕ ਦੇ ਸਮੂਹ ਪਿੰਡਾਂ ਤੋਂ ਸੈਂਕੜਿਆਂ ਦੀ ਗਿਣਤੀ ’ਚ ਸਾਧ-ਸੰਗਤ ਪਹੁੰਚੀ। ਇਸ ਮੌਕੇ ਕਵੀਰਾਜ ਭਰਾਵਾਂ ਨੇ ਆਪਣੀ ਸੁਰੀਲੀ ਆਵਾਜ਼ ਨਾਲ ਖੂਬ ਭਜਨ ਸ਼ਬਦ ਸੁਣਾ ਕੇ ਸਾਧ ਸੰਗਤ ਨੂੰ ਨਿਹਾਲ ਕੀਤਾ। 45 ਮੈਂਬਰ ਪੂਰਨ ਚੰਦ ਇੰਸਾਂ ਨੇ ਡੇਰਾ ਸੱਚਾ ਸੌਦਾ ਵੱਲੋਂ 139 ਮਾਨਵਤਾ ਭਲਾਈ ਦੇ ਕੰਮਾਂ ਬਾਰੇ ਜਾਣਕਾਰੀ ਦਿੱਤੀ।

    ਇਸ ਮੌਕੇ 45 ਮੈਂਬਰ ਪੂਰਨ ਚੰਦ ਇੰਸਾਂ, ਮੁਨਸ਼ੀ ਰਾਮ ਇੰਸਾਂ, ਰਾਜਕੁਮਾਰ ਇੰਸਾਂ, ਰਾਕੇਸ਼ ਇੰਸਾਂ, ਬਨਵਾਰੀਲਾਲ ਇੰਸਾਂ, ਸ਼ੰਕਰ ਲਾਲ ਇੰਸਾਂ, ਜਗਦੇਵ ਸਿੰਘ ਇੰਸਾਂ, ਮੋਨਾਰਾਮ ਇੰਸਾਂ, ਰੰਝਾਰਾਮ ਇੰਸਾਂ, ਹਰਫੂਲ ਸਿੰਘ ਇੰਸਾਂ, ਸੁਰਜੀਤ ਸਿੰਘ ਇੰਸਾਂ, ਕਿਰਪਾਲ ਸਿੰਘ ਇੰਸਾਂ, ਮਨੀਸ਼ ਕੁਮਾਰ। ਇੰਸਾਂ, ਬਾਬੂਰਾਮ ਬਠਲਾ, ਸੁਜਾਨ ਅਤੇ ਸਹਿਯੋਗੀ ਭੈਣਾਂ, ਸ਼ਾਹ ਸਤਨਾਮ ਜੀ, ਗ੍ਰੀਨ ਏਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਅਤੇ ਸਾਧ-ਸੰਗਤ ਵੀ ਹਾਜ਼ਰ ਸੀ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here