ਸਾਡੇ ਨਾਲ ਸ਼ਾਮਲ

Follow us

15.1 C
Chandigarh
Friday, February 13, 2026
More
    Home Breaking News ਮੁਹੰਮਦ ਉਵੈਸ ਹ...

    ਮੁਹੰਮਦ ਉਵੈਸ ਹੋਏ ਆਮ ਆਦਮੀ ਪਾਰਟੀ ’ਚ ਸ਼ਾਮਲ

    Muhammad Uwais

    ਮੁੱਖ ਮੰਤਰੀ ਭਗਵੰਤ ਮਾਨ ਨੇ ਉਘੇ ਸਨਅਤਕਾਰ ਮੁਹੰਮਦ ਉਵੈਸ ਨੂੰ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਕੀਤਾ

    • ਪਹਿਲੀ ਦਸੰਬਰ ਨੂੰ ਬਣਾਏ ਗਏ ਸਨ ਪੰਜਾਬ ਵਕਫ ਬੋਰਡ ਦੇ ਮੈਂਬਰ

    ਮਲੇਰਕੋਟਲਾ (ਗੁਰਤੇਜ ਜੋਸੀ ) ।ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵੱਲੋਂ ਅੱਜ ਮਲੇਰਕੋਟਲਾ ਦੇੇ ਉਘੇ ਸਨਅਤਕਾਰ ਅਤੇ ਪੰਜਾਬ ਵਕਫ ਬੋਰਡ ਦੇ ਪਹਿਲੀ ਦਸੰਬਰ ਨੂੰ ਨਾਮਜ਼ਦ ਕੀਤੇ ਮੈਂਬਰ ਮੁਹੰਮਦ ਉਵੈਸ (Muhammad Uwais) ਨੂੰ ਅੱਜ ਬਾਕਾਇਦਾ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਕਰ ਲਿਆ।

    ਇਹ ਵੀ ਪੜ੍ਹੋ : ਐਡਵੋਕੇਟ ਅਮਰਦੀਪ ਧਾਰਨੀ ਜ਼ਿਲ੍ਹਾ ਬਾਰ ਐਸੋਸੀਏਸ਼ਨ ਫ਼ਤਹਿਗੜ੍ਹ ਸਾਹਿਬ ਦੇ ਪ੍ਰਧਾਨ ਬਣੇ

    ਮੁੱਖ ਮੰਤਰੀ ਨੇ ਅੱਜ ਚੰਡੀਗੜ੍ਹ ਵਿਖੇ ਪਾਰਟੀ ਦੇ ਚੋਣ ਨਿਸ਼ਾਨ ਵਾਲਾ ਮਫਲਰ ਪਾ ਕੇ ਜਨਾਬ ਉਵੈਸ ਨੂੰ ਪਾਰਟੀ ਵਿਚ ਸ਼ਾਮਿਲ ਕੀਤਾ ਗਿਆ। ਜਨਾਬ ਉਵੈਸ ਦੇ ਆਮ ਆਦਮੀ ਪਾਰਟੀ ਜੁਆਇਨ ਕਰਨ ਮੌਕੇ ਪਲਾਨਿੰਗ ਬੋਰਡ ਕਮੇਟੀ ਦੇ ਚੈਅਰਮੈਨ ਸਾਕਿਬ ਅਲੀ ਰਾਜਾ ਅਤੇ ਸੇਗਾ ਕੰਪਨੀ ਦੇ ਜੀ. ਐਮ. ਜਨਾਬ ਮੁੰਹਮਦ ਯੂਨਸ ਵੀ ਹਾਜਰ ਸਨ।

    LEAVE A REPLY

    Please enter your comment!
    Please enter your name here