ਕਾਂਗਰਸ ਨੂੰ ਝਟਕਾ : ਐਮਪੀ ਰਵਨੀਤ ਬਿੱਟੂ ਭਾਜਪਾ ’ਚ ਸ਼ਾਮਲ ਹੋਏ

Ravneet Bittu

 ਲੁਧਿਆਣਾ ਤੋਂ ਮੌਜ਼ੂਦਾ ਐਮਪੀ ਹਨ ਰਵਨੀਤ ਬਿੱਟੂ

ਲੁਧਿਆਣਾ (ਸੱਚ ਕਹੂੰ ਨਿਊਜ਼) । ਪੰਜਾਬ ਕਾਂਗਰਸ ਨੂੰ ਵੱਡਾ ਝਟਕਾ ਲੱਗਿਆ ਹੈ। ਲੁਧਿਆਣਾ ਤੋਂ ਮੌਜ਼ੂਦਾ ਐਮਪੀ ਰਵਨੀਤ ਬਿੱਟੂ (Ravneet Bittu) ਕਾਂਗਰਸ ਪਾਰਟੀ ਛੱਡ ਕੇ ਭਾਜਪਾ ’ਚ ਸ਼ਾਮਲ ਹੋ ਗਏ ਹਨ। ਪਾਰਟੀ ’ਚ ਸ਼ਾਮਲ ਹੋਣ ’ਤੇ ਉਨਾਂ ਦਾ ਸਵਾਗਤ ਕੀਤਾ ਗਿਆ। ਦੱਸ ਦੇਈਏ ਕਿ ਬਿੱਟੂ ਲੁਧਿਆਣਾ ਤੋਂ ਲਗਾਤਾਰ ਦੋ ਵਾਰ ਐਮਪੀ ਬਣੇ ਹਨ ਅਤੇ ਤਿੰਨ ਵਾਰ ਲੋਕ ਸਭਾ ਚੋਣਾਂ ਲਡ਼ੀਆਂ ਹਨ।

ਇਹ ਵੀ ਪੜ੍ਹੋ: ਪਾਕਿਸਤਾਨ ‘ਚ ਆਤਮਘਾਤੀ ਹਮਲਾ, 5 ਦੀ ਮੌਤ

LEAVE A REPLY

Please enter your comment!
Please enter your name here