Mother Tongue
<% catList.forEach(function(cat){ %> <%= cat.label %> <% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %> <%= node_description %>
<% } %> <% catList.forEach(function(cat){ %> <%= cat.label %> <% }); %>
ਮਾਂ-ਬੋਲੀ ’ਚ ਸਿੱਖਿਆ ਦੀ ਉਪਯੋਗਿਤਾ
Published On
By Sach Kahoon Punjabi Desk
ਦੁਨੀਆ ਦੀ ਲਗਭਗ 40 ਫੀਸਦੀ ਆਬਾਦੀ ਨੂੰ ਉਸ ਭਾਸ਼ਾ ’ਚ ਸਿੱਖਿਆ ਤੱਕ ਪਹੁੰਚ ਨਹੀਂ ਹੈ ਯੂਨੈਸਕੋ ਮੁਤਾਬਿਕ, ਦੁਨੀਆ ਦੀ ਲਗਭਗ 40 ਫੀਸਦੀ ਆਬਾਦੀ ਨੂੰ ਉਸ ਭਾਸ਼ਾ ’ਚ ਸਿੱਖਿਆ ਤੱਕ ਪਹੁੰਚ ਨਹੀਂ ਹੈ, ਜਿਸ ਨੂੰ ਉਹ ਬੋਲਦੇ ਜਾਂ ਸਮਝਦੇ ਹਨ ਭਾਰਤ ’ਚ ਇਹ ਅੰਦਾਜ਼ਾ ਲਗਭਗ 35 ਫੀਸਦੀ ਹੈ, ਜਿਸ ਵਿਚ ਅੰਗਰੇਜ਼ੀ ਮੀਡੀਅਮ ਨਾਲ ਪੜ੍ਹਨ ਵਾਲੇ ਕਈ […]
Mother Tongue : ਮਾਂ-ਬੋਲੀ ਸਭ ਦਾ ਮਾਣ, ਮਾਂ-ਬੋਲੀ ਸਭ ਦੀ ਪਛਾਣ
Published On
By Sach Kahoon Punjabi Desk
ਅੰਤਰਾਸ਼ਟਰੀ ਮਾਂ-ਬੋਲੀ ਦਿਹਾੜੇ ‘ਤੇ ਵਿਸ਼ੇਸ਼ ਅੰਤਰਰਾਸ਼ਟਰੀ ਮਾਂ ਬੋਲੀ ਦਿਹਾੜਾ ਭਾਸ਼ਾ ਅਤੇ ਸੱਭਿਆਚਾਰਕ ਵਿਭਿੰਨਤਾ ਪ੍ਰਤੀ ਜਾਗਰੂਕਤਾ ਅਤੇ ਬਹੁ-ਭਾਸ਼ਾ ਨੂੰ ਉਤਸ਼ਾਹਿਤ ਕਰਨ ਲਈ 21 ਫਰਵਰੀ ਨੂੰ ਇੱਕ ਵਿਸ਼ਵ ਪੱਧਰੀ ਸਾਲਾਨਾ ਸਮਾਰੋਹ ਹੋ ਰਿਹਾ ਹੈੈ। ਇਹ ਪਹਿਲੀ ਵਾਰ ਯੂਨੈਸਕੋ ਵੱਲੋਂ 17 ਨਵੰਬਰ 1999 ਨੂੰ ਐਲਾਨ ਕੀਤਾ ਗਿਆ ਸੀ। ਇਸਨੂੰ ਸੰਯੁਕਤ ਰਾਸ਼ਟਰ ਮਹਾਂ ਸਭਾ ਵੱਲੋਂ 2002 ਵਿੱਚ ਸੰਯੁਕਤ ਰਾਸ਼ਟਰ […]
ਮਾਂ-ਬੋਲੀ ਦਾ ਸਨਮਾਨ ਜ਼ਰੂਰੀ
Published On
By Sach Kahoon Punjabi Desk
ਅਸਟਰੇਲੀਆ, ਕੈਨੇਡਾ ਸਮੇਤ ਯੂਰਪੀ ਮੁਲਕਾਂ ’ਚ ਵਪਸੇ ਪੰਜਾਬੀ ਘਰਾਂ ’ਚ ਬੱਚਿਆਂ ਨੂੰ ਪੰਜਾਬੀ ਬੋਲਣ ਤੇ ਵਿਰਸੇ ਨਾਲ ਜੁੜਨ ’ਤੇ ਜ਼ੋਰ ਦੇ ਰਹੇ ਹਨ ਅਜਿਹੇ ਹਾਲਾਤਾਂ ’ਚ ਦੇਸ਼ ਅੰਦਰ ਮਾਂ-ਬੋਲੀਆਂ ਲਈ ਉੱਦਮ ਕਰਨਾ ਜ਼ਰੂਰੀ ਬਣ ਜਾਂਦਾ ਹੈ ਪੰਜਾਬ ਸਰਕਾਰ 21 ਫਰਵਰੀ ਮਾਂ ਬੋਲੀ ਦਿਵਸ ਤੱਕ ਪੰਜਾਬੀ ਦੇ ਪਸਾਰ ਲਈ ਯਤਨ ਕਰ ਰਹੀ ਹੈ ਦੁਕਾਨਾਂ, ਕਾਰੋਬਾਰੀ ਅਦਾਰਿਆਂ […]
ਮਾਂ-ਬੋਲੀ ਪੰਜਾਬੀ ਵਿਦਿਆਰਥੀਆਂ ਲਈ ਬਣ ਰਹੀ ਟੇਢੀ ਖੀਰ
Published On
By Sach Kahoon Punjabi Desk
ਇਕੱਲੇ ਪੰਜਾਬੀ ਵਿਸ਼ੇ ‘ਚੋਂ ਹੀ 21, 965 ਵਿਦਿਆਰਥੀ ਫੇਲ੍ਹ (ਖੁਸ਼ਵੀਰ ਤੂਰ) ਪਟਿਆਲਾ। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਦਸਵੀਂ ਕਲਾਸ ਦੇ ਨਤੀਜੇ ਮਾਤ ਭਾਸ਼ਾ ਪੰਜਾਬੀ ਪ੍ਰਤੀ ਨਿਰਮੋਹੇ ਸਾਬਤ ਹੋਏ ਹਨ। ਮਾਤ ਭਾਸ਼ਾ ਪੰਜਾਬੀ (Mother Tongue) ਦੇ ਇਕੱਲੇ ਵਿਸ਼ੇ ਵਿੱਚੋਂ ਹੀ 21 ਹਜ਼ਾਰ ਤੋਂ ਵੱਧ ਵਿਦਿਆਰਥੀਆਂ ਦਾ ਫੇਲ੍ਹ ਹੋਣਾ ਇਸ ਗੱਲ ਦਾ ਸਬੂਤ ਹੈ ਕਿ ਸਾਡੇ […]