ਸਾਡੇ ਨਾਲ ਸ਼ਾਮਲ

Follow us

16 C
Chandigarh
Thursday, February 26, 2026
More
    Home Breaking News ਪੂਜਨੀਕ ਗੁਰੂ ਜ...

    ਪੂਜਨੀਕ ਗੁਰੂ ਜੀ ਨੇ ਦੋ ਘੰਟੇ ਮੋਬਾਇਲ ਤੋਂ ਹਟ ਕੇ ਪਰਿਵਾਰ ਨੂੰ ਦੇਣ ਦਾ ਲਿਆ ਵਾਅਦਾ

    ਬਰਨਾਵਾ। ਆਧੁਨਿਕਤਾ ਦੀ ਇਸ ਦੌੜ?’ਚ ਤੇ ਮੋਬਾਇਲ ਯੁੱਗ ’ਚ ਹਰ ਕੋਈ ਆਪਣੇ ਹੱਥ ’ਚ ਮੋਬਾਇਲ ਫੜ ਕੇ ਉਲਝਿਆ ਫਿਰਦਾ ਹੈ ਅਜਿਹੇ ’ਚ ਵਿਅਕਤੀ ਆਪਣੇ ਪਰਿਵਾਰ ਨੂੰ ਪਿੱਛੇ ਛੱਡ ਦਿੰਦਾ ਹੈ ਇੰਨਾ ਹੀ ਨਹੀਂ ਮੋਬਾਇਲ ਦਾ ਸਰੀਰ ’ਤੇ ਵੀ ਬਹੁਤ ਮਾੜਾ ਅਸਰ ਹੋ ਰਿਹਾ ਹੈ। ਪੂਜਨੀਕ ਗੁਰੂ ਜੀ ਨੇ ਆਨਲਾਈਨ ਗੁਰੂਕੁਲ ਤਹਿਤ ਸਾਧ-ਸੰਗਤ ਤੋਂ ਵਾਅਦਾ ਲਿਆ ਕਿ ਸ਼ਾਮ 7 ਵਜੇ ਤੋਂ ਲੈ ਕੇ 9 ਵਜੇ ਤੱਕ ਦਾ ਸਮਾਂ ਪਰਿਵਾਰ ਨੂੰ ਦਿਓ ਤੇ ਮੋਬਾਇਲ ਦੀ ਵਰਤੋਂ ਨਾ ਕਰੋ ਇਸ ਪ੍ਰਯੋਗ ਨਾਲ ਲਾਜ਼ਮੀ ਹੀ ਬਹੁਤ ਬਦਲਾਅ ਆਉਣ ਵਾਲਾ ਹੈ ਅਤੇ ਭਾਰਤੀ ਸੱਭਿਆਚਾਰ ’ਚ ਜੋ ਪਰਿਵਾਰ ਦੀ ਇੱਕ ਕੜੀ ਹੈ ਬਹੁਤ ਮਜ਼ਬੂਤ ਹੋਵੇਗੀ।

    ਸਾਧ-ਸੰਗਤ ਭਾਰਤੀ ਸੱਭਿਆਚਾਰਕ ਵਿਰਸੇ ਨਾਲ ਹੋਈ ਰੂਬਰੂ

    ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਦਾ ਪਵਿੱਤਰ ਅਵਤਾਰ ਦਿਵਸ ਧੂਮਧਾਮ ਨਾਲ ਮਨਾਇਆ ਗਿਆ ਆਨਲਾਈਨ ਗੁਰੂਕੁਲ ਦੌਰਾਨ ਇਸ ਸ਼ੁੱਭ ਮੌਕੇ ’ਤੇ ਕਰੋੜਾਂ ਲੋਕ ਭਾਰਤ ਦੇ ਸ਼ਾਨਦਾਰ ਖੁਸ਼ਹਾਲ ਸੱਭਿਆਚਾਰਕ ਵਿਰਸੇ ਨਾਲ ਰੂਬਰੂ ਹੋਏ ਇਸ ਮੌਕੇ?’ਤੇ ਰਾਜਸਥਾਨ, ਹਰਿਆਣਾ, ਪੰਜਾਬ ਅਤੇ ਹੋਰ ਸੂਬਿਆਂ ਦੇ ਸੱਭਿਆਚਾਰਾਂ ਨਾਲ ਕਰੋੜਾਂ ਲੋਕ ਰੂਬਰੂ ਹੋਏ ਅਤੇ ਵੱਖ-ਵੱਖ ਸੱਭਿਆਚਾਰਾਂ ਨੂੰ ਜਾਣਿਆ ਪੂਜਨੀਕ ਗੁਰੂ ਜੀ ਫਰਮਾਉਦੇ ਹਨ ਕਿ ਸਾਨੂੰ ਆਪਣਾ ਸੱਭਿਆਚਾਰ ਨਹੀਂ?ਭੁੱਲਣਾ ਚਾਹੀਦਾ
    ਬੱਚਿਆਂ ਨੂੰ ਲੈ ਕੇ ਸੁਚੇਤ ਰਹਿਣ ਦੀ ਪ੍ਰੇਰਨਾ ਦਿੱਤੀ।

    ਪੂਜਨੀਕ ਗੁਰੂ ਜੀ ਨੇ ਜਿੱਥੇ ਨਾਮ ਦੇ ਜਾਪ ਨੂੰ ਆਤਮਿਕ ਸ਼ਾਂਤੀ ਦਾ ਇੱਕੋ-ਇੱਕ ਸਾਧਨ ਦੱਸਿਆ, ਉੱਥੇ ਹੀ ਪਰਿਵਾਰਾਂ ਵਿੱਚ ਬੱਚਿਆਂ ਨੂੰ ਲੈ ਕੇ ਵੀ ਸੁਚੇਤ ਰਹਿਣ ਦੀ ਪ੍ਰੇਰਨਾ ਦਿੱਤੀ ਡਾ. ਐੱਮਐੱਸਜੀ ਨੇ ਫ਼ਰਮਾਇਆ ਕਿ ਪਰਿਵਾਰ ਦਾ ਹਰ ਵੱਡਾ ਮੈਂਬਰ ਆਪਣੇ ਮੋਬਾਇਲ ਵਿੱਚ ਨੈੱਟ ਨੈਨੀ, ਫੈਮੀ ਸੇਫ, ਗੂਗਲ ਫੈਮਲੀ ਲਿੰਕ, ਵੀਆਰਬੀ ਕਿਡਸ ਜ਼ਰੂਰ ਡਾਊਨਲੋਡ ਕਰੇ, ਤਾਂ ਕਿ ਇਹ ਪਤਾ ਲੱਗ ਸਕੇ ਕਿ ਬੱਚੇ ਨੇ ਕਿੰਨੇ ਸਮੇਂ ਤੱਕ ਮੋਬਾਇਲ ਦੇਖਿਆ ਉਸ ਵਿੱਚ ਕੀ-ਕੀ ਦੇਖਿਆ ਬੁਰੀਆਂ ਚੀਜ਼ਾਂ ਨੂੰ ਲਾਕ ਕਰ ਦਿਓ, ਹਟਾ ਦਿਓ ਪੂਜਨੀਕ ਗੁਰੂ ਜੀ ਨੇ ਬੱਚਿਆਂ ਨੂੰ ਚੰਗੇ ਸੰੰਸਕਾਰ ਦੇਣ ਦੀ ਪ੍ਰੇਰਨਾ ਦਿੱਤੀ ਸੋਸ਼ਲ ਮੀਡੀਆ ਦੀ ਸਹੀ ਵਰਤੋਂ ਦਾ ਸਾਧ-ਸੰਗਤ ਨੂੰ ਪ੍ਰਣ ਦਵਾਇਆ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here