ਸਾਡੇ ਨਾਲ ਸ਼ਾਮਲ

Follow us

18.7 C
Chandigarh
Tuesday, February 24, 2026
More
    Home Breaking News ਮੈਕਸੀਕੋ ਸੜਕ ਹ...

    ਮੈਕਸੀਕੋ ਸੜਕ ਹਾਦਸਾ : ਦੋ ਸੈਨਿਕਾਂ ਦੀ ਮੌਤ, 20 ਜ਼ਖਮੀ

    ਮੈਕਸੀਕੋ ਸੜਕ ਹਾਦਸਾ : ਦੋ ਸੈਨਿਕਾਂ ਦੀ ਮੌਤ, 20 ਜ਼ਖਮੀ

    ਮੈਕਸੀਕੋ ਸਿਟੀ। ਕੇਂਦਰੀ ਮੈਕਸੀਕੋ ਵਿਚ ਸੈਨਾ ਦੇ ਇਕ ਟਰੱਕ ਦੇ ਹਾਦਸੇ ਵਿਚ ਦੋ ਸੈਨਿਕ ਮਾਰੇ ਗਏ ਅਤੇ 20 ਤੋਂ ਜ਼ਿਆਦਾ ਲੋਕ ਜ਼ਖਮੀ ਹੋ ਗਏ। ਮਿਲੈਨਿਓ ਅਖਬਾਰ ਦੇ ਅਨੁਸਾਰ, ਸਿਪਾਹੀਆਂ ਨੂੰ ਲੈ ਕੇ ਜਾਣ ਵਾਲਾ ਟਰੱਕ ਸ਼ੁੱਕਰਵਾਰ ਨੂੰ ਪੂਏਬਲਾ-ਓਰਿਜ਼ਾਬ ਹਾਈਵੇ ’ਤੇ ਪਲਟ ਗਿਆ। ਇਸ ਘਟਨਾ ਵਿੱਚ ਪੰਜ ਜਵਾਨ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਮੁਢਲੀ ਜਾਣਕਾਰੀ ਅਨੁਸਾਰ ਇਹ ਹਾਦਸਾ ਡਰਾਈਵਰ ਦੇ ਟਰੱਕ ’ਤੇ ਆਪਣਾ ਕੰਟਰੋਲ ਗੁਆਉਣ ਕਾਰਨ ਹੋਇਆ ਹੈ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.