ਸਮਾਜ ਸੇਵੀ ਸੰਸਥਾ ਪਾਤੜਾਂ ਦੇ ਰੋਟਰੀ ਕਲੱਬ ਦੀ ਮੀਟਿੰਗ ’ਚ ਹੋਈਆਂ ਅਹਿਮ ਵਿਚਾਰਾਂ

Meeting
ਸਮਾਜ ਸੇਵੀ ਸੰਸਥਾ ਪਤੜਾਂ ਦੇ ਰੋਟਰੀ ਕਲੱਬ ਦੀ ਮੀਟਿੰਗ ’ਚ ਹੋਈਆਂ ਅਹਿਮ ਵਿਚਾਰਾਂ

(ਭੂਸਨ ਸਿੰਗਲਾ) ਪਾਤੜਾਂ। ਸਮਾਜ ਸੇਵੀ ਸੰਸਥਾ ਪਾਤੜਾਂ ਦੇ ਰੋਟਰੀ ਕਲੱਬ ਦੀ ਮੀਟਿੰਗ ਇੱਕ ਨਿੱਜੀ ਪੈਲੇਸ ਵਿੱਚ ਕੀਤੀ ਗਈ,  ਜਿਸ ਵਿੱਚ ਸਾਲ 2024-25 ਵਿੱਚ ਲਗਾਉਣ ਵਾਲੇ ਪ੍ਰੋਜਕੈਟ ਬਾਰੇ ਵਿਚਾਰ-ਵਟਾਦਰਾ ਕੀਤਾ ਗਿਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਪ੍ਰਧਾਨ ਸੰਦੀਪ ਸਿੰਗਲਾ ਅਤੇ ਸਰਪ੍ਰਸਤ ਪ੍ਰਸੋਤਮ ਸਿੰਗਲਾ ਨੇ ਕਿਹਾ ਕਿ ਸਾਲ 2024-25 ਦੀ ਬਹੁਤ ਵਧੀਆ ਟੀਮ ਹੈ ਜੋ ਕਿ ਸਮਾਜ ਵਿੱਚ ਮਾਨਵਤਾ ਭਲਾਈ ਦੇ ਕੰਮ ਮੋਹਰੀ ਹੋ ਕਿ ਕਰੇਗੀ। Meeting

ਇਹ ਵੀ ਪੜ੍ਹੋ: ਮਾਨਸਾ ਦੀਆਂ ਸੜਕਾਂ ਤੇ ਕਿਸਾਨਾਂ ਨੇ ਲਾਇਆ ਝੋਨਾ

ਇਸ ਮੀਟਿੰਗ ਵਿੱਚ ਸਮਾਜ ਜੋ ਸਮਾਜ ਹਿੱਤ ਭਲਾਈ ਦੇ ਕੰਮ ਕੀਤੇ ਜਾਣਗੇ। ਉਨ੍ਹਾਂ ਦੀ ਰੂਪ-ਰੇਖਾ ਤਿਆਰ ਕੀਤੀ ਹੈ। ਆਉਣ ਵਾਲੇ ਸਮੇਂ ਵਿੱਚ ਵੱਡੇ ਪੱਧਰ ’ਤੇ ਜਨਹਿੱਤ ਵਿੱਚ ਵੱਡੇ-ਵੱਡੇ ਕੈਂਪ ਲਗਾਏ ਜਾਣਗੇ। ਇਸ ਮੌਕੇ ਕਲੱਬ ਦੇ ਚੇਅਰਮੈਨ ਅਸੀਸ ਗਰਗ ਸੈਕਟਰੀ ਅਸਵਨੀ ਗਰਗ ਖਜ਼ਾਨਚੀ ਜਸਪਾਲ ਸਿੰਗਲਾ ਤੋਂ ਇਲਾਵਾ ਦੇ ਕਲੱਬ ਦੇ ਸਮੂਹ ਮੈਂਬਰ ਹਾਜ਼ਰ ਸੀ।

LEAVE A REPLY

Please enter your comment!
Please enter your name here