Meet
<% catList.forEach(function(cat){ %>
<%= cat.label %>
<% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %>
<%= node_description %>
<% } %>
<% catList.forEach(function(cat){ %>
<%= cat.label %>
<% }); %>
ਮਾਲਕ ਨਾਲ ਮਿਲਣ ਵਾਲੇ ਕਰਮ ਕਰੋ : Saint Dr MSG
Published On
By Sach Kahoon Punjabi Desk
ਸਰਸਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਅੱਲ੍ਹਾ, ਵਾਹਿਗੁਰੂ, ਰਾਮ ਨੇ ਇਨਸਾਨ ਨੂੰ ਬਣਾਇਆ ਕਿ ਇਹ ਦੁਨੀਆ ‘ਚ ਆ ਕੇ ਚੰਗੇ-ਨੇਕ ਕਰਮ ਕਰੇ, ਅੱਲ੍ਹਾ, ਵਾਹਿਗੁਰੂ, ਰਾਮ ਨੂੰ ਯਾਦ ਕਰੇ ਤਾਂ ਕਿ ਜਨਮ-ਮਰਨ ਦਾ ਚੱਕਰ ਹਮੇਸ਼ਾ ਲਈ ਖ਼ਤਮ ਹੋ ਜਾਵੇ ਜਿਉਂਦੇ-ਜੀ ਪਰਮਾਨੰਦ ਦੀ ਪ੍ਰਾਪਤੀ ਹੋਵੇ, ਸਾਰੀਆਂ […]
ਵਿਸ਼ਵ ਨੂੰ ਅੱਤਵਾਦ ਦੀ ਚੁਣੌਤੀ ਨਾਲ ਨਜਿੱਠਣ ਲਈ ਮੁਲਾਂਕਨ ਕਰਨਾ ਪਵੇਗਾ : ਜੈਸ਼ੰਕਰ
Published On
By Sach Kahoon Punjabi Desk
ਵਿਸ਼ਵ ਨੂੰ ਅੱਤਵਾਦ ਦੀ ਚੁਣੌਤੀ ਨਾਲ ਨਜਿੱਠਣ ਲਈ ਮੁਲਾਂਕਨ ਕਰਨਾ ਪਵੇਗਾ : ਜੈਸ਼ੰਕਰ ਨਵੀਂ ਦਿੱਲੀ (ਏਜੰਸੀ)। ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਬੁੱਧਵਾਰ ਨੂੰ ਕਿਹਾ ਕਿ ਜੰਮੂ-ਕਸ਼ਮੀਰ ‘ਚ ਅੱਤਵਾਦ ਦੇ ਕਾਰਨ ਪਰੇਸ਼ਾਨੀ (Jaishankar) ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਦੁਨੀਆਂ ਨੂੰ ਇਸ ਸਮੱਸਿਆ ਨਾਲ ਕਿਵੇਂ ਨਜਿੱਠਣਾ ਹੈ ਇਸ ਦਾ ਮੁਲਾਂਕਨ ਕਰਨ ਹੋਵੇਗਾ। ਜੈਸ਼ੰਕਰ Jaishankar ਨੇ […]
ਜੀਵਨ ‘ਚ ਚੰਗੇ ਲੋਕਾਂ ਦਾ ਸੰਗ ਕਰੋ : ਪੂਜਨੀਕ ਗੁਰੂ ਜੀ
Published On
By Sach Kahoon Punjabi Desk
ਸੱਚ ਕਹੂੰ ਨਿਊਜ਼/ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਸੰਤ, ਪੀਰ-ਫ਼ਕੀਰ ਸਾਰਿਆਂ ਨੂੰ ਨੇਕੀ-ਭਲਾਈ ਦੇ ਰਾਹ ‘ਤੇ ਚੱਲਣਾ ਸਿਖਾਉਂਦੇ ਹਨ ਅੱਲ੍ਹਾ, ਵਾਹਿਗੁਰੂ, ਰਾਮ ਵੱਲੋਂ ਉਹ ਸੰਸਾਰ ‘ਚ ਸਮਝਾਉਣ ਲਈ ਆਉਂਦੇ ਹਨ ਉਨ੍ਹਾਂ ਦਾ ਮਕਸਦ ਜੀਵ ਨੂੰ ਭਗਤੀ-ਇਬਾਦਤ ਦਾ ਰਾਹ ਦੱਸ ਕੇ ਆਵਾਗਮਨ ਤੋਂ ਮੋਕਸ਼-ਮੁਕਤੀ ਦਿਵਾਉਣਾ ਹੈ ਇਸ ਸੰਸਾਰ ‘ਚ […]
ਭਾਰਤ ਨੂੰ ਮਿਲਿਆ ਪਹਿਲਾ ਰਾਫੇਲ
Published On
By Sach Kahoon Punjabi Desk
100 ਕਿਮੀ ਦੇ ਦਾਇਰੇ ‘ਚ ਇਕੱਠੇ 40 ਟਾਰਗੇਟ ਡਿਟੈਕਟ ਕਰ ਸਕਦਾ ਹੈ ਏਜੰਸੀ /ਪੈਰਿਸ । ਫਰਾਂਸ ਨੇ ਅੱਜ ਮੋਰੀਨੇਕ ਏਅਰਬੇਸ ‘ਤੇ ਭਾਰਤ ਨੂੰ ਪਹਿਲਾ ਰਾਫੇਲ ਲੜਾਕੂ ਜਹਾਜ਼ ਸੌਂਪਿਆ ਇਸ ਸਮਾਰੋਹ ਦੌਰਾਨ ਰੱਖਿਆ ਮੰਤਰੀ ਰਾਜਨਾਥ ਸਿੰਘ, ਫਰਾਂਸ ਦੇ ਰੱਖਿਆ ਮੰਤਰੀ ਫਲੋਰੇਂਸ ਪਾਰਲੇ ਅਤੇ ਦਸਾਲਟ ਏਵੀਏਸ਼ਨ ਦੇ ਸੀਈਓ ਏਰਿਕ ਟ੍ਰੈਪਿਏ ਮੌਜੂਦ ਸਨ ਇਸ ਮੌਕੇ ਰਾਜਨਾਥ ਨੇ ਕਿਹਾ, […]
ਬੁਰਾਈ ਦਾ ਸੰਗ ਕਦੇ ਵੀ ਨਾ ਕਰੋ: ਪੂਜਨੀਕ ਗੁਰੂ ਜੀ
Published On
By Sach Kahoon Punjabi Desk
ਸੱਚ ਕਹੂੰ ਨਿਊਜ਼/ਸਰਸਾ । ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਦੁਨੀਆਂ ਵਿਚ ਬਹੁਤ ਤਰ੍ਹਾਂ ਦੇ ਨਸ਼ੇ ਹਨ ਜਿਵੇਂ ਕਿ ਚਰਸ, ਹੈਰੋਇਨ, ਸਮੈਕ, ਭੰਗ, ਧਤੂਰਾ, ਅਫ਼ੀਮ, ਸ਼ਰਾਬ, ਮਾਣ-ਵਡਿਆਈ ਦਾ ਨਸ਼ਾ, ਰਾਜ-ਪਹੁੰਚ ਦਾ ਨਸ਼ਾ, ਅਕਲ-ਚਤੁਰਾਈ ਦਾ ਨਸ਼ਾ, ਜਵਾਨੀ ਦਾ ਨਸ਼ਾ ਅਤੇ ਕਾਮ-ਵਾਸਨਾ ਦਾ ਨਸ਼ਾ ਇਨ੍ਹਾਂ ਵਿਚ ਕਈ ਸਾਰਾ ਦਿਨ ਘੁੰਮਦੇ […]
ਨਹੀਂ ਗਲੀ ਦਾਲ ਤਾਂ ਦਿੱਲੀ ਪੁੱਜੇ ਸਿੱਧੂ, ਰਾਹੁਲ ਨਾਲ ਅੱਜ ਕਰਨਗੇ ਮੁਲਾਕਾਤ
Published On
By Sach Kahoon Punjabi Desk
ਪਿਛਲੇ ਹਫ਼ਤੇ ਹੀ ਕੀਤੀ ਸੀ ਮੁਲਾਕਾਤ, ਸਮਝੌਤੇ ਲਈ ਅਹਿਮਦ ਪਟੇਲ ਦੀ ਲੱਗੀ ਸੀ ਡਿਊਟੀ ਅਸ਼ਵਨੀ ਚਾਵਲਾ, ਚੰਡੀਗੜ੍ਹ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਸ਼ਿਕਾਇਤ ਕਰਨ ਤੋਂ ਬਾਅਦ ਵੀ ਨਵਜੋਤ ਸਿੱਧੂ ਦੀ ਪੰਜਾਬ ਵਿੱਚ ਦਾਲ ਨਹੀਂ ਗਲ ਰਹੀ, ਜਿਸ ਕਾਰਨ ਇੱਕ ਵਾਰ ਫਿਰ ਉਹ ਦਿੱਲੀ ਰਾਹੁਲ ਗਾਂਧੀ ਨਾਲ ਮੁਲਾਕਾਤ ਕਰਨ ਲਈ ਪੁੱਜ ਗਏ ਹਨ। ਹਾਲਾਂਕਿ ਅੱਜ ਲੱਖ […]
ਜਿੱਤ ਤੋਂ ਬਾਅਦ ਅਡਵਾਨੀ ਨੂੰ ਮਿਲੇ ਮੋਦੀ
Published On
By Sach Kahoon Punjabi Desk
ਜਿੱਤ ਤੋਂ ਬਾਅਦ ਅਡਵਾਨੀ ਨੂੰ ਮਿਲੇ ਮੋਦੀ ਨਵੀਂ ਦਿੱਲੀ, ਏਜੰਸੀ। ਲੋਕ ਸਭਾ ਚੋਣਾਂ ‘ਚ ਭਾਰਤੀ ਜਨਤਾ ਪਾਰਟੀ ਨੂੰ ਭਾਰੀ ਜਿੱਤ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਾਰਟੀ ਦੇ ਸੀਨੀਅਰ ਨੇਤਾ ਅਤੇ ਸਾਬਕਾ ਉਪ ਪ੍ਰਧਾਨ ਮੰਤਰੀ ਲਾਲਕ੍ਰਿਸ਼ਨ ਅਡਵਾਨੀ ਦੇ ਘਰ ਜਾ ਕੇ ਉਹਨਾ ਨਾਲ ਮੁਲਾਕਾਤ ਕੀਤੀ। ਸ੍ਰੀ ਮੋਦੀ ਨੇ ਇਸ ਮੁਲਾਕਾਤ ਦੀ ਇੱਕ ਤਸਵੀਰ ਟਵਿੱਟਰ […]
ਰੈਲੀਆਂ ਤੇ ਪ੍ਰੈੱਸ ਮਿਲਣੀਆਂ ‘ਚ ਇੱਕ-ਦੂਜੇ ਖਿਲਾਫ਼ ਭੰਡੀ ਪ੍ਰਚਾਰ
Published On
By Sach Kahoon Punjabi Desk
ਕਾਂਗਰਸ ਦੇ ਮੰਤਰੀਆਂ ਨੇ ਪੱਤਰਕਾਰਾਂ ਸਾਹਮਣੇ ਅਕਾਲੀਆਂ ਖਿਲਾਫ਼ ਕੱਢੀ ਭੜਾਸ ਸ੍ਰੀ ਮੁਕਤਸਰ ਸਾਹਿਬ | ਕਾਂਗਰਸ ਤੇ ਕੁਝ ਹੋਰ ਪਾਰਟੀਆਂ ਵੱਲੋਂ ਮਾਘੀ ਦੇ ਇਤਿਹਾਸਕ ਮੇਲੇ ‘ਤੇ ਸਿਆਸੀ ਰੈਲੀਆਂ ਨਾ ਕਰਨ ਦੇ ਬਾਵਜ਼ੂਦ ਅੱਜ ਮੇਲੇ ‘ਤੇ ਚੁਣਾਵੀ ਮਾਹੌਲ ਬਣਿਆ ਰਿਹਾ ਆਮ ਲੋਕ ਜਿੱਥੇ 40 ਮੁਕਤਿਆਂ ਨੂੰ ਸ਼ਰਧਾਂਜਲੀ ਦੇ ਕੇ ਘਰਾਂ ਨੂੰ ਮੁੜਦੇ ਰਹੇ, ਉੱਥੇ ਵੱਖ-ਵੱਖ ਪਾਰਟੀਆਂ ਦੇ […]
ਰਾਹੁਲ ਨੂੰ ਮਿਲਣ ਦਿੱਲੀ ਪੁੱਜੇ ਅਮਰਿੰਦਰ ਸਿੰਘ
Published On
By Sach Kahoon Punjabi Desk
ਲੋਕ ਸਭਾ ਚੋਣਾਂ ਤੋਂ ਪਹਿਲਾਂ ਨਰਾਜ਼ ਵਿਧਾਇਕਾਂ ਨੂੰ ਖੁਸ਼ ਕਰਨਾ ਚਾਹੁੰਦੀ ਐ ਕਾਂਗਰਸ ਪਾਰਟੀ ਪੰਜਾਬ ‘ਚ ਵਿਧਾਇਕਾਂ ਨੂੰ ਚੇਅਰਮੈਨ ਲਾਉਣ ਵਾਲਾ ਐਕਟ ਹੋ ਚੁੱਕਾ ਐ ਲਾਗੂ ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਕੌਮੀ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨਾਲ ਮੁਲਾਕਾਤ ਕਰਨ ਲਈ ਦਿੱਲੀ ਪੁੱਜ ਗਏ ਹਨ। ਅਮਰਿੰਦਰ ਸਿੰਘ ਐਤਵਾਰ ਨੂੰ ਸ਼ਾਮ ਨੂੰ ਹੀ ਦਿੱਲੀ […]
ਸ਼ਰਦ ਤੇ ਕੇਜਰੀਵਾਲ ਨੇ ਨਾਇਡੂ ਨਾਲ ਕੀਤੀ ਮੁਲਾਕਾਤ
Published On
By Sach Kahoon Punjabi Desk
ਮੁਲਾਕਾਤ ‘ਚ ਹੋਈ ਰਾਸ਼ਟਰੀ ਮੁੱਦਿਆਂ ‘ਤੇ ਚਰਚਾ ਏਜੰਸੀ, ਨਵੀਂ ਦਿੱਲੀ ਆਗਾਮੀ ਲੋਕਸਭਾ ਚੋਣ ਦੇ ਮੱਦੇਨਜ਼ਰ ਰਾਜਨੀਤਿਕ ਵਿਕਲਪ ਦੀਆਂ ਸੰਭਾਵਨਾਵਾਂ ਤਲਾਸ਼ਣ ਲਈ ਦਿੱਲੀ ਦੇ ਮੁੱਖਮੰਤਰੀ ਅਰਵਿੰਦ ਕੇਜਰੀਵਾਲ ਅਤੇ ਲੋਕਤਾਂਤਰਿਕ ਜਨਤਾ ਦਲ (ਯੂ) ਦੇ ਪ੍ਰਧਾਨ ਸ਼ਰਦ ਯਾਦਵ ਨੇ ਅੱਜ ਆਂਧ੍ਰ ਪ੍ਰਦੇਸ਼ ਦੇ ਮੁੱਖਮੰਤਰੀ ਚੰਦਰਬਾਬੂ ਨਾਇਡੂ ਨਾਲ ਮੁਲਾਕਾਤ ਕੀਤੀ। ਨਾਇਡੂ ਦੀ ਕੇਜਰੀਵਾਲ ਤੇ ਯਾਦਵ ਇਹ ਇਹ ਮੁਲਾਕਾਤ ਅਜਿਹੇ […]
ਆਪਣਿਆਂ ਨੂੰ ਮਿਲ ਕੇ ਬਹੁਤ ਖੁਸ਼ ਹੈ ਬਜ਼ੁਰਗ ਮਾਨ ਸਿੰਘ
Published On
By Sach Kahoon Punjabi Desk
ਸਾਧ-ਸੰਗਤ ਨੇ ਇੱਕ ਮਹੀਨੇ ਤੋਂ ਵਿੱਛੜੇ ਬਜ਼ੁਰਗ ਨੂੰ ਪਰਿਵਾਰ ਨਾਲ ਮਿਲਾਇਆ ਸੇਵਾਦਾਰਾਂ ਦੀ ਸੇਵਾ ਭਾਵਨਾ ਦੇ ਕਾਇਲ ਹੋਏ ਪਰਿਵਾਰਕ ਮੈਂਬਰ ਸੁਰਿੰਦਰ ਜੱਗਾ/ਸੱਚ ਕਹੂੰ ਨਿਊਜ਼, ਸੰਗਰੀਆ ਮਾਨਵਤਾ ਭਲਾਈ ਕਾਰਜਾਂ ‘ਚ ਮੋਹਰੀ ਬਲਾਕ ਸੰਗਰੀਆ ਦੀ ਸਾਧ-ਸੰਗਤ ਨੇ ਮਾਨਸਿਕ ਰੂਪ ਨਾਲ ਪ੍ਰੇਸ਼ਾਨੀ ਦੀ ਹਾਲਤ ‘ਚ ਘੁੰਮਦੇ ਹੋਏ ਬਜ਼ੁਰਗ ਦੀ ਸਾਂਭ-ਸੰਭਾਲ ਅਤੇ ਇਲਾਜ ਤੋਂ ਬਾਅਦ ਉਸਨੂੰ ਅੱਜ ਪੁਲਿਸ ਪ੍ਰਸ਼ਾਸਨ ਦੀ […]
ਰੋਡਵੇਜ ਡਿਪੂ ਸ੍ਰੀ ਮੁਕਤਸਰ ਸਾਹਿਬ ਨੂੰ ਮਿਲੀਆਂ 3 ਨਵੀਂਆਂ ਵੋਲਵੋ ਬੱਸਾਂ
Published On
By Sach Kahoon Punjabi Desk
ਸ੍ਰੀ ਮੁਕਤਸਰ ਸਾਹਿਬ ਤੋਂ ਚੰਡੀਗੜ੍ਹ ਜਾਣਾ ਹੋਇਆ ਸੌਖਾ ਆਨਲਾਈਨ ਬੁਕਿੰਗ ਦੀ ਵੀ ਸਹੂਲਤ ਸ੍ਰੀ ਮੁਕਤਸਰ ਸਾਹਿਬ, ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਟਰਾਂਸਪੋਰਟ ਮੰਤਰੀ ਸ੍ਰੀਮਤੀ ਅਰੁਣਾ ਚੌਧਰੀ ਵੱਲੋਂ ਸ੍ਰੀ ਮੁਕਤਸਰ ਸਾਹਿਬ ਰੋਡਵੇਜ਼ ਡਿਪੂ ਨੂੰ ਤਿੰਨ ਨਵੀਂਆਂ ਸੁਪਰ ਇੰਟਗਰਲ ਵੋਲਵੋ ਏ ਸੀ ਬੱਸਾਂ ਦਿੱਤੀਆਂ ਗਈਆਂ ਹਨ। ਇਹ ਅਰਾਮਦਾਇਕ ਅਤੇ ਲਮੇਰੇ ਸਫ਼ਰ ਲਈ ਬਹੁਤ ਢੁਕਵੀਆਂ […]
