MaryKom

ਭਾਰਤ ਦੀ ਸਟਾਰ ਮੁੱਕੇਬਾਜ਼ MC ਮੈਰੀਕਾਮ ਜਿਮ ‘ਚ ਪਸੀਨਾ ਵਹਾ ਰਹੀ ਹੈ, ਇਹ ਗੱਲ ਸੋਸ਼ਲ ਮੀਡੀਆ ‘ਤੇ ਇਹ ਗੱਲ ਕਹੀ

ਕਿਹਾ, ਸਫਲਤਾ ਲਈ ਸਖਤ ਮਿਹਨਤ ਜ਼ਰੂਰੀ ਨਵੀਂ ਦਿੱਲੀ। ਭਾਰਤ ਦੀ ਸਟਾਰ ਮੁੱਕੇਬਾਜ਼ ਐਮਸੀ ਮੈਰੀਕਾਮ (MC Marykom) ਨੇ ਇਸ ਸਾਲ ਜੁਲਾਈ ‘ਚ ਹੋਣ ਵਾਲੀਆਂ ਰਾਸ਼ਟਰਮੰਡਲ ਖੇਡਾਂ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਛੇ ਵਾਰ ਦੀ ਵਿਸ਼ਵ ਚੈਂਪੀਅਨ ਮੈਰੀਕਾਮ ਦਾ ਪੂਰਾ ਧਿਆਨ ਬਰਮਿੰਘਮ ‘ਚ ਹੋਣ ਵਾਲੀਆਂ ਰਾਸ਼ਟਰਮੰਡਲ ਖੇਡਾਂ ‘ਤੇ ਹੈ। ਇਸ ਦੇ ਲਈ ਉਹ ਕਾਫੀ ਪਸੀਨਾ ਵਹਾ […]
ਦੇਸ਼  Breaking News  ਖੇਡ ਮੈਦਾਨ  ਖਾਸ ਖਬਰ 

ਇੰਫਾਲ ‘ਚ ਸੜਕ ਨੂੰ ਮਿਲਿਆ ਮੈਰੀਕਾਮ ਦਾ ਨਾਂਅ

AkharDRChatrikWebGurbaniAkharGurbaniLipiGurmukhiISCIIJoyPunjabiSatlujUnicodeWebAkhar to AkharDRChatrikWebGurbaniAkharGurbaniLipiGurmukhiISCIIJoyPunjabiSatlujUnicodeWebAkhar   ਮਣੀਪੁਰੀ ਰਾਣੀ ਵੱਲੋਂ ਪਾਈ ਜਾਣ ਵਾਲੀ ਰਿਵਾਇਤੀ ਪੋਸ਼ਾਕ ਵੀ ਮੈਰੀਕਾਮ ਨੂੰ ਪਹਿਨਾਈ  ਇੰਫਾਲ, 11 ਦਸੰਬਰ  ਮਣੀਪੁਰ ਸਰਕਾਰ ਨੇ ਦੇਸ਼ ਦੀ ਸਟਾਰ ਮਹਿਲਾ ਮੁੱਕੇਬਾਜ ਐਮਸੀ ਮੈਰੀਕਾਮ ਨੂੰ ਆਈਬਾ ਵਿਸ਼ਵ ਮਹਿਲਾ ਮੁੱਕੇਬਾਜ਼ੀ ਚੈਂਪੀਅਨਸ਼ਿਪ 2018 ‘ਚ ਸੋਨ ਤਮਗਾ ਜਿੱਤ ਕੇ ਵਿਸ਼ਵ ਮੁੱਕੇਬਾਜ਼ੀ ‘ਚ ਛੇ ਖ਼ਿਤਾਬ ਜਿੱਤਣ ਦੇ ਇਤਿਹਾਸ ਸਿਰਜਣ ਦੀ ਕਾਮਯਾਬੀ ਲਈ ਸਤਿਕਾਰ ਦੇ ਤੌਰ ‘ਤੇ […]
Breaking News  ਖੇਡ ਮੈਦਾਨ 

ਵਿਸ਼ਵ ਚੈਂਪੀਅਨ ਮੈਰੀਕਾਮ 20 ਲੱਖ ਨਾਲ ਸਤਿਕਾਰੀ

ਮੈਰੀਕਾਮ ਨੇ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ‘ਚ ਛੇ ਵਾਰ ਸੋਨ ਤਮਗੇ ਜਿੱਤ ਕੇ ਨਵਾਂ ਇਤਿਹਾਸ ਰਚਿਆ ਹੈ   ਨਵੀਂ ਦਿੱਲੀ, 30 ਨਵੰਬਰ ਜਨਜਾਤੀ ਕਲਾ, ਸੱਭਿਆਚਾਰ ਅਤੇ ਵਪਾਰ ਨੂੰ ਵਾਧਾ ਦੇਣ ਲਈ ਰਾਸ਼ਟਰੀ ਜਨਜਾਤੀ ਮੇਲੇ ‘ ਆਦਿਵਾਸੀ ਮੇਲਾ’ ਦੀ ਸਮਾਪਤੀ ਸਮਾਗਮ ‘ਚ ਸ਼ੁੱਕਰਵਾਰ ਨੂੰ ਕੇਂਦਰੀ ਜਨਜਾਤੀ ਕਾਰਜ ਮੰਤਰੀ ਜੁਏਲ ਓਰਾਮ ਨੇ ਛੇ ਵਾਰ ਦੀ ਵਿਸ਼ਵ ਚੈਂਪੀਅਨ ਭਾਰਤੀ […]
Breaking News  ਖੇਡ ਮੈਦਾਨ 

ਵਿਸ਼ਵ ਮਹਿਲਾ ਮੁੱਕੇਬਾਜ਼ੀ ਚੈਂਪੀਅਨਸ਼ਿਪ ; ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ਇਤਿਹਾਸ ਦੀ ਸਭ ਤੋਂ ਸਫ਼ਲ ਮੁੱਕੇਬਾਜ਼ ਬਣੀ ਮੈਰੀਕਾਮ

ਮੈਰੀਕਾਮ ਸਮੇਤ 4 ਮੁੱਕੇਬਾਜ਼ਾਂ ਦੇ ਤਮਗੇ ਪੱਕੇ ਮਨੀਸ਼ਾ ਅਤੇ ਭਾਗਵਤੀ ਹਾਰੀਆਂ ਕੁਆਰਟਰ ਫਾਈਨਲ ‘ਚ ਨਵੀਂ ਦਿੱਲੀ, 20 ਨਵੰਬਰ  ਓਲੰਪਿਕ ਤਮਗਾ ਜੇਤੂ ਸਟਾਰ ਮੁੱਕੇਬਾਜ਼ ਐਮਸੀ ਮੈਰੀਕਾਮ, ਲਵਲੀਨਾ ਬੋਰਗੋਹੇਨ, ਸੋਨੀਆ ਅਤੇ ਸਿਮਰਨਜੀਤ ਕੌਰ ਨੇ ਆਈਬਾ ਵਿਸ਼ਵ ਮਹਿਲਾ ਮੁੱਕੇਬਾਜ਼ੀ ਚੈਂਪੀਅਨਸ਼ਿਪ ਦੇ ਸੈਮੀਫਾਈਨਲ ‘ਚ ਪਹੁੰਚ ਕੇ ਭਾਰਤ ਲਈ ਦੋ ਤਮਗੇ ਪੱਕੇ ਕਰ ਦਿੱਤੇ ਜਦੋਂਕਿ ਮਨੀਸ਼ਾ ਮੌਨ, ਪਿੰਕੀ ਰਾਣੀ ਅਤੇ […]
Breaking News  ਖੇਡ ਮੈਦਾਨ 

ਮੈਰੀਕਾਮ ਬਾਹਰ, ਅੰਕੁਸ਼ ਸੈਮੀਫਾਈਨਲ ‘ਚ

ਅੰਕੁਸ਼ ਨੇ ਮੰਗੋਲੀਆ ਦੇ ਦੁਲਗੁਨ ਨੂੰ ਹਰਾਇਆ ਏਜੰਸੀ, ਨਵੀਂ ਦਿੱਲੀ:ਭਾਰਤ ਦੀ ਸਟਾਰ ਮੁੱਕੇਬਾਜ਼ ਐੱਮਸੀ ਮੈਰੀਕਾਮ (51 ਕਿਗ੍ਰਾ.) ਦੀ ਵਾਪਸੀ ਨਿਰਾਸ਼ਾਜਨਕ ਤਰੀਕੇ ਨਾਲ ਸਮਾਪਤ ਹੋਈ ਤੇ ਉਹ ਮੰਗੋਲੀਆ ਦੇ ਉਲਾਨਬਟੋਰ ‘ਚ ਚੱਲ ਰਹੇ ਉਲਾਨਬਟੋਰ ਕੱਪ ਦੇ ਕੁਆਰਟਰ ਫਾਈਨਲ ‘ਚ ਹਾਰ ਕੇ ਬਾਹਰ ਹੋ ਗਈ ਜਦੋਂ ਕਿ ਅੰਕੁਸ਼ ਦਹੀਆ (60 ਕਿਗ੍ਰਾ.) ਆਖਰੀ ਚਾਰ ‘ਚ ਪਹੁੰਚ ਗਏ ਇੱਕ […]
Uncategorized  ਖੇਡ ਮੈਦਾਨ