ਸਾਡੇ ਨਾਲ ਸ਼ਾਮਲ

Follow us

17.9 C
Chandigarh
Wednesday, February 25, 2026
More
    Home Breaking News ਲੁਧਿਆਣਾ ’ਚ 29...

    ਲੁਧਿਆਣਾ ’ਚ 29 ਜੂਨ ਤੱਕ ਬੰਦ ਰਹਿਣਗੇ ਬਜ਼ਾਰ, ਜਾਣੋ ਕੀ ਹੈ ਕਾਰਨ?

    Ludhiana News

    ਲੁਧਿਆਣਾ (ਸੱਚ ਕਹੂੰ ਨਿਊਜ਼)। ਜਲੰਧਰ ਮਾਡਲ ਟਾਊਨ ਮੋਬਾਇਲ ਮਾਰਕੀਟ ਦੀ ਤਰਜ਼ ’ਤੇ ਲੁਧਿਆਣਾ ਦੇ ਦੁਕਾਨਦਾਰਾਂ ਨੇ ਵੀ ਗਰਮੀ ਦੀਆਂ ਛੁੱਟੀਆਂ ਲੈ ਲਈਆਂ ਹਨ। ਦੁਕਾਨਦਾਰ ਆਪਣੇ ਪਰਿਵਾਰਾਂ ਸਮੇਤ ਗਰਮੀ ਤੋਂ ਰਾਹਤ ਪਾਉਣ ਲਈ ਹਿੱਲ ਸਟੇਸ਼ਨ ’ਤੇ ਜਾ ਰਹੇ ਹਨ। ਲੁਧਿਆਣਾ ਮਾਰਕੀਟ ਦੀਆਂ ਵੱਖ-ਵੱਖ ਐਸੋਸੀਏਸ਼ਨਾਂ ਨੇ 22 ਤੋਂ 25 ਜੂਨ ਅਤੇ 25 ਤੋਂ 29 ਜੂਨ ਤੱਕ ਦੁਕਾਨਾਂ ਬੰਦ ਰੱਖਣ ਦਾ ਫ਼ੈਸਲਾ ਲਿਆ ਹੈ। ਲੁਧਿਆਣਾ ’ਚ ਮੈਡੀਕਲ ਸਟੋਰ ਤੇ ਕੈਮਿਸਟ ਐਸੋਸੀਏਸ਼ਨ ਨੇ 22 ਤੋਂ 24 ਜੂਨ ਤੱਕ ਮੈਡੀਕਲ ਸਟੋਰ ਬੰਦ ਰੱਖਣ ਦਾ ਫ਼ੈਸਲਾ ਲਿਆ ਹੈ। (Ludhiana News)

    ਇਹ ਵੀ ਪੜ੍ਹੋ : ਔਰਤਾਂ ਲਈ ਆਈ ਵੱਡੀ ਖੁਸ਼ਖਬਰੀ, ਇਸ ਸਰਕਾਰ ਨੇ ਦਿੱਤਾ ਵੱਡਾ ਤੋਹਫ਼ਾ

    LEAVE A REPLY

    Please enter your comment!
    Please enter your name here