ਮਮਤਾ ਬੈਨਰਜ਼ੀ ਦੇ ਮੱਥੇ ’ਤੇ ਵੱਜੀ ਸੱਟ, ਹਸਪਤਾਲ ’ਚ ਦਾਖਲ

Mamata Banerjee

ਕੋਲਕੱਤਾ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਮੱਥੇ ‘ਤੇ ਸੱਟ ਲੱਗੀ ਹੈ। ਜਿਸ ਤੋਂ ਬਾਅਦ ਉਨਾਂ ਨੂੰ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਮਮਤਾ ਬੈਨਰਜੀ Mamata Banerjee ਦੀ ਸੱਟ ਤੋਂ ਬਾਅਦ ਦੀਆਂ ਤਸਵੀਰਾਂ ਟੀਐਮਸੀ ਦੇ ਐਕਸ ਹੈਂਡਲ ‘ਤੇ ਸ਼ੇਅਰ ਕੀਤੀਆਂ ਗਈਆਂ ਸਨ। ਦੇਖਿਆ ਗਿਆ ਹੈ ਕਿ ਮਮਤਾ ਦੇ ਮੱਥੇ ਦੇ ਵਿਚਕਾਰ ਡੂੰਘਾ ਜ਼ਖ਼ਮ ਹੈ, ਜਿਸ ਤੋਂ ਖੂਨ ਵਹਿ ਰਿਹਾ ਹੈ।

ਇਹ ਵੀ ਪੜ੍ਹੋ: ਪੰਜਾਬ ਸਰਕਾਰ ਵੱਲੋਂ ਮਹਿਲਾ ਕਮਿਸ਼ਨ ਦੀ ਚੇਅਰਮੈਨ ਨਿਯੁਕਤ

 

LEAVE A REPLY

Please enter your comment!
Please enter your name here