Major
<% catList.forEach(function(cat){ %>
<%= cat.label %>
<% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %>
<%= node_description %>
<% } %>
<% catList.forEach(function(cat){ %>
<%= cat.label %>
<% }); %>
ਪੁਲਵਾਮਾ ‘ਚ ਮੇਜਰ ਸਮੇਤ 4 ਜਵਾਨ ਸ਼ਹੀਦ
Published On
By Sach Kahoon Punjabi Desk
ਜੰਮੂ-ਕਸ਼ਮੀਰ। ਦੱਖਣੀ ਕਸ਼ਮੀਰ ‘ਚ ਪੁਲਵਾਮਾ ਜ਼ਿਲ੍ਹੇ ਦੇ ਪਿੰਗਲਿਨਾ ਇਲਾਕੇ ‘ਚ ਅੱਤਵਾਦੀਆਂ ਅਤੇ ਸੁਰੱਖਿਆ ਬਲਾਂ ਵਿਚਕਾਰ ਸੋਮਵਾਰ ਨੂੰ ਤੜਕਸਾਰ ਤੋਂ ਸ਼ੁਰੂ ਹੋਏ ਮੁਕਾਬਲੇ ‘ਚ ਇਕ ਮੇਜਰ ਸਮੇਤ ਫੌਜ ਦੇ 4 ਜਵਾਨ ਸ਼ਹੀਦ ਹੋਣ ਦੀ ਖਬਰ ਮਿਲੀ ਹੈ। ਜਾਣਕਾਰੀ ਮੁਤਾਬਕ, ਇੱਥੇ ਦੋ-ਤਿੰਨ ਅੱਤਵਾਦੀ ਲੁਕੇ ਹੋਣ ਦਾ ਖਦਸ਼ਾ ਹੈ ਅਤੇ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਕਾਰ ਜਮ ਕੇ ਗੋਲੀਬਾਰੀ […]
ਜਲੰਧਰ ‘ਚ ਵਾਪਰਿਆ ਵੱਡਾ ਹਾਦਸਾ
Published On
By Sach Kahoon Punjabi Desk
ਰਬੜ ਫੈਕਟਰੀ ਨੂੰ ਲੱਗੀ ਅੱਗ ਜਲੰਧਰ: ਅਮਨ ਨਗਰ ‘ਚ ਚੱਪਲਾਂ ਬਣਾਉਣ ਵਾਲੀ ਰਬੜ ਫੈਕਟਰੀ ਵਿੱਚ ਰਾਤ ਅੱਗ ਲੱਗ ਗਈ। ਅੱਗ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ।।ਜਾਣਕਾਰੀ ਅਨੁਸਾਰ ਇਹ ਆਸ਼ਾ ਜਤਾਈ ਜਾ ਰਹੀ ਹੈ ਕਿ ਇਹ ਅੱਗ ਸ਼ਾਟ ਸਰਕਿਟ ਨਾਲ ਲੱਗੀ ਹੋਵੇਗੀ।। ਫੈਕਟਰੀ ਦੇ ਮਾਲਕ ਵਰੁਣ ਚੱਢਾ ਨੇ ਦੱਸਿਆ ਕਿ ਉਹ 7 ਵਜੇ ਫੈਕਟਰੀ ਬੰਦ […]
ਮਾਹਿਰਾਂ ਦੇ ਮੋਦੀ ਸਰਕਾਰ ‘ਤੇ ਵੱਡੇ ਹਮਲੇ
Published On
By Sach Kahoon Punjabi Desk
ਰਾਫੇਲ ਤੋਂ ਵੀ ਵੱਡਾ ਘਪਲਾ ਹੈ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ: ਪੀ.ਸਾਈਨਾਥ ਏਜੰਸੀ, ਅਹਿਮਦਾਬਾਦ ਮਸ਼ਹੂਰ ਪੱਤਰਕਾਰ ਅਤੇ ਕਿਸਾਨ ਵਰਕਰ ਪੀ.ਸਾਈਨਾਥ ਨੇ ਕਿਹਾ ਹੈ ਕਿ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੀ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਰਾਫੇਲ ਤੋਂ ਵੀ ਵੱਡਾ ਘਪਲਾ ਹੈ ਨਿਊਜ਼ ਏਜੰਸੀ ਮੁਤਾਬਕ ਅਹਿਮਦਾਬਾਦ ‘ਚ ਇੱਕ ਪ੍ਰੋਗਰਾਮ ਦੌਰਾਨ ਸਾਈਨਾਥ ਨੇ ਕਿਹਾ, ‘ਵਰਤਮਾਨ ਸਰਕਾਰ […]
ਪੰਜਾਬ ਸਰਕਾਰ ਨੂੰ ਵੱਡਾ ਝਟਕਾ, ਗੋਲੀ ਕਾਂਡ ਦੀ ਜਾਂਚ ‘ਤੇ ਰੋਕ
Published On
By Sach Kahoon Punjabi Desk
ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਜਾਰੀ ਕੀਤੇ ਆਦੇਸ਼ 20 ਸਤੰਬਰ ਤੱਕ ਪੰਜਾਬ ਸਰਕਾਰ ਨੂੰ ਦੇਣਾ ਪਵੇਗਾ ਜੁਆਬ ਚੰਡੀਗੜ੍ਹ, ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼ ਪੰਜਾਬ ਸਰਕਾਰ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਵੱਡਾ ਝਟਕਾ ਦਿੰਦੇ ਹੋਏ ਬਹਿਬਲ ਕਲਾਂ ਅਤੇ ਕੋਟਕਪੂਰਾ ਗੋਲੀ ਕਾਂਡ ਦੀ ਜਾਂਚ ‘ਤੇ ਰੋਕ ਲਗਾ ਦਿੱਤੀ ਹੈ। ਪੰਜਾਬ ਸਰਕਾਰ ਵੱਲੋਂ ਜਸਟਿਸ ਰਣਜੀਤ ਸਿੰਘ ਕਮਿਸਨ […]
ਪੰਜਾਬ ਪੁਲਿਸ ‘ਚ ਵੱਡਾ ਫੇਰ ਬਦਲ
Published On
By Sach Kahoon Punjabi Desk
ਇੱਕੋ ਹੱਲੇ, 130 ਡੀਐਸਪੀ ਏਧਰ-ਓਧਰ ਘੱਲੇ | Punjab Police ਆਮ ਲੋਕਾਂ ਵੱਲੋਂ ਨਸ਼ਾ ਤਸਕਰਾਂ ਨੂੰ ਫੜ ਕੇ ਕੁੱਟਣ ਤੋਂ ਬਾਅਦ ਪੁਲਿਸ ਹੋਈ ਸਰਗਰਮ | Punjab Police ਚੰਡੀਗੜ੍ਹ, (ਸੱਚ ਕਹੂੰ ਨਿਊਜ਼)। ਪੰਜਾਬ ਸਰਕਾਰ ਨੇ ਪੁਲਿਸ ਪ੍ਰਬੰਧਾਂ ‘ਚ ਵੱਡਾ ਫੇਰਬਦਲ ਕਰਦਿਆਂ 130 ਜ਼ਿਲ੍ਹਾ ਉਪ ਪੁਲਿਸ ਕਪਤਾਨਾਂ ਦੇ ਤਬਾਦਲੇ ਕੀਤੇ ਹਨ ਇਨ੍ਹਾਂ ਅਧਿਕਾਰੀਆਂ ਨੂੰ ਬਦਲ ਕੇ ਖਾਲੀ ਪਈਆਂ […]
ਫੌਜੀ ਜਵਾਨ ਨੇ ਮੇਜਰ ‘ਤੇ ਦਾਗੀਆਂ ਗੋਲੀਆਂ, ਮੇਜਰ ਦੀ ਮੌਕੇ ‘ਤੇ ਮੌਤ
Published On
By Sach Kahoon Punjabi Desk
ਪੁਲਿਸ ਮਾਮਲੇ ਦੀ ਜਾਂਚ ‘ਚ ਜੁਟੀ ਸ੍ਰੀਨਗਰ: ਜੰਮੂ-ਕਸ਼ਮੀਰ ਵਿੱਚ ਕੰਟਰੋਲ ਲਾਈਨ ਕੋਲ ਇੱਕ ਫੌਜੀ ਚੌਂਕੀ ਵਿੱਚ ਆਪਸੀ ਬਹਿਸ ਦੌਰਾਨ ਇੱਕ ਫੌਜੀ ਜਵਾਨ ਨੇ ਮੇਜਰ ਨੂੰ ਗੋਲੀ ਮਾਰ ਦਿੱਤੀ। ਮੇਜਰਦੀ ਮੌਕੇ ‘ਤੇ ਹੀ ਮੌਤ ਹੋ ਗਈ। ਪੁਲਿਸ ਮੁਤਾਬਕ 8ਵੀਂ ਰਾਸ਼ਟਰੀ ਰਾਈਫ਼ਲਜ਼ ਦੇ ਮੇਜਰ ਸ਼ਿਖਰ ਥਾਪਾ ਕੰਟਰੋਲ ਰਾਖੇ ਕੋਲ ਬੁਚਾਰ ਪੋਸਟ ‘ਤੇ ਤਾਇਨਾਤ ਸਨ। ਬੀਤੀ ਰਾਤ ਨਾਇਕ […]
ਸਰਕਾਰ ਵੱਲੋਂ ਪੰਜਾਬ ਪੁਲਿਸ ‘ਚ ਵੱਡੇ ਪੱਧਰ ‘ਤੇ ਬਦਲੀਆਂ
Published On
By Sach Kahoon Punjabi Desk
ਚੰਡੀਗੜ੍ਹ : ਸੂਬਾ ਸਰਕਾਰ ਨੇ ਪੰਜਾਬ ਪੁਲਿਸ ਵਿਭਾਗ ਵਿੱਚ ਵੱਡੇ ਪੱਧਰ ‘ਤੇ ਬਦਲੀਆਂ ਕੀਤੀਆਂ ਹਨ। ਪੰਜਾਬ ਸਰਕਾਰ ਨੇ ਇਸ ਫੇਰ ਬਦਲ ਦੇ ਚੱਲਦੇ 20 ਆਈ. ਪੀ. ਐੱਸ. ਅਤੇ ਪੀ. ਪੀ. ਐੱਸ. ਅਫਸਰਾਂ ਦੇ ਤਬਾਦਲੇ ਕੀਤੇ ਗਏ ਹਨ। ਇਨ੍ਹਾਂ ਹੁਕਮਾਂ ਕਾਰਨ ਦਿਨਕਰ ਗੁਪਤਾ ਏ. ਡੀ. ਜੀ. ਪੀ. ਇੰਟੈਲੀਜੈਂਸ ਨੂੰ ਡੀ. ਜੀ. ਪੀ. ਇੰਟੈਲੀਜੈਂਸ, ਸੀ. ਐੱਸ. ਆਰ. […]
