ਸਾਡੇ ਨਾਲ ਸ਼ਾਮਲ

Follow us

18.7 C
Chandigarh
Tuesday, February 24, 2026
More
    Home Breaking News ਪੰਜਾਬ ਕੈਬਨਿਟ ...

    ਪੰਜਾਬ ਕੈਬਨਿਟ ’ਚ ਵੱਡਾ ਫੇਰਬਦਲ

    Punjab Cabinet
    ਪੰਜਾਬ ਕੈਬਨਿਟ ’ਚ ਵੱਡਾ ਫੇਰਬਦਲ

    ਮੀਤ ਹੇਅਰ ਤੋਂ ਮਾਈਨਿੰਗ ਵਿਭਾਗ ਲਿਆ ਵਾਪਸ ( Punjab Cabinet)

    • ਚੇਤਨ ਸਿੰਘ ਜੋਡ਼ਮਾਜਰਾ ਨੂੰ ਦਿੱਤਾ ਮਾਈਨਿੰਗ ਵਿਭਾਗ

    (ਸੱਚ ਕਹੂੰ ਨਿਊਜ਼) ਚੰਡੀਗੜ੍ਹ। ਪੰਜਾਬ ਕੈਬਨਿਟ ’ਚ ਵੱਡਾ ਫੇਰਬਦਲ ਕੀਤਾ ਗਿਆ ਹੈ। ਪੰਜਾਬ ਮੰਤਰੀ ਮੰਡਲ ’ਚ ਮੁੱਖ ਮੰਤਰੀ ਭਗਵੰਤ ਮਾਨ, ਮੀਤ ਹੇਅਰ ਅਤੇ ਚੇਤਨ ਸਿੰਘ ਜੋਡ਼ਮਾਜਰਾ ਦੇ ਵਿਭਾਗਾਂ ’ਚ ਫੇਰ ਬਦਲ ਕੀਤਾ ਗਿਆ। ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਤੋਂ ਮਾਈਨਿੰਗ ਵਿਭਾਗ ਵਾਪਸ ਲੈ ਲਿਆ ਹੈ ਹਾਲਾਂਕਿ ਖੇਡ ਵਿਭਾਗ ਉਨਾਂ ਕੋਲ ਹੀ ਰਹੇਗਾ। ਚੇਤਨ ਸਿੰਘ ਜੋਡ਼ਮਾਜਰਾ ਨੂੰ ਮਾਈਨਿੰਗ ਵਿਭਾਗ ਸੌੱਪਿਆ ਗਿਆ ਹੈ। ਹੁਣ ਜੋਡ਼ਮਾਜਰਾ ਸੱਤ ਵਿਭਾਗਾਂ ਦੀ ਜਿੰਮੇਵਾਰੀ ਸੰਭਾਲਣਗੇ।

    LEAVE A REPLY

    Please enter your comment!
    Please enter your name here