5.8 ਮਾਪੀ ਗਈ ਭੂਚਾਲ ਦੀ ਤੀਬਰਤਾ
ਨਿਊਯਾਰਕ, ਏਜੰਸੀ। ਨਿਊਜੀਲੈਂਡ ‘ਚ ਰਿਵਰਟੋਨ ਤੋਂ 261 ਕਿਲੋਮੀਟਰ ਦੱਖਣ-ਪੱਛਮ ‘ਚ ਸ਼ਨਿੱਚਰਵਾਰ ਨੂੰ 5.8 ਤੀਬਰਤਾ ਦੇ Earthquake ਦੇ ਝਟਕੇ ਮਹਿਸੂਸ ਕੀਤੇ ਗਏ। ਅਮਰੀਕਾ ਦੇ ਭੂ ਗਰਭੀ ਸਰਵੇਖਣ ਕੇਂਦਰ ਨੇ ਦੱਸਿਆ ਕਿ ਭੂਚਾਲ ਦੇ ਝਟਕੇ ਦੇਰ ਰਾਤ 11 ਵੱਜ ਕੇ 42 ਮਿੰਟ ‘ਤੇ ਮਹਿਸੂਸ ਕੀਤ ਗਏ ਅਤੇ ਇਸ ਦਾ ਕੇਂਦਰ ਧਰਤੀ ਦੇ 10 ਕਿਲੋਮੀਟਰ ਹੇਠਾਂ 47.9307 ਦੱਖਣੀ ਅਕਸਾਂਸ ਅਤੇ 165.46 ਡਿਗਰੀ ਪੂਰਬ ਦੇਸ਼ਾਂਤਰ ‘ਚ ਸਥਿਤ ਸੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।