
Ludhiana Election Result: ਲੁਧਿਆਣਾ (ਜਸਵੀਰ ਸਿੰਘ ਗਹਿਲ)। ਵਿਧਾਨ ਸਭਾ ਹਲਕਾ ਲੁਧਿਆਣਾ ਪੱਛਮੀ ਦੇ ਲਈ 19 ਜੂਨ ਨੂੰ ਪਈਆਂ ਵੋਟਾਂ ਦੀ ਗਿਣਤੀ ਮੁਕੰਮਲ ਹੋ ਚੁੱਕੀ ਹੈ। ਖਾਲਸਾ ਕਾਲਜ ਫਾਰ ਵੁਮਨ ਲੁਧਿਆਣਾ ਵਿਖੇ 8 ਵਜੇ ਸ਼ੁਰੂ ਹੋਈ ਗਿਣਤੀ ਕੁੱਲ 14 ਗੇੜ ਦੇ ਵਿੱਚ ਮੁਕੰਮਲ ਹੋਈ। ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ ਅਰੋੜਾ ਨੇ ਵੱਡੀ ਜਿੱਤ ਹਾਸਲ ਕੀਤੀ ਹੈ। ਉਨ੍ਹਾਂ 10637 ਵੋਟਾਂ ਨਾਲ ਸ਼ਾਨਦਾਰ ਜਿੱਤ ਹਾਸਲ ਕੀਤੀ ਹੈ।
14ਵਾਂ ਗੇੜ (ਮਿਲੀਆਂ ਕੁੱਲ ਵੋਟਾਂ) ਸਾਰੇ ਰਾਊਂਡ ਮੁਕੰਮਲ
- ਸੰਜੀਵ ਅਰੋੜਾ AAP – 35179
- ਭਾਰਤ ਭੂਸ਼ਨ ਆਸ਼ੂ ਕਾਂਗਰਸ – 24542
- ਜੀਵਨ ਗੁਪਤਾ ਭਾਜਪਾ – 20323
- ਐਡਵੋਕੇਟ ਪਰਉਪਕਾਰ ਸਿੰਘ ਘੁੰਮਣ SAD -8203
- ਨੋਟਾ – 793
-
ਲੀਡ= 10637
13ਵਾਂ ਗੇੜ (ਮਿਲੀਆਂ ਕੁੱਲ ਵੋਟਾਂ)
- ਸੰਜੀਵ ਅਰੋੜਾ AAP – 33044
- ਭਾਰਤ ਭੂਸ਼ਨ ਆਸ਼ੂ ਕਾਂਗਰਸ – 22968
- ਜੀਵਨ ਗੁਪਤਾ ਭਾਜਪਾ – 18676
- ਐਡਵੋਕੇਟ ਪਰਉਪਕਾਰ ਸਿੰਘ ਘੁੰਮਣ SAD -7739
- ਨੋਟਾ – 746
-
ਲੀਡ= 10076
12ਵਾਂ ਗੇੜ (ਮਿਲੀਆਂ ਕੁੱਲ ਵੋਟਾਂ)
- ਸੰਜੀਵ ਅਰੋੜਾ AAP – 30272
- ਭਾਰਤ ਭੂਸ਼ਨ ਆਸ਼ੂ ਕਾਂਗਰਸ – 21572
- ਜੀਵਨ ਗੁਪਤਾ ਭਾਜਪਾ – 17459
- ਐਡਵੋਕੇਟ ਪਰਉਪਕਾਰ ਸਿੰਘ ਘੁੰਮਣ SAD -6803
- ਨੋਟਾ – 684
-
ਲੀਡ= 8700
11ਵਾਂ ਗੇੜ (ਮਿਲੀਆਂ ਕੁੱਲ ਵੋਟਾਂ)
- ਸੰਜੀਵ ਅਰੋੜਾ AAP – 27907
- ਭਾਰਤ ਭੂਸ਼ਨ ਆਸ਼ੂ ਕਾਂਗਰਸ – 20400
- ਜੀਵਨ ਗੁਪਤਾ ਭਾਜਪਾ – 15835
- ਐਡਵੋਕੇਟ ਪਰਉਪਕਾਰ ਸਿੰਘ ਘੁੰਮਣ SAD -6357
- ਨੋਟਾ – 629
-
ਲੀਡ= 7507
ਦਸਵਾਂ ਗੇੜ (ਮਿਲੀਆਂ ਕੁੱਲ ਵੋਟਾਂ)
- ਸੰਜੀਵ ਅਰੋੜਾ AAP – 24919
- ਭਾਰਤ ਭੂਸ਼ਨ ਆਸ਼ੂ ਕਾਂਗਰਸ – 18894
- ਜੀਵਨ ਗੁਪਤਾ ਭਾਜਪਾ – 15105
- ਐਡਵੋਕੇਟ ਪਰਉਪਕਾਰ ਸਿੰਘ ਘੁੰਮਣ SAD -5239
- ਨੋਟਾ – 574
-
ਲੀਡ= 6025
ਨੌਵਾਂ ਗੇੜ (ਮਿਲੀਆਂ ਕੁੱਲ ਵੋਟਾਂ)
- ਸੰਜੀਵ ਅਰੋੜਾ AAP – 22240
- ਭਾਰਤ ਭੂਸ਼ਨ ਆਸ਼ੂ ਕਾਂਗਰਸ – 17489
- ਜੀਵਨ ਗੁਪਤਾ ਭਾਜਪਾ – 13906
- ਐਡਵੋਕੇਟ ਪਰਉਪਕਾਰ ਸਿੰਘ ਘੁੰਮਣ SAD -4774
- ਨੋਟਾ – 490
-
ਲੀਡ= 4751
ਅੱਠਵਾਂ ਗੇੜ (ਮਿਲੀਆਂ ਕੁੱਲ ਵੋਟਾਂ)
- ਸੰਜੀਵ ਅਰੋੜਾ AAP – 19615
- ਭਾਰਤ ਭੂਸ਼ਨ ਆਸ਼ੂ ਕਾਂਗਰਸ – 16054
- ਜੀਵਨ ਗੁਪਤਾ ਭਾਜਪਾ – 12788
- ਐਡਵੋਕੇਟ ਪਰਉਪਕਾਰ ਸਿੰਘ ਘੁੰਮਣ SAD -4352
- ਨੋਟਾ – 441
-
ਲੀਡ= 3561
ਸੱਤਵਾਂ ਗੇੜ (ਮਿਲੀਆਂ ਕੁੱਲ ਵੋਟਾਂ)
- ਸੰਜੀਵ ਅਰੋੜਾ AAP – 17358
- ਭਾਰਤ ਭੂਸ਼ਨ ਆਸ਼ੂ ਕਾਂਗਰਸ – 14086
- ਜੀਵਨ ਗੁਪਤਾ ਭਾਜਪਾ – 11839
- ਐਡਵੋਕੇਟ ਪਰਉਪਕਾਰ ਸਿੰਘ ਘੁੰਮਣ SAD -3705
ਲੀਡ= 3272
ਛੇਵਾਂ ਗੇੜ (ਮਿਲੀਆਂ ਕੁੱਲ ਵੋਟਾਂ)
- ਸੰਜੀਵ ਅਰੋੜਾ AAP – 14486
- ਭਾਰਤ ਭੂਸ਼ਨ ਆਸ਼ੂ ਕਾਂਗਰਸ – 12200
- ਜੀਵਨ ਗੁਪਤਾ ਭਾਜਪਾ – 10703
- ਐਡਵੋਕੇਟ ਪਰਉਪਕਾਰ ਸਿੰਘ ਘੁੰਮਣ SAD -3282
ਲੀਡ= 2286
ਰਾਊਂਡ ਗੇੜ
- ਸੰਜੀਵ ਅਰੋੜਾ AAP – 2055
- ਜੀਵਨ ਗੁਪਤਾ ਭਾਜਪਾ – 1638
- ਐਡਵੋਕੇਟ ਪਰਉਪਕਾਰ ਸਿੰਘ ਘੁੰਮਣ SAD -241
- ਭਾਰਤ ਭੂਸ਼ਨ ਆਸ਼ੂ ਕਾਂਗਰਸ – 2395
ਲੀਡ: ਸੰਜੀਵ ਅਰੋੜਾ ਆਮ ਆਦਮੀ ਪਾਰਟੀ – 2504
ਪੰਜਵੇਂ ਰਾਊਂਡ ਤੱਕ ਆਜ਼ਾਦ ਉਮੀਦਵਾਰਾਂ ਤੋਂ ਨੋਟਾ 301 ਨਾਲ ਅੱਗੇ ਚੱਲ ਰਿਹਾ ਹੈ।
ਗੇੜ ਚੌਥਾ
- ਸੰਜੀਵ ਅਰੋੜਾ AAP – 1988
- ਜੀਵਨ ਗੁਪਤਾ ਭਾਜਪਾ – 1976
- ਐਡਵੋਕੇਟ ਪਰਉਪਕਾਰ ਸਿੰਘ ਘੁੰਮਣ SAD -143
- ਭਾਰਤ ਭੂਸ਼ਨ ਆਸ਼ੂ ਕਾਂਗਰਸ – 2327
ਗੇੜ ਤੀਜਾ
- ਸੰਜੀਵ ਅਰੋੜਾ AAP – 8277
- ਜੀਵਨ ਗੁਪਤਾ ਭਾਜਪਾ – 5217
- ਭਾਰਤ ਭੂਸ਼ਨ ਆਸ਼ੂ ਕਾਂਗਰਸ -5094
- ਐਡਵੋਕੇਟ ਪਰਉਪਕਾਰ ਸਿੰਘ ਘੁੰਮਣ SAD – 2575
ਗਿਣਤੀ ਗੇੜ ਦੂਜਾ
| Ludhiana Election Result
- ਦੂਜੇ ਰਾਉਂਡ ਵਿੱਚ 2959 ਨਾਲ ਸੰਜੀਵ ਅਰੋੜਾ ਅੱਗੇ
- ਭਾਰਤ ਭੂਸ਼ਨ ਆਸ਼ੂ 1746 ਨਾਲ ਦੂਜੇ ਸਥਾਨ ‘ਤੇ
- ਅਜਾਦ ਉਮੀਦਵਾਰਾਂ ਨਾਲੋਂ ਨੋਟਾ ਅੱਗੇ, ਹੁਣ ਤੱਕ ਕੁੱਲ 81 ਵੋਟਾਂ
ਗਿਣਤੀ ਗੇੜ ਪਹਿਲਾ
- ਸੰਜੀਵ ਅਰੋੜਾ AAP – 2895
- ਭਾਰਤ ਭੂਸ਼ਨ ਆਸ਼ੂ ਕਾਂਗਰਸ -1626
- ਜੀਵਨ ਗੁਪਤਾ ਭਾਜਪਾ – 1177
- ਐਡਵੋਕੇਟ ਪਰਉਪਕਾਰ ਸਿੰਘ ਘੁੰਮਣ SAD – 703
ਇਸ ਉਪ ਚੋਣ ਨੂੰ ਲੈ ਕੇ ਪੰਜਾਬ ਸਣੇ ਦੇਸ਼ ਦੀ ਸਿਆਸੀ ਲੋਕਾਂ ਦੀਆਂ ਵੀ ਨਜ਼ਰਾਂ ਟਿੱਕੀਆਂ ਹੋਈਆਂ ਹਨ। ਕਿਉਂਕਿ ਇਹ ਜਿਮਨੀ ਚੋਣ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਖਰੀ ਚੋਣ ਹੋ ਸਕਦੀ ਹੈ। ਜਿਸ ਕਰਕੇ ਇਸ ਚੋਣ ਦੇ ਨਤੀਜੇ 2027 ਦੀਆਂ ਚੋਣਾਂ ਦੇ ਸਮੀਕਰਨ ਵੀ ਬਦਲ ਸਕਦੀਆਂ ਹਨ।
ਇਸ ਜ਼ਿਮਨੀ ਚੋਣ ਵਿੱਚ ਆਮ ਆਦਮੀ ਪਾਰਟੀ ਦੀ ਤਰਫੋਂ ਸੰਜੀਵ ਅਰੋੜਾ, ਕਾਂਗਰਸ ਦੀ ਤਰਫੋਂ ਭਾਰਤ ਭੂਸ਼ਣ ਆਸ਼ੂ, ਭਾਰਤੀ ਜਨਤਾ ਪਾਰਟੀ ਦੀ ਟਿਕਟ ‘ਤੇ ਜੀਵਨ ਗੁਪਤਾ ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਤੁਹਾਡੇ ਵੱਲੋਂ ਐਡਵੋਕੇਟ ਪਰਉਪਕਾਰ ਸਿੰਘ ਘੁੰਮਣ ਸਣੇ ਇੱਕ ਮਹਿਲਾ ਦੇ ਨਾਲ ਕੁੱਲ 14 ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਗਿਣਤੀ ਸ਼ੁਰੂ ਹੋਣ ਦੇ ਨਾਲ ਹੀ ਉਮੀਦਵਾਰਾਂ ਦੀਆਂ ਧੜਕਣਾਂ ਵੀ ਤੇਜ਼ ਹੋ ਗਈਆਂ ਹਨ। Ludhiana West By-Election
ਕਿਉਂਕਿ ਇਸ ਚੋਣ ਦੇ ਨਤੀਜੇ ਸੱਤਾਧਾਰੀ ਆਮ ਆਦਮੀ ਪਾਰਟੀ ਸਣੇ ਕਾਂਗਰਸ, ਭਾਰਤੀ ਜਨਤਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਲਈ ਮੁੱਛ ਦਾ ਸਵਾਲ ਬਣੇ ਹੋਏ ਹਨ। ਹਲਕਾ ਪੱਛਮੀ ਦੀ ਉਪ ਚੋਣ ਦੇ ਨਤੀਜੇ ਕਿਸੇ ਵੀ ਪਾਰਟੀ ਦੇ ਹੱਕ ਵਿੱਚ ਆਉਣ ਪਰ ਖਾਸਕਰ ਸੱਤਾ ਧਿਰ ਲਈ ਇਹ ਨਤੀਜੇ ਵਿਸ਼ੇਸ਼ ਅਹਿਮੀਅਤ ਰੱਖਦੇ ਹਨ।
Read Also : Ludhiana West By-Election: ਲੁਧਿਆਣਾ ਪੱਛਮੀ ਜਿਮਨੀ ਚੋਣ: ਗਿਣਤੀ ਸ਼ੁਰੂ, ਉਮੀਦਵਾਰਾਂ ਦੀਆਂ ਧੜਕਣਾ ਹੋਈਆਂ ਤੇਜ਼