ਠੋਡੀ ਉੁੱਤੇ ਮਾਸਕ
Mask on the chin : ਠੋਡੀ ਉੁੱਤੇ ਮਾਸਕ
ਕਈ ਗਲ਼ ਵਿੱਚ ਰੱਖਦੇ ਪਰਨੇ ਨੂੰ ਕਦੀ ਪਾਉਂਦੇ ਨੇ ਕਦੀ ਲਾਹੁੰਦੇ ਨੇ,
ਕਈ ਬੰਦੇ ਬੜੇ ਚਲਾਕ ਬਣਨ ਠੋਡੀ ’ਤੇ ਮਾਸਕ ਲਾਉਂਦੇ ਨੇ।
ਠੋਡੀ ਤੋਂ ਕਰਦੇ ਬੁੱਲ੍ਹਾਂ ’ਤੇ ਜਦੋਂ ਪੁਲਿਸ ਨੂੰ ਵੇਖਣ ਨਾਕੇ ’ਤੇ,
ਇਹ ਚਲਾਣ ਤੋਂ ਡਰਦੇ ਪਾਉਂਦੇ ਨੇ ਕੋਰੋਨਾ ਦਾ ਡਰ ਭੁਲਾ ਕੇ ਤੇ।...
The form of Maya | ਮਾਇਆ ਦਾ ਰੂਪ
The form of Maya | ਮਾਇਆ ਦਾ ਰੂਪ
ਸਭ ਬਜ਼ੁਰਗ ਜਵਾਨ ਤੇ ਕੀ ਬੱਚੇ
ਹਰ ਕੋਈ ਮੈਨੂੰ ਪਾਉਣ ਲਈ ਤਰਸੇ
ਬੇਵਜ੍ਹਾ ਵਧਾਈ ਬੈਠੇ ਨੇ ਖਰਚੇ
ਕੋਈ ਮਿਹਨਤ ਨਾ ਡੱਕਾ ਤੋੜਦਾ
ਮੈਂ ਮਾਇਆ ਦਾ ਰੂਪ ਬੋਲਦਾ।
ਦੁਕਾਨਦਾਰ ਤੇ ਜਿੰਨੇ ਵੀ ਲਾਲੇ
ਤੜਕੇ ਖੋਲ੍ਹਣ ਜੱਦ ਆ ਕੇ ਤਾਲੇ
ਸਾਰੇ ਮੈਨੂੰ ਪੱਟਣ ਲਈ ਨੇ ਕਾਹਲੇ
...
Poetry | Self-alien | ਆਪਣੇ-ਬੇਗਾਨੇ
Self-alien | ਆਪਣੇ-ਬੇਗਾਨੇ
ਕਿੰਝ ਦੱਸੀਏ ਅੱਜ-ਕੱਲ੍ਹ ਦੁਨੀਆ 'ਚ ਕੌਣ ਆਪਣਾ ਹੈ ਤੇ ਕੌਣ ਬੇਗਾਨਾ ਏ
ਝੂਠ ਸੱਚ ਦਾ ਪਤਾ ਈ ਨਹੀਂ ਚੱਲਦਾ
ਨਾ ਮਾਪਣ ਨੂੰ ਕੋਈ ਪੈਮਾਨਾ ਏ
ਕਿੰਝ ਦੱਸੀਏ ਅੱਜ-ਕੱਲ੍ਹ ਦੁਨੀਆ 'ਚ
ਕੌਣ ਆਪਣਾ ਹੈ ਤੇ ਕੌਣ ਬੇਗਾਨਾ ਏ
ਇੱਕ-ਦੂਜੇ ਨੂੰ ਮਿਲਣ ਦੀ ਤਾਂਘ ਹੁੰਦੀ ਸੀ
ਚਚੇਰਿਆਂ ...
Poems | Coin distribution : ਕਾਣੀ ਵੰਡ
Poems | Coin distribution : ਕਾਣੀ ਵੰਡ
ਕੋਈ ਹਿੰਦੂ ਕੋਈ ਮੁਸਲਮਾਨ ਹੋਇਆ।
ਏਥੇ ਕੋਈ ਵੀ ਨਾ ਇਨਸਾਨ ਹੋਇਆ।
ਕੁਝ ਏਧਰ ਵੱਢੇ ਕੁਝ ਓਧਰ ਵੀ ਟੁੱਕੇ,
ਇਨਸਾਨ ਸੀ ਕਿੰਨਾ ਹੈਵਾਨ ਹੋਇਆ।
ਕੁਝ ਏਧਰ ਉੱਜੜੇ ਕੁਝ ਓਧਰ ਉੱਜੜੇ,
ਹਰੇਕ ਓਪਰੇ ਘਰ ਮਹਿਮਾਨ ਹੋਇਆ।
ਜੇਕਰ ਬਚਗੇ ਕੋਈ ਕਿਧਰੇ ਅੱਧਮੋਏ,
ਫਿਰ ...
ਬਾਪੂ
ਬਾਪੂ
ਘਰ ਦਾ ਚੁੱਲ੍ਹਾ ਜਲਾਉਣ ਲਈ ਲੱਕੜ ਤੋਂ ਵੱਧ ਕੋਈ ਹੋਰ ਜਲਿਆ ਸੀ,
ਸਾਨੂੰ ਰੌਸ਼ਨੀਆਂ ਦਿਖਾਉਣ ਲਈ ਦੀਵੇ ਤੋਂ ਵੱਧ ਕੋਈ ਹੋਰ ਬਲਿਆ ਸੀ
ਕਿੱਦਾ ਕਹਾਂ ਮੈਂ ਆਪ ਤੁਰ ਗਿਆ ਮੁਸ਼ਕਲ ਰਾਹਾਂ ’ਤੇ,
ਰਸਤਾ ਤਾਂ ਮੇਰੇ ਬਾਪੂ ਨੇ ਘੜਿਆ ਸੀ
ਘਰ ਦਾ ਚੁੱਲ੍ਹਾ ਜਲਾਉਣ ਲਈ...
ਡਰਿਆ ਹਾਂ ਜਿਨ੍ਹਾਂ ਰਾਹਾਂ ਨੂੰ ਦੇਖ ਕ...
ਕਵਿਤਾਵਾਂ : Complaints | ਫਰਿਆਦ
ਕਵਿਤਾ : ਫਰਿਆਦ
ਘਰ-ਘਰ ਖੈਰਾਂ ਵਰਤਣ
ਦੂਰ ਰੱਖੀਂ ਮਾੜੇ ਵਕਤਾਂ ਨੂੰ
ਕੌੜਾ ਲੱਗੇ ਚਾਹੇ ਮਿੱਠਾ
ਫੁੱਲ ਫਲ ਸੱਭੇ ਦਰੱਖਤਾਂ ਨੂੰ
ਸਾਰੇ ਰਲ-ਮਿਲ ਬੈਠਣ
ਕੀ ਛੋਟਾ ਤੇ ਕੀ ਵੱਡੇ
ਹੱਥ ਜੋੜ ਫਰਿਆਦ ਕਰਾਂ
ਮਾਲਕਾ ਮੈਂ ਤੇਰੇ ਅੱਗੇ
Complaints | ਫਰਿਆਦ
ਭੁੰਜੇ ਸੁੱਤੇ ਬਦਨਸੀਬਾਂ ਨੂੰ
ਕਿਸਮਤ ਵਿੱਚ ਟੁਕੜ...
Looks like … | ਲੱਗਦਾ ਹੈ…
ਲੱਗਦਾ ਹੈ...
ਇਹ ਜੋ ਪੈਦਲ ਤੁਰਿਆ ਜਾਂਦਾ ਲੱਗਦਾ ਹੈ ਪਰਵਾਸੀ ਹੋਣਾ,
ਜਿੱਥੇ ਲਾਰੇ ਮਿਲਦੇ ਭਰਵੇਂ ਮੁਲਕ ਉਸੇ ਦਾ ਵਾਸੀ ਹੋਣਾ।
ਮੋਈ ਮਾਂ ਦੀ ਚੁੰਨੀ ਲੈ ਕੇ ਉਸਦਾ ਬਾਲਕ ਖੇਡ ਰਿਹਾ ਸੀ,
ਪਾਪ ਜਿਹਾ ਹੀ ਲੱਗਿਆ ਉਸ ਪਲ ਬੁੱਲ੍ਹਾਂ ਉੱਤੇ ਹਾਸੀ ਹੋਣਾ।
ਅਫਸਰ ਜੀ ਦੇ ਨੇੜੇ ਰਹਿੰਦਾ ਇਸਦੀ ਕਾਫੀ ਚੱਲਦੀ ਏਥ...
punjabi literature | ਰਚਨਾਵਾਂ ਜੋ ਦਿਲ ਨੂੰ ਛੂਹ ਜਾਣ…
ਰਚਨਾਵਾਂ ਜੋ ਦਿਲ ਨੂੰ ਛੂਹ ਜਾਣ। ਕਵੀ, ਗਜ਼ਲਗੋ ਤੇ ਲੇਖਕ ਦਿਲ ਦੀਆਂ ਸੱਚੀਆਂ ਭਾਵਨਾਵਾਂ ਨੂੰ ਪ੍ਰਗਟ ਕਰਕੇ ਆਪਣੀ ਗੱਲ ਕਹਿਣ ਦਾ ਦਮ ਰੱਖਦੇ ਹਨ।
ਫੁੱਲ ਕਲੀਆਂ
Flower buds | ਫੁੱਲ ਕਲੀਆਂ
ਰੱਬ ਨੇ ਦਿੱਤੇ ਪਿਆਰੇ-ਪਿਆਰੇ ਬੱਚੜੇ,
ਮਾਪੇ ਜੀਉਣ ਦੇਖ-ਦੇਖ ਇਹ ਮੁੱਖੜੇ।
ਬੱਚੇ ਹੁੰਦੇ ਨੇ ਕੋਮਲ-ਕੋਮਲ ਫੁੱਲ ਕਲੀਆਂ,
ਖੁਸ਼ੀਆਂ ਸੁਗੰਧੀ ਵਾਲੀਆਂ ਘਰਾਂ ਨੇ ਮੱਲੀਆਂ
ਤੋਤਲੀਆਂ ਗੱਲਾਂ ਲਗਣ ਸਭ ਨੂੰ ਪਿਆਰੀਆਂ,
ਸ਼ਰਾਰਤਾਂ ਇਨ੍ਹਾਂ ਦੀਆਂ ਹੁੰਦੀਆਂ ਨੇ ਨਿਆਰੀਆਂ
ਜਾਣੀਜਾਣ ਹੁ...
ਜਿਉਣ ਦਾ ਵੱਲ
ਜਿਉਣ ਦਾ ਵੱਲ
ਗਮਾਂ ਦੇ ਬਾਲ ਲੈ ਦੀਵੇ, ਤੂੰ ਵਧ ਖੁਸ਼ੀਆਂ ਦੇ ਚਾਨਣ ਵੱਲ,
ਤੂੰ ਭਰ ਪਰਵਾਜ਼ ਅੰਬਰ ਵੱਲ, ਨਹੀਂ ਮੁੜਨਾ ਏ ਪਿੱਛੇ ਵੱਲ।
ਨਾ ਆਪਣਾ, ਨਾ ਬੇਗਾਨਾ, ਦਿਲ ਵਿੱਚ ਪਿਆਰ ਸਭਨਾਂ ਲਈ,
ਤੂੰ ਵੰਡ ਖੁਸ਼ੀਆਂ ਅਤੇ ਖੇੜੇ, ਨਾ ਕਰ ਪਰਵਾਹ ਕੀ ਹੋਇਆ ਕੱਲ੍ਹ।
ਤੂੰ ਕੀ ਪਾਇਆ ਤੇ ਕੀ ਖੋਇਆ, ਕਿੰਨਾ ਹੱਸਿਆ ਕਿੰਨਾ ...