ਨਹੀਂਓ ਲੱਭਿਆ ਲਾਲ ਗੁਆਚਾ
ਨਹੀਂਓ ਲੱਭਿਆ ਲਾਲ ਗੁਆਚਾ
ਬੰਤੋ ਨੇ ਰੱਬ ਤੋਂ ਬੜੀਆਂ ਮਿੰਨਤਾਂ-ਤਰਲੇ ਕਰਕੇ ਪੁੱਤਰ ਦੀ ਦਾਤ ਲਈ ਸੀ। ਪੁੱਤ ਦੇ ਆਉਣ ਨਾਲ ਪਰਿਵਾਰ ਦੇ ਨਿੱਤ ਦੇ ਤਾਅਨੇ-ਮਿਹਣੇ ਅਤੇ ਉਨ੍ਹਾਂ ਦਾ ਬੰਤੋ ਨਾਲ ਕਲੇਸ਼ ਜਿਵੇਂ ਖ਼ਤਮ ਹੀ ਹੋ ਗਿਆ ਸੀ। ਪਰਿਵਾਰ ਦਾ ਮਾਹੌਲ ਹੀ ਬਦਲ ਗਿਆ ਸੀ। ਬੰਤੋ ਅਤੇ ਉਸ ਦਾ ਪਤੀ ਦੋਵੇਂ ਬਹੁਤ ਖੁਸ਼ ਸਨ ਅ...
ਬਾਲ ਕਹਾਣੀ:ਮੂਲੀ ਦੇ ਬੀਜ
ਇੱਕ ਦਿਨ ਲੱਕੜਾਂ ਕੱਟਦੇ ਹੋਏ ਰਾਧੇ ਨੇ ਸੋਚਿਆ, 'ਕਿਉਂ ਨਾ ਸੇਠ ਹਰੀ ਪ੍ਰਸਾਦ ਨੂੰ ਮਿਲਿਆ ਜਾਵੇ ਸੁਣਿਆ ਹੈ, ਉਹ ਬਹੁਤ ਦਿਆਲੂ ਹਨ' ਸੇਠ ਹਰੀ ਪ੍ਰਸਾਦ ਕੋਲ ਬਹੁਤ ਧਨ ਸੀ ਲੋਕ ਉਨ੍ਹਾਂ ਨੂੰ ਰਾਜਾ ਕਹਿ ਕੇ ਸੰਬੋਧਨ ਕਰਦੇ ਸਨ
ਰਾਣੀਪੁਰ ਪਿੰਡ 'ਚ ਰਾਧੇ ਨਾਂਅ ਦਾ ਇੱਕ ਅਨਾਥ ਲੜਕਾ ਰਹਿੰਦਾ ਸੀ ਉਹ ਬਹੁਤ ਮਿਹਨਤੀ ਸੀ...
ਮਿੰਨੀ ਕਹਾਣੀ: ਆਸ
ਬਿਸ਼ਨੋ ਦੀਆਂ ਲੱਤਾਂ-ਬਾਹਾਂ ਢਲਦੀ ਉਮਰ ਕਾਰਨ ਉਸਦਾ ਸਾਥ ਛੱਡਦੀਆਂ ਜਾ ਰਹੀਆਂ ਸਨ। ਬਿਸ਼ਨੋ ਦੀ ਪੜ੍ਹੀ-ਲਿਖੀ ਨੂੰਹ ਦੀਪੀ ਨੇ ਵੀ ਉਸਨੂੰ ਕਦੇ ਖਿੜੇ ਮੱਥੇ ਪਾਣੀ ਦੀ ਘੁੱਟ ਵੀ ਨਹੀਂ ਸੀ ਫੜਾਈ ਅਤੇ ਨਾ ਹੀ ਉਸਦੇ ਪੁੱਤ, ਜਿਸਨੂੰ ਉਸਨੇ ਖੂਹੀ ਦੇ ਜਾਲ ਪਾ ਕੇ ਲਿਆ ਸੀ, ਨੇ ਕਦੇ ਉਸਦੀ ਸਾਰ ਲਈ ਸੀ।
ਪਰ ਅੱਜ ਤਾਂ ਸਵੇਰ...
ਗ਼ਦਰੀ ਸੂਰਮਾ ਸ਼ਹੀਦ ਕਰਤਾਰ ਸਿੰਘ ਸਰਾਭਾ
ਦੇਸ਼ ਦੇ ਗਲ਼ੋਂ ਗੁਲਾਮੀ ਦੀ ਪੰਜਾਲੀ ਲਾਹੁਣ ਵਾਲੇ ਦੇਸ਼ ਭਗਤਾਂ ਦੀ ਜਦ ਗੱਲ ਤੁਰਦੀ ਹੈ ਤਾਂ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਨਾਂਅ ਮੂਹਰਲੀ ਕਤਾਰ ਵਿੱਚ ਆਉਂਦਾ ਹੈ। ਉਨ੍ਹਾਂ ਬਹੁਤ ਛੋਟੀ ਉਮਰੇ ਦੇਸ਼ ਦੀ ਆਜ਼ਾਦੀ ਲਈ ਘਾਲਣਾ ਘਾਲ਼ੀ ਤੇ ਸ਼ਹੀਦੀ ਪ੍ਰਾਪਤ ਕੀਤੀ। ਉਹ ਬਹੁਤ ਦੂਰਅੰਦੇਸ਼ੀ, ਦਲੇਰ, ਉੱਚ ਕੋਟੀ ਦੇ ਨੀਤੀਵਾਨ ਅਤੇ ...
ਨਾਵਲਕਾਰ ਨਾਨਕ ਸਿੰਘ ਦੇ ਨਾਵਲਾਂ ’ਚ ਪੰਜਾਬ ਦੇ ਅੱਧੀ ਸਦੀ ਦਾ ਬਿਰਤਾਂਤ ਮੌਜੂਦ : ਜੋੜਾਮਾਜਰਾ
ਕਿਹਾ, ਸਾਹਿਤਕਾਰਾਂ ਨੇ ਸਮੇਂ-ਸਮੇਂ ’ਤੇ ਕਲਮ ਰਾਹੀਂ ਸਮਾਜਿਕ ਕੁਰੀਤੀਆਂ ਵਿਰੁੱਧ ਕੀਤੀ ਆਵਾਜ਼ ਬੁਲੰਦ
ਕਲਮ ਦੀ ਤਾਕਤ ਤਲਵਾਰ ਨਾਲੋਂ ਜ਼ਿਆਦਾ ਧਾਰਦਾਰ : ਡਾ. ਬਲਬੀਰ ਸਿੰਘ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਭਾਸ਼ਾ ਵਿਭਾਗ ਪੰਜਾਬ ਵੱਲੋਂ ਮਨਾਏ ਜਾ ਰਹੇ ਪੰਜਾਬੀ ਮਾਹ ਤਹਿਤ ਮੁੱਖ ਦਫ਼ਤਰ ਵਿਖੇ ਨਾਵਲਕਾਰ ਨਾਨਕ...
ਇਮਾਨਦਾਰੀ ਅਤੇ ਸੱਚਾਈ
ਇਮਾਨਦਾਰੀ ਅਤੇ ਸੱਚਾਈ
ਪੁਰਾਣੇ ਸਮੇਂ ਦੀ ਗੱਲ ਹੈ ਕਿਤੇ ਇੱਕ ਫਕੀਰ ਰਹਿੰਦਾ ਸੀ ਉਸ ਦਾ ਨਿਯਮ ਸੀ ਕਿ ਉਹ ਪੂਰੀ ਪੁੱਛ-ਪੜਤਾਲ ਕਰਨ ਤੋਂ ਬਾਅਦ ਸਿਰਫ ਉਸ ਆਦਮੀ ਦੇ ਘਰ ਹੀ ਭੋਜਨ ਕਰਦਾ ਜਿਸਦੀ ਕਮਾਈ ਨੇਕ ਹੋਵੇ ਅਤੇ ਜੋ ਸੱਚਾ ਹੋਵੇ ਇੱਕ ਵਾਰ ਉਹ ਇੱਕ ਕਸਬੇ 'ਚ ਪਹੁੰਚਿਆ ਅਤੇ ਪਤਾ ਕੀਤਾ ਕਿ ਸਭ ਤੋਂ ਇਮਾਨਦਾਰ ਅਤੇ ...
ਪ੍ਰਭੂ ਦੀ ਬਣਾਈ ਜੰਨਤ ਵਰਗੀਆਂ ਚੀਜ਼ਾਂ ਨੂੰ ਬਰਬਾਦ ਕਰ ਰਿਹੈ ਇਨਸਾਨ : ਪੂਜਨੀਕ ਗੁਰੂ ਜੀ
ਕੁਦਰਤ ਦੇੇ ਕਾਦਰ ਨੇ ਧਰਤੀ ਨੂੰ ਦਿੱਤੇ ਅਣਗਿਣਤ ਸਵਰਗ
ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਇਨਸਾਨ ਪ੍ਰਭੂ ਦੀ ਕੁਦਰਤ ਨਾਲ ਛੇੜਛਾੜ ਕਰ ਰਿਹਾ ਹੈ ਅਤੇ ਕੁਦਰਤ ਵਾਪਸ ਬਦਲਾ ਲੈ ਰਹੀ ਹੈ, ਕਿਉਂਕਿ ਕੁਦਰਤ ਦੇ ਕਾਦਰ ਨੇ ਕੀ ਖੂਬਸੂਰਤ ਇਸ ਜ਼ਮੀਨ ’ਤੇ ਸਵਰਗ ਬਣਾ ਰੱਖੇ ਹਨ ਵੱਖ-ਵੱਖ ਤਰ੍ਹਾਂ ਦੇ ਮੈਦਾਨੀ ਇਲਾਕਿਆਂ ’ਚ ਜਾ...
ਮਾਂ ਦਾ ਝੋਲਾ
ਮਾਂ ਦਾ ਝੋਲਾ
‘‘ਕੁੜੇ ਇਨ੍ਹਾਂ ਦੀ ਬੀਬੀ ਦਾ ਝੋਲਾ ਕਿੱਥੇ ਆ?’’ ਕਰਤਾਰ ਦੀ ਮਾਂ ਦੇ ਸਸਕਾਰ ਤੋਂ ਬਾਅਦ ਸੱਥਰ ’ਤੇ ਬੈਠੀਆਂ ਔਰਤਾਂ ਵਿੱਚੋਂ ਗੁਆਂਢਣ ਨੇ ਅਸਿੱਧੇ ਤੌਰ ’ਤੇ ਬੀਬੀ ਦੀ ਭਰਜਾਈ ਨੂੰ ਸੰਬੋਧਨ ਹੁੰਦਿਆਂ ਸਵਾਲ ਕੀਤਾ ‘‘ਆਪਾਂ ਨੂੰ ਤਾਂ ਕੋਈ ਪਤਾ ਨੀ ਭਾਈ ਇਹਦੇ ਝੋਲੇ-ਝੁੂਲੇ ਦਾ ਆਹ ਬਹੂਆਂ ਨੂੰ ਪਤਾ ਹੋ...
ਬਾਲ ਕਹਾਣੀ : ਸਬਕ
ਬਾਲ ਕਹਾਣੀ : ਸਬਕ (Child Story)
ਦੀਵਾਲੀ ਵਾਲੇ ਦਿਨ ਦੁਪਹਿਰੇ ਹੀ ਮਹਿੰਦਰ ਕੋਠੇ ਉੱਤੇ ਚੜ੍ਹ ਕੇ ਪਟਾਕੇ ਚਲਾ ਰਿਹਾ ਸੀ। ਉਸ ਦੀ ਮਾਂ ਨੇ ਉਸ ਨੂੰ ਰੋਕਿਆ ਵੀ ਸੀ, ਪੁੱਤ ਪਟਾਕੇ ਰਾਤੀਂ ਚਲਾਵੀਂ। ਪਰ ਉਹ ਮਾਂ ਤੋਂ ਅੱਖ ਬਚਾ ਕੇ ਕੋਠੇ ‘ਤੇ ਜਾ ਚੜ੍ਹਿਆ ਸੀ ਤੇ ਰਾਤ ਦੀ ਬਜਾਏ ਦਿਨੇ ਹ...
ਨਾਨਕਿਆਂ ਦਾ ਪਿੰਡ
ਨਾਨਕਿਆਂ ਦਾ ਪਿੰਡ
ਗਰਮੀ ਦੀਆਂ ਛੁੱਟੀਆਂ ਹੁੰਦਿਆਂ ਹੀ ਇੱਕ ਚਾਅ ਜਿਹਾ ਚੜ੍ਹ ਜਾਂਦਾ। ਪਹਿਲੀ ਛੁੱਟੀ ਤੋਂ ਹੀ ਸਕੂਲ ਦਾ ਦਿੱਤਾ ਕੰਮ ਨਿਬੇੜਨਾ ਸ਼ੁਰੂ ਕਰ ਦਿੰਦੇ ਅਤੇ ਚਾਰ-ਪੰਜ ਦਿਨਾਂ ਵਿਚ ਹੀ ਉਰਲ-ਪਰਲ ਜਾ ਕਰਕੇ ਕੰਮ ਪੂਰਾ ਕਰਦਿਆਂ ਬਸਤੇ ਦਾਦੀ ਦੀ ਪੇਟੀ ਉੱਪਰ ਰੱਖ ਕੇ ਮਾਂ ਦੇ ਸਰ੍ਹਾਣੇ ਨਾਨਕੇ ਜਾਣ ਨੂੰ ਤਿਆਰ...