Story: Decision | ਕਹਾਣੀ : ਫੈਸਲਾ
Story: Decision | ਕਹਾਣੀ : ਫੈਸਲਾ
ਦੋ ਸਾਲ ਪਹਿਲਾਂ, ਪਿਤਾ ਅਤੇ ਹੁਣ ਮਾਂ ਵੀ ਆਪਣੀ ਆਖਰੀ ਯਾਤਰਾ ਕਰਕੇ ਚਲੇ ਗਏ ਸਨ ਰਾਮ ਸ਼ੰਕਰ ਨੇ ਆਪਣੀ ਮਾਤਾ ਦੀਆਂ ਸਾਰੀਆਂ ਰਸਮਾਂ ਪੂਰੀ ਕਰ ਦਿੱਤੀਆਂ ਸਨ. ਤਿੰਨ ਦਿਨਾਂ ਬਾਅਦ ਸਾਰੇ ਰਿਸ਼ਤੇਦਾਰ ਚਲੇ ਗਏ ਸਨ, ਹੁਣ ਛੋਟੇ ਭਰਾ ਦਾ ਪਰਿਵਾਰ ਰਹਿ ਗਿਆ ਸੀ।
ਇੱਕ ਦਿਨ ਛੋਟ...
Poetry | Self-alien | ਆਪਣੇ-ਬੇਗਾਨੇ
Self-alien | ਆਪਣੇ-ਬੇਗਾਨੇ
ਕਿੰਝ ਦੱਸੀਏ ਅੱਜ-ਕੱਲ੍ਹ ਦੁਨੀਆ 'ਚ ਕੌਣ ਆਪਣਾ ਹੈ ਤੇ ਕੌਣ ਬੇਗਾਨਾ ਏ
ਝੂਠ ਸੱਚ ਦਾ ਪਤਾ ਈ ਨਹੀਂ ਚੱਲਦਾ
ਨਾ ਮਾਪਣ ਨੂੰ ਕੋਈ ਪੈਮਾਨਾ ਏ
ਕਿੰਝ ਦੱਸੀਏ ਅੱਜ-ਕੱਲ੍ਹ ਦੁਨੀਆ 'ਚ
ਕੌਣ ਆਪਣਾ ਹੈ ਤੇ ਕੌਣ ਬੇਗਾਨਾ ਏ
ਇੱਕ-ਦੂਜੇ ਨੂੰ ਮਿਲਣ ਦੀ ਤਾਂਘ ਹੁੰਦੀ ਸੀ
ਚਚੇਰਿਆਂ ...
The story | ਮਹਿੰਗੇ ਸਸਤੇ ਦਾ ਵਿਚਾਰ
ਮਹਿੰਗੇ ਸਸਤੇ ਦਾ ਵਿਚਾਰ
ਅੱਜ ਚਿਰਾਂ ਪਿੱਛੋਂ ਅਮਰੀਕ ਸਿੰਘ ਦਾ ਚਿੱਤ ਕੀਤਾ ਘਰਵਾਲੀ ਨਾਲ ਜਾ ਕੇ ਬਜ਼ਾਰ ਵਿੱਚੋਂ ਕੁਝ ਖਰੀਦਦਾਰੀ ਕਰਨ ਦਾ। ਸੋ ਨਾਸ਼ਤਾ-ਪਾਣੀ ਕਰਕੇ, ਤਿਆਰ ਹੋ, ਬਾਪੂ ਨੂੰ ਘਰ ਸੰਭਲਾ ਕੇ, ਛੇਤੀ ਵਾਪਿਸ ਆਉਣ ਦਾ ਕਹਿ ਕੇ ਦੋਵੇਂ ਜੀਅ ਕਾਰ ਵਿੱਚ ਬੈਠੇ ਤੇ ਡਰਾਈਵਰ ਨੇ ਪੰਦਰਾਂ ਕੁ ਮਿੰਟਾਂ 'ਚ ਗੱਡ...
Parental pain | ਮਾਪਿਆਂ ਦਾ ਦਰਦ
Parental pain | ਮਾਪਿਆਂ ਦਾ ਦਰਦ
ਅੱਜ ਜਦੋਂ ਮੈਂ ਬੱਸ ਸਟੈਂਡ ਪਹੁੰਚੀ ਤਾਂ ਸਵਾਰੀਆਂ ਬੈਠੀਆਂ ਦੇਖ ਸੁਖ ਦਾ ਸਾਹ ਲਿਆ ਵੀ ਅਜੇ ਬੱਸ ਨਹੀਂ ਲੰਘੀ। ਸਕੂਟੀ ਖੜ੍ਹੀ ਕਰਦਿਆਂ ਬੈਠੀਆਂ ਸਵਾਰੀਆਂ 'ਤੇ ਨਜ਼ਰ ਮਾਰੀ। ਕੁਝ ਲੋਕ ਆਪਣੇ-ਆਪਣੇ ਫ਼ੋਨ 'ਚ ਮਸਤ ਸਨ ਤੇ ਇੱਕ ਬਜ਼ੁਰਗ ਜੋੜਾ ਚੁੱਪ-ਚਾਪ ਕਿਸੇ ਡੂੰਘੀ ਸੋਚ ਵਿਚ ਸੀ...
ਕਹਾਣੀ | ਸਬਕਮਈ ਸੰਸਕਾਰ
ਕਹਾਣੀ | ਸਬਕਮਈ ਸੰਸਕਾਰ
ਦੋ ਕੁ ਵਰ੍ਹਿਆਂ ਦਾ ਮਾਸੂਮ ਬੱਚਾ ਓਂਕਾਰਦੀਪ ਵਿਹੜੇ ਵਿੱਚ ਖੇਡਦਾ-ਖੇਡਦਾ ਫ਼ਲਾਂ ਦੀ ਟੋਕਰੀ ਵਿੱਚੋਂ ਇੱਕ ਅਮਰੂਦ ਚੁੱਕ ਕੇ ਖਾਣ ਲਈ ਅਹੁੜਿਆ ਹੀ ਸੀ ਕਿ ਪਿੱਛੋਂ ਆਪਣੀ ਦਾਦੀ ਦੇ ਨਸੀਹਤੀ ਬੋਲਾਂ ਨੇ ਉਸਦਾ ਹੱਥ ਥਾਏਂ ਰੋਕ ਦਿੱਤਾ।
ਨਾ ਮੇਰੇ ਸੋਹਣੇ ਪੁੱਤ..! ਇਹ ਅਮਰੂਦ ਨਾ ਖਾਈਂ... ਗ...
ਕਹਾਣੀ : ਮਜ਼ਬੂਰੀ
ਕਹਾਣੀ : ਮਜ਼ਬੂਰੀ
ਧਿਆਨ ਸਿੰਘ ਗੱਲਾਂ ਦਾ ਗਲਾਧੜ ਸੀ। ਆਪਣੀ ਛੋਟੀ ਜਿਹੀ ਗੱਲ ਨੂੰ ਬਹੁਤ ਵਧਾ-ਚੜ੍ਹਾ ਕੇ ਦੱਸਦਾ। ਵਿੱਦਿਆ ਵਿਭਾਗ ਵੱਲੋਂ ਉਸ ਦੀ ਜਿਲ੍ਹੇ ਦੇ ਮੁਖੀ ਵਜੋਂ ਤਰੱਕੀ ਹੋ ਗਈ। ਉਹ ਬਹੁਤ ਖੁਸ਼ ਸੀ। ਜਦੋਂ ਵੀ ਕੋਈ ਵਿਅਕਤੀ ਉਸ ਨੂੰ ਵਧਾਈ ਦੇਣ ਲਈ ਦਫਤਰ ਵਿਚ ਆਉਂਦਾ, ਉਸ ਦੀ ਆਓ-ਭਗਤ ਕਰਦਿਆਂ ਅਕਸਰ ਕਹਿੰ...
ਫੁੱਲ ਕਲੀਆਂ
Flower buds | ਫੁੱਲ ਕਲੀਆਂ
ਰੱਬ ਨੇ ਦਿੱਤੇ ਪਿਆਰੇ-ਪਿਆਰੇ ਬੱਚੜੇ,
ਮਾਪੇ ਜੀਉਣ ਦੇਖ-ਦੇਖ ਇਹ ਮੁੱਖੜੇ।
ਬੱਚੇ ਹੁੰਦੇ ਨੇ ਕੋਮਲ-ਕੋਮਲ ਫੁੱਲ ਕਲੀਆਂ,
ਖੁਸ਼ੀਆਂ ਸੁਗੰਧੀ ਵਾਲੀਆਂ ਘਰਾਂ ਨੇ ਮੱਲੀਆਂ
ਤੋਤਲੀਆਂ ਗੱਲਾਂ ਲਗਣ ਸਭ ਨੂੰ ਪਿਆਰੀਆਂ,
ਸ਼ਰਾਰਤਾਂ ਇਨ੍ਹਾਂ ਦੀਆਂ ਹੁੰਦੀਆਂ ਨੇ ਨਿਆਰੀਆਂ
ਜਾਣੀਜਾਣ ਹੁ...
Story: The other side | ਕਹਾਣੀ : ਦੂਜਾ ਪਾਸਾ
Story: | ਕਹਾਣੀ : ਦੂਜਾ ਪਾਸਾ
ਸੇਵਕ ਸਿੰਘ ਮਜ਼ਦੂਰ ਦਿਹਾੜੀਦਾਰ ਆਦਮੀ, ਜਿਸ ਦਾ ਨਾ ਕੋਈ ਐਤਵਾਰ ਨਾ ਦਿਨ-ਤਿਉਹਾਰ। ਪਿੰਡੇ 'ਚੋਂ ਨੁੱਚੜਦੇ ਪਸੀਨੇ ਨਾਲ ਉਸਦਾ ਪਰਿਵਾਰ ਪਲ਼ਦਾ ਸੀ। ਅੱਜ ਸਵੇਰੇ ਜਦੋਂ ਸੇਵਕ ਸਿੰਘ ਨੀਂਦ 'ਚੋਂ ਜਾਗਿਆ, ਮੰਜੇ ਲਾਗੇ ਪਿਆ ਪਾਣੀ ਦਾ ਜੱਗ ਚੁੱਕਿਆ ਤਾਂ ਜੱਗ ਖਾਲੀ ਸੀ। ਉਸ ਨੇ ਆਪਣੀ ਘਰ...
Looks like … | ਲੱਗਦਾ ਹੈ…
ਲੱਗਦਾ ਹੈ...
ਇਹ ਜੋ ਪੈਦਲ ਤੁਰਿਆ ਜਾਂਦਾ ਲੱਗਦਾ ਹੈ ਪਰਵਾਸੀ ਹੋਣਾ,
ਜਿੱਥੇ ਲਾਰੇ ਮਿਲਦੇ ਭਰਵੇਂ ਮੁਲਕ ਉਸੇ ਦਾ ਵਾਸੀ ਹੋਣਾ।
ਮੋਈ ਮਾਂ ਦੀ ਚੁੰਨੀ ਲੈ ਕੇ ਉਸਦਾ ਬਾਲਕ ਖੇਡ ਰਿਹਾ ਸੀ,
ਪਾਪ ਜਿਹਾ ਹੀ ਲੱਗਿਆ ਉਸ ਪਲ ਬੁੱਲ੍ਹਾਂ ਉੱਤੇ ਹਾਸੀ ਹੋਣਾ।
ਅਫਸਰ ਜੀ ਦੇ ਨੇੜੇ ਰਹਿੰਦਾ ਇਸਦੀ ਕਾਫੀ ਚੱਲਦੀ ਏਥ...
ਅਜ਼ਾਦੀ ਦੀ ਉਡੀਕ
ਅਜ਼ਾਦੀ ਦੀ ਉਡੀਕ
ਸਕੂਲ ਨੂੰ ਜਾ ਰਿਹਾ ਮਾਸਟਰ ਜਸਕਰਨ ਸਿੰਘ ਜਦ ਸ਼ਹਿਰ ਦੇ ਚੌਕ ਵਿੱਚ ਦੀ ਲੰਘਣ ਲੱਗਾ ਤਾਂ ਉਸਦੀ ਨਿਗ੍ਹਾ ਅਚਾਨਕ ਸੜਕ 'ਤੇ ਖੜ੍ਹੇ ਬੱਗੋ ਵੱਲ ਪਈ ਜੋ ਭੱਜ-ਭੱਜ ਰਾਹਗੀਰਾਂ ਨੂੰ ਤਿਰੰਗੇ ਝੰਡੇ ਵੇਚ ਰਿਹਾ ਸੀ। ਮਾਸਟਰ ਗੱਡੀ ਇੱਕ ਪਾਸੇ ਲਾ ਬੱਗੋ ਕੋਲ ਜਾ ਖੜ੍ਹਾ ਤਾਂ ਬੱਗੋ ਨੇ ਡਰਦੇ-ਡਰਦੇ ਸਤਿ ਸ੍ਰੀ...