The form of Maya | ਮਾਇਆ ਦਾ ਰੂਪ
The form of Maya | ਮਾਇਆ ਦਾ ਰੂਪ
ਸਭ ਬਜ਼ੁਰਗ ਜਵਾਨ ਤੇ ਕੀ ਬੱਚੇ
ਹਰ ਕੋਈ ਮੈਨੂੰ ਪਾਉਣ ਲਈ ਤਰਸੇ
ਬੇਵਜ੍ਹਾ ਵਧਾਈ ਬੈਠੇ ਨੇ ਖਰਚੇ
ਕੋਈ ਮਿਹਨਤ ਨਾ ਡੱਕਾ ਤੋੜਦਾ
ਮੈਂ ਮਾਇਆ ਦਾ ਰੂਪ ਬੋਲਦਾ।
ਦੁਕਾਨਦਾਰ ਤੇ ਜਿੰਨੇ ਵੀ ਲਾਲੇ
ਤੜਕੇ ਖੋਲ੍ਹਣ ਜੱਦ ਆ ਕੇ ਤਾਲੇ
ਸਾਰੇ ਮੈਨੂੰ ਪੱਟਣ ਲਈ ਨੇ ਕਾਹਲੇ
...
ਮੈਂ ਕਿੱਧਰੇ ਵੀ ਤੁਰਦਾ ਹਾਂ
Wherever I go | ਮੈਂ ਕਿੱਧਰੇ ਵੀ ਤੁਰਦਾ ਹਾਂ
ਮੈਂ ਕਿੱਧਰੇ ਵੀ ਤੁਰਦਾ ਹਾਂ ਮੇਰੀ ਕਵਿਤਾ ਤੁਰਦੀ ਨਾਲ,
ਮੇਰਾ ਥੱਕੇ-ਟੁੱਟੇ ਦਾ ਇਹ ਪੁੱਛਦੀ ਰਹਿੰਦੀ ਹਾਲ।
ਮੈਨੂੰ ਕਹਿੰਦੀ ਵੇ ਮਜ਼ਦੂਰਾ ਫ਼ੇਰ ਵੀ ਭੁੱਖਾ ਰਹਿਨੈ,
ਅੱਤ ਗਰਮੀ ਵਿੱਚ ਕੰਮ ਕਰਦੇ ਤੇਰੇ ਨਾਲ ਨਿਆਣੇ ਬਾਲ।
ਤੇਰੀ ਕੀਤੀ ਕਿਰਤ ਦੀ ਪੂਰੀ ਨ...
ਮਿੰਨੀ ਕਹਾਣੀ : ਭਲਾ ਜਾਂ ਬੁਰਾ
ਮਿੰਨੀ ਕਹਾਣੀ : ਭਲਾ ਜਾਂ ਬੁਰਾ
ਨਵਾਂ-ਨਵਾਂ ਉਸ ਪਲਾਟ ਖਰੀਦਿਆ ਸੀ ਤੇ ਪਲਾਟ 'ਚ ਫਲ਼ਦਾਰ ਬੂਟੇ ਲਾ ਦਿੱਤੇ। ਕੁਝ ਡੇਕਾਂ ਦੇ ਬੂਟੇ, ਬਿਨਾਂ ਬੀਜਿਆਂ ਹੀ ਪਲਾਟ 'ਚ ਉੱਗ ਖਲੋਤੇ ਕਿਉਂ ਜੋ ਇਹਦੇ ਪਲਾਟ ਖਰੀਦਣ ਤੋਂ ਪਹਿਲਾਂ ਉੱਥੇ ਡੇਕਾਂ ਦੇ ਰੁੱਖ ਹੁੰਦੇ ਸਨ। ਪਲਾਟ ਦੇ ਪਹਿਲੇ ਮਾਲਕ ਨੇ ਪਲਾਟ ਵੇਚਣ ਤੋਂ ਪਹਿਲਾਂ ਡੇ...
ਬੌਧਿਕ ਤੇ ਪ੍ਰਗਤੀਵਾਦੀ ਕਵੀ, ਬਾਵਾ ਬਲਵੰਤ
ਬੌਧਿਕ ਤੇ ਪ੍ਰਗਤੀਵਾਦੀ ਕਵੀ, ਬਾਵਾ ਬਲਵੰਤ
ਬਾਵਾ ਬਲਵੰਤ ਆਧੁਨਿਕ ਪੰਜਾਬੀ ਕਵਿਤਾ ਵਿੱਚ ਕ੍ਰਾਂਤੀਕਾਰੀ ਕਵੀ ਦੇ ਤੌਰ 'ਤੇ ਜਾਣਿਆ ਜਾਂਦਾ ਹੈ। ਬਾਵਾ ਬਲਵੰਤ ਇੱਕ ਅਦਭੁੱਤ ਵਿਅਕਤੀਤਵ ਦਾ ਮਾਲਕ ਸੀ, ਜਿਸ ਵਿੱਚ ਕਈ ਪਰਸਪਰ ਵਿਰੋਧੀ ਗੁਣਾਂ ਦੇ ਬਾਵਜੂਦ ਇੱਕ ਮੂਲ ਏਕਤਾ ਸੀ। ਉਹ ਗੰਭੀਰ ਹੁੰਦਾ ਹੋਇਆ ਵੀ ਫ਼ੱਕਰ ਸੀ, ਸ...
Mixed answers : ਰਲ ਜਵਾਬ
Mixed answers : ਰਲ ਜਵਾਬ
''ਤੁਹਾਨੂੰ ਅੰਗਰੇਜ਼ੀ ਨਹੀਂ ਆਉਂਦੀ... ਪ੍ਰਸ਼ਾਸਨ ਕਿਵੇਂ ਚਲਾਓਗੇ?''
ਇਹ ਸਵਾਲ ਬੋਰਡ ਦੇ ਚੇਅਰਮੈਨ ਨੇ ਇੱਕ ਹਿੰਦੀ ਭਾਸ਼ੀ ਉਮੀਦਵਾਰ ਤੋਂ ਇੱਕ ਇੰਟਰਵਿਊ ਦੌਰਾਨ ਪੁੱਛਿਆ ਸੀ, ਜਿਸਨੇ ਉੱਤਰ-ਪੂਰਬ ਦੇ ਇੱਕ ਵਿਸ਼ੇਸ਼ ਰਾਜ ਤੋਂ ਸਖ਼ਤ ਆਈ.ਪੀ.ਐਸ. ਦੀ ਪ੍ਰੀਖਿਆ ਪਾਸ ਕੀਤੀ ਸੀ।
''ਸਰ! ਮ...
Story | ਕਹਾਣੀ : ਮਾਂ-ਪਿਓ ਦੀ ਵੰਡ
ਕਹਾਣੀ : ਮਾਂ-ਪਿਓ ਦੀ ਵੰਡ
ਹਰਨਾਮ ਸਿੰਘ ਤੇ ਬਸੰਤ ਕੌਰ ਹੁਣ ਜਦੋਂ ਆਪਣੇ ਸ਼ਹਿਰ ਰਹਿੰਦੇ ਪੁੱਤਰ ਗੁਰਮੇਲ ਕੋਲ ਆਏ ਤਾਂ ਉਨ੍ਹਾਂ ਨੂੰ ਇੱਥੋਂ ਦਾ ਵਾਤਾਵਰਨ ਅਜ਼ੀਬ ਜਿਹਾ ਲੱਗਿਆ। ਉਨ੍ਹਾਂ ਦਾ ਮਨ ਫਿਰ ਪਿੰਡ ਵੱਲ ਨੂੰ ਉਡਾਰੀਆਂ ਮਾਰਨ ਲੱਗਾ। ਉਹ ਦੋਨੋਂ ਬੁਢਾਪੇ ਦੀ ਇਸ ਉਮਰ ਵਿੱਚ ਜਦੋਂ ਘਰ ਕੋਲ ਬਣੇ ਪਾਰਕ ਵਿੱਚ ਬੈ...
Human beings | ਇਨਸਾਨ
Human beings | ਇਨਸਾਨ
ਸਾਡਾ ਹੱਡ ਮਾਸ ਚੰਮ ਸਾਡੀ ਜਾਨ ਵੇਚਣ'ਗੇ,
ਮੇਰੇ ਮੁਲਕ ਦੇ ਹਾਕਮ ਜਦ ਇਮਾਨ ਵੇਚਣ'ਗੇ...
ਧਰਮ ਦੇ ਨਾਂਅ 'ਤੇ ਪਹਿਲਾਂ ਅਵਾਮ ਵੰਡ ਦੇਣਗੇ,
ਤਿਰਸ਼ੂਲ ਵੇਚਣ'ਗੇ ਫਿਰ ਕਿਰਪਾਨ ਵੇਚਣ'ਗੇ...
ਕੁਛ ਇਸ ਤਰ੍ਹਾਂ ਵਿਕੇਗਾ ਕਾਨੂੰਨ ਸ਼ਹਿਰ ਦਾ,
ਇਨਸਾਨ ਨੂੰ ਹੀ ਫਿਰ ਇਨਸਾਨ ਵੇਚਣ'ਗੇ.....
Story: God bless you! | ਕਹਾਣੀ : ਰੱਬ ਸੁੱਖ ਰੱਖੇ!
Story: God bless you! | ਕਹਾਣੀ : ਰੱਬ ਸੁੱਖ ਰੱਖੇ!
ਟੁੱਟੇ ਪੁਰਾਣੇ ਸਾਈਕਲ ਨੂੰ ਧਰੂਹੀ ਜਾਂਦੇ ਮੁੜ੍ਹਕੇ ਨਾਲ ਗੜੁੱਚ ਦੇਬੂ ਦੇ ਸਾਹਮਣੇ ਮਿਠਾਈ ਦੀ ਦੁਕਾਨ ਦੇਖ ਮਨ 'ਚ ਆਇਆ ਕਿ ਨਿਆਣਿਆਂ ਲਈ ਥੋੜ੍ਹੀਆਂ ਜਲੇਬੀਆਂ ਲੈ ਲਵਾਂ। ਪਰ ਜਿਉਂ ਹੀ ਉਸਦੇ ਰਾਤੀਂ ਆਟੇ ਖੁਣੋਂ ਖਾਲੀ ਹੋਏ ਭੜੋਲੇ ਕਾਰਨ ਭੁੱਖੇ ਢਿੱਡ ਸੁ...
Poems | Coin distribution : ਕਾਣੀ ਵੰਡ
Poems | Coin distribution : ਕਾਣੀ ਵੰਡ
ਕੋਈ ਹਿੰਦੂ ਕੋਈ ਮੁਸਲਮਾਨ ਹੋਇਆ।
ਏਥੇ ਕੋਈ ਵੀ ਨਾ ਇਨਸਾਨ ਹੋਇਆ।
ਕੁਝ ਏਧਰ ਵੱਢੇ ਕੁਝ ਓਧਰ ਵੀ ਟੁੱਕੇ,
ਇਨਸਾਨ ਸੀ ਕਿੰਨਾ ਹੈਵਾਨ ਹੋਇਆ।
ਕੁਝ ਏਧਰ ਉੱਜੜੇ ਕੁਝ ਓਧਰ ਉੱਜੜੇ,
ਹਰੇਕ ਓਪਰੇ ਘਰ ਮਹਿਮਾਨ ਹੋਇਆ।
ਜੇਕਰ ਬਚਗੇ ਕੋਈ ਕਿਧਰੇ ਅੱਧਮੋਏ,
ਫਿਰ ...
‘ਅੱਧਵਾਟੇ ਸਫ਼ਰ ਦੀ ਸਿਰਜਣਾ… ਮਨਮੀਤ ਅਲੀਸ਼ੇਰ’ ਪ੍ਰਭਾਵਸ਼ਾਲੀ ਸਾਹਿਤਕ ਸਮਾਗਮ ਦੌਰਾਨ ਲੋਕ ਅਰਪਣ
ਵਿਸ਼ਵ ਪ੍ਰਸਿੱਧ ਪੰਜਾਬੀ ਲੇਖਕ ਸੁਰਜੀਤ ਪਾਤਰ ਸਮੇਤ ਕਈ ਸਖ਼ਸ਼ੀਅਤਾਂ ਨੇ ਭਰੀ ਹਾਜ਼ਰੀ
ਆਸਟਰੇਲੀਆ, ਕੈਨੇਡਾ, ਅਮਰੀਕਾ, ਨਿਊਜ਼ੀਲੈਂਡ, ਇਟਲੀ ਵਿੱਚ ਵੀ ਹੋਈ ਰਿਲੀਜ਼