ਆਖਿਰ ਕਿਉਂ?
ਆਖਿਰ ਕਿਉਂ?
ਮੇਰੀ ਬਚਪਨ ਦੀ ਸਹੇਲੀ ਅਰਚਨਾ ਬਹੁਤ ਹੁਸ਼ਿਆਰ ਅਤੇ ਅਗਾਂਹ ਵਧੂ ਸੋਚ ਵਾਲੀ ਲੜਕੀ ਸੀ। ਉਸ ਦਾ ਪਰਿਵਾਰ ਵੀ ਬਹੁਤ ਪੜਿ੍ਹਆ ਲਿਖਿਆ ਅਤੇ ਉਸਾਰੂ ਸੋਚ ਵਾਲਾ ਸੀ। ਉਨ੍ਹਾਂ ਦੀ ਯੋਗ ਅਗਵਾਈ ਕਾਰਨ ਹੀ ਉਹ ਪੜ੍ਹ-ਲਿਖ ਸਾਇੰਸ ਅਧਿਆਪਕਾ ਦੇ ਤੌਰ ’ਤੇ ਸਰਕਾਰੀ ਨੌਕਰੀ ਕਰ ਰਹੀ ਸੀ।ਉਹ ਆਪਣੇ ਵਿਦਿਆਰਥੀਆਂ ਵਿਚ ਅ...
ਮੇਰੀ ਅੰਮੜੀ ਬਾਝੋਂ ਨੀਂ, ਮੈਂ ਸਭ ਨੇ ਝਿੜਕੀ
ਮੇਰੀ ਅੰਮੜੀ ਬਾਝੋਂ ਨੀਂ, ਮੈਂ ਸਭ ਨੇ ਝਿੜਕੀ
ਰਸੋਈ ਵਿੱਚ ਭਾਂਡੇ ਸਾਫ ਕਰ ਰਹੀ ਸੁਰਜੀਤ ਕੌਰ ਦੇ ਹੱਥ ਵਿੱਚੋਂ ਕੱਚ ਦਾ ਗਲਾਸ ਡਿੱਗ ਕੇ ਟੁੱਟ ਗਿਆ। ਗਲਾਸ ਟੁੱਟਣ ਦੀ ਆਵਾਜ ਸੁਣ ਕੇ ਬਾਹਰ ਚੌਂਤਰੇ ’ਤੇ ਬੈਠੀ ਸੁਰਜੀਤ ਕੌਰ ਦੀ ਨੂੰਹ ਨੇ ਉਸਨੂੰ ਟੋਕਦਿਆਂ ਕਿਹਾ, ‘‘ਬੀਬੀ, ਜੇ ਨਹੀਂ ਕੰਮ ਹੁੰਦਾ ਤਾਂ ਐਵੇਂ ਪੰਗੇ ...
ਚਿੱਬੜਾਂ ਦੀ ਚਟਣੀ
ਚਿੱਬੜਾਂ ਦੀ ਚਟਣੀ
ਪਿੰਡ ਤੋਂ ਤੁਰਨ ਲੱਗਣਾ ਤਾਂ ਬੇਬੇ ਨੇ ਚਿੱਬੜਾਂ ਦੇ ਬਣਾਏ ਦੋ ਹਾਰ ਦੋਨੋਂ ਭੂਆ ਨੂੰ ਲਿਫਾਫੇ ’ਚ ਪਾ ਫੜ੍ਹਾ ਦੇਣੇ ਕੇਰਾਂ ਭੂਆ ਬੇਬੇ ਨੂੰ ਕਹਿੰਦੀ ਕਿ ਭਾਬੀ ਐਤਕੀਂ ਸੂਟ ਬੇਸ਼ੱਕ ਨਾ ਬਣਾ ਕੇ ਦਿਓ... ਪਰ ਮੈਨੂੰ ਚਿੱਬੜਾਂ ਦੇ ਦੋ ਹਾਰ ਦੇ ਦੇਣਾ ਕਿੱਡੀ ਕੀਮਤੀ ਚੀਜ ਸੀ ਉਹ ਚਿੱਬੜ, ਜਿੰਨ੍ਹਾਂ ...
ਝੰਡਾ ਕਿਰਸਾਨੀ ਦਾ
ਝੰਡਾ ਕਿਰਸਾਨੀ ਦਾ
ਜਵਾਨਾ ਤੂੰ ਜਾਗ ਓਏ
ਹਨੇਰੇ ਵਿਚੋਂ ਜਾਗ
ਸੁੱਤਿਆਂ ਨਹੀਂ ਹੁਣ ਸਰਨਾ
ਹੁਣ ਜਾਗ ਓਏ ਜਵਾਨਾ
ਹਲੂਣਾ ਦੇ ਜ਼ਮੀਰ ਨੂੰ
ਏਕੇ ਬਿਨ ਹੁਣ ਨਹੀਂ ਸਰਨਾ
ਹੱਕਾਂ ਲਈ ਪੈਣਾ ਹੁਣ ਲੜਨਾ।
ਦੋਸ਼ ਨਾ ਦੇ ਆਪਣੀ ਤਕਦੀਰ ਨੂੰ,
ਨਾਲ ਰੱਖ ਜਾਗਦੀ ਜ਼ਮੀਰ ਨੂੰ,
ਹੁਣ ਜਾਗ ਓਏ ਜਵਾਨਾ
ਤੇਰੇ ਬਿਨ ਨਹੀਂ ਹੁਣ ਸਰ...
ਬੇਕੀਮਤੀ ਰੁੱਖ
ਬੇਕੀਮਤੀ ਰੁੱਖ
ਮਾਸਟਰ ਸੁਖਵਿੰਦਰ ਆਪਣੇ ਖੇਤ ’ਚ ਕੁਝ-ਕੁ ਦਿਨ ਪਹਿਲਾਂ ਹੀ ਲਾਏ ਰੁੱਖਾਂ ਦੇ ਪੌਦਿਆਂ ਨੂੰ ਪਾਣੀ ਦੇ ਰਿਹਾ ਸੀ ਅਤੇ ਉਸ ਦੇ ਖੇਤ ਦਾ ਗੁਆਂਢੀ ਜਰਨੈਲ ਆ ਕੇ ਕਹਿਣ ਲੱਗਾ , ਵਾਹ ਮਾਸਟਰ ਜੀ! ਆਹ ਕਿਹੋ ਜਿਹੇ ਦਰੱਖਤ ਲਾਈ ਜਾਨਂੇ ਓ? ਮੈਂ ਤਾਂ ਪਹਿਲਾਂ ਕਦੇ ਦੇਖੇ ਨਹੀਂ ਇਹ ਕਿਤੇ ?
ਓਹ ਭਾਈ ਜਰਨੈਲ...
ਸਮੁੰਦਰ ਦੀ ਬੇਵਸੀ
ਸਮੁੰਦਰ ਦੀ ਬੇਵਸੀ
ਚਾਰੇ ਪਾਸੇ ਗੰਦਗੀ!
ਕੂੜਾ-ਕਰਕਟ
ਕਾਗਜ਼-ਅਖਬਾਰੀ ਤੇ ਮੋਮੀ
ਗੱਤੇ
ਇਤਰਾਂ ਦੀ ਖੁਸ਼ਬੂ ਵਾਲੇ ਖਾਲੀ ਡੱਬੇ
ਸਪਰੇਆਂ ਦਾ ਛਿੜਕਾਅ
ਤੇ ਜ਼ਹਿਰਾਂ ਵਾਲੇ ਖਾਲੀ ਟੀਨ
ਸੜਿਆ ਬਾਸੀ ਖਾਣਾ
ਸੜਕਾਂ ’ਤੇ ਕੀੜਿਆਂ ਵਾਂਗ ਚੱਲਦੀਆਂ-
ਮੋਟਰਾਂ ਦਾ ਧੂੰਆਂ
ਪਲਾਸਟਿਕ ...
ਲੋਹੜੀ
ਲੋਹੜੀ
ਗੁਆਂਢੀਆਂ ਦੇ ਘਰ ਡੀ. ਜੇ. ਲੱਗੇ ਵੇਖ ਕੇ ਕਰਤਾਰ ਕੁਰ ਦੀ ਵੱਡੀ ਪੋਤੀ ਪ੍ਰੀਤੀ ਭੱਜੀ-ਭੱਜੀ ਆਪਣੀ ਦਾਦੀ ਕੋਲ ਆਈ ਤੇ ਕਹਿਣ ਲੱਗੀ, ‘‘ਬੇਬੇ ਆਪਾਂ ਨੀ ਮਨਾਉਂਦੇ ਛੋਟੀ ਭੈਣ ਦੀ ਲੋਹੜੀ? ਬੇਬੇ ਆਪਾ ਨੀ ਲਾਉਂਦੇ ਡੀ....’’ ਪ੍ਰੀਤੀ ਦੀ ਗੱਲ ਅਜੇ ਪੂਰੀ ਨਹੀਂ ਹੋਈ ਸੀ, ਕਿ ਕੜਾਕ ਕਰਦਾ ਥੱਪੜ ਓਹਦੀ ਗੱਲ ’ਤੇ ...
ਔਲਾਦ
ਔਲਾਦ
ਹਰਜੀਤ ਦਾ ਮਨ ਅੱਜ ਬਹੁਤ ਉਦਾਸ ਸੀ ਉਸ ਨੂੰ ਉਹ ਦਿਨ ਚੇਤੇ ਆ ਰਿਹਾ ਸੀ ਜਿਸ ਦਿਨ ਉਹ ਇਸ ਘਰ ਵਿੱਚ ਵਿਆਹ ਕੇ ਆਈ ਸੀ ਕਿੰਨੇ ਚਾਵਾਂ ਨਾਲ ਸਭ ਨੇ ਉਸਦਾ ਸਵਾਗਤ ਕੀਤਾ ਸੀ ਪਰ ਜਦੋਂ ਉਸਦੀ ਪਹਿਲੀ ਬੇਟੀ ਨੇ ਜਨਮ ਲਿਆ ਤਾਂ ਸਭ ਦਾ ਵਤੀਰਾ ਹਰਜੀਤ ਪ੍ਰਤੀ ਬਦਲ ਗਿਆ। ਉਸਦੀ ਸੱਸ ਗੱਲ-ਗੱਲ ਉੱਤੇ ਉਸਨੂੰ ਨਪੁੱਤੀ ਆਖ...
ਮਾਂ ਦੀਆਂ ਵਾਲੀਆਂ
ਮਾਂ ਦੀਆਂ ਵਾਲੀਆਂ
ਹਰ ਮਾਂ ਦੀ ਆਖ਼ਰੀ ਇੱਛਾ ਹੁੰਦੀ ਹੈ ਕਿ ਮੇਰੀ ਧੀ ਨੂੰ ਬੁਲਾ ਲੈਣਾ, ਜਾਂਦੀ ਵਾਰੀ ਦਾ ਸਿਰ ਪਲੋਸ ਦੂੰਗੀ, ਬੁੱਕਲ ’ਚ ਲੈ ਕੇ ਪਿਆਰ ਕਰਲੂੰਗੀ... ਉਸ ਨੂੰ ਮੈਂ ਕਦੇ ਖ਼ਾਲੀ ਹੱਥ ਨਹੀਂ ਤੋਰਿਆ... ਆ ਮੇਰੇ ਕੰਨਾਂ ਦੀਆਂ ਵਾਲੀਆਂ ਉਸ ਦੀ ਨਿਮਿਤ ਹੀ ਰੱਖੀਆਂ ਨੇ, ਉਸ ਨੂੰ ਹੀ ਦੇ ਦਿਓ। ਸਰਦਾਰਨੀ ਹਰ...
ਰਫਿਊਜੀ
ਰਫਿਊਜੀ
ਬਚਿੱਤਰ ਸਿੰਘ ਅੱਜ ਸਾਰੇ ਪਿੰਡ ਲਈ ਉਦਾਹਰਨ ਬਣ ਚੁੱਕਾ ਸੀ। ਪਿੰਡ ਦੇ ਲੋਕ ਆਪਣੇ ਬੱਚਿਆਂ ਨੂੰ ਸਮਝਾਉਣ ਲਈ ਬਚਿੱਤਰ ਸਿੰਹੁ ਬਾਰੇ ਚਾਨਣਾ ਪਾਉਂਦੇ ਸਨ। ਬਚਿੱਤਰ ਅਤੇ ਉਸਦਾ ਪਰਿਵਾਰ ਦਾ ਅੱਜ ਭਾਵੇਂ ਪਿੰਡ ਵਿੱਚੋਂ ਨਾਮੋ-ਨਿਸ਼ਾਨ ਮਿਟ ਚੁੱਕਾ ਸੀ ਪਰ ਅੱਜ ਜਦੋਂ ਬਚਿੱਤਰ ਦੀ ਲਾਵਾਰਿਸ ਲਾਸ਼ ਦਾ ਪਿੰਡ ਦੇ ਕਲੱ...