lifestyle news
<% catList.forEach(function(cat){ %> <%= cat.label %> <% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %> <%= node_description %>
<% } %> <% catList.forEach(function(cat){ %> <%= cat.label %> <% }); %>
Clogged Arteries: ਜੇਕਰ ਸਰੀਰ ’ਚ ਦਿਸ ਰਹੇ ਨੇ ਇਹ ਲੱਛਣ ਤਾਂ ਹੋ ਜਾਓ ਸਾਵਧਾਨ! ਲੱਗ ਨਾ ਜਾਵੇ ਇਹ ਭਿਆਨਕ ਰੋਗ….
Published On
By Sach Kahoon Punjabi Desk
ਬਿਨਾ ਦੇਰੀ ਕੀਤੇ ਲਓ ਡਾਕਟਰ ਦੀ ਸਲਾਹ | Clogged Arteries ਅੱਜ-ਕੱਲ੍ਹ ਦੇ ਗਲਤ ਰਹਿਣ-ਸਹਿਣ ਤੇ ਗਲਤ ਖਾਣ-ਪੀਣ ਕਾਰਨ ਲੋਕ ਕਈ ਤਰ੍ਹਾਂ ਦੀਆਂ ਸਿਹਤ ਸਮੱਸਿਆਵਾਂ ਦੇ ਸ਼ਿਕਾਰ ਹੋ ਰਹੇ ਹਨ, ਇਨ੍ਹਾਂ ’ਚੋਂ ਇੱਕ ਹੈ ਨਾੜੀਆਂ ’ਚ ਬਲਾਕੇਜ਼ ਦੀ ਸਮੱਸਿਆ। ਦਰਅਸਲ ਨਾੜੀਆਂ ਦਾ ਕੰਮ ਸਰੀਰ ਦੇ ਸਾਰੇ ਅੰਗਾਂ ਤੱਕ ਖੂਨ ਤੇ ਜ਼ਰੂਰੀ ਪੌਸ਼ਟਿਕ ਤੱਤ ਪਹੁੰਚਾਉਣਾ ਹੁੰਦਾ ਹੈ, […]
ਰੋਜ਼ ਰਾਤ ਨੂੰ ਪੀਓ ਗਰਮ ਦੁੱਧ, ਹੱਡੀਆਂ ਹੋਣਗੀਆਂ ਮਜ਼ਬੂਤ
Published On
By Sach Kahoon Punjabi Desk
ਪੜ੍ਹ ਵਾਲੇ, ਖੇਡਣ ਵਾਲੇ, ਝੁੱਲਣ ਵਾਲੇ ਜਾਂ ਭੱਜਣ ਅਤੇ ਦਿਮਾਗ ਦੀ ਬਾਜ਼ੀ ਖੇਡਣ ਵਾਲੇ ਸਾਰਿਆਂ ਦਾ ਦੁੱਧ ਪੀਣਾ ਬਹੁਤ ਹੀ ਜਰੂਰੀ ਪੀਣ ਵਾਲਾ ਪਦਾਰਥ ਹੈ। ਕਿਉਂਕਿ ਦੁੱਧ ’ਚ ਜਿਹੜੀ ਤਾਕਤ ਹੁੰਦੀ ਹੈ ਉਹ ਤੁਹਾਡੇ ਸਰੀਰ ਨੂੰ ਚੁਸਤ ਅਤੇ ਤੰਦਰੂਸਤ ਰੱਖਦਾ ਹੈ ਤਾਂ ਇਸ ਲਈ ਵੱਡੇ-ਬਜ਼ੁਰਗ ਸ਼ੁਰੂ ਤੋਂਹੀ ਇੱਕ ਸਲਾਹ ਦਿੰਦੇ ਹਨ ਕਿ ਰੋਜ਼ ਦੁੱਧ ਪੀਣਾ […]
ਤੋਰੀ ਦੀ ਸਬਜ਼ੀ ਐ ਸਿਹਤ ਲਈ ਬਹੁਤ ਹੀ ਲਾਹੇਵੰਦ, ਪੜ੍ਹੋ ਤੇ ਜਾਣੋ…
Published On
By Sach Kahoon Punjabi Desk
Benefits Of Turai : ਬਰਸਾਤ ਦੇ ਮੌਸਮ ’ਚ ਕਈ ਬਿਮਾਰੀਆਂ ਦਾ ਖਤਰਾ ਬਣਿਆ ਰਹਿੰਦਾ ਹੈ। ਅੱਜ ਅਸੀਂ ਅਜਿਹੀ ਸਬਜ਼ੀ ਦੱਸਣ ਜਾ ਰਹੇ ਹਾਂ, ਜਿਸ ਨੂੰ ਖਾਣ ਨਾਲ ਕਈ ਬੀਮਾਰੀਆਂ ਦੂਰ ਹੋ ਸਕਦੀਆਂ ਹਨ। ਹਾਂ! ਅਸੀਂ ਗੱਲ ਕਰ ਰਹੇ ਹਾਂ ਤੋਰੀ ਦੀ। ਇਹ ਅਜਿਹੀ ਹਰੀ ਸਬਜੀ ਹੈ ਜੋ ਸਿਹਤ ਲਈ ਬਹੁਤ ਫਾਇਦੇਮੰਦ ਮੰਨੀ ਜਾਂਦੀ ਹੈ। ਹਰੀ […]