Kulfi For Summer: ਗਰਮੀ ’ਚ ਸਰੀਰ ਨੂੰ ਠੰਢਕ ਪਹੁੰਚਾਉਣ ਲਈ ਘਰ ’ਚ ਹੀ ਤਿਆਰ ਕਰੋ ਮਟਕਾ ਕੁਲਫੀ, ਸੁਆਦ ਹੈ ਲਾਜਵਾਬ
Matka Kulfi : ਇਸ ਦੌਰ ’ਚ ਭਾਵੇਂ ਮੌਸਮ ਕੋਈ ਵੀ ਹੋਵੇ, ਲੋਕ ਹਰ ਮੌਸਮ ’ਚ ਆਈਸਕ੍ਰੀਮ ਤੇ ਕੁਲਫੀ ਖਾਣਾ ਪਸੰਦ ਕਰਦੇ ਹਨ, ਹਾਲਾਂਕਿ ਮੌਜੂਦਾ ਸਮੇਂ ’ਚ ਦੇਸ਼ ’ਚ ਗਰਮੀ ਹੈ ਤੇ ਲੋਕ ਹਮੇਸ਼ਾ ਅਜਿਹੀਆਂ ਖਾਣ-ਪੀਣ ਵਾਲੀਆਂ ਚੀਜਾਂ ਦੀ ਭਾਲ ਕਰਦੇ ਰਹਿੰਦੇ ਹਨ, ਜੋ ਉਨ੍ਹਾਂ ਨੂੰ ਅੰਦਰੋਂ ਠੰਢਾ ਰੱਖ ਸਕਣ, ਅਜਿਹਾ ਹੀ ਇੱਕ...
ਆਓ ਜਾਣਦੇ ਹਾਂ ਗ੍ਰੀਨ-ਟੀ ਦੇ ਫਾਇਦੇ
ਐਮਐਸਜੀ ਟਿਪਸ : ਸਰੀਰ ਦੀ ਰੋਗ ਰੋਕੂ ਸਮਰੱਥਾ ਵਧਾਉਂਦੀ ਹੈ, ਗ੍ਰੀਨ-ਟੀ
ਸਾਡੀ ਸਿਹਤ ਲਈ ਗ੍ਰੀਨ-ਟੀ ਬਹੁਤ ਹੀ ਫਾਇਦੇਮੰਦ ਹੈ ਗ੍ਰੀਨ-ਟੀ ਨੂੰ ਕੈਮਿਲਾ ਸਾਈਨੇਸਿਸ ਦੀਆਂ ਪੱਤੀਆਂ ਨੂੰ ਸੁਕਾ ਕੇ ਬਣਾਇਆ ਜਾਂਦਾ ਹੈ
ਇਸ ਦੇ ਫਾਇਦੇ ਇਸ ਤਰ੍ਹਾਂ ਹਨ:-
-ਗ੍ਰੀਨ-ਟੀ ਸਾਡੇ ਸਰੀਰ ਦੀ ਰੋਗ ਰੋਕੂ ਸਮਰੱਥਾ ਨੂੰ ਵਧਾਉਂਦੀ ...
ਬਣਾਓ ਤੇ ਖਾਓ : ਗੰਨੇ ਦੇ ਰਸ (ਰਹੁ) ਦੀ ਖੀਰ
ਬਣਾਓ ਤੇ ਖਾਓ : ਗੰਨੇ ਦੇ ਰਸ (ਰਹੁ) ਦੀ ਖੀਰ
ਸਮੱਗਰੀ:
1 ਲੀਟਰ ਗੰਨੇ ਦਾ ਰਸ, 100 ਗ੍ਰਾਮ ਬਾਸਮਤੀ ਚੌਲ਼, ਇੱਕ ਛੋਟਾ ਚਮਚ ਇਲਾਇਚੀ ਪਾਊਡਰ, ਇੱਕ ਵੱਡਾ ਚਮਚ ਕੱਟੇ ਹੋਏ ਮੇਵੇ।
ਤਰੀਕਾ:
ਸਭ ਤੋਂ ਪਹਿਲਾਂ ਚੌਲ਼ਾਂ ਨੂੰ ਧੋ ਕੇ ਪਾਣੀ 'ਚ ਭਿਉਂ ਕੇ ਰੱਖ ਦਿਓ ਹੁਣ ਇੱਕ ਕੜਾਹੀ 'ਚ ਗੰਨੇ ਦੇ ਰਸ ਨੂੰ ਉੱਬਲਣ ਲ...
Remove Facial Hair : ਚਿਹਰੇ ਦੇ ਅਣਚਾਹੇ ਵਾਲਾਂ ਤੋਂ ਕਿਵੇਂ ਪਾਈਏ ਛੁਟਕਾਰਾ, ਇੱਕੋ-ਇੱਕ ਤਰਕੀਬ ਆਵੇਗੀ ਕੰਮ
ਤੁਹਾਡੀ ਰਸੋਈ ਵਿੱਚ ਹੀ ਲੁਕੇ ਨੇ ਚਿਹਰਾ ਚਮਕਾਉਣ ਦੇ ਰਾਜ
Remove Facial Hair: ਅੱਜ ਦੇ ਸਮੇਂ ਵਿੱਚ ਸਾਡੀ ਜੀਵਨ ਸ਼ੈਲੀ ਅਜਿਹੀ ਬਣ ਗਈ ਹੈ ਕਿ ਅਸੀਂ ਆਪਣੇ ਵੱਲ ਧਿਆਨ ਨਹੀਂ ਦੇ ਪਾ ਰਹੇ ਹਾਂ, ਜਿਸ ਕਾਰਨ ਕਈ ਬਿਮਾਰੀਆਂ ਪੈਦਾ ਹੋ ਜਾਂਦੀਆਂ ਹਨ। ਅੱਜ ਅਸੀਂ ਤੁਹਾਨੂੰ ਅਜਿਹੀ ਜਾਣਕਾਰੀ ਦੇਣ ਜਾ ਰਹੇ ਹਾਂ ਜੋ ਲ...
ਡਾ. ਐਮ.ਐਸ.ਜੀ. ਟਿਪਸ
ਨਿੰਮ੍ਹ, ਟਾਹਲੀ ਦੀ ਦਾਤਣ
ਨਿੰਮ ਅਤੇ ਟਾਹਲੀ ਦੀ ਦਾਤਣ ਬਹੁਤ ਫਾਇਦੇਮੰਦ ਹੈ ਦੰਦਾਸਾ ਵੀ ਦੰਦਾਂ ਲਈ ਬਹੁਤ ਵਧੀਆ ਹੈ ਜੇਕਰ ਦੰਦਾਸਾ ਥੋੜ੍ਹਾ ਜਿਹਾ ਵੀ ਜੀਭ 'ਤੇ ਲਾ ਲਿਆ ਜਾਵੇ ਤਾਂ ਜੀਭ ਆਪਣੇ ਆਪ ਬਿਲਕੁਲ ਟਮਾਟਰ ਵਾਂਗ ਲਾਲ ਹੋ ਜਾਂਦੀ ਹੈ ਇਹ ਸਾਰੀਆਂ ਦਾਤਣਾਂ ਦੰਦਾਂ ਨੂੰ ਮਜ਼ਬੂਤੀ ਪ੍ਰਦਾਨ ਕਰਦੀਆਂ ਹਨ
ਨਿੰਬ...
ਪਪੀਤਾ ਖਾਣ ਦੇ ਗੁਣ ਵੇਖ ਕੇ ਉੱਡ ਜਾਣਗੇ ਤੁਹਾਡੇ ਹੋਸ਼, ਪੜ੍ਹੋ ਪਪੀਤੇ ਦੇ ਫਾਇਦੇ
ਅਜਿਹੇ ਬਹੁਤ ਥੋੜ੍ਹੇ ਫਲ ਨੇ ਜਿਨ੍ਹਾਂ ਦਾ ਹਰ ਹਿੱਸਾ ਫਾਇਦੇਮੰਦ ਹੁੰਦਾ ਹੈ ਪਪੀਤਾ ਵੀ ਅਜਿਹਾ ਫਲ ਹੈ ਤਾਂ ਹੀ ਸਿਹਤ ਮਾਹਿਰਾਂ ਨੇ ਇਸ ਨੂੰ ਸਿਰਫ ਫਲ ਹੀ ਨਹੀਂ ਸਗੋਂ ਫਲ ਦੇ ਰੂਪ 'ਚ ਇੱਕ ਡਿਸਪੈਂਸਰੀ ਕਿਹਾ ਹੈ ਪਪੀਤਾ ਪੇਟ ਲਈ ਵਰਦਾਨ ਹੈ ਪਪੀਤੇ ਦੇ ਸੇਵਨ ਨਾਲ ਪਾਚਣਤੰਤਰ ਠੀਕ ਹੁੰਦਾ ਹੈ ਪਪੀਤੇ ਦਾ ਰਸ ਅਰੂਚੀ,...
ਸਾਈਕਲ ਚਲਾਓ ਸਿਹਤ ਬਚਾਓ
ਸਾਈਕਲ ਚਲਾਓ ਸਿਹਤ ਬਚਾਓ
ਸਾਈਕਲ ਦੀ ਸਵਾਰੀ ਆਪਣੇ ਲਈ ਹਰ ਪੱਖੋਂ ਲਾਹੇਵੰਦ ਹੈ। ਸਭ ਤੋਂ ਪਹਿਲਾ ਤਾਂ ਆਪਾਂ ਗੱਲ ਕਰੀਏ ਇਸਦੀ ਖਰੀਦਦਾਰੀ ਦੀ ਤਾਂ ਇਸਦਾ ਵਾਜ਼ਿਬ ਰੇਟ ਹੈ ਹਰ ਕੋਈ ਬੜੀ ਅਸਾਨੀ ਨਾਲ ਖਰੀਦ ਹੀ ਸਕਦਾ ਹੈ। ਜਿਵੇਂ ਕਾਰਾਂ, ਮੋਟਰਸਾਈਕਲ, ਟਰੈਕਟਰ, ਜੀਪ, ਐਕਟਿਵਾ ਆਦਿ ਦੀ ਕੀਮਤ ਬਹੁਤ ਜ਼ਿਆਦਾ ਹੋਣ ਕਰਕੇ ...
ਆਪਣੀ ਸਕਿਨ ਦਾ ਰੱਖੋ ਖਾਸ ਖਿਆਲ
ਆਪਣੀ ਸਕਿਨ ਦਾ ਰੱਖੋ ਖਾਸ ਖਿਆਲ
ਸਕਿਨ ਕੇਅਰ ਰੂਟੀਨ ਨੂੰ ਇੱਕ ਜਾਂ ਦੋ ਸਟੈੱਪ ਵਿਚ ਵੀ ਅਸਾਨੀ ਨਾਲ ਫਾਲੋ ਕੀਤਾ ਜਾ ਸਕਦਾ ਹੈ ਹਾਲਾਂਕਿ ਇਹ ਹਰ ਇੱਕ ਵਿਅਕਤੀ 'ਤੇ ਨਿਰਭਰ ਕਰਦਾ ਹੈ ਕਿ ਉਹ ਕਿੰਨਾ ਸਮਾਂ ਅਤੇ ਐਫ਼ਰਟ ਪਾਉਂਦਾ ਹੈ ਕੁਝ ਲੋਕ ਰੋਜ਼ਾਨਾ ਆਪਣੀ ਸਕਿਨ ਕੇਅਰ ਲਈ 10 ਸਟੈੱਪ ਵੀ ਟਰਾਈ ਕਰਦੇ ਹਨ ਜਦੋਂਕਿ ਕੁਝ...
ਆਓ! ਜਾਣੀਏ ਮਾਨਸਿਕ ਤਣਾਅ ਬਾਰੇ
ਆਓ! ਜਾਣੀਏ ਮਾਨਸਿਕ ਤਣਾਅ ਬਾਰੇ
ਪਿਛਲੇ ਕੁਝ ਸਮੇਂ ਤੋਂ ਦੇਖਣ 'ਚ ਆ ਰਿਹਾ ਹੈ ਕਿ ਜਦੋਂ ਵੀ ਕੋਈ ਖੁਦਕੁਸ਼ੀ ਦੀ ਖਬਰ ਆਉਂਦੀ ਹੈ ਤਾਂ ਜ਼ਿਆਦਾਤਰ ਚੈਨਲ ਅਤੇ ਸੋਸ਼ਲ ਮੀਡੀਆ ਇਸ ਨੂੰ ਲੈ ਕੇ ਇੰਨਾ ਜ਼ਿਆਦਾ ਅਸੰਵਦੇਨਸ਼ੀਲ ਅਤੇ ਬੇਕਾਬੂ ਹੋ ਜਾਂਦੇ ਹਨ ਕਿ ਪੀੜਤ ਪਰਿਵਾਰਕ ਮੈਂਬਰਾਂ ਨੂੰ ਮਾਈਕ/ਕੈਮਰਾ ਨਾਲ ਘੇਰ ਬੈਠਦੇ ਹਨ ...
ਕੁੱਤੇ ਦੇ ਵੱਢਣ ’ਤੇ ਕੀ ਕਰੀਏ ਅਤੇ ਕੀ ਨਾ ਕਰੀਏ, ਜਾਣੋ ਕੀ ਵਰਤੀਏ ਸਾਵਧਾਨੀ, ਲਾਪਰਵਾਹੀ ਨਾ ਵਰਤੋਂ
ਗਾਜ਼ੀਆਬਾਦ (ਰਵਿੰਦਰ ਸਿੰਘ)। Dog Bite Treatment: ਕਈ ਥਾਵਾਂ 'ਤੇ ਕੁੱਤਿਆਂ ਦੇ ਹਮਲੇ ਲਗਾਤਾਰ ਹੋ ਰਹੇ ਹਨ। ਕੁੱਤਿਆਂ ਦੇ ਹਮਲਿਆਂ ਨਾਲ ਜ਼ਖਮੀ ਹੋਏ ਲੋਕਾਂ ਲਈ ਸਾਵਧਾਨੀ ਵਰਤਣੀ ਬਹੁਤ ਜ਼ਰੂਰੀ ਹੈ। ਇਸ ਵਿੱਚ ਲਾਪਰਵਾਹੀ ਤੁਹਾਡੇ ਲਈ ਖਤਰਨਾਕ ਸਾਬਤ ਹੋ ਸਕਦੀ ਹੈ। ਬਿਲਕੁਲ ਵੀ ਲਾਪਰਵਾਹ ਨਾ ਹੋਵੋ। ਜੇਕਰ ਤੁਸੀ...