ਠੰਢ ਤੋਂ ਏਦਾਂ ਕਰੋ ਬਚਾਅ
ਠੰਢ ਤੋਂ ਏਦਾਂ ਕਰੋ ਬਚਾਅ
ਠੰਢ ਅਤੇ ਸੀਤ ਹਵਾਵਾਂ ਦੇ ਚੱਲਦਿਆਂ ਸਰੀਰ ਨੂੰ ਕੁਦਰਤੀ ਤੌਰ ’ਤੇ ਫਿੱਟ ਰੱਖਣਾ ਬਹੁਤ ਜਰੂਰੀ ਹੁੰਦਾ ਹੈ। ਕਿਉਂਕਿ ਠੰਢੀਆਂ ਹਵਾਵਾਂ ਨਾਲ ਸਰੀਰ ਵਿੱਚ ਅਕੜੇਵਾਂ ਅਤੇ ਖੁਸ਼ਕੀ ਆ ਜਾਂਦੀ ਹੈ। ਇਸ ਲਈ ਠੰਢੀ ਸਰਦ ਰੁੱਤ ਵਿੱਚ ਆਪਣੇ ਰਹਿਣ-ਸਹਿਣ ਅਤੇ ਖਾਣ-ਪੀਣ ਵਿੱਚ ਕਦੇ ਵੀ ਲਾਪ੍ਰਵਾਹੀ ਨਾ...
ਦਸ ਸਿਹਤਮੰਦ ਖੁਰਾਕੀ ਪਦਾਰਥ ਜੋ ਤੁਹਾਨੂੰ ਰੱਖਣ ਫਿੱਟ
ਦਸ ਸਿਹਤਮੰਦ ਭੋਜਨ
ਹਲਦੀ: ਹਲਦੀ ਭਾਰਤੀ ਪਰਿਵਾਰਾਂ ਵਿੱਚ ਰੋਜ਼ਾਨਾ ਵਰਤਿਆ ਜਾਣ ਵਾਲਾ ਮਸਾਲਾ ਹੈ। ਇਸ ਦੀ ਵਰਤੋਂ ਭਾਰਤ ਦੇ ਲਗਭਗ ਸਾਰੇ ਹਿੱਸਿਆਂ ਵਿੱਚ ਕਈ ਤਰ੍ਹਾਂ ਦੇ ਪਕਵਾਨ ਤਿਆਰ ਕਰਨ ਲਈ ਕੀਤੀ ਜਾਂਦੀ ਹੈ। ਇਹ ਆਪਣੇ ਸਿਹਤ ਲਾਭਾਂ ਤੇ ਔਸ਼ਧੀ ਗੁਣਾਂ ਕਾਰਨ ਪੂਰੀ ਦੁਨੀਆ ਵਿੱਚ ਪ੍ਰਸਿੱਧ ਹੋ ਗਈ ਹੈ। ਇਹ ਪਕਵਾਨ ...
ਸਾਵਧਾਨੀ ਨਾਲ ਵਰਤੋਂ ਕਰੋ ਹੀਟਰਾਂ ਤੇ ਅੰਗੀਠੀਆਂ ਦੀ
ਸਾਵਧਾਨੀ ਨਾਲ ਵਰਤੋਂ ਕਰੋ ਹੀਟਰਾਂ ਤੇ ਅੰਗੀਠੀਆਂ ਦੀ
ਸਰਦੀਆਂ ਦਾ ਸੀਜ਼ਨ ਸ਼ੁਰੂ ਹੋ ਗਿਆ ਹੈ। ਅਸੀਂ ਆਪਣੇ ਸਰੀਰ ਨੂੰ ਗਰਮ ਰੱਖਣ ਲਈ ਹੀਟਰ-ਅੰਗੀਠੀਆਂ, ਬਲੋਅਰਾਂ ਦੀ ਵਰਤੋਂ ਕਰਦੇ ਹਾਂ। ਅਕਸਰ ਸਰਦੀਆਂ ਵਿੱਚ ਹਰ ਘਰ ਵਿਚ ਭਾਂਡੇ, ਕੱਪੜੇ ਜਾਂ ਹੋਰ ਕੰਮ ਕਰਨ ਲਈ ਗਰਮ ਪਾਣੀ ਦੀ ਵਰਤੋਂ ਕੀਤੀ ਜਾਂਦੀ ਹੈ। ਧੁੰਦ ਪੈਣ ...
ਬੱਚਿਆਂ’ਚ ਸਾਹਿਤਕ ਰੁਚੀਆਂ ਕਿਵੇਂ ਪੈਦਾ ਕਰੀਏ?
ਬੱਚਿਆਂ’ਚ ਸਾਹਿਤਕ ਰੁਚੀਆਂ ਕਿਵੇਂ ਪੈਦਾ ਕਰੀਏ?
ਸਾਹਿਤ, (ਸਾ+ਹਿਤ) ਦੋ ਸ਼ਬਦਾਂ ਦਾ ਸੁਮੇਲ ਹੈ। ਉਹ ਰਚਨਾ ਜੋ ਸਾਰਿਆਂ ਦੇ ਹਿੱਤ ਨੂੰ ਧਿਆਨ ਵਿੱਚ ਰੱਖ ਕੇ ਰਚੀ ਜਾਵੇ ਓਹੀ ਅਸਲ ਸਾਹਿਤ ਅਖਵਾਉਂਦਾ ਹੈ। ਸਾਹਿਤ ਦੀਆਂ ਪ੍ਰਮੁੱਖ ਵੰਨਗੀਆਂ ਹਨ:- ਗਦ ਅਤੇ ਪਦ। ਗਦ ਅਧੀਨ ਸਾਡਾ ਵਾਰਤਕ ਸਾਹਿਤ ਹੁੰਦਾ ਹੈ ਅਤੇ ਪਦ ਅਧੀਨ...
ਐਲੂਮੀਨੀਅਮ ਪੇਪਰ ’ਚ ਖਾਣਾ ਲਪੇਟਣਾ ਹੋ ਸਕਦੈ ਖ਼ਤਰਨਾਕ
ਐਲੂਮੀਨੀਅਮ ਪੇਪਰ ’ਚ ਖਾਣਾ ਲਪੇਟਣਾ ਹੋ ਸਕਦੈ ਖ਼ਤਰਨਾਕ
ਅੱਜ-ਕੱਲ੍ਹ ਹਰ ਇੱਕ ਵਿਅਕਤੀ ਦੂਜੇ ਦੀ ਦੇਖਾਦੇਖੀ ਆਪਣੀ ਜੀਵਨਸ਼ੈਲੀ ਵਿਚ ਬਦਲਾਅ ਲਿਆ ਹੈ। ਜਿਵੇਂ-ਜਿਵੇਂ ਮਨੁੱਖ ਕੋਲ ਪੈਸਾ ਵਧਦਾ ਜਾ ਰਿਹਾ ਉਵੇਂ-ਉਵੇਂ ਹੀ ਪੰਜਾਬੀ ਸੱਭਿਆਚਾਰ ਤੋਂ ਅੱਜ ਦਾ ਮਨੁੱਖ ਦਿਨੋ-ਦਿਨ ਦੂਰ ਹੁੰਦਾ ਜਾ ਰਿਹਾ ਹੈ। ਜੇ ਅਸੀਂ ਗੱਲ ਕਰ...
ਕੀ ਬਹੁਤ ਗੁੱਸਾ ਕਰਦਾ ਹੈ ਤੁਹਾਡਾ ਬੱਚਾ ?
ਕੀ ਬਹੁਤ ਗੁੱਸਾ ਕਰਦਾ ਹੈ ਤੁਹਾਡਾ ਬੱਚਾ ?
ਅਜਿਹੇ ਬੱਚੇ, ਜੋ ਗੱਲ-ਗੱਲ ’ਤੇ ਹੱਥ ਚੁੱਕਦੇ ਹਨ, ਥੱਪੜ ਮਾਰਦੇ ਹਨ, ਦੰਦੀ ਵੱਢਦੇ ਹਨ ਜਾਂ ਫਿਰ ਖਿਡੌਣੇ ਤੋੜਨ ਲੱਗਦੇ ਹਨ, ਨੂੰ ਅਕਸਰ ਮਾਪੇ ਦੇਖ ਕੇ ਪ੍ਰੇਸ਼ਾਨ ਹੋ ਜਾਂਦੇ ਹਨ ਇਸ ਪਾਸੇ ਤੁਹਾਨੰ ਖਾਸ ਧਿਆਨ ਦੇਣ ਦੀ ਜ਼ਰੂਰਤ ਹੰੁਦੀ ਹੈ ਅਕਸਰ ਬੱਚਿਆਂ ਨੂੰ ਗੁੱਸਾ ਉਦੋ...
ਅੱਖਾਂ ਅਨਮੋਲ ਨੇ, ਇਨ੍ਹਾਂ ਦੀ ਸੰਭਾਲ ਕਰੋ
ਅੱਖਾਂ ਅਨਮੋਲ ਨੇ, ਇਨ੍ਹਾਂ ਦੀ ਸੰਭਾਲ ਕਰੋ
ਹਰ ਸਾਲ ਅਕਤੂਬਰ ਮਹੀਨੇ ਦਾ ਦੂਜਾ ਵੀਰਵਾਰ ਸੰਸਾਰ ਭਰ ਵਿੱਚ ‘ਵਿਸ਼ਵ ਦ੍ਰਿਸ਼ਟੀ ਦਿਵਸ’ ਵਜੋਂ ਮਨਾਇਆ ਜਾਂਦਾ ਹੈ ਤਾਂ ਜੋ ਲੋਕਾਂ ਨੂੰ ਅੱਖਾਂ ਦੀਆਂ ਬਿਮਾਰੀਆਂ ਅਤੇ ਸਮੱਸਿਆਵਾਂ ਬਾਰੇ ਜਾਗਰੂਕ ਕਰਕੇ ਅੰਨ੍ਹੇਪਣ ਦੀ ਰੋਕਥਾਮ ਕੀਤੀ ਜਾ ਸਕੇ। ਖ਼ੂਬਸੂਰਤ ਅਤੇ ਤੰਦਰੁਸਤ ਅੱਖਾ...
ਜ਼ਰੂਰੀ ਹੋ ਗਈ ਹੈ ਖੁਦ ਦੀ ਦੇਖਭਾਲ
ਜ਼ਰੂਰੀ ਹੋ ਗਈ ਹੈ ਖੁਦ ਦੀ ਦੇਖਭਾਲ
ਸੈਲਫ-ਕੇਅਰ (ਖੁਦ ਦੀ ਦੇਖਭਾਲ) ਜ਼ਿੰਦਗੀ ਭਰ ਦੀ ਆਦਤ ਅਤੇ ਸੱਭਿਆਚਾਰ ਹੈ। ਇਹ ਇਨਸਾਨ ਦਾ ਅਭਿਆਸ ਹੈ ਜੋ ਮੌਜ਼ੂਦਾ ਗਿਆਨ ਅਤੇ ਜਾਣਕਾਰੀ ਦੇ ਅਧਾਰ ’ਤੇ ਆਪਣੀ ਸਿਹਤ ਦੀ ਦੇਖਭਾਲ ਕਰਨ ਲਈ ਸਹੀ ਫੈਸਲੇ ਲੈਂਦਾ ਹੈ। ਇਹ ਵਿਗਿਆਨੀਆਂ ਅਤੇ ਹਰ ਖੇਤਰ ਦੇ ਮਾਹਿਰਾਂ ਦੀ ਸਾਂਝੀ ਸਲਾਹ ਨਾਲ...
ਵੇਸਣ ਦੀ ਭੁਰਜੀ
ਵੇਸਣ ਦੀ ਭੁਰਜੀ
ਸਮੱਗਰੀ:
1 ਕੱਪ ਵੇਸਣ, 1 ਚਮਚ ਅਲਸੀ ਪਾਊਡਰ, 2 ਚਮਚ ਦਹੀਂ, 1 ਚਮਚ ਜੀਰਾ, 1 ਬਰੀਕ ਕੱਟਿਆ ਪਿਆਜ਼, 1 ਬਰੀਕ ਕੱਟੀ ਸ਼ਿਮਲਾ ਮਿਰਚਾ, 1 ਕੱਟਿਆ ਹੋਇਆ ਮਸ਼ਰੂਮ, 2 ਬਰੀਕ ਕੱਟੀਆਂ ਮਿਰਚਾਂ, 1/4 ਚਮਚ ਹਲਦੀ ਪਾਊਡਰ, 1 ਚਮਚ ਲਾਲ ਮਿਰਚ ਪਾਊਡਰ, 1 ਚਮਚ ਜੀਰਾ ਪਾਊਡਰ, ਨਮਕ- ਸਵਾਦ ਅਨੁਸਾਰ, ਤੇਲ
ਤ...
ਬਣਾਓ ਤੇ ਖਾਓ : ਪਿੱਜਾ ਸੈਂਡਵਿਚ
ਪਿੱਜਾ ਸੈਂਡਵਿਚ
ਸਮੱਗਰੀ: ਪਿੱਜਾ ਬੇਸ: 2, ਟਮਾਟਰ: 2, ਸ਼ਿਮਲਾ ਮਿਰਚ: 1, ਪਨੀਰ: 100 ਗ੍ਰਾਮ, ਹਰਾ ਧਨੀਆ: 2-3 ਚਮਚ, ਫਰੈਂਚ ਬੀਨਸ: 6-7, ਕਾਲੀ ਮਿਰਚ ਪਾਊਡਰ: 1/4 ਚਮਚ, ਨਮਕ: ਅੱਧਾ ਚਮਚ, ਹਰੀ ਮਿਰਚ: 1-2 ਬਰੀਕ ਕੱਟੀਆਂ ਹੋਈਆਂ, ਲੌਂਗ ਤੇਲ: 1 ਚਮਚ।
ਤਰੀਕਾ:
ਸਭ ਤੋਂ ਪਹਿਲਾਂ ਸੈਂਡਵਿਚ ਵਿਚ ਭਰਨ ਲ...