ਸਾਡੇ ਨਾਲ ਸ਼ਾਮਲ

Follow us

13.9 C
Chandigarh
Saturday, January 31, 2026
More
    Home Breaking News ਬੁਲੇਟ ਮੋਟਰਸਾਈ...

    ਬੁਲੇਟ ਮੋਟਰਸਾਈਕਲ ਦੇ ਦੋ ਨਵੇਂ ਮਾਡਲ ਲਾਂਚ

    Bullet Motorcycle Launch
     ਬੁਲੇਟ ਮੋਟਰਸਾਈਕਲ ਦੇ ਦੋ ਨਵੇਂ ਮਾਡਲ ਲਾਂਚ ਕੀਤੇ ਜਾਣ ਦਾ ਦ੍ਰਿਸ਼। 

    (ਸੱਚ ਕਹੂੰ ਨਿਊਜ਼) ਰਾਏਕੋਟ। ਬਰਨਾਲਾ ਆਟੋ ਮੋਬਾਇਲ ਦੀ ਸਥਾਨਕ ਬਰਾਂਚ ਵੱਲੋਂ ਬੁਲੇਟ ਮੋਟਰਸਾਈਕਲ ਦੇ ਦੋ ਨਵੇਂ ਮਾਡਲ ਇੱਕ ਸਮਾਗਮ ਕਰਵਾ ਕੇ ਲਾਂਚ ਕੀਤੇ ਗਏ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਮੈਨੇਜਰ ਬਲਵਿੰਦਰ ਕੁਮਾਰ ਅਤੇ ਮੈਨੇਜਰ ਪਵਨ ਕੁਮਾਰ ਨੇ ਦੱਸਿਆ ਕਿ ਲਾਂਚ ਕੀਤੇ ਗਏ ਨਵੇਂ ਮਾਡਲਾਂ ਵਿੱਚ ਬੁਲੇਟ 350 ਮਿਲਟਰੀ ਰੈੱਡ ਅਤੇ ਬੁਲੇਟ 350 ਸਟੈਂਡਰਡ ਬਲੈਕ ਸ਼ਾਮਲ ਹਨ। (Bullet Motorcycle Launch)

    ਇਹ ਵੀ ਪੜ੍ਹੋ : ਪਰਲਜ਼ ਗਰੁੱਪ ਘੁਟਾਲੇ ’ਚ ਸ਼ਾਮਲ ਨਿਰਮਲ ਸਿੰਘ ਭੰਗੂ ਦੀ ਪਤਨੀ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫਤਾਰ

    ਉਹਨਾਂ ਦੱਸਿਆ ਕਿ ਜਾਰੀ ਕੀਤੇ ਗਏ ਦੋਵੇਂ ਮਾਡਲ ਸੈਲਫ ਸਟਾਰਟ ਅਤੇ ਕਿੱਕ ਤੋਂ ਬਗੈਰ ਹਨ। ਉਨ੍ਹਾਂ ਦੱਸਿਆ ਕਿ ਨਵੇਂ ਮਾਡਲਾਂ ਨੂੰ ਲੋਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਸ ਮੌਕੇ ਸੰਜੀਵ ਗਰਗ, ਸੁਰਿੰਦਰ ਗਰਗ, ਧਰਮਿੰਦਰ ਸਿੰਘ, ਚਮਕੌਰ ਸਿੰਘ ਦਿਉਲ, ਪਾਰਸ ਜੈਨ, ਪ੍ਰਦੀਪ ਕੁਮਾਰ, ਤੇਜਿੰਦਰ ਸਿੰਘ, ਹਰਵਿੰਦਰ ਸਿੰਘ, ਅਮਿਤ ਕੁਮਾਰ ਆਦਿ ਵੀ ਮੌਜ਼ੂਦ ਸਨ।

    LEAVE A REPLY

    Please enter your comment!
    Please enter your name here