ਸਾਡੇ ਨਾਲ ਸ਼ਾਮਲ

Follow us

15.4 C
Chandigarh
Wednesday, February 11, 2026
More
    Home Breaking News ਪੂਜਨੀਕ ਗੁਰੂ ਜ...

    ਪੂਜਨੀਕ ਗੁਰੂ ਜੀ ਦੇ ਇੰਸਟਾਗ੍ਰਾਮ ’ਤੇ ਆਈ ਨਵੀਂ ਵੀਡੀਓ

    ਸਰਸਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਇੰਸਟਾਗ੍ਰਾਮ ’ਤੇ ਹੋਲੀ ਦੇ ਤਿਉਹਾਰ ’ਤੇ ਨਵੀਂ ਰੀਲ੍ਹ ਅਪਲੋਡ ਕੀਤੀ ਹੈ। ਰੀਲ੍ਹ ’ਚ ਆਪ ਜੀ ਨੂੰ ਸਾਧ-ਸੰਗਤ ਨਾਲ ਹੋਲੀ ਖੇਡਦੇ ਹੋਏ ਦੇਖਿਆ ਜਾ ਸਕਦਾ ਹੈ। ਵੀਡੀਓ ਦੇਖਣ ਲਈ ਇਸ Link ’ਤੇ ਕਲਿੱਕ ਕਰੋ। ਨਾਲ ਹੀ ਹੇਠਾਂ ਦਿੱਤੀ ਫੋਟੋ ’ਤੇ ਵੀ ਕਲਿੱਕ ਕੀਤਾ ਜਾ ਸਕਦਾ ਹੈ।

    ਹੋਲੀ ‘ਤੇ ਪੂਜਨੀਕ ਗੁਰੂ ਜੀ ਦੇ ਬਚਨ

    ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਫ਼ਰਮਾਇਆ ਕਿ ਅੱਜ ਹੋਲੀ ਹੈ ਸਭ ਨੂੰ ਬਹੁਤ-ਬਹੁਤ ਮੁਬਾਰਕ ਹੋਵੇ। ਹੋਲੀ ’ਚ ਉਹ ਰੰਗ ਜਿਸ ਨਾਲ ਤੁਹਾਡੀਆਂ ਕੁਲਾਂ ਰੰਗ ਜਾਣ, ਉਹ ਰੰਗ ਜੋ ਤਮਾਮ ਬਦਰੰਗਾਂ ਨੂੰ ਦੂਰ ਕਰ ਦੇਵੇ, ਉਹ ਰੰਗ ਜੋ ਕਾਲ-ਮਹਾਂਕਾਲ ਦੇ ਉਤਾਰਨ ’ਤੇ ਵੀ ਨਾ ਉਤਰੇ, ਉਹ ਰੰਗ ਜੋ ਖੁਸ਼ੀਆਂ ਨਾਲ ਲਬਰੇਜ ਕਰ ਦੇਵੇ, ਉਹ ਰੰਗ ਜੋ ਪਿਆਰ ਮੁਹੱਬਤ ਨਾਲ ਮਾਲਾਮਾਲ ਕਰ ਦੇਵੇ, ਉਹ ਸਤਿਗੁਰੂ, ਅੱਲ੍ਹਾ, ਵਾਹਿਗੁਰੂ ਦਾ ਰੰਗ ਤੁਹਾਡੇ ’ਤੇ ਚਡ਼ਦਾ ਜਾਵੇ, ਬਦਰੰਗ ਦੂਰ ਹੁੰਦਾ ਜਾਵੇ ਇਹ ਮਾਲਕ ਅੱਗੇ ਦੁਆਵਾਂ ਕਰਦੇ ਹਾਂ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here