ਸਾਡੇ ਨਾਲ ਸ਼ਾਮਲ

Follow us

10.5 C
Chandigarh
Wednesday, January 21, 2026
More
    Home Breaking News New Sarpanch ...

    New Sarpanch Badshahpur: ਲਖਵੀਰ ਕੌਰ ਬਾਜਵਾ ਬਣੇ ਬਾਦਸ਼ਾਹਪੁਰ ਦੇ ਸਰਪੰਚ 

    New Sarpanch Badshahpur
    ਪਿੰਡ ਦਾ ਧੰਨਵਾਦੀ ਦੌਰਾ ਕਰਦੇ ਹੋਏ ਸਰਪੰਚ ਲਖਬੀਰ ਕੌਰ ਬਾਜਵਾ ਦੇ ਪਤੀ ਬਚਿੱਤਰ ਸਿੰਘ ਬਾਜਵਾ l  ਤਸਵੀਰ: ਮਨੋਜ ਗੋਇਲ

    (ਮਨੋਜ ਗੋਇਲ) ਬਾਦਸ਼ਾਹਪੁਰ। ਪੰਚਾਇਤੀ ਚੋਣਾਂ ’ਚ ਪਿੰਡ ਬਾਦਸ਼ਾਹਪੁਰ ਤੋਂ ਲਖਬੀਰ ਕੌਰ ਬਾਜਵਾ ਸਰਪੰਚ ਬਣੇ। ਉਨ੍ਹਾਂ ਨੇ 71 ਵੋਟਾਂ ਨਾਲ ਜਿੱਤ ਹਾਸਲ ਕੀਤਾ। ਜਿੱਤ ਤੋਂ ਬਾਅਦ ਪਿੰਡ ਦਾ ਧੰਨਵਾਦੀ ਦੌਰਾ ਕਰਦੇ ਹੋਏ ਸਰਪੰਚ ਲਖਬੀਰ ਕੌਰ ਬਾਜਵਾ ਦੇ ਪਤੀ ਬਚਿੱਤਰ ਸਿੰਘ ਬਾਜਵਾ ਨੇ ਦੱਸਿਆ ਕਿ ਪਿੰਡ ਦੀ ਕੁੱਲ ਵੋਟ 1377 ਹੈ  ਅਤੇ ਪਿੰਡ ਵਿੱਚ ਸਰਪੰਚੀ ਦੀ ਚੋਣ ਲਈ ਚਾਰ ਉਮੀਦਵਾਰ ਸਰਪੰਚੀ ਦੀ ਚੋਣ ਲੜ ਰਹੇ ਸਨ l ਜਿਨਾਂ ਵਿੱਚੋਂ ਉਹਨਾਂ ਨੂੰ 386 ਵੋਟਾਂ ਹਾਸਲ ਕਰਕੇ ਉਹਨਾਂ ਨੇ 71 ਵੋਟਾਂ ਦੀ ਲੀਡ ਨਾਲ ਇਹ ਜਿੱਤ ਹਾਸਿਲ ਕੀਤੀ l  ਇਸ ਜਿੱਤ ਲਈ ਉਹਨਾਂ ਨੇ ਸਾਰੇ ਪਿੰਡ ਵਾਸੀਆਂ ਦਾ ਦਿਲੋਂ ਧੰਨਵਦ ਵੀ ਕੀਤਾ। New Sarpanch Badshahpur

    ਇਹ ਵੀ ਪੜ੍ਹੋ: GST Bill: ਤਿਉਹਾਰਾਂ ’ਤੇ ਵਿਭਾਗ ਦੀ ਸਖ਼ਤੀ, ਗਾਹਕ ਸਮਾਨ ਲੈਣ ਸਮੇਂ ਦੁਕਾਨਦਾਰ ਤੋਂ ਬਿੱਲ ਜ਼ਰੂਰ ਲੈਣ : ਨੀਤੀਨ ਗੋਇਲ

    ਉਨ੍ਹਾਂ ਸਮੂਹ ਪਿੰਡ ਵਾਸੀਆਂ ਉਨ੍ਹਾਂ ਨੂੰ ਸਮਰੱਥਨ ਦੇਣ ਲਈ ਧੰਨਵਾਦ ਕੀਤਾ ਅਤੇ ਕਿਹਾ ਕਿ ਉਹ ਆਉਣ ਵਾਲੇ ਸਮੇਂ ’ਚ ਪਿੰਡ ਨੂੰ ਤਰੱਕੀਆਂ ਦੀਆਂ ਲੀਹਾਂ ’ਤੇ ਲੈ ਕੇ ਜਾਣਗੇ ਅਤੇ ਪੂਰੇ ਪਿੰਡ ਦੀ ਨੁਹਾਰ ਬਦਲੀ ਜਾਵੇਗੀ ਅਤੇ ਨੌਜਵਾਨਾਂ ਲਈ ਵਧੀਆਂ ਖੇਡ ਗਰਾਊਡ ਬਣਾਏ ਜਾਣਗੇ।

    LEAVE A REPLY

    Please enter your comment!
    Please enter your name here