Laborers
<% catList.forEach(function(cat){ %>
<%= cat.label %>
<% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %>
<%= node_description %>
<% } %>
<% catList.forEach(function(cat){ %>
<%= cat.label %>
<% }); %>
ਦਰਦਨਾਕ ਘਟਨਾ : ਠੰਢ ਤੋਂ ਬਚਣ ਲਈ ਅੰਗੀਠੀ ਬਾਲ ਸੁੱਤੇ ਪੰਜ ਮਜ਼ਦੂਰਾਂ ਦੀ ਮੌਤ, ਇੱਕ ਦੀ ਹਾਲਤ ਗੰਭੀਰ
Published On
By Sach Kahoon Punjabi Desk
ਸੰਗਰੂਰ (ਗੁਰਪ੍ਰੀਤ ਸਿੰਘ)। ਅੰਗੀਠੀ ਬਾਲ ਕੇ ਸੁੱਤੇ ਪਏ ਪੰਜ ਪ੍ਰਵਾਸੀ ਮਜ਼ਦੂਰਾਂ (Laborers) ਦੀ ਦਮ ਘੁਟਣ ਕਾਰਨ ਮੌਤ ਹੋ ਗਈ ਅਤੇ ਇੱਕ ਮਜ਼ਦੂਰ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਹਾਦਸੇ ਦਾ ਸ਼ਿਕਾਰ ਹੋਏ ਵਿਅਕਤੀ ਬਿਹਾਰ ਦੇ ਬੇਗੂਸਰਾਏ ਜ਼ਿਲ੍ਹੇ ਨਾਲ ਸਬੰਧਤ ਦੱਸੇ ਜਾਂਦੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਚੱਠਾ ਨਨਹੇੜਾ ਲਾਗਲੇ ਸ਼ੈਲਰ ਵਿੱਚ ਕੰਮ ਕਰਦੇ ਸਤਿਆਨਾਰਾਇਣ ਸਾਧਾ, […]
ਕੋਰੋਨਾ ਕਾਰਨ ਹਾਸ਼ੀਏ ‘ਤੇ ਪਹੁੰਚੀ ਦਿਹਾੜੀਦਾਰ ਮਜ਼ਦੂਰਾਂ ਦੀ ਜ਼ਿੰਦਗੀ
Published On
By Sach Kahoon Punjabi Desk
ਕੋਰੋਨਾ ਕਾਰਨ ਹਾਸ਼ੀਏ ‘ਤੇ ਪਹੁੰਚੀ ਦਿਹਾੜੀਦਾਰ ਮਜ਼ਦੂਰਾਂ ਦੀ ਜ਼ਿੰਦਗੀ ਅੱਜ ਜਦੋਂ ਪੂਰੀ ਦੁਨੀਆ ਵਿੱਚ ਹੀ ਕੋਰੋਨਾ ਮਹਾਂਮਾਰੀ ਦਾ ਕਹਿਰ ਜਾਰੀ ਹੈ ਤਾਂ ਅਜਿਹੇ ਮਾਹੌਲ ਵਿੱਚ ਮਜਦੂਰਾਂ ਦੀ ਹਾਲਤ ਅਤਿ ਤਰਸਯੋਗ ਬਣੀ ਹੋਈ ਹੈ। ਜੇਕਰ ਮਜਦੂਰਾਂ ਦੀ ਅਜੋਕੇ ਸਮੇਂ ਦੀ ਸਥਿਤੀ ਦੀ ਗੱਲ ਕਰੀਏ ਤਾਂ ਇਹ ਸੱਚ ਸਾਹਮਣੇ ਆਉਂਦਾ ਹੈ ਕਿ ਅਸਮਾਨ ਨੂੰ ਛੂੰਹਦੀਆਂ ਬਿਲਡਿੰਗਾਂ ਬਣਾਉਣ […]
ਮਜ਼ਦੂਰਾਂ ਨੇ ਥਾਣੇ ਮੂਹਰੇ ਦਿੱਤਾ ਧਰਨਾ
Published On
By Sach Kahoon Punjabi Desk
ਸੜਕ ਹਾਦਸੇ ‘ਚ ਜ਼ਖਮੀ ਹੋਣ ਉਪਰੰਤ ਫੌਤ ਹੋਏ ਮਜ਼ਦੂਰ ਕਾਰਨ ਰੋਹ ‘ਚ ਆਏ ਮਜ਼ਦੂਰ ਸਾਥੀ ਵਿਜੈ ਸਿੰਗਲਾ/ਭਵਾਨੀਗੜ੍ਹ। ਸੜਕ ਹਾਦਸੇ ਵਿੱਚ ਕੁੱਝ ਦਿਨ ਪਹਿਲਾਂ ਗੰਭੀਰ ਜਖਮੀ ਹੋਣ ਵਾਲੇ ਦਲਿਤ ਨੌਜਵਾਨ ਸਤਨਾਮ ਸਿੰਘ ਦੀ ਪੀਜੀਆਈ ਚੰਡੀਗੜ੍ਹ ਵਿਖੇ ਇਲਾਜ ਦੌਰਾਨ ਮੌਤ ਹੋ ਜਾਣ ਕਾਰਨ ਰੋਹ ਵਿੱਚ ਆਏ ਮਜ਼ਦੂਰਾਂ ਵੱਲੋਂ ਸੀਪੀਆਈ ਐੱਮ ਐੱਲ ਲਿਬਰੇਸ਼ਨ ਦੀ ਅਗਵਾਈ ਹੇਠ ਬੀਤੀ ਸ਼ਾਮ ਥਾਣਾ […]
ਬਰਨਾਲਾ ਨੇੜੇ ਫੋਮ ਬਣਾਉਣ ਵਾਲੀ ਫੈਕਟਰੀ ਨੂੰ ਭਿਆਨਕ ਅੱਗ, ਤਿੰਨ ਮਜ਼ਦੂਰ ਜਿਉਂਦੇ ਸੜੇ
Published On
By Sach Kahoon Punjabi Desk
ਸਿਲੰਡਰ ਫਟਣ ਪਿੱਛੋਂ ਵਾਪਰਿਆ ਹਾਦਸਾ, ਪੁਲਿਸ ਤੇ ਪ੍ਰਸਾਸ਼ਨ ਵੱਲੋਂ ਡੂੰਘਾਈ ਨਾਲ ਜਾਂਚ ਸ਼ੁਰੂ ਬਰਨਾਲਾ| ਬਰਨਾਲਾ-ਮੋਗਾ ਰੋਡ ਨਜ਼ਦੀਕ ਪਿੰਡ ਉਗੋਕੇ ਵਿਖੇ ਸਥਿੱਤ ਇੱਕ ਫੋਮ ਬਣਾਉਣ ਵਾਲੀ ਫੈਕਟਰੀ ਜ਼ਬਦਸਤ ਧਮਾਕਿਆਂ ਮਗਰੋਂ ਭਿਆਨਕ ਅੱਗ ਦੀ ਲਪੇਟ ‘ਚ ਆ ਗਈ। ਜਿਸ ਕਾਰਨ 3 ਮਜ਼ਦੂਰ ਅੱਗ ‘ਚ ਹੀ ਜਿੰਦਾ ਸੜ ਗਏ ਅਤੇ ਕੁਝ ਜਖ਼ਮੀਂ ਹੋ ਗਏ। ਜ਼ਿਲ੍ਹਾ ਪ੍ਰਸਾਸ਼ਨ ਨੇ ਬਰਨਾਲਾ ਤੇ […]
ਕਰਜ਼ਿਆਂ ਦੇ ਝੋਕੇ ਸਹਾਰੇ ਬਲਦੇ ਹਨ ਖੇਤ ਮਜ਼ਦੂਰਾਂ ਦੇ ਘਰਾਂ ‘ਚ ਚੁੱਲ੍ਹੇ
Published On
By Sach Kahoon Punjabi Desk
ਅੱਤ ਦੀ ਗਰੀਬੀ ‘ਚ ਰਹਿ ਰਹੇ ਲੋਕਾਂ?ਲਈ ਦੋ ਡੰਗ ਦੀ ਰੋਟੀ ਹੋਈ ਦੁੱਭਰ ਬਠਿੰਡਾ| ਪੰਜਾਬ ਦੇ ਖੇਤ ਮਜਦੂਰਾਂ ਦੇ ਚੁੱਲ੍ਹੇ ਕਰਜ਼ਿਆਂ ਨਾਲ ਬਲਦੇ ਹਨ ਕਰਜ਼ੇ ਨਾਲ ਹੀ ਦਵਾ ਦਾਰੂ ਹੁੰਦਾ ਹੈ ਤੇ ਕਈ ਵਾਰ ਤਾਂ ਅੰਤਮ ਰਸਮਾਂ ਵੀ ਕਰਜ਼ੇ ਸਹਾਰੇ ਹੁੰਦੀਆਂ ਹਨ ਅੱਤ ਦੀ ਗਰੀਬੀ ‘ਚ ਰਹਿ ਰਹੇ ਲੋਕਾਂ ਲਈ ਆਪਣੇ ਬੱਚਿਆਂ ਲਈ ਦੋ ਡੰਗ […]
ਖੁਦਕੁਸ਼ੀ ਕਰਨ ਵਾਲੇ 352 ਕਿਸਾਨਾਂ ਤੇ ਖੇਤ ਮਜ਼ਦੂਰਾਂ ਦੇ ਪਰਿਵਾਰਾਂ ਨੂੰ 998 ਲੱਖ ਰੁਪਏ ਦੀ ਰਾਹਤ ਜਾਰੀ
Published On
By Sach Kahoon Punjabi Desk
352 ਕੇਸਾਂ ‘ਚੋਂ 226 ਕੇਸ ਪਿਛਲੀ ਸਰਕਾਰ ਦੇ ਸਮੇਂ ਦੌਰਾਨ ਦੇ ਹਨ ਕਿਸਾਨਾਂ ਦੀ ਆਰਥਕਿਤਾ ਨੂੰ ਹੁਲਾਰਾ ਦੇਣ ਲਈ ਪੰਜਾਬ ਸਰਕਾਰ ਵਚਨਬੱਧ- ਮਾਲ ਮੰਤਰੀ ਚੰਡੀਗੜ੍ਹ, ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼ ਖੁਦਕੁਸ਼ੀ ਕਰਨ ਵਾਲੇ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੇ ਪਰਿਵਾਰਾਂ ਨੂੰ ਵਿੱਤੀ ਮੱਦਦ ਪ੍ਰਦਾਨ ਕਰਦੇ ਹੋਏ ਪੰਜਾਬ ਸਰਕਾਰ ਨੇ 352 ਮਾਮਲਿਆਂ ਵਿੱਚ 998 ਲੱਖ ਰੁਪਏ ਦੀ ਮੁਆਵਜ਼ਾ […]
ਹਾਈ ਵੋਲਟੇਜ਼ ਕਰੰਟ ਲੱਗਣ ਨਾਲ ਤਿੰਨ ਮਜ਼ਦੂਰਾਂ ਦੀ ਮੌਤ
Published On
By Sach Kahoon Punjabi Desk
ਇਮਾਰਤ ਦੀ ਉਸਾਰੀ ਦਾ ਕੰਮ ਚੱਲ ਰਿਹਾ ਜਿਸ ਕਾਰਨ ਇਹ ਹਾਦਸਾ ਵਾਪਰਿਆ ਲੁਧਿਆਣਾ, (ਰਾਮ ਗੋਪਾਲ ਰਾਏਕੋਟੀ/ਸੱਚ ਕਹੂੰ ਨਿਊਜ਼)। ਲੁਧਿਆਣਾ ‘ਚ ਹਾਈ ਵੋਲਟੇਜ਼ ਦੀਆਂ ਤਾਰਾਂ ਦੀ ਲਪੇਟ ‘ਚ ਆਉਣ ਨਾਲ ਤਿੰਨ ਮਜਦੂਰਾਂ ਦੀ ਮੌਤ ਹੋ ਗਈ ਜਾਣਕਾਰੀ ਮੁਤਾਬਕ ਟਿੱਬਾ ਰੋਡ ‘ਤੇ ਪੈਂਦੇ ਸੁਭਾਸ਼ ਨਗਰ ਇਲਾਕੇ ‘ਚ ਇੱਕ ਇਮਾਰਤ ਦੀ ਉਸਾਰੀ ਦਾ ਕੰਮ ਚੱਲ ਰਿਹਾ ਸੀ ਕਿ […]