Kracker factory

ਓਡਿਸ਼ਾ: ਪਟਾਕਾ ਫੈਕਟਰੀ ‘ਚ ਬੰਬ ਧਮਾਕਾ, ਪੰਜ ਮੌਤਾਂ

ਭੁਵਨੇਸ਼ਵਰ(ਓਡੀਸ਼ਾ):ਖੋਰਧਾ ਜ਼ਿਲੇ ਦੇ ਸਿਕੋ ਪਿੰਡ ‘ਚ ਸ਼ਨਿੱਚਰਵਾਰ ਸਵੇਰ ਇਕ ਗੈਰ-ਕਾਨੂੰਨੀ ਪਟਾਕਾ ਕਾਰਖਾਨੇ ‘ਚ ਧਮਾਕਾ ਹੋਣ ਕਾਰਨ 5 ਲੋਕਾਂ ਦੀ ਮੌਤ ਹੋ ਗਈ ਅਤੇ ਤਿੰਨ ਹੋਰ ਜ਼ਖਮੀ ਹੋ ਗਏ।ਮ੍ਰਿਤਕਾਂ ਦੀ ਪਛਾਣਬਾਬੀ ਸੇਠੀ (40), ਮਧਾਬੀ ਸੇਠੀ (8), ਟਿਕਿਲੀ ਸੇਠੀ (4), ਡੋਲੀ ਸੇਠੀ (19) ਅਤੇ ਡੁਟੇ ਸੇਠੀ (62) ਵਜੋਂ ਹੋਈ ਹੈ। ਘਰ ‘ਚ ਚੱਲ ਰਿਹਾ ਸੀ ਪਟਾਕੇ ਬਣਾਉਣ […]
ਦੇਸ਼  Breaking News