Korean plane Philippines

ਕੋਰੀਆ ਦਾ ਜਹਾਜ ਫਿਲੀਪੀਨਜ਼ ’ਚ ਰਨਵੇ ਤੋਂ ਅੱਗੇ ਨਿਕਲਿਆ

ਕੋਰੀਆ ਦਾ ਜਹਾਜ ਫਿਲੀਪੀਨਜ਼ ’ਚ ਰਨਵੇ ਤੋਂ ਅੱਗੇ ਨਿਕਲਿਆ ਮਨੀਲਾ (ਏਜੰਸੀ)। ਫਿਲੀਪੀਨਜ਼ ਦੇ ਸੇਬੂ ਪ੍ਰਾਂਤ ਵਿੱਚ ਐਤਵਾਰ ਦੇਰ ਰਾਤ ਇੱਕ ਕੋਰੀਆਈ ਯਾਤਰੀ ਜਹਾਜ਼ ਰਨਵੇਅ ਨੂੰ ਪਾਰ ਕਰ ਗਿਆ। ਜਹਾਜ਼ ਵਿੱਚ 173 ਯਾਤਰੀ ਅਤੇ ਚਾਲਕ ਦਲ ਦੇ ਮੈਂਬਰ ਸਵਾਰ ਸਨ। ਹਾਦਸੇ ਤੋਂ ਬਾਅਦ ਹਵਾਈ ਅੱਡੇ ਨੂੰ ਅਣਮਿੱਥੇ ਸਮੇਂ ਲਈ ਬੰਦ ਕਰਨਾ ਪਿਆ। ਮੈਕਟਨ-ਸੇਬੂ ਇੰਟਰਨੈਸ਼ਨਲ ਏਅਰਪੋਰਟ (ਐਮਸੀਆਈਏ) […]
Breaking News  ਕੁੱਲ ਜਹਾਨ