ਸਾਡੇ ਨਾਲ ਸ਼ਾਮਲ

Follow us

13.5 C
Chandigarh
Tuesday, February 10, 2026
More
    Home Breaking News ਬਾਈਕ ਸਵਾਰਾਂ ਨ...

    ਬਾਈਕ ਸਵਾਰਾਂ ਨੇ 9 ਮਹੀਨੇ ਦਾ ਬੱਚਾ ਕੀਤਾ ਅਗਵਾ

    Girl, Kidnapped, Beauty, Parlor

    ਬੱਚਾ ਖੋਹਣ ਦੌਰਾਨ ਦਾਦੀ ਵੀ ਹੋਈ ਜਖਮੀ

    (ਸੱਚ ਕਹੂੰ ਨਿਊਜ਼) ਤਰਨਤਾਰਨ। ਸ਼ਹਿਰ ਤਰਨਤਾਰਨ ’ਚ ਬਾਈਕ ਸਵਾਰਾਂ 9 ਸਾਲਾਂ ਦਾ ਬੱਚਾ ਅਗਵਾ ਕਰਕੇ ਲੈ ਗਏ। ਇਹ ਘਟਨਾ ਤਰਨਤਾਰਨ ਦੇ ਪਿੰਡ ਕੈਰੋਂ ਦੀ ਹੈ। (Kidnapped ) ਜਦੋਂ ਕਰਨਪਾਲ ਆਪਣੇ ਦਾਦਾ-ਦਾਦੀ ਨਾਲ ਜਾ ਰਿਹਾ ਸੀ ਤਾਂ ਅਚਾਨਕ ਪਿੱਛੋ ਬਾਈਕ ਸਵਾਰ ਆਏ ਜਿਨਾਂ ਦੇ ਮੂੰਹ ਢੱਕੇ ਹੋਏ ਸਨ ਨੇ ਝਪਟ ਮਾਰ ਕੇ ਦਾਦੀ ਦੇ ਹੱਥੋਂ ਬੱਚਾ ਖੋਹ ਕੇ ਫਰਾਰ ਹੋਏ ਗਏ।

    ਇਹ ਵੀ ਪੜ੍ਹੋ : ਪੰਜਾਬ ਸਰਕਾਰ ਨੇ ਸਿਹਤ ਸਬੰਧੀ ਲਿਆ ਇੱਕ ਹੋਰ ਫ਼ੈਸਲਾ

    ਇਸ ਦੌਰਾਨ ਬੱਚੇ ਦੀ ਦਾਦੀ ਹੇਠਾਂ ਡਿੱਗ ਤੇ ਜਖਮੀ ਹੋ ਗਈ। ਇਸ ਦੌਰਾਨ ਬੱਚੇ ਦੇ ਦਾਦੀ-ਦਾਦਾ ਨੇ ਖੂਬ ਰੌਲਾ ਪਾਇਆ ਪਰ ਉਦੋਂ ਅਗਵਾਕਾਰ ਬੱਚੇ ਨੂੰ ਲੈ ਕੇ ਫਰਾਰ ਹੋਏ। ਕਰਨਪਾਲ 6 ਭੈਣਾਂ ਦਾ ਇਕਲੌਤਾ ਭਰਾ ਹੈ। ਇਸ ਸਬੰਧੀ ਪੁਲਿਸ ਨੂੰ ਸੂਚਿਤ ਕੀਤਾ ਗਿਆ ਹੈ। ਪੁਲਿਸ ਨੇ ਅਣਪਛਾਤੇ ਅਗਵਾਕਾਰਾਂ ਖਿਲਾਫ ਮਾਮਲਾ ਦਰਜ ਕਰਕੇ ਬੱਚੇ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

    LEAVE A REPLY

    Please enter your comment!
    Please enter your name here