Khaira
<% catList.forEach(function(cat){ %>
<%= cat.label %>
<% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %>
<%= node_description %>
<% } %>
<% catList.forEach(function(cat){ %>
<%= cat.label %>
<% }); %>
ਖਹਿਰਾ ਦੀ ਗ੍ਰਿਫਤਾਰੀ ਦਾ ਗੱਠਜੋੜ ‘ਤੇ ਕੋਈ ਅਸਰ ਨਹੀਂ ਪਵੇਗਾ : ਪ੍ਰਿੰਸੀਪਲ ਬੁੱਧ ਰਾਮ
Published On
By Sach Kahoon Punjabi Desk
ਕੇਂਦਰ ਸਰਕਾਰ ਦੀ ਨਫ਼ਰਤ ਤੇ ਵੰਡ ਪਾਊ ਏਜੰਡੇ ਖਿਲਾਫ਼ ਇਕਜੁੱਟ ਹੋਣਾ ਸਮੇਂ ਦੀ ਲੋੜ ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਆਮ ਆਦਮੀ ਪਾਰਟੀ ਦੇ ਕਾਰਜਕਾਰੀ ਸੂਬਾ ਪ੍ਰਧਾਨ ਅਤੇ ਬੁਢਲਾਡਾ ਤੋਂ ਵਿਧਾਇਕ ਪਿੰ੍ਰਸੀਪਲ ਬੁੱਧ ਰਾਮ ਦਾ ਕਹਿਣਾ ਹੈ ਕਿ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੀ ਗਿ੍ਰਫ਼ਤਾਰੀ ਨਾਲ ਇੰਡੀਆ ਗੱਠਜੋੜ ਤੇ ਕੋਈ ਅਸਰ ਨਹੀਂ ਪਵੇਗਾ। ਉਨ੍ਹਾਂ ਕਿਹਾ ਕਿ ਦੇਸ਼ […]
ਖਹਿਰਾ ਨੇ ਵਿਧਾਇਕੀ ਅਹੁਦੇ ਤੋਂ ਦਿੱਤਾ ਅਸਤੀਫ਼ਾ
Published On
By Sach Kahoon Punjabi Desk
ਤਰਨਤਾਰਨ। ਪੰਜਾਬ ਏਕਤਾ ਪਾਰਟੀ ਦੇ ਲੀਡਰ ਸੁਖਪਾਲ ਖਹਿਰਾ ਨੇ ਅੱਜ ਵਿਧਾਇਕੀ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਨੇ ਇਹ ਅਸਤੀਫਾ ਵਿਧਾਨਸਭਾ ਸਪੀਕਰ ਨੂੰ ਭੇਜਿਆ ਹੈ। ਜਾਣਕਾਰੀ ਅਨੁਸਾਰ ਸੁਖਪਾਲ ਖਹਿਰਾ ਦੇ ਪੀ. ਏ. ਨੇ ਇਸ ਗੱਲ ਦੀ ਪੁਸ਼ਟੀ ਕੀਤੀ।। ਦੱਸ ਦਈਏ ਕਿ ਸੁਖਪਾਲ ਖਹਿਰਾ ਭੁੱਲਥ ਤੋਂ ਵਿਧਾਇਕ ਹਨ। ਸੁਖਪਾਲ ਖਹਿਰਾ ਨੇ ‘ਆਪ’ ਤੋਂ ਵੱਖ ਹੋ […]
ਖਹਿਰਾ ਤੇ ਵੜਿੰਗ ਨੂੰ ਚੋਣ ਜ਼ਾਬਤੇ ਦੀ ਉਲੰਘਣਾ ਕਰਨ ਤੇ ਨੋਟਿਸ ਜਾਰੀ
Published On
By Sach Kahoon Punjabi Desk
ਬਠਿੰਡਾ। ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਅਤੇ ਬਠਿੰਡਾ ਤੋਂ ਉਮੀਦਵਾਰ ਸੁਖਪਾਲ ਖਹਿਰਾ ਅਤੇ ਕਾਂਗਰਸ ਦੇ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਚੋਣ ਜ਼ਾਬਤੇ ਦੀ ਉਲੰਘਣ ਕਰਨ ‘ਤੇ ਨੋਟਿਸ ਜਾਰੀ ਕੀਤਾ ਗਿਆ ਹੈ। ਜਿਕਰਯੋਗ ਹੈ ਕਿ ਬਠਿੰਡਾ ਵਿਚ ਸੁਖਪਾਲ ਖਹਿਰਾ ਦੇ ਪੋਸਟਰ ਬੱਸ ਸਟੈਂਡ, ਕੰਧਾਂ ਅਤੇ ਸਰਕਾਰੀ ਬਿਲਡਿੰਗਾਂ ‘ਤੇ ਲਗਾਏ ਗਏ ਹਨ, ਜੋ ਕਿ ਚੋਣ ਜ਼ਾਬਤੇ […]
ਪਿੰਡ ਮਾਹੂਆਣਾ ਦੇ ਲੋਕਾਂ ਦੇ ਤਿੱਖੇ ਸੁਆਲਾਂ ਨੇ ਪਾਇਆ ਖਹਿਰਾ ਨੂੰ ਘੇਰਾ
Published On
By Sach Kahoon Punjabi Desk
ਵੋਟ ਬਦਲੇ ਨੋਟ ਦਾ ਗਏ ਸੱਦਾ ਲੰਬੀ (ਮੇਵਾ ਸਿੰਘ) | ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਜੋ ਬਠਿੰਡਾ ਲੋਕ ਸਭਾ ਹਲਕਾ ਤੋਂ ਐਮ.ਪੀ. ਦੀ ਚੋਣ ਲੜ ਰਹੇ ਹਨ, ਬੀਤੀ ਦੇਰ ਸ਼ਾਮ ਆਪਣੇ ਚੋਣਾਵੀਂ ਦੌਰੇ ਦੌਰਾਨ ਹਲਕਾ ਲੰਬੀ ਦੇ ਪਿੰਡ ਮਾਹੂਆਣਾ ਦੇ ਲੋਕਾਂ ਨੇ ਆਪਣੇ ਤਿੱਖੇ ਸੁਆਲਾਂ ‘ਚ ਖਹਿਰਾ ਨੂੰ ਘੇਰ ਲਿਆ ਜਿਹਨਾਂ ਦਾ ਗੋਲਮੋਲ ਜਵਾਬ […]
ਨਹੀਂ ਦਿੱਤਾ ਖਹਿਰਾ ਨੇ ਦੂਜੇ ਨੋਟਿਸ ਦਾ ਵੀ ਕੋਈ ਜੁਆਬ, ਵਾਪਸ ਆਇਆ ਨੋਟਿਸ
Published On
By Sach Kahoon Punjabi Desk
ਵਿਧਾਨ ਸਭਾ ਵੱਲੋਂ 15 ਦਿਨ ਪਹਿਲਾਂ ਭੇਜਿਆ ਗਿਆ ਨੋਟਿਸ ਮੁੜ ਤੋਂ ਆਇਆ ਵਾਪਸ ਚੰਡੀਗੜ੍ਹ(ਅਸ਼ਵਨੀ ਚਾਵਲਾ)। ਪੰਜਾਬ ਵਿਧਾਨ ਸਭਾ ਵੱਲੋਂ ਸੁਖਪਾਲ ਖਹਿਰਾ ਨੂੰ ਜਾਰੀ ਕੀਤਾ ਗਿਆ ਦੂਜਾ ਨੋਟਿਸ ਵੀ ਬੇਰੰਗ ਵਾਪਸ ਪਰਤ ਆਇਆ ਹੈ। ਖਹਿਰਾ ਅਤੇ ਉਨ੍ਹਾਂ ਦੇ ਸਟਾਫ਼ ਮੈਂਬਰਾਂ ਨੇ ਨੋਟਿਸ ਲੈਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ। ਖਹਿਰਾ ਵੱਲੋਂ ਕਾਰਨ ਦੱਸੋ ਨੋਟਿਸ ਦਾ ਵੀ ਕੋਈ […]
ਵਿਧਾਨ ਸਭਾ ਦੇ ਚਿੱਠੀ-ਪੱਤਰ ਲਈ ਖਹਿਰਾ ਨੇ ਕੀਤੀ ‘ਨੋ ਐਂਟਰੀ’
Published On
By Sach Kahoon Punjabi Desk
ਸੁਖਪਾਲ ਖਹਿਰਾ ਦੀ ਕੋਠੀ ‘ਚ ਸਥਿੱਤ ਸਟਾਫ਼ ਜਾਂ ਫਿਰ ਮੌਜੂਦ ਵਿਅਕਤੀ ਨਹੀਂ ਲੈ ਰਿਹਾ ਐ ਵਿਧਾਨ ਸਭਾ ਦਾ ਚਿੱਠੀ-ਪੱਤਰ ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਵਿਧਾਨ ਸਭਾ ਵਿੱਚ ਆਪਣੀ ਮੈਂਬਰਸ਼ਿਪ ਬਚਾਉਣ ਲਈ ਸੁਖਪਾਲ ਖਹਿਰਾ ਕੋਈ ਵੀ ਸਰਕਾਰੀ ਨੋਟਿਸ ਜਾਂ ਫਿਰ ਚਿੱਠੀ ਲੈਣ ਤੋਂ ਹੀ ਸਾਫ਼ ਇਨਕਾਰ ਕਰ ਰਹੇ ਹਨ। ਇਥੇ ਤੱਕ ਕਿ ਇਸ ਸਬੰਧੀ ਸੁਖਪਾਲ ਖਹਿਰਾ ਨੇ ਬਕਾਇਦਾ ਆਪਣੀ […]
ਸੁਰਖੀਆਂ ਬਟੋਰਨ ਲਈ ਖਹਿਰਾ ਹਮੇਸ਼ਾ ਝੂਠ ਬੋਲਦੈ : ਅਮਰਿੰਦਰ
Published On
By Sach Kahoon Punjabi Desk
ਮੁੱਖ ਮੰਤਰੀ ਵੱਲੋਂ ਆਪ ਦੇ ਸਾਬਕਾ ਲੀਡਰ ਨੂੰ ਸਰਕਾਰ ਤੇ ਉਨਾਂ ਖਿਲਾਫ ਇਕ ਵੀ ਦੋਸ਼ ਸਿੱਧ ਕਰਨ ਦੀ ਚੁਣੌਤੀ ਚੰਡੀਗੜ੍ਹ | ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੁਖਪਾਲ ਸਿੰਘ ਖਹਿਰਾ ਵੱਲੋਂ ਉਨ੍ਹਾਂ ਉਪਰ ਕੇਂਦਰ ਸਰਕਾਰ ਦੀ ਲੀਹ ‘ਤੇ ਚੱਲਣ ਦੇ ਲਾਏ ਦੋਸ਼ਾਂ ਨੂੰ ਰੱਦ ਕਰਦਿਆਂ ਆਖਿਆ ਕਿ ਨਵੀਂ ਬਣੀ ਪੰਜਾਬੀ ਏਕਤਾ ਪਾਰਟੀ ਦਾ ਲੀਡਰ ਅਜਿਹੇ […]
ਖਹਿਰਾ ਦੀ ਵਿਧਾਇਕੀ ਰੱਦ ਕਰਨ ਵਾਸਤੇ ‘ਆਪ’ ਵੱਲੋਂ ਸਪੀਕਰ ਨੂੰ ਮੰਗ ਪੱਤਰ
Published On
By Sach Kahoon Punjabi Desk
ਚੰਡੀਗੜ੍ਹ: ਆਮ ਆਦਮੀ ਪਾਰਟੀ ਨੇ ਆਪਣੀ ਟਿਕਟ ਤੋਂ ਚੋਣ ਲੜ ਕੇ ਪਾਰਟੀ ਛੱਡਣ ਵਾਲੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੀ ਵਿਧਾਇਕੀ ਰੱਦ ਕਰਵਾਉਣ ਲਈ ਵਿਧਾਨ ਸਭਾ ਦੇ ਸਪੀਕਰ ਤਕ ਪਹੁੰਚ ਕੀਤੀ ਹੈ। ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਲੀਡਰ ਹਰਪਾਲ ਸਿੰਘ ਚੀਮਾ ਨੇ ਸਪੀਕਰ ਰਾਣਾ ਕੇ.ਪੀ. ਸਿੰਘ ਨੂੰ ਖਹਿਰਾ ਦੀ ਮੈਂਬਰਸ਼ਿਪ ਰੱਦ ਕਰਨ ਦੀ ਅਪੀਲ ਕੀਤੀ […]
ਖਹਿਰੇ ਦੀ ਨਵੀਂ ਪਾਰਟੀ ਮਗਰੋਂ ਵੀ ਨਹੀਂ ਉੱਤਰਿਆ ਆਪ ਦਾ ਅੰਦਰੂਨੀ ‘ਤਾਪ’
Published On
By Sach Kahoon Punjabi Desk
ਮਾਨਸਾ| ਸੁਖਪਾਲ ਸਿੰਘ ਖਹਿਰਾ ਵੱਲੋਂ ਬਣਾਈ ਗਈ ‘ਪੰਜਾਬ ਏਕਤਾ ਪਾਰਟੀ’ ਮਗਰੋਂ ਵੀ ਆਪ ਦੀ ਪੰਜਾਬ ਇਕਾਈ ‘ਚ ਏਕਾ ਨਹੀਂ ਹੋਇਆ ਆਪ ਅਹੁਦੇਦਾਰਾਂ ਵੱਲੋਂ ਤਾਂ ਖਹਿਰਾ ਦੀ ਪਾਰਟੀ ‘ਤੇ ਵੀ ਇਹ ਕਹਿ ਕੇ ਵਿਅੰਗ ਕੀਤੇ ਜਾ ਰਹੇ ਨੇ ਕਿ ‘ਆਪ ਦਾ ਏਕਾ ਤੋੜਕੇ ਆਵਦੀ ਪਾਰਟੀ ਦਾ ਨਾਂਅ ਏਕਤਾ ਪਾਰਟੀ ਰੱਖ ਲਿਆ’ ਉਂਜ ਆਪ ਆਗੂਆਂ ਵੱਲੋਂ ਦਾਅਵਾ ਇਹੋ […]
ਖਹਿਰਾ ਦੀ ਵਿਧਾਇਕੀ ਖੋਹਣ ਬਾਰੇ ਪਟੀਸ਼ਨ ਦਾਇਰ
Published On
By Sach Kahoon Punjabi Desk
ਭੁਲੱਥ ਦੇ ਇਕ ਵੋਟਰ ਨੇ ਸਪੀਕਰ ਕੋਲ ਪਟੀਸ਼ਨ ਦਾਇਰ ਕੀਤੀ ਚੰਡੀਗੜ੍ਹ। ਪੰਜਾਬੀ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਨ ਸਿੰਘ ਖਹਿਰਾ ਦਾ ਵਿਧਾਇਕੀ ਰੱਦ ਕਰਵਾਉਣ ਲਈ ਹਲਕਾ ਭੁਲੱਥ ਦੇ ਇਕ ਵੋਟਰ ਹਰਸਿਮਰਨ ਸਿੰਘ ਨੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇਪੀ ਸਿੰਘ ਕੋਲ ਪਟੀਸ਼ਨ ਦਾਇਰ ਕਰਕੇ ਖਹਿਰਾ ਨੂੰ ਪੰਜਾਬ ਵਿਧਾਨ ਸਭਾ ਦੀ ਮੈਂਬਰੀ ਤੋਂ ਅਯੋਗ ਠਹਿਰਾਉਣ ਦੀ […]
ਖਹਿਰਾ ਦੀ ਨਵੀਂ ਪਾਰਟੀ ‘ਤੇ ‘ਆਪ’ ਦਾ ਸ਼ਬਦੀ ਹਮਲਾ
Published On
By Sach Kahoon Punjabi Desk
ਖਹਿਰਾ ਦੀ ਛੱਪੜ ਦੇ ਡੱਡੂ ਨਾਲ ਕੀਤੀ ਤੁਲਨਾ ਚੰਡੀਗੜ੍ਹ। ਸੁਖਪਾਲ ਖਹਿਰਾ ਵੱਲੋਂ ਬਣਾਈ ਗਈ ਨਵੀਂ ਪਾਰਟੀ ‘ਪੰਜਾਬੀ ਏਕਤਾ ਪਾਰਟੀ’ ‘ਤੇ ਆਮ ਆਦਮੀ ਪਾਰਟੀ ਨੇ ਪਹਿਲਾ ਸ਼ਬਦੀ ਹਮਲਾ ਬੋਲ ਦਿੱਤਾ ਹੈ। ਵਿਰੋਧ ਧਿਰ ਦੇ ਲੀਡਰ ਹਰਪਾਲ ਚੀਮਾ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਪੰਜਾਬੀ ਏਕਤਾ ਪਾਰਟੀ ਦੀ ਤੁਲਨਾ ਛੱਪੜ ਦੇ ਡੱਡੂ ਨਾਲ ਕੀਤੀ ਹੈ। ਚੀਮਾ ਨੇ ਕਿਹਾ ਕਿ […]
ਸੁਖਪਾਲ ਖਹਿਰਾ ਦੇ ਵੱਡੇ ਐਲਾਨ
Published On
By Sach Kahoon Punjabi Desk
ਚੰਡੀਗੜ੍ਹ। ਆਮ ਆਦਮੀ ਪਾਰਟੀ ਤੋਂ ਵੱਖ ਹੋਏ ਸੁਖਪਾਲ ਖਹਿਰਾ ਵੱਲੋਂ ਮੰਗਲਵਾਰ ਨੂੰ ਆਖਿਰ ਨਵੀਂ ਪਾਰਟੀ ਜਿਸ ਦਾ ਨਾਂਅ ਪੰਜਾਬੀ ਏਕਤਾ ਪਾਰਟੀ ਦਾ ਰਸਮੀ ਐਲਾਨ ਕਰ ਦਿੱਤਾ ਗਿਆ। ਨਵੀਂ ਪਾਰਟੀ ਦੇ ਐਲਾਨ ਮੌਕੇ ਖਹਿਰਾ ਨੇ ਪੰਜਾਬ ਦੇ ਲੋਕਾਂ ਨਾਲ ਵੱਡੇ ਵਾਅਦੇ ਕੀਤੇ ਨਾਲ ਖਹਿਰਾ ਨੇ ਕਿਹਾ ਕਿ ਉਹ ਜਿਹੜੇ ਵੀ ਵਾਅਦੇ ਕਰਨਗੇ ਜਾਂ ਚੋਣ ਮੈਨੀਫੈਸਟੋ ਵਿਚ […]
